Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਮਹਿਤਾ"
ਸੁਪਰੀਮ ਕੋਰਟ ਜਾਵੇਗੀ ਗੁਜਰਾਤ ਸਰਕਾਰ

ਅਹਿਮਦਾਬਾਦ, ਗੁਜਰਾਤ ਦੇ ਲੋਕ ਆਯੁਕਤ ਆਰ. ਏ. ਮਹਿਤਾ ਦੀ ਨਿਯੁਕਤੀ ਦੇ ਮਾਮਲੇ 'ਚ ਗੁਜਰਾਤ ਹਾਈ ਕੋਰਟ ਨੇ ਸੂਬੇ ਦੀ ਨਰਿੰਦਰ ਮੋਦੀ ਸਰਕਾਰ ਨੂੰ ਜ਼ਬਰਦਸਤ ਝਟਕਾ ਦਿੱਤਾ ਹੈ। ਹਾਈਕੋਰਟ ਨੇ ਸੂਬਾ ਸਰਕਾਰ ਦੀ ਅਪੀਲ ਨੂੰ ਰੱਦ ਕਰਦੇ ਹੋਏ ਲੋਕ ਆਯੁਕਤ ਦੀ ਨਿਯੁਕਤੀ ਨੂੰ ਬਹਾਲ ਰੱਖਿਆ ਹੈ ਜਿਸ ਵਿਰੁੱਧ ਗੁਜਰਾਤ ਸਰਕਾਰ ਸੁਪਰੀਮ ਕੋਰਟ ਜਾਵੇਗੀ। ਇਸ ਤੋਂ ਪਹਿਲਾਂ ਇਸ ਮਾਮਲੇ 'ਚ ਜਸਟਿਸ ਅਕੀਲ ਕੁਰੈਸ਼ੀ ਅਤੇ ਜਸਟਿਸ ਸੋਨੀਆ ਦੇ ਫੈਸਲਿਆਂ 'ਚ ਮਤਭੇਦ ਸੀ, ਇਸ ਕਾਰਨ ਇਸ ਮਾਮਲੇ ਨੂੰ ਤੀਜੇ ਜੱਜ ਨੂੰ ਸੌਂਪਿਆ ਗਿਆ ਸੀ। ਤੀਜੇ ਜੱਜ ਜਸਟਿਸ ਬੀ. ਐੱਮ. ਸਹਾਏ ਨੇ ਜਸਟਿਸ ਕੁਰੈਸ਼ੀ ਦੇ ਫੈਸਲੇ ਨਾਲ ...
Read Full Story


ਲੇਟ ਫੀਸ ਜਮ੍ਹਾ ਕਰਾਉਣ 'ਤੇ ਕਰ ਦਿੱਤਾ 10 ਲੱਖ ਜੁਰਮਾਨਾ

ਮੁੰਬਈ, ਬੱਚਿਆਂ ਦੀ ਸਕੂਲ ਫੀਸ ਭਰਨ 'ਚ ਦੇਰੀ ਕੀ ਹੋਈ ਸਕੂਲ ਨੇ 10 ਲੱਖ ਰੁਪਏ ਲੇਟ ਫੀਸ ਵਸੂਲ ਲਈ। ਜੀ, ਹਾਂ ਇਹ ਘਟਨਾ ਮੁੰਬਈ ਦੇ ਇਕੋਲ ਮਾਡੀਆਲ ਵਰਲਡ ਸਕੂਲ ਦੀ ਹੈ। ਮੁੰਬਈ ਦੇ ਇਕੋਲ ਮਾਡੀਆਲ ਵਰਲਡ ਸਕੂਲ ਨੇ ਸਿਰਫ 18 ਦਿਨਾਂ ਦੀ ਦੇਰੀ ਨਾਲ ਸਕੂਲ ਫੀਸ ਭਰਨ ਕਾਰਨ ਬੱਚਿਆਂ ਨੂੰ ਸਕੂਲ 'ਚ ਦਾਖਲ ਹੋਣ ਹੀ ਨਹੀਂ ਦਿੱਤਾ ਅਤੇ ਮਾਂਪਿਆਂ ਨੂੰ ਦੁਬਾਰਾ ਐਡਮਿਸ਼ਨ ਲੈਣ ਨੂੰ ਕਿਹਾ। ਇੰਨਾ ਹੀ ਨਹੀਂ ਇਸ ਨਵੇਂ ਐਡਮਿਸ਼ਨ 'ਚ 10 ਲੱਖ ਰੁਪਏ ਜੁਰਮਾਨਾ ਵੀ ਠੋਕ ਦਿੱਤਾ। ਬੱਚਿਆਂ ਦੇ ਮਾਪਿਆਂ ਨੇ ਇਸ ਗੱਲ ਦੀ ਸ਼ਿਕਾਇਤ ਹੁਣ ਐਜੂਕੇਸ਼ਨ ਫੋਰਮ ਨੂੰ ਕੀਤੀ ਹੈ। ਫੋਰਮ ਹੁਣ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਦੇ ...
Read Full Story


ਸਵਾਮੀ ਅਗਨੀਵੇਸ਼ ਮਾਮਲੇ ਦੀ ਸੁਣਵਾਈ 16 ਨੂੰ

ਹਿਸਾਰ, ਅਮਰਨਾਥ ਯਾਤਰਾ 'ਤੇ ਟਿੱਪਣੀ ਕਰ ਕੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਪਹੁੰਚਾਉਣ ਦੇ ਮਾਮਲੇ ਵਿਚ ਸਵਾਮੀ ਅਗਨੀਵੇਸ਼ ਦੇ ਅਦਾਲਤ ਵਿਚ ਪੇਸ਼ ਨਾ ਹੋਣ 'ਤੇ ਅੱਜ ਹਾਂਸੀ ਦੇ ਸਬ ਡਵੀਜ਼ਨਲ ਨਿਆਇਕ ਮੈਜਿਸਟਰੇਟ ਅਸ਼ਵਨੀ ਕੁਮਾਰ ਮਹਿਤਾ ਨੇ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਨੂੰ 16 ਨਵੰਬਰ ਨੂੰ ਅਦਾਲਤ ਵਿਚ ਖੁਦ ਪੇਸ਼ ਹੋ ਕੇ ਮਾਮਲੇ ਦੀ ਸਟੇਟਸ ਰਿਪੋਰਟ ਦਾਖਲ ਕਰਨ ਦਾ ਹੁਕਮ ...
Read Full Story


ਕੌਮੀ ਦਸਤਾਰਬੰਦੀ ਸਮਾਗਮ 19 ਨੂੰ -ਐਡਵੋਕੇਟ ਜਸਵਿੰਦਰ ਸਿੰਘ

ਅੰਮ੍ਰਿਤਸਰ, 16 ਜਨਵਰੀ (ਜੱਸ)-ਸਿੱਖ ਨੌਜਵਾਨਾਂ ਵਲੋਂ ਕੇਸ ਕਤਲ ਕਰਵਾਉਣ ਦੇ ਵੱਧ ਰਹੇ ਰੁਝਾਨ ਨੂੰ ਠੱਲ ਪਾਉਣ ਅਤੇ ਗੁਰੂ ਸਾਹਿਬ ਵਲੋਂ ਬਖਸ਼ਿਸ਼ ਦਸਤਾਰ ਦੀ ਸ਼ੋਭਾ ਵਧਾਉਣ ਲਈ ਉਦਮਸ਼ੀਲ ਸਿੱਖ ਸੰਸਥਾ ਅਕਾਲ ਪੁਰਖ ਕੀ ਫੌਜ ਵਲੋਂ ਬਸੰਤ ਪੰਚਮੀ ਪੁਰਬ ਦੇ ਮੌਕੇ ’ਤੇ ਇਤਿਹਾਸਕ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ (ਅੰਮ੍ਰਿਤਸਰ) ਵਿਖੇ ਕੌਮੀ ਦਸਤਾਰਬੰਦੀ ਸਮਾਗਮ ਕਰਵਾਇਆ ਜਾ ਰਿਹਾ ਹੈ। ਅਕਾਲ ਪੁਰਖ ਕੀ ਫੌਜ ਦੇ ਮੁਖੀ ਅਤੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਨੌਜਵਾਨ ਮੈਂਬਰ ਐਡਵੋਕੇਟ ਸ: ਜਸਵਿੰਦਰ ਸਿੰਘ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵੱਲੋਂ ਦਸਤਾਰ ਸਵੈ-ਮਾਣ ਲਹਿਰ ਅਧੀਨ ...
Read Full Story


ਸਰਕਾਰ ਬਿਜਲੀ ਬੋਰਡ ਦੇ ਨਿੱਜੀਕਰਨ ਦਾ ਲੋਕ ਵਿਰੋਧੀ ਫੈਸਲਾ ਵਾਪਸ ਲਵੇ-ਪੰਨੂ

ਚੌਕ ਮਹਿਤਾ, 10 ਦਸੰਬਰ (ਮਨਦੀਪ/ਦਵਿੰਦਰ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਬਿਜਲੀ ਬੋਰਡ ਤੋੜਨ ਵਿਰੁੱਧ, ਬਿਜਲੀ-ਪਾਣੀ ਦੀ ਮੁਫਤ ਸਹੂਲਤ ਹਾਲ ਰੱਖਣ, ਕਰਜੇ ਕਾਰਨ ਕਿਸਾਨਾਂ ਦੀਆਂ ਕੁਰਕੀਆ ਤੇ ਗ੍ਰਿਫਤਾਰੀਆਂ ਰੋਕਣ, ਫਸਲਾਂ ਦੇ ਲਾਹੇਵੰਦ ਭਾਅ ਲੈਣ ਅਤੇ ਨਿੱਜੀਕਰਨ ਦੀਆਂ ਨੀਤੀਆਂ ਕਰਕੇ ਅੱਤ ਦੀ ਮਹਿੰਗਾਈ ਵਿਰੁੱਧ ਅੱਜ ਕਸਬਾ ਮਹਿਤਾ ਚੌਕ ਦੀ ਦਾਣਾ ਮੰਡੀ ਵਿੱਚ ਵਿਸ਼ਾਲ ਲਲਕਾਰ ਰੈਲੀ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ’ਚ ਕਿਸਾਨਾਂ, ਮਜਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਵਿਸ਼ਾਲ ਇਕੱਠ ਦੀ ਪ੍ਰਧਾਨਗੀ ਸੂਬਾ ਕਮੇਟੀ ਮੈਂਬਰ ਪ੍ਰਭਪਾਲ ...
Read Full Story


ਸਸਤੇ ਸੀਮੈਂਟ ਸਰੀਏ ਦੇ ਬਹਾਨੇ ਮਾਰੀ 60,000 ਦੀ ਠੱਗੀ

ਚੌਕ ਮਹਿਤਾ, 10 ਦਸੰਬਰ (ਮਨਦੀਪ)- ਕਈ ਵਾਰ ਬੰਦਾ ਲਾਲਚ ਵੱਸ ਪੈ ਕੇ ਆਪਣੇ ਥੋੜੇ ਪੈਸੇ ਬਚਾਉਣ ਦੀ ਖਾਤਰ ਮਿਹਨਤ ਨਾਲ ਕੀਤੀ ਕਮਾਈ ਨੂੰ ਵੀ ਉਹ ਹੱਸਦਾ ਹੋਇਆ ਠੱਗਾਂ ਦੇ ਹੱਥ ’ਤੇ ਰੱਖ ਦਿੰਦਾ ਹੈ ਅਤੇ ਠੱਗੀ ਖਾਣ ਉਪਰੰਤ ਸਿਵਾਏ ਪਛਤਾਉਣ ਤੋਂ ਉਸ ਕੋਲ ਹੋਰ ਕੁਝ ਨਹੀ ਬਚਦਾ। ਕੁਝ ਇਸੇ ਹੀ ਤਰ੍ਹਾਂ ਪਛਤਾ ਰਿਹਾ ਹੈ ਮਹਿਤਾ ਪਿੰਡ ਦਾ ਵਾਸੀ ਮੰਗਲ ਸਿੰਘ ਪੁੱਤਰ ਕਿਸ਼ਨ ਸਿੰਘ, ਜਿਸ ਕੋਲ ਪਹੁੰਚੇ ਦੋ ਠੱਗਾਂ ਨੇ ਸਸਤਾ ਸੀਮੈਂਟ ਅਤੇ ਸਰੀਆ ਦੇਣ ਦੇ ਬਹਾਨੇ ਉਸ ਕੋਲੋਂ 60,00 ਰੁਪਏ ਠੱਗ ਲਏ। ਪਿੰਡ ਦੇ ਸਰਪੰਚ ਕਸ਼ਮੀਰ ਸਿੰਘ ਕਾਲਾ ਨੇ ‘ਦੋਆਬਾ ਹੈ¤ਡਲਾਈਨਜ਼’ ਨੂੰ ਦੱਸਿਆ ਕਿ ਠੱਗੀ ਦਾ ਸ਼ਿਕਾਰ ਬਣਿਆ ਮੰਗਲ ...
Read Full Story


1

Loading...

© 2012 punjabinfoline.com

punjab infoline arash info