Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਮਹੇਸ਼"
ਰਿਸ਼ਵਤ ਦੇ ਦੋਸ਼ ‘ਚ ਫਸੇ ਥਾਣੇਦਾਰ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼

ਜੈਪੁਰ, ਰਿਸ਼ਵਤ ਕੇਸ ‘ਚ ਗ੍ਰਿਫਤਾਰੀ ਦੇ ਡਰੋਂ ਇੱਥੇ ਇਕ ਥਾਣੇਦਾਰ ਵੱਲੋਂ ਆਪਣੇ-ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਜੈਪੁਰ ਜ਼ਿਲ੍ਹੇ ਦੇ ਖੁਸ਼ਖੇੜਾ ਕਸਬੇ ‘ਚ ਥਾਣੇਦਾਰ ਮੰਨੂ ਸਿੰਘ ਨੇ ਆਪਣੇ-ਆਪ ਨੂੰ ਗੋਲੀ ਮਾਰ ਲਈ ਜੋ ਹੁਣ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਬੀਤੇ ਦਿਨ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਥਾਣੇਦਾਰ ਦੀ ਬਿਨਾਹ ‘ਤੇ 1.20 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ‘ਚ ਮੈਡੀਕਲ ਸਟੋਰ ਦੇ ਮਾਲਕ ਨੂੰ ਗ੍ਰਿਫਤਾਰ ਕੀਤਾ ਸੀ। ਇਸ ਗ੍ਰਿਫਤਾਰੀ ਤੋਂ ਬਾਅਦ ਥਾਣੇਦਾਰ ਮੰਨੂ ਸਿੰਘ ਘਬਰਾ ਗਿਆ ਤੇ ਉਸ ਨੇ ਆਪਣੇ ਘਰ ‘ਚ ਹੀ ਆਪਣੇ ਸਰਕਾਰੀ ...
Read Full Story


ਰਿਸ਼ਵਤਖੋਰ ਇੰਜਨੀਅਰ ਨੂੰ ਚਾਰ ਸਾਲ ਦੀ ਕੈਦ

ਨਵੀਂ ਦਿੱਲੀ,ਦਿੱਲੀ ਨਗਰ ਨਿਗਮ ਦੇ ਇਕ ਇੰਜੀਨੀਅਰ ਨੂੰ ਇਕ ਠੇਕੇਦਾਰ ਤੋਂ 20,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਅਦਾਲਤ ਵੱਲੋਂ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜ਼ਿਕਰਯੋਗ ਹੈ ਕਿ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਫਸੇ ਮੁਲਕਾਂ ਦੀ ਸੂਚੀ ਵਿਚ ਭਾਰਤ ਦਾ ਨਾਂ ਸਭ ਤੋਂ ਉਪਰਲੇ ਨਾਵਾਂ ਵਿਚ ਸ਼ਾਮਲ ਹੈ। ਵਿਸ਼ੇਸ਼ ਜੱਜ ਵੀ.ਕੇ. ਮਹੇਸ਼ਵਰੀ ਨੇ ਨਗਰ ਨਿਗਮ ਦੇ ਜੂਨੀਅਰ ਇੰਜੀਨੀਅਰ ਮੁਹੰਮਦ ਸਲਮਾਨ ਐਕੁਅਲ ਨੂੰ ਸਜ਼ਾ ਸੁਣਾਉਂਦਿਆਂ ਕਿਹਾ ਕਿ ਭਾਰਤ ਵਿਚ ਭ੍ਰਿਸ਼ਟਾਚਾਰ ਵਿਰੋਧੀ ਕਾਰਵਾਈਆਂ ਬਹੁਤ ਢਿੱਲੀਆਂ ਤੇ ਅਪ੍ਰਭਾਵਸ਼ਾਲੀ ਹਨ। ਦੋਸ਼ੀ ਸਲਮਾਨ 2009 ਵਿਚ ਸ਼ਿਕਾਇਤਕਰਤਾ ਸੁਸ਼ਾਂਤ ਮੋਹਨ ਸ਼ਰਮਾ ਤੋਂ ...
Read Full Story


1

Loading...

© 2012 punjabinfoline.com

punjab infoline arash info