ਇਤਿਹਾਸ ਦੇ ਸਭ ਤੋਂ ਪ੍ਰਮੁੱਖ ਸਥਾਨਾਂ 'ਚੋਂ ਤਾਜ ਮਹਿਲ ਤੇ ਮਹਾਬੋਧੀ ਮੰਦਿਰ
ਨਵੀਂ ਦਿੱਲੀ, ਸੰਗਮਰਮਰ ਨਾਲ ਤਰਾਸ਼ੀ ਮੁਹੱਬਤ ਦੀ ਨਿਸ਼ਾਨੀ ਤਾਜ ਮਹਿਲ ਤੇ ਮਹਾਤਮਾ ਬੁੱਧ ਦਾ ਗਿਆਨ ਸਥਾਨ ਦੇ ਪ੍ਰਤੀਕ ਮਹਾਬੋਧੀ ਮੰਦਿਰ ਨੂੰ ਅਮਰੀਕਾ ਦੀ ਵੱਕਾਰੀ ਮੈਗਜ਼ੀਨ ਟਾਈਮ ਨੇ ਇਤਿਹਾਸ ਦੇ ਸਭ ਤੋਂ ਮਹੱਤਵਪੂਰਨ ਸਥਾਨਾਂ ਦੀ ਸੂਚੀ 'ਚ ਸ਼ਾਮਿਲ ਕੀਤਾ ਹੈ। ਟਾਈਮ ਨੇ ਇਤਿਹਾਸ ਦੇ ਸਭ ਤੋਂ ਮਹੱਤਵਪੂਰਨ 38 ਸਥਾਨਾਂ ਦੀ ਸੂਚੀ ਜਾਰੀ ਕਰਦਿਆਂ ਲਿਖਿਆ ਹੈ ਕਿ ਇਹ ਇਮਾਰਤਾਂ, ਸ਼ਹਿਰ ਅਤੇ ਕੁਦਰਤੀ ਅਜੂਬੇ ਹਨ। ਇਹ ਬਿਹਤਰੀਨ ਸੰਸਕ੍ਰਿਤਕ ਉਪਲਬੱਧੀਆਂ ਦਾ ਘਰ ਹਨ ਅਤੇ ਸਾਡੇ ਸਰਵਸ੍ਰੇਸ਼ਠ ਵਿਚਾਰਾਂ ਨੂੰ ਪਿਛੋਕੜ ਮੁਹੱਈਆ ਕਰਵਾਉਂਦੇ ਹਨ। ਉਨ੍ਹਾਂ ਪ੍ਰਤੀ ਸਨਮਾਨ ਪ੍ਰਗਟ ਕਰਦੇ ਹੋਏ ... Read Full Story
|
'ਤਾਜਮਹਿਲ' ਦੀ ਹੋਵੇਗੀ ਲੇਜਰ ਸਕੈਨਿੰਗ
ਆਗਰਾ, ਵਿਸ਼ਵ ਪ੍ਰਸਿੱਧ ਇਮਾਰਤ ਤਾਜਮਹਿਲ ਦੀ ਅੰਦਰਲੀ ਅਤੇ ਬਾਹਰਲੀ ਮਜ਼ਬੂਤੀ ਮਾਪਣ ਲਈ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ (ਏ. ਐਸ. ਆਈ.) ਨੇ ਹੁਣ ਇਸਦੀ ਲੇਜਰ ਸਕੈਨਿੰਗ ਕਰਾਉਣ ਦਾ ਫੈਸਲਾ ਕੀਤਾ ਹੈ। ਅਧਿਕਾਰਕ ਸੂਤਰਾਂ ਨੇ ਅੱਜ ਦੱਸਿਆ ਕਿ ਏ. ਐਸ. ਆਈ. ਨੇ ਇਸਦਾ ਜਿੰਮਾ ਆਈ. ਆਈ. ਟੀ. ਕਾਨਪੁਰ ਨੂੰ ਸੌਂਪਿਆ ਹੈ। ਕਾਨਪੁਰ ਆਈ. ਆਈ. ਟੀ. ਦੀ ਟੀਮ 27 ਫਰਵਰੀ ਨੂੰ ਤਾਜਮਹਿਲ ਦਾ ਭੌਤਿਕ ਸਰਵੇਖਣ ਕਰ ੁਚੁੱਕੀ ਹੈ ਅਤੇ ਤਾਜ ਦੀ ਫਿਲਹਾਲ ਸੁਰੱਖਿਆ ਦੀ ਕਵਾਇਦ ਲਈ ਟੀਮ ਦੁਬਾਰਾ ਇਥੇ ਆਏਗੀ। ਲੇਜਰ ਸਕੈਨਿੰਗ ਨਾਲ ਤਾਜ ਦੀ ਉਂਚਾਈ, ਬਨਾਵਟ ਅਤੇ ਮਜਬੂਤੀ ਦਾ ਅੰਦਾਜ਼ਾ ਲਗਾਇਆ ਜਾਏਗਾ। ਜ਼ਿਕਰਯੋਗ ਹੈ ਕਿ ... Read Full Story
|
ਤਾਜ ਮਹਿਲ ਦਾ ਮੀਨਾਰ ਝੁਕਿਆ
ਨਵੀਂ ਦਿੱਲੀ, ਸੰਸਾਰ 'ਚ ਪ੍ਰਸਿੱਧ ਤਾਜ ਮਹਿਲ ਦਾ ਇਕ ਮੀਨਾਰ 3 ਦਹਾਕਿਆਂ ਤੋਂ 3.57 ਸੈਂਟੀਮੀਟਰ ਝੁਕਿਆ ਹੈ ਹਾਲਾਂਕਿ ਮੁੱਖ ਸਰੰਚਨਾ 'ਚ ਸਥਿਤ ਬਿੰਦੂਆਂ ਦੀ ਉਚਾਈ 'ਚ ਕੋਈ ਗਿਰਾਵਟ ਨਹੀਂ ਆਈ ਹੈ। ਇਸ ਜਾਣਕਾਰੀ ਦਾ ਖੁਲਾਸਾ ਉੱਚ ਨਿਆਪਾਲਿਕਾ 'ਚ ਦਰਜ ਭਾਰਤੀ ਪੁਰਾਤੱਤਵ ਸਰਵੇਖਣ ਦੇ ਹਲਫਨਾਮੇ 'ਚ ਹੋਇਆ ਹੈ। ਵਰਣਨਯੋਗ ਹੈ ਕਿ ਨਿਆਪਾਲਿਕਾ ਨੇ ਪਿਛਲੇ ਸਾਲ ਦਸੰਬਰ 'ਚ ਇਸ ਸੰਬੰਧੀ ਨਿਰਦੇਸ਼ ਜਾਰੀ ਕੀਤੇ ... Read Full Story
|
ਤਾਜ ਮਹਿਲ ਨੂੰ ਕੋਈ ਖਤਰਾ ਨਹੀਂ- ਸ਼ੈਲਜਾ
ਨਵੀਂ ਦਿੱਲੀ, ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਤਾਜ ਮਹਿਲ ਦੀ ਇਮਾਰਤ ਦੇ ਕਮਜ਼ੋਰ ਹੋਣ ਦੀਆਂ ਖਬਰਾਂ ਵਿਗਿਆਨਕ ਤੱਥਾਂ 'ਤੇ ਅਧਾਰਿਤ ਨਹੀਂ ਹਨ ਅਤੇ ਵੱਖ-ਵੱਖ ਏਜੰਸੀਆਂ ਦੇ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਇਸ ਇਤਿਹਾਸਕਿ ਇਮਾਰਤ ਨੂੰ ਕੋਈ ਖਤਰਾ ਨਹੀਂ ਹੈ। ਕੇਂਦਰੀ ਸੱਭਿਆਚਾਰ ਮੰਤਰੀ ਕੁਮਾਰੀ ਸ਼ੈਲਜਾ ਨੇ ਲੋਕ ਸਭਾ ਵਿਚ ਕਿਹਾ ਕਿ ਕੁਝ ਖਬਰਾਂ ਵਿਚ ਤਾਜ ਮਹਿਲ 'ਤੇ ਖਤਰੇ ਬਾਰੇ ਗੱਲ ਬਿਨਾਂ ਕਿਸੇ ਅਧਾਰ ਤੋਂ ਕਹੀ ਗਈ ਸੀ। ਸ਼ੈਲਜਾ ਨੇ ਕਿਹਾ ਕਿ ਤਾਜ ਮਹਿਲ ਵਿਚ ਮੁਰੰਮਤ ਦੀ ਜ਼ਰੂਰਤ ਦੇ ਅਧਾਰ 'ਤੇ ਲਗਾਤਾਰ ਸੁਰੱਖਿਅਣ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਜਰੂਰੀ ਅਧਿਐਨਾਂ 'ਤੇ ਲਗਾਤਾਰ ... Read Full Story
|
ਭਾਰਤੀ ਮਹਿਲਾ ਕਬੱਡੀ ਟੀਮ ਦੀ ਬੱਸ ਨੂੰ ਅੱਗ; 2 ਮਰੇ, 20 ਜ਼ਖ਼ਮੀ
*ਜ਼ਖ਼ਮੀਆਂ 'ਚੋਂ 5 ਖਿਡਾਰਨਾਂ ਦੀ ਹਾਲਤ ਗੰਭੀਰ
ਬਠਿੰਡਾ, ਅੱਜ ਇਥੇ ਚੰਡੀਗੜ੍ਹ ਰੋਡ 'ਤੇ ਭਾਰਤੀ ਮਹਿਲਾ ਕਬੱਡੀ ਟੀਮ ਦੀ ਬੱਸ, ਫੌਜੀ ਟਰੱਕ ਤੇ ਪੁਲਸ ਦੀ ਜਿਪਸੀ ਵਿਚਕਾਰ ਆਹਮੋ-ਸਾਹਮਣੀ ਹੋਈ ਟੱਕਰ ਕਾਰਨ ਬੱਸ ਤੇ ਟਰੱਕ ਮਚ ਗਏ, ਜਦਕਿ ਪੁਲਸ ਦੀ ਜਿਪਸੀ ਨੁਕਸਾਨੀ ਗਈ। ਹਾਦਸੇ 'ਚ ਬੱਸ ਚਾਲਕ ਤੇ ਜਿਪਸੀ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 5 ਕਬੱਡੀ ਖਿਡਾਰਨਾਂ ਤੇ ਇਕ ਮਹਿਲਾ ਸਬ-ਇੰਸਪੈਕਟਰ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਦਰਜਨ ਭਰ ਲੋਕ ਹੋਰ ਜ਼ਖ਼ਮੀ ਹੋ ਗਏ।
ਮੌਕੇ ਤੋਂ ਇਕੱਤਰ ਜਾਣਕਾਰੀ ਮੁਤਾਬਕ ਅੱਜ ਸ਼ਾਮ ਚੰਡੀਗੜ੍ਹ ਰੋਡ 'ਤੇ ਫੌਜ ਦੀ ਛਾਉਣੀ ਨੇੜੇ ਭਾਰਤੀ ਮਹਿਲਾ ਕਬੱਡੀ ਟੀਮ ਦੀ ਬੱਸ ... Read Full Story
|
* ਸ਼ੀਸ਼ ਮਹਿਲ ’ਚ ਆਯੋਜਿਤ ‘ਦਿਲਜੀਤ ਸਿੰਘ ਨਾਈਟ’ ਨੇ ਦਰਸ਼ਕ ਨੱਚਣ ਲਾਏ
ਪਟਿਆਲਾ, 10 ਨਵੰਬਰ (ਪੀ.ਐਸ.ਗਰੇਵਾਲ) - ਪੰਜਾਬ ਸ਼ੁਰੂ ਤੋਂ ਹੀ ਆਪਣੇ ਅਮੀਰ ਵਿਰਸੇ ਕਾਰਨ ਦੇਸ਼ ਵਿਦੇਸ਼ ਵਿੱਚ ਪ੍ਰਸਿੱਧ ਹੈ ਅਤੇ ਆਪਣੀ ਮਿਹਨਤ ਤੇ ਇਮਾਨਦਾਰੀ ਸਦਕਾ ਹੀ ਪੰਜਾਬੀਆਂ ਨੇ ਦੁਨੀਆਂ ਭਰ ਵਿੱਚ ਆਪਣੀ ਵਿਸ਼ੇਸ਼ ਪਛਾਣ ਕਾਇਮ ਕੀਤੀ ਹੈ । ਪੰਜਾਬ ਸਮੇਤ ਦੇਸ਼ ਦੇ 21 ਵੱਖ-ਵੱਖ ਰਾਜਾਂ ਦੇ ਸ਼ਿਲਪਕਾਰਾਂ ਤੇ ਕਲਾਕਾਰਾਂ ਨੂੰ ਇੱਕ ਦੂਜੇ ਦੇ ਨੇੜੇ ਲਿਆ ਕੇ ਇੱਕ ਮਾਲਾ ਵਿੱਚ ਪਰੋਣ ਦੇ ਉਦੇਸ਼ ਨਾਲ ਕਰਵਾਇਆ ਜਾ ਰਿਹਾ ਸ਼ਿਲਪ ਮੇਲਾ ਆਪਣੇ ਉਦੇਸ਼ ਵਿੱਚ ਪੂਰੀ ਤਰਾਂ ਸਫਲ ਸਾਬਿਤ ਹੋ ਰਿਹਾ ਹੈ । ’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਵੀਜ਼ਨਲ ਕਮਿਸ਼ਨਰ ਪਟਿਆਲਾ ਸ਼੍ਰੀ ਐਸ.ਆਰ. ਲੱਧੜ ਨੇ ... Read Full Story
|
ਸ਼ੀਸ਼ ਮਹਿਲ ਵਿਖੇ 1 ਨਵੰਬਰ ਤੋਂ ਲੱਗਣ ਵਾਲੇ ਕਰਾਫਟ ਮੇਲੇ ਦੀਆਂ ਤਿਆਰੀਆਂ ਚਲ ਰਹੀਆਂ ਨੇ ਜੋਰਾਂ ਸ਼ੋਰਾਂ ਨਾਲ
ਪਟਿਆਲਾ, 30 ਅਕਤੂਬਰ (ਪੀ.ਐਸ.ਗਰੇਵਾਲ) -‘‘ ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਤੇ ਜ਼ਿਲਾ ਪ੍ਰਸ਼ਾਸਨ ਦੇ ਪ੍ਰਬੰਧਾਂ ਹੇਠ ਸ਼ੀਸ਼ ਮਹਿਲ ਪਟਿਆਲਾ ਵਿਖੇ 1 ਨਵੰਬਰ ਤੋਂ ਲੱਗਣ ਵਾਲੇ 10 ਰੋਜ਼ਾ ਕਰਾਫਟ ਮੇਲੇ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ । ’’ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਦੱਸਿਆ ਕਿ ਇਸ ਕਰਾਫਟ ਮੇਲੇ ਵਿੱਚ ਦੇਸ਼ ਦੇ 21 ਰਾਜਾਂ ਦੇ 400 ਸ਼ਿਲਪਕਾਰ ਅਤੇ 100 ਕਲਾਕਾਰ ਭਾਗ ਲੈਣਗੇ ਜਿਨ੍ਹਾਂ ਦੁਆਰਾ ਤਿਆਰ ਕੀਤੀਆਂ ਵਸਤੂਆਂ, ਹੈਂਡਲੂਮ ਦਾ ਸਮਾਨ, ਕਠਪੁਤਲੀ ਸ਼ੋਅ, ਲਾਈਵ ਸ਼ੋਅ ਅਤੇ ਵੱਖ-ਵੱਖ ਤਰਾਂ ਦੇ ਝੂਲੇ ਆਦਿ ਲੋਕਾਂ ਲਈ ਵਿਸ਼ੇਸ਼ ... Read Full Story
|
ਸ਼ੀਸ਼ ਮਹਿਲ ਪਟਿਆਲਾ ਵਿਖੇ ਕਰਾਫਟ ਮੇਲਾ 1 ਤੋਂ 10 ਨਵੰਬਰ ਤੱਕ : ਡਿਪਟੀ ਕਮਿਸ਼ਨਰ
ਪਟਿਆਲਾ, 8 ਸਤੰਬਰ (ਪੀ.ਐਸ.ਗਰੇਵਾਲ) -ਸ਼ੀਸ਼ ਮਹਿਲ ਪਟਿਆਲਾ ਵਿਖੇ 1 ਤੋਂ 10 ਨਵੰਬਰ ਤੱਕ ਕਰਾਫਟ ਮੇਲਾ-2011 ਲਗਾਇਆ ਜਾ ਰਿਹਾ ਹੈ ਜਿਸ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸ਼ਿਲਪਕਾਰਾਂ ਅਤੇ ਕਲਾਕਾਰਾਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ । ਇਹ ਜਾਣਕਾਰੀ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਮਿੰਨੀ ਸਕੱਤਰੇਤ ਵਿਖੇ ਕਰਾਫਟ ਮੇਲੇ ਦੇ ਅਗੇਤੇ ਪ੍ਰਬੰਧਾਂ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਦਿੱਤੀ । ਸ਼੍ਰੀ ਗਰਗ ਨੇ ਕਿਹਾ ਕਿ ਅਜਿਹੇ ਮੇਲੇ ਜਿਥੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੇ ਹਨ ਉਥੇ ਹੀ ਇਨ੍ਹਾਂ ਮੇਲਿਆਂ ਨਾਲ ਵੱਖ-ਵੱਖ ਰਾਜਾਂ ਦੇ ਸਭਿਆਚਾਰਾਂ ਦੇ ... Read Full Story
|
ਸ਼ਹੀਦ-ਏ-ਆਜ਼ਮ ਸ੍ਰ: ਭਗਤ ਸਿੰਘ ਇੱਕ ਯੁੱਗ ਪੁਰਸ਼ ਸਨ ਜਿਹਨਾਂ ਸਾਡੇ ਕੱਲ ਲਈ ਆਪਣਾ ਅੱਜ ਵਾਰ ਦਿੱਤਾ: ਡੀ.ਸੀ.
ਪਟਿਆਲਾ: 22 ਮਾਰਚ (ਪੀ.ਐਸ.ਗਰੇਵਾਲ) -‘‘ ਸ਼ਹੀਦ-ਏ-ਆਜ਼ਮ ਸ੍ਰ: ਭਗਤ ਸਿੰਘ ਵਰਗੀ ਸੋਚ ਅਤੇ ਸਖਸ਼ੀਅਤ ਵਾਲੇ ਵਿਅਕਤੀ ਸਦੀਆਂ ਵਿੱਚ ਹੀ ਨਹੀਂ ਸਗੋਂ ਯੁੱਗਾਂ ਬਾਅਦ ਪੈਦਾ ਹੁੰਦੇ ਹਨ, ਜਿਹਨਾਂ ਨੇ ਸਾਡੇ ਕੱਲ ਲਈ ਆਪਣਾ ਅੱਜ ਵਾਰ ਦਿੱਤਾ। ਇਸ ਲਈ ਸਾਨੂੰ ਇਸ ਯੁਗ ਪੁਰਸ਼ ਵੱਲੋਂ ਪਾਏ ਪੂਰਨਿਆਂ ’ਤੇ ਚੱਲਦੇ ਹੋਏ ਆਪਸੀ ਭਾਈਚਾਰਾ, ਏਕਤਾ, ਅਖੰਡਤਾ, ਦੇਸ਼ ਦੀ ਖੁਸ਼ਹਾਲੀ ਤੇ ਤਰੱਕੀ ਲਈ ਕੰਮ ਕਰਨੇ ਚਾਹੀਦੇ ਹਨ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ੍ਰ: ਦੀਪਿੰਦਰ ਸਿੰਘ ਨੇ ਜ਼ਿਲਾ ਰੈਡ ਕਰਾਸ ਸੋਸਾਇਟੀ ਵੱਲੋਂ ਕੈਂਸਰ ਏਡਜ਼ ਅਵੇਅਰਨੈਸ ਐਂਡ ਪ੍ਰੋਵੈਨਸ਼ਨ ਸੋਸਾਇਟੀ ਦੇ ਸਹਿਯੋਗ ... Read Full Story
|
ਲੁਧਿਆਣਾ ਵਿਚ ਦਿਨ ਦਿਹਾੜੇ ਕੀਤੀ ਮਹਿਲਾ ਦੀ ਗੋਲੀ ਮਾਰ ਕੇ ਹੱਤਿਆ
ਲੁਧਿਆਣਾ - ਤਿੰਨ ਹਥਿਆਰਬੰਦ ਲੁਟੇਰਿਆਂ ਨੇ ਚੰਡੀਗੜ੍ਹ ਰੋਡ ਸਥਿਤ ਗੁਰੂ ਤੇਗ ਬਹਾਦਰ ਨਗਰ ਵਿਖੇ ਇਕ ਮਕਾਨ ਉਤੇ ਧਾਵਾ ਬੋਲਦਿਆਂ ਇਕ ਬੱਚੇ ਨੂੰ ਬੰਧਕ ਬਣਾ ਕੇ ਉਸਦੀ ਮਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਇਸ ਤੋਂ ਉਪਰੰਤ ਲੁਟੇਰਿਆਂ ਨੇ ਪਿਸਤੋਲ ਦੀ ਨੋਕ ਤੇ ਮਹਿਲਾ ਦੀ ਗਰਭਵਤੀ ਬੇਟੀ ਨੂੰ ਵੀ ਬੰਧਕ ਬਣਾ ਲਿਆ ਅਤੇ ਉਸ ਤੋਂ ਰੁਪਇਆਂ ਅਤੇ ਗਹਿਣਿਆਂ ਦੀ ਮੰਗ ਕੀਤੀ ਇਸੇ ਵਿਚਕਾਰ ਬੱਚਾ ਛੱਤ ਤੇ ਚੜ੍ਹ ਕੇ ਰੋਲਾ ਪਾਉਣ ਲੱਗਾ। ਰੋਲੇ ਦੀ ਆਵਾਜ਼ ਸੁਣ ਕੇ ਆਸ ਪਾਸ ਦੇ ਲੋਕ ਇਕੱਠੇ ਹੋ ਗਏ ਜਿਨ੍ਹਾਂ ਨੇ ਮਕਾਨ ਦੀ ਘੇਰਾਬੰਦੀ ਕਰ ਕੇ ਦੋ ਹਥਿਆਰਬੰਦ ਲੁਟੇਰਿਆਂ ਨੂੰ ਕਾਬੂ ਕਰਨ ਵਿਚ ਅਹਿਮ ... Read Full Story
|
ਕੀ ਮਹਿਲਾਵਾਂ ਦੀ ਛੋਟੇ ਪਰਦੇ ’ਤੇ ‘‘ਖਲਨਾਇਕੀ’’ ਵਾਲੀ ਛਵੀ ਦੀ ਪੇਸ਼ਕਾਰੀ ਜਾਇਜ਼ ਹੈ?
ਪ੍ਰੋ.ਐੱਚ.ਐੱਸ.ਡਿੰਪਲ
ਟੈਲੀਵੀਜ਼ਨ ਅੱਜ ਦੇ ਜ਼ਮਾਨੇ ਵਿਚ ਸਮਾਜ ਸੁਧਾਰ ਅਤੇ ਸਮਾਜ ਵਿਗਾੜ ਦਾ ਇਕ ਸ਼ਕਤੀਸ਼ਾਲੀ ਸਾਧਨ ਹੈ। ਟੀ.ਵੀ ਤੇ ਵਿਖਾਏ ਜਾਂਦੇ ਵਧੇਰੇ ਲੜੀਵਾਰ ਲੋਕਾਂ ਦਾ ਸਿਹਤਮੰਦ ਮਨੋਰੰਜਨ ਕਰਨ ਦੇ ਨਾਂ ਤੇ ਵਿਖਾਏ ਜਾਂਦੇ ਹਨ, ਪਰ ਵੱਧ ਤੋਂ ਵੱਧ ਦਰਸ਼ਕਾਂ ਨੂੰ ਆਪਣੇ ਨਾਲ ਜੋੜਣ ਲਈ ਇਹ ਕਈ ਵਾਰ ‘‘ਨੈਗੇਟਿਵਟੀ ਦਾ ਪ੍ਰਚਾਰ-ਪ੍ਰਸਾਰ ਕਰਦੇ ਵੀ ਨਜ਼ਰ ਆਉਂਦੇ ਹਨ। ਟੀ ਵੀ ਦੇ ਵਧੇਰੇ ਦਰਸ਼ਕ ਬੱਚੇ, ਜਵਾਨ ਅਤੇ ਮਹਿਲਾਵਾਂ ਹੁੰਦੀਆਂ ਹਨ। ਹਰ ਇਨਸਾਨ ਸਮਝਦਾਰ ਨਹੀਂ ਹੁੰਦਾ, ਅਤੇ ਜਿਸ ਤਰ੍ਹਾਂ ਨਸ਼ੇ ਇਨਸਾਨ ਨੂੰ ਛੇਤੀ ਮਗਰ ਲਗਾ ਲੈਂਦੇ ਹਨ, ਉਸੇ ਤਰ੍ਹਾਂ ਕਈ ਵਾਰ ਟੀ.ਵੀ ਤੇ ... Read Full Story
|
ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਇਕ ਰੋਜ਼ਾ ਅੰਤਰ ਰਾਸ਼ਟਰੀ ਸੈਮੀਨਾਰ ਕਰਵਾਇਆ
ਪਟਿਆਲਾ, 9 ਮਾਰਚ (ਭਾਗ ਸਿੰਘ) : ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਮਹਿਲਾ ਵਿਕਾਸ ਵਿਸ ਤ ਸਥਾਨਕ ਸਰਕਾਰੀ ਮਹਿੰਦਰਾ ਕਾਲਜ ਵਿਖ ਇਕ ਰੋਜ਼ਾ ਅੰਤਰ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇੰਗਲੈਂਡ ਦੀ ਸਮਾਜ ਸਵਿਕਾ ਸ੍ਰੀਮਤੀ ਵੀਨਾ ਵਰਮਾ ਨ ਸੈਮੀਨਾਰ ਦਾ ਉਦਘਾਟਨ ਸ਼ਮਾਂ ਰੌਸ਼ਨ ਕਰਕ ਕੀਤਾ। ਆਪਣ ਉਦਘਾਟਨੀ ਭਾਸ਼ਣ ਵਿਚ ਸ੍ਰੀਮਤੀ ਵੀਨਾ ਵਰਮਾ ਨ ਵਿਸ਼ਵੀਕਰਨ ਦ ਇਸ ਯੁੱਗ ਵਿਚ ਮਹਿਲਾਵਾਂ ਦ ਸਰਵਪੱਖੀ ਵਿਕਾਸ ਦੀ ਲੋੜ ਮਹਿਸੂਸ ਕੀਤੀ ਅਤ ਮਹਿਲਾਵਾਂ ਨੂੰ ਬਲਪੂਰਵਕ ਆਪਣ ਅਧਿਕਾਰ ਪ੍ਰਾਪਤ ਕਰਨ ਲਈ ਪ੍ਰਰਿਤ ਕੀਤਾ। ਉਨਾਂ ਜਮੀਨੀ ਪੱਧਰ ਤ ਅੌਰਤਾਂ ਨੂੰ ਉਨਾਂ ਦ ਹੱਕਾਂ ਸਬੰਧੀ ਜਾਗਰੂਕ ਕਰਨ ... Read Full Story
|
ਮਹਿਲਾ ਰਾਖਵਾਂਕਰਨ ਬਿੱਲ ’ਤੇ ਸ਼ਰਦ ਤੇ ਨੀਤੀਸ਼ ਆਹਮੋ-ਸਾਹਮਣੇ
ਨਵੀਂ ਦਿੱਲੀ-ਮਹਿਲਾ ਰਾਖਵਾਂਕਰਨ ਬਿੱਲ ਦਾ ਹੁਣ ਤੱਕ ਵਿਰੋਧ ਕਰ ਰਹੇ ਜਨਤਾ ਦਲ ਯੂਨਾਈਟਿਡ ਵਿਚ ਇਸ ਮੁੱਦੇ ਨੂੰ ਲੈ ਕੇ ਦੂਰੀਆਂ ਵਧਦੀਆਂ ਨਜ਼ਰ ਆ ਰਹੀਆਂ ਹਨ। ਜਾਣਕਾਰੀ ਅਨੁਸਾਰ ਬਿੱਲ ਨੂੰ ਲੈ ਕੇ ਜੇ.ਡੀ.ਯੂ. ਸੁਪਰੀਮੋ ਸ਼ਰਦ ਯਾਦਵ ਅਤੇ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਆਹਮਣੇ-ਸਾਹਮਣੇ ਹੋ ਗਏ ਹਨ। ਨੀਤੀਸ਼ ਕੁਮਾਰ ਮਹਿਲਾ ਰਾਖਵਾਂਕਰਨ ਬਿੱਲ ਦੇ ਸਮਰਥਨ ਵਿਚ ਉਤਰ ਆਏ ਹਨ, ਜਦੋਂ ਕਿ ਸ਼ਰਦ ਪਵਾਰ ਮਹਿਲਾ ਰਾਖਵਾਂਕਰਨ ਬਿੱਲ ਵਿਚ ਕੋਟੇ ਦੇ ਅੰਦਰ ਕੋਟੇ ਨੂੰ ਲੈ ਆਪਣੇ ਪੁਰਾਣੇ 15 ਸਾਲ ਦੇ ਰੁਖ਼ ਉਤੇ ਕਾਇਮ ਹਨ।
ਜਾਣਕਾਰੀ ਅਨੁਸਾਰ ਨੀਤੀਸ਼ ਕੁਮਾਰ ਨੇ ਸੰਸਦ ਵਿਚ ਮਹਿਲਾਵਾਂ ਨੂੰ ... Read Full Story
|
ਮਹਿਲਾ ਸਰਪੰਚ ਮੁਅੱਤਲ
ਚੰਡੀਗੜ੍ਹ, 4 ਫਰਵਰੀ (ਪੱਤਰ ਪ੍ਰੇਰਕ)-ਡਾਇਰੈਕਟਰ ਪੰਚਾਇਤ ਵਿਭਾਗ ਨੇ ਇਕ ਹੁਕਮ ਜਾਰੀ ਕਰਕੇ ਜ਼ਿਲ੍ਹਾ ਮੋਗਾ ਦੀ ਪੰਚਾਇਤ ਕੋਟ ਈਸੇ ਖਾਂ ਦੀ ਮਹਿਲਾ ਸਰਪੰਚ ਸ੍ਰੀਮਤੀ ਜਸਵੰਤ ਕੌਰ ਨੂੰ ਮੁਅੱਤਲ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ ਇਕ ਸਾਲ ਪਹਿਲਾਂ ਪਿੰਡ ਦੇ ਹੀ ਆਗੂਆਂ ਬਲਰਾਮ ਸ਼ਰਮਾ ’ਤੇ ਹੋਰਾਂ ਨੇ ਡਾਇਰੈਕਟਰ, ਪੰਚਾਇਤ ਵਿਭਾਗ ਕੋਲ ਸ਼ਿਕਾਇਤ ਕੀਤੀ ਸੀ ਕਿ ਪਿੰਡ ਦੀ ਮਹਿਲਾ ਸਰਪੰਚ ਨੇ ਜੁਲਾਈ 2008 ਤੋਂ ਜਨਵਰੀ 2009 ਤੱਕ 20 ਤੋਂ ਵੱਧ ਅਜਿਹੇ ਵਿਅਕਤੀਆਂ ਦੇ ਨਾਮ ’ਤੇ ਪੈਨਸ਼ਨ ਲਈ ਅਤੇ ਉਨ੍ਹਾਂ ਦੇ ਜਾਅਲੀ ਹਸਤਾਖਰ ਵੀ ਕੀਤੇ ਅਤੇ ਪੈਨਸ਼ਨ ਦੀ ਰਕਮ ਲੈ ਲਈ ਜਦਕਿ ਉਕਤ 20 ਤੋਂ ਵੱਧ ... Read Full Story
|
ਲੋਕ ਰੱਖਿਆ ਕਮੇਟੀ ਵਲੋਂ ਦੁੱਖ ਪ੍ਰਗਟ
ਨੂਰਮਹਿਲ, 25 ਜਨਵਰੀ (ਸੋਢੀ)- ਨਕੋਦਰ ਤੋਂ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਗੁਰਦੀਪ ਸਿੰਘ ਪਾਪੀ ਦੇ ਜੀਜਾ ਜੀ ਸ. ਜਗਤਾ ਸਿੰਘ ਪਿਛਲੇ ਕੁਝ ਸਮਾਂ ਬਿਮਾਰ ਰਹਿਣ ਉਪਰੰਤ ਅਕਾਲ ਚਲਾਣਾ ਕਰ ਗਏ ਸਨ। ਸਥਾਨਕ ਲੋਕ ਰੱਖਿਆ ਕਮੇਟੀ ਦੇ ਪ੍ਰਧਾਨ ਰਾਜੂ ਭੰਡਾਲ, ਚੇਅਰਮੈਨ ਰਾਮ ਮੂਰਤੀ ਕੋਟੀਆ, ਜਨਰਲ ਸਕੱਤਰ ਜਸਵਿੰਦਰ ਸਿੰਘ ਲਾਂਬਾ, ਖਜਾਨਚੀ ਨਰਿੰਦਰ ਸਿੰਘ ਬਾਂਸਲ, ਜਾਇੰਟ ਸਕੱਤਰ ਮੋਹਨ ਲਾਲ ਸੰਘਾ, ਕਨਵੀਨਰ ਬਾਲ ਕ੍ਰਿਸ਼ਨ ਬਾਲੀ, ਸੁੱਖ ਨੂਰਮਹਿਲੀਆ ਗੀਤਕਾਰ, ਸੰਗੀਤ ਕੁਮਾਰ, ਰਾਕੇਸ਼ ਕੁਮਾਰ ਸੂਦ, ਸਾਬਕਾ ਸਰਪੰਚ ਸਿਮਰੂ ਭਾਟੀਆ, ਹੰਸ ਰਾਜ ਸਰਪੰਚ ਪੱਬਵਾਂ, ਜੋਸ਼ੀ, ਸੋਢੀ ਨੂਰਮਹਿਲੀਆ, ਲੋਕ ਰੱਖਿਆ ... Read Full Story
|
ਬੈਂਕ ਮੁਲਾਜਮ ਦੀ ਮੌਤ
ਨਕੋਦਰ, 25 ਜਨਵਰੀ (ਰਜਨੀਸ਼) ਬੀਤੇ ਸ਼ਾਮ ਨਕੋਦਰ-ਮਲਸੀਆਂ ਰੋਡ ਤੇ ਪਿੰਡ ਲੱਧੜਾ ਅੱਡੇ ਤੇ ਟਰਾਲੇ ਦੀ ਚਪੇਟ ਵਿੱਚ ਆਉਣ ਕਾਰਨ ਇੱਕ ਬੈਂਕ ਮੁਲਾਜਮ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਅਨੁਸਾਰ ਮੁਹੱਲਾ ਗਾੜਿਆ ਵਾਲੀ ਸ਼ੀਤਲ(56) ਪੁੱਤਰ ਦਲੀਪ ਸਿੰਘ ਪਿੰਡ ਭੋਡੀਪੁਰ ਤੋਂ ਵਿਆਹ ਸਮਾਗਮ ਤੋਂ ਮੋਟਰਸਾਇਕਲ ਤੇ ਵਾਪਸ ਨਕੋਦਰ ਆ ਰਿਹਾ ਸੀ। ਰਸਤੇ ’ਚ ਪਿੰਡ ਲੱਧੜਾ ਅੱਡੇ ਤੇ ਇੱਕ ਟਰਾਲੇ ਦੀ ਚਪੇਟ ’ਚ ਆਉਣ ਕਾਰਨ ਸ਼ੀਤਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਨੇ ਟਰਾਲਾ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਪੰਜਾਬ ਐਂਡ ਸਿੱਧ ਬੈਂਕ ਨੂਰਮਹਿਲ ... Read Full Story
|
ਅਧਿਆਪਕਾਂ ਤੇ ਵਿਦਿਆਰਥੀਆਂ ਦਾ ਸਨਮਾਨ
ਨੂਰਮਹਿਲ, 23 ਜਨਵਰੀ (ਜਸਵਿੰਦਰ ਸਿੰਘ ਲਾਂਬਾ)-ਇਥੋਂ ਨੇੜਲੇ ਪਿੰਡ ਸੰਘੇ ਖਾਲਸਾ ਵਿਖੇ ਸੰਘੇ ਖਾਲਸਾ ਇੰਟਰਨੈਸ਼ਨਲ ਬਾਬਾ ਸ਼ਹੀਦਾਂ ਸੁਸਾਇਟੀ ਸਰੀ ਬੀ.ਸੀ. ਕੈਨੇਡਾ ਵੱਲੋਂ ਸਿਖਿਆ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਗਏ ਸੱਭਿਆਚਾਰਕ ਤੇ ਖੇਡ ਮੇਲੇ ਦੇ ਆਖਰੀ ਦਿਨ ਹੋਣਹਾਰ ਅਧਿਆਪਕਾਂ ਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ। ਬਲਾਕ ਨੂਰਮਹਿਲ ਪੱਧਰ ’ਤੇ ਕਰਵਾਏ ਗਏ ਇਸ ਮੇਲੇ ਦੇ ਮੁੱਖ ਮਹਿਮਾਨ ਡਾਕਟਰ ਨਛੱਤਰ ਸਿੰਘ ਰਜਿਸਟਰਾਰ ਪੀ. ਟੀ. ਯੂ. ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੇਲੇ ਵਿਚ ਬਲਾਕ ਦੇ ਸਾਰੇ ਸਰਕਾਰੀ ਸਕੂਲਾਂ ਦੇ ਪਹਿਲੇ ਤੇ ਦੂਸਰੇ ਸਥਾਨ ’ਤੇ ਆਉਣ ... Read Full Story
|
ਚਾਰ ਲੁਟੇਰਿਆਂ ਨੇ ਪਤੀ-ਪਤਨੀ ਨੂੰ ਲੁੱਟਿਆ
ਨੂਰਮਹਿਲ, 22 ਜਨਵਰੀ (ਸੋਢੀ)-ਨੂਰਮਹਿਲ ਤੋਂ ਜੰਡਿਆਲਾ ਸੜਕ ’ਤੇ ਦੋ ਮੋਟਰ ਸਾਈਕਲਾਂ ’ਤੇ ਸਵਾਰ 4 ਨੌਜਵਾਨਾਂ ਵਲੋਂ ਮੋਟਰ ਸਾਈਕਲ ’ਤੇ ਆ ਰਹੇ ਪਤੀ-ਪਤਨੀ ਕੋਲੋਂ ਕੰਨਾਂ ਦੀਆਂ ਵਾਲੀਆਂ ਅਤੇ ਛੇ ਹਜ਼ਾਰ ਰੁਪਏ ਨਕਦ ਲੁੱਟ ਲਏ। ਪ੍ਰਾਪਤ ਜਾਣਕਾਰੀ ਮੁਤਾਬਕ ਮਿੰਟੂ ਲਾਲ ਵਾਸੀ ਪਿੰਡ ਕੰਦੋਲਾ ਕਲਾਂ ਅਤੇ ਉਸ ਦੀ ਪਤਨੀ ਜੰਡਿਆਲੇ ਤੋਂ ਨੂਰਮਹਿਲ ਵੱਲ ਨੂੰ ਆ ਰਹੇ ਸਨ ਕਿ ਉਹਨਾਂ ਦੇ ਪਿਛੇ ਦੋ ਮੋਟਰ ਸਾਈਕਲਾਂ ’ਤੇ ਸਵਾਰ ਚਾਰ ਜਣਿਆ ਨੇ ਉਹਨਾਂ ਨੂੰ ਧੱਕਾ ਦੇ ਸੁੱਟ ਦਿੱਤਾ ਅਤੇ ਤੇਜ਼ਧਾਰ ਹਥਿਆਰ ਦਿਖਾ ਕੇ ਉਹਨਾਂ ਨੂੰ ਲੁੱਟ ਕੇ ਭੱਜ ... Read Full Story
|
ਮਹਿਲਾ ਸਸ਼ਕਤੀਕਰਨ ਲਈ ਕੌਮੀ ਮਿਸ਼ਨ ਦੀ ਜਲਦੀ ਸ਼ੁਰੂਆਤ ਕੀਤੀ ਜਾਵੇਗੀ-ਕ੍ਰਿਸ਼ਨਾ ਤੀਰਥ
ਨਵੀਂ ਦਿੱਲੀ, 21 ਜਨਵਰੀ (ਪੀ. ਆਈ. ਬੀ.)- ਆਰਥਿਕ, ਸਮਾਜਿਕ, ਸਿਆਸੀ ਅਤੇ ਕਾਨੂੰਨੀ ਖੇਤਰ ਵਿੱਚ ਔਰਤਾਂ ਦੇ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਸਰਕਾਰ ਦੀ ਮਹਿਲਾ ਸਸ਼ਕਤੀਕਰਨ ਬਾਰੇ ਕੌਮੀ ਮਿਸ਼ਨ ਸਥਾਪਤ ਕਰਨ ਦੀ ਯੋਜਨਾ ਹੈ। ਇਹ ਮਿਸ਼ਨ ਵੱਖ ਵੱਖ ਮੰਤਰਾਲਿਆਂ ਦੇ ਸਹਿਯੋਗ ਨਾਲ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਇਹ ਜਾਣਕਾਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਕ੍ਰਿਸ਼ਨਾ ਤੀਰਥ ਨੇ ਨਵੀਂ ਦਿੱਲੀ ਵਿੱਚ ਸਮਾਜਿਕ ਸੰਪਾਦਕਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਰਾਸ਼ਟਰੀ ਮਹਿਲਾ ਕੋਸ਼ ਦੀ ਰਕਮ 100 ਕਰੋੜ ਰੁਪਏ ਤੋਂ ਵਧਾ ਕੇ 500 ਕਰੋੜ ਰੁਪਏ ਕੀਤੇ ਜਾਣ ਦੀ ... Read Full Story
|
ਸੰਘੇ ਖ਼ਾਲਸਾ ਦਾ ਖੇਡ ਤੇ ਸੱਭਿਆਚਾਰਕ ਮੇਲਾ ਸਮਾਪਤ
ਨੂਰਮਹਿਲ, 18 ਜਨਵਰੀ (ਸੋਢੀ)-ਸੰਘੇ ਖਾਲਸਾ ਇੰਟਰਨੈਸ਼ਨਲ ਬਾਬਾ ਸ਼ਹੀਦਾਂ ਸੁਸਾਇਟੀ ਸਰੀ ਬੀ.ਸੀ. ਕਨੇਡਾ ਵਲੋਂ ਪਿੰਡ ਸੰਘੇ ਖ਼ਾਲਸਾ ਵਿਖੇ 17ਵੇਂ ਸਾਲਾਨਾ ਅਤੇ ਸਵਰਗੀ ਸਤਨਾਮ ਸਿੰਘ ਰੰਧਾਵਾ ਦੀ ਯਾਦ ਨੂੰ ਸਮਰਪਿਤ (ਦੂਸਰਾ) ਸਭਿਆਚਾਰਕ ਤੇ ਖੇਡ ਮੇਲਾ ਸ਼ਾਨਦਾਰ ਤਰੀਕੇ ਨਾਲ ਸਮਾਪਤ ਹੋਇਆ। ਖੇਡ ਮੇਲੇ ਦਾ ਉਦਘਾਟਨ ਸ਼੍ਰੀ ਏ.ਐਸ.ਬੈਂਸ ਸੈਕਟਰੀ ਜ਼ਿਲਾ ਪ੍ਰੀਸ਼ਦ ਜਲੰਧਰ ਨੇ ਕੀਤਾ। ਕੋਟਲੀ ਥਾਨ ਸਿੰਘ (ਜਲੰਧਰ)ਦੀ ਟੀਮ ਨੇ ਪਹਿਲਾ ਅਤੇ ਜਗਤਪੁਰ (ਨਵਾਂ ਸ਼ਹਿਰ ) ਦੀ ਟੀਮ ਨੇ ਦੂਸਰਾ ਸਥਾਨ ਪ੍ਰਪਤ ਕੀਤਾ। ਲੜਕਿਆਂ ਵਾਲੀਬਾਲ ‘ਚ ਨੂਰਮਹਿਲ ਦੀ ਟੀਮ ਨੇ ਪਹਿਲਾ ਅਤੇ ਪਿੰਡ ਮਹਿਸਮਪੁਰ ਦੀ ਟੀਮ ਨੇ ਦੂਸਰਾ ... Read Full Story
|