ਅਕਾਲੀ ਭਾਜਪਾ ਸਰਕਾਰ ਨੇ ਮਾਂ ਖੇਡ ਕੱਬਡੀ ਨੂੰ ਕਰੋੜਾਂ ਦੀ ਬਣਾ ਕੇ ਨਵੇਂ ਇਤਿਹਾਸ ਰਚੇ: ਰਾਜੂ ਖੰਨਾ
ਪਟਿਆਲਾ : 21 ਮਈ (ਪਰਮਿੰਦਰ ਗਰੇਵਾਲ) - ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਤੇ ਖੇਡ ਵਿਭਾਗ ਪੰਜਾਬ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਵਾਂਝਿਆਂ ਰੱਖਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਸੂਬੇ ਦੇ ਭੱਵਿਖ ਨੂੰ ਹੋਰ ਵੀ ਉਜਵਲ ਤੇ ਸੁਰਖਿਅਤ ਕੀਤਾ ਜਾ ਸਕੇ ਇਸ ਕੜੀ ਤਹਿਤ ਜਿਥੇ ਹਰ ਇਕ ਖੇਡ ਨੂੰ ਪਿੰਡ ਤੇ ਸ਼ਹਿਰ ਪੱਧਰ ਤੇ ਪ੍ਰਫੁਲਿਤ ਕਰਨ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਪੰਜਾਬ ਦੀ ਮਾਂ ਖੇਡ ਕੱਬਡੀ ਨੂੰ ਦੁਨੀਆ ਦੇ ਕੋਨੇ ਕੋਨੇ ਵਿਚ ਪ੍ਰਸਿਧੀ ਦੁਆਉਣ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਹਜ਼ਾਰਾਂ ਦੀ ਖੇਡ ਨੂੰ ... Read Full Story
|
ਜਹਾਜ਼ ਦੁਰਘਟਨਾ 'ਚ ਮਾਰੇ ਗਏ 13 ਲੋਕਾਂ 'ਚ 7 ਭਾਰਤੀ
ਕਾਠਮਾਂਡੋ, ਨੇਪਾਲ ਦੇ ਉੱਤਰੀ ਪਹਾੜੀ ਇਲਾਕੇ 'ਚ 21 ਲੋਕਾਂ ਨੂੰ ਲੈ ਕੇ ਜਾ ਰਿਹਾ ਪ੍ਰਾਈਵੇਟ ਕੰਪਨੀ ਦਾ ਜਹਾਜ਼ ਅੱਜ ਪਹਾੜੀ ਇਲਾਕੇ 'ਚ ਦੁਰਘਟਨਾਗ੍ਰਸਤ ਹੋ ਗਿਆ ਜਿਸ ਵਿੱਚ 7 ਭਾਰਤੀਆਂ ਸਮੇਤ 13 ਲੋਕਾਂ ਦੀ ਮੌਤ ਹੋ ਗਈ । ਅਧਿਕਾਰੀਆਂ ਨੇ ਕਿਹਾ ਕਿ ਪ੍ਰਾਈਵੇਟ ਅਗਨ ਏਅਰਲਾਇੰਸ ਦਾ ਡਾਰਨਿਅਰ ਜਹਾਜ਼ ਅੱਜ ਜਾਮਸੋਮ ਹਵਾਈ ਅੱਡੇ ਦੇ ਨਜ਼ਦੀਕ ਉਤਰਦੇ ਸਮੇਂ ਦੁਰਘਟਨਾਗ੍ਰਸਤ ਹੋ ਗਿਆ । ਜਾਮਸੋਮ ਹਵਾਈ ਅੱਡਾ ਹਿਮਾਲਿਆ ਖੇਤਰ 'ਚ ਟਰੈਕਿੰਗ ਦੀ ਮਸ਼ਹੂਰ ਜਗ੍ਹਾ ਹੈ । ਅੰਤਰਰਾਸ਼ਟਰੀ ਹਵਾਈ ਅੱਡੇ ਦੀ ਕਮੇਟੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਾਮਸੋਮ ਹਵਾਈ ਅੱਡੇ ਦੇ ਵੱਲ ਵਾਪਸ ਆਉਂਦੇ ਸਮੇਂ ... Read Full Story
|
ਕਾਂਗਰਸ ਦੇ ਸਫਾਏ ਦਾ ਮੁੱਢ ਬੱਝਣ ਲੱਗਾ : ਸੁਖਬੀਰ
ਜਲੰਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਹੈ ਕਿ ਦਿੱਲੀ ਨਗਰ ਨਿਗਮਾਂ ਦੀਆਂ ਚੋਣਾਂ ਦੇ ਨਤੀਜਿਆਂ ਵਿਚ ਭਾਜਪਾ-ਸ਼੍ਰੋਮਣੀ ਅਕਾਲੀ ਦਲ ਨੂੰ ਮਿਲੇ ਮੁੜ ਵੱਡੇ ਫਤਵੇ ਨੇ ਇਸ ਤੱਥ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਕੌਮੀ ਚੋਣ ਮੰਚ 'ਤੇ ਕਾਂਗਰਸ ਪਾਰਟੀ ਦੇ ਸਫਾਏ ਦਾ ਮੁੱਢ ਬੱਝ ਗਿਆ ਹੈ। ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਚੋਣਾਂ ਵਿਚ ਪੰਜ ਸੀਟਾਂ ਜਿੱਤ ਕੇ ਆਪਣੀ ਕੌਮੀ ਪੱਧਰ 'ਤੇ ਵਧ ਰਹੀ ਪ੍ਰਵਾਨਤਾ ਨੂੰ ਸਾਬਤ ਕਰ ਦਿੱਤਾ ਹੈ।
ਦਿੱਲੀ ਨਿਗਮ ਦੇ ਚੋਣ ਨਤੀਜਿਆਂ 'ਤੇ ਆਪਣੀ ਪ੍ਰਤੀਕ੍ਰਿਆ ਵਿਚ ... Read Full Story
|
ਨੇਪਾਲ 'ਚ 100 ਤੋਂ ਵਧੇਰੇ ਵਕੀਲ ਹਿਰਾਸਤ 'ਚ ਲਏ
ਕਾਠਮਾਂਡੂ, ਨੇਪਾਲ 'ਚ ਸ਼ਾਂਤ ਪ੍ਰਕਿਰਿਆ ਅਤੇ ਸੰਵਿਧਾਨ ਨਿਰਮਾਣ ਦਾ ਕੰਮ ਸਮੇਂ ਸਿਰ ਪੂਰਾ ਕਰਨ ਦੀ ਮੰਗ ਨੂੰ ਲੈ ਕੇ ਪ੍ਰਤਿਬੰਧਿਤ ਖੇਤਰ 'ਚ ਪ੍ਰਦਰਸ਼ਨ ਕਰ ਰਹੇ 100 ਤੋਂ ਵਧੇਰੇ ਵਕੀਲਾਂ ਨੂੰ ਹਿਰਾਸਤ 'ਚ ਲਿਆ ਗਿਆ। ਨਵੇਂ ਸੰਵਿਧਾਨ ਦੇ ਨਿਰਮਾਣ ਦਾ ਸਮਾਂ 27 ਮਈ ਨੂੰ ਖਤਮ ਹੋ ਰਿਹਾ ... Read Full Story
|
ਆਈ.ਜੀ. ਕਮਾਂਡੋ ਪੰਜਾਬ ਨੇ ਗੋਆ ਵਿਖੇ ਚੋਣ ਡਿਊਟੀ ਲਈ ਕਮਾਂਡੋ ਫੋਰਸ ਦੀਆਂ ਚਾਰ ਕੰਪਨੀਆਂ ਰਵਾਨਾਂ ਕੀਤੀਆਂ
ਪਟਿਆਲਾ: 22 ਫਰਵਰੀ (ਪੀ.ਐਸ.ਗਰੇਵਾਲ) -ਗੋਆ ਰਾਜ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਡਿਊਟੀ ਲਈ ਅੱਜ ਕਮਾਂਡੋ ਫੋਰਸ ਦੀਆਂ 4 ਕੰਪਨੀਆਂ ਚੰਡੀਗੜ ਕੋਚੀਵਲੀ ਸੰਪਰਕ ਕੇਰਲਾ ਕ੍ਰਾਂਤੀ ਐਕਸਪ੍ਰੈਸ-1218 ਰਾਹੀਂ ਚੰਡੀਗੜ ਦੇ ਰੇਲਵੇ ਸਟੇਸ਼ਨ ਤੋਂ ਸਵੇਰੇ 9:00 ਵਜੇ ਆਈ.ਜੀ. ਕਮਾਂਡੋ , ਪੰਜਾਬ ਬਹਾਦਰਗੜ ਸ੍ਰ: ਟਹਿਲ ਸਿੰਘ ਧਾਲੀਵਾਲ ਨੇ ਰਵਾਨਾਂ ਕੀਤਾ। ਉਨ੍ਹਾਂ ਦੱਸਿਆ ਕਿ ਇਹਨਾਂ ਕੰਪਨੀਆਂ ਵਿੱਚ ਕਮਾਂਡੋ ਦੇ ਕੁੱਲ 379 ਅਧਿਕਾਰੀ ਤੇ ਕਰਮਚਾਰੀ ਸ਼ਾਮਲ ਹਨ ਜਿਹਨਾਂ ਵਿੱਚ 1 ਡੀ.ਐਸ.ਪੀ., 4 ਇੰਸਪੈਕਟਰ, 12 ਐਨ.ਜੀ.ਓ., 40 ਮੁੱਖ ਸਿਪਾਹੀ, 280 ਸਿਪਾਹੀ, 18 ਦਰਜਾ ਚਾਰ ਕਰਮਚਾਰੀ ਅਤੇ 24 ਵਾਇਰਲੈਸ ਸਟਾਫ ਤੋਂ ... Read Full Story
|
ਟੈ੍ਫਿਕ ਨਿਯਮਾਂ ਦੀ ਪਾਲਣਾ ਗੰਭੀਰਤਾ ਨਾਲ ਕਰਨੀ ਚਾਹੀਦੀ ਹੈ- ਦਿਨੇਸ਼ ਪ੍ਰਤਾਪ ਸਿੰਘ
ਪਟਿਆਲਾ 8 ਜਨਵਰੀ (ਪੀ.ਐਸ.ਗਰੇਵਾਲ) -ਲੋਕਾਂ ਨੂੰ ਟੈ੍ਰਫਿਕ ਨਿਯਮਾਂ ਦੀ ਪਾਲਣਾ ਗੰਭੀਰਤਾ ਨਾਲ ਕਰਨੀ ਚਾਹੀਦੀ ਹੈ ਤਾਂ ਜੋ ਸੜਕੀ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ। ਇਹ ਪ੍ਰਗਟਾਵਾ ਸ੍ਰੀ ਦਿਨੇਸ਼ ਪ੍ਰਤਾਪ ਸਿੰਘ ਸੀਨੀਅਰ ਕਪਤਾਨ ਪੁਲਿਸ ਨੇ ਅੱਜ ਟਰੱਕ ਯੂਨੀਅਨ ਵਿਖੇ 1 ਜਨਵਰੀ ਤੋਂ 7 ਜਨਵਰੀ ਤੱਕ ਆਯੋਜਿਤ 23ਵੇਂ ਕੌਮੀ ਸੜਕ ਸੁਰੱਖਿਆ ਸਪਤਾਹ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਦਿੱਤੀ। ਸ੍ਰੀ ਦਿਨੇਸ਼ ਪ੍ਰਤਾਪ ਸਿੰਘ ਨੇ ਕਿਹਾ ਕਿ ਜ਼ਿਆਦਾਤਰ ਦੁਰਘਟਨਾਵਾ ਟ੍ਰੇਫਿ਼ਕ ਨਿਯਮਾਂ ਦੀ ਪਾਲਣਾ ਨਾ ਕਰਨ ਅਤੇ ਤੇਜ਼ ਗਤੀ ਨਾਲ ਵਾਹਨ ਚਲਾਉਣ ਕਾਰਨ ਵਾਪਰਦੀਆਂ ਹਨ, ਜਿਸ ਕਾਰਨ ਹਰ ਸਾਲ ... Read Full Story
|
ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਭਿਆਨਕ ਅੱਗ
ਕਈ ਏਅਰਲਾਈਨਜ਼ ਕੰਪਨੀਆਂ ਦੇ ਦਫਤਰਾਂ ਨੂੰ ਪੁੱਜਾ ਨੁਕਸਾਨ
ਨਵੀਂ ਦਿੱਲੀ, ਸਥਾਨਕ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਕਾਰਗੋ ਟਰਮੀਨਲ ਵਿਖੇ ਵੀਰਵਾਰ ਤੜਕੇ ਭਿਆਨਕ ਅੱਗ ਲੱਗਣ ਨਾਲ ਕਈ ਕੌਮਾਂਤਰੀ ਏਅਰਲਾਈਨਜ਼ ਦੇ ਦਫਤਰਾਂ ਨੂੰ ਭਾਰੀ ਨੁਕਸਾਨ ਪੁੱਜਾ। ਅੱਗ ਕਾਰਨ ਟਰਮੀਨਲ 'ਤੇ ਪੁੱਜੇ ਸਾਮਾਨ ਨੂੰ ਕੋਈ ਖਾਸ ਨੁਕਸਾਨ ਨਹੀਂ ਹੋਇਆ।
ਏਅਰ ਟਰੈਫਿਕ ਕੰਟਰੋਲ ਇਮਾਰਤ ਨੇੜੇ ਸਥਿਤ ਮਾਲ ਵਾਹਕ ਟਰਮੀਨਲ ਦੀ ਪਹਿਲੀ ਮੰਜ਼ਿਲ 'ਤੇ ਤੜਕੇ ਇਕ ਵਜੇ ਦੇ ਲਗਭਗ ਅਚਾਨਕ ਅੱਗ ਲੱਗ ਗਈ। ਉਥੇ ਏਅਰ ਇੰਡੀਆ, ਏਅਰ ਸ਼੍ਰੀਲੰਕਾ ਸਮੇਤ 20 ਕੌਮਾਂਤਰੀ ਏਅਰਲਾਈਨਜ਼ ਕੰਪਨੀਆਂ ਦੇ ਦਫਤਰ ਹਨ। ... Read Full Story
|
ਸੇਵਾ ਦਾ ਅਧਿਕਾਰ ਕਾਨੂੰਨ ਪੰਜਾਬ ਦੇ ਲੋਕਾਂ ਲਈ ਵਰਦਾਨ ਸਾਬਿਤ ਹੋਵੇਗਾ : ਰੱਖੜਾ * ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਬਾਰੇ ਜਾਗਰੁਕਤਾ ਕੈਂਪ ਲਗਾਇਆ
ਪਟਿਆਲਾ : 2 ਨਵੰਬਰ (ਪੀ.ਐਸ.ਗਰੇਵਾਲ) - ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਲੋਕਾਂ ਦੇ ਰੋਜ਼ਾਨਾ ਦੇ ਕੰਮਾਂ ਨੂੰ ਨਿਸ਼ਚਿਤ ਸਮੇਂ ਦੇ ਅੰਦਰ-ਅੰਦਰ ਪੂਰਾ ਕਰਨ ਲਈ ‘ ਸੇਵਾ ਦਾ ਅਧਿਕਾਰ ਐਕਟ ’ ਲਾਗੂ ਕਰਨ ਅਤੇ ਪੁਲਿਸ ਵਿਭਾਗ ਨਾਲ ਸਬੰਧਤ ਵੱਖ-ਵੱਖ ਸੇਵਾਵਾਂ ਸਾਂਝ ਕੇਂਦਰਾਂ ਵਿੱਚ ਇਕੋ ਛੱਤ ਹੇਠਾਂ ਬਿਲਕੁੱਲ ਮੁਫਤ ਮੁਹੱਈਆ ਕਰਵਾਉਣ ਜਿਹੀਆਂ ਵੱਡੀਆਂ ਸਹੂਲਤਾਂ ਪ੍ਰਦਾਨ ਕਰਨ ਨਾਲ ਪੰਜਾਬ ਦੇ ਇਤਿਹਾਸ ਵਿੱਚ ਇੱਕ ਨਵਾਂ ਇਨਕਲਾਬ ਆ ਗਿਆ ਹੈ ਅਤੇ ਇਹ ਕਾਨੂੰਨ ਪੰਜਾਬ ਦੇ ਲੋਕਾਂ ਲਈ ਵਰਦਾਨ ਸਾਬਿਤ ਹੋਵੇਗਾ ।’’ ਇਹ ਜਾਣਕਾਰੀ ਜ਼ਿਲਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ... Read Full Story
|
ਇਕ ਕਰੋੜ ਰੁਪਏ ਦੇ ਮੈਮਰੀ ਕਾਰਡਾਂ ਸਮੇਤ ਕਾਬੂ
ਨਵੀਂ ਦਿੱਲੀ, ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਅੱਜ ਦਿੱਲੀ ਦੇ ਵਿਜੇ ਕਪੂਰ ਨਾਂ ਦੇ ਇਕ ਵਿਅਕਤੀ ਨੂੰ ਇਕ ਕਰੋੜ ਰੁਪਏ ਤੋਂ ਵੱਧ ਮੁੱਲ ਦੇ 67 ਹਜ਼ਾਰ ਮੈਮਰੀ ਕਾਰਡਾਂ ਦੀ ਸਮੱਗਲਿੰਗ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਕਪੂਰ ਕੋਲੋਂ 57740 ਦੋ ਜੀ. ਬੀ. ਦੇ ਕਾਰਡ ਅਤੇ 10240 4 ਜੀ. ਬੀ. ਦੇ ਕਾਰਡ ਬਰਾਮਦ ਹੋਏ। ਇਨ੍ਹਾਂ ਕਾਰਡਾਂ ਦੀ ਕੀਮਤ 1.11 ਕਰੋੜ ਰੁਪਏ ਆਂਕੀ ਗਈ ... Read Full Story
|
ਪਟਿਆਲਾ ਸ਼ਹਿਰ ਵਿੱਚ ਨਿਯਮਾਂ ਦੀ ਉਲੰਘਣਾ ਕਰਕੇ ਨਵੀਂਆਂ ਇਮਾਰਤਾਂ ਬਨਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ: ਡਿਪਟੀ ਕਮਿਸ਼ਨਰ
ਪਟਿਆਲਾ: 29 ਸਤੰਬਰ (ਪੀ.ਐਸ.ਗਰੇਵਾਲ) -ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਮਿੰਨੀ ਸਕੱਤਰੇਤ ਵਿਖੇ ਸ਼ਹਿਰ ਦੇ ਵਿਕਾਸ ਲਈ ਗਠਿਤ ਕੀਤੀ ਜ਼ਿਲਾ ਵਿਕਾਸ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਨਗਰ ਨਿਗਮ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਿੱਚ ਨਿਯਮਾਂ ਦਾ ਉਲੰਘਣ ਕਰਕੇ ਨਵੀਂਆਂ ਇਮਾਰਤਾਂ ਬਨਾਉਣ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਆਵਾਜਾਈ ਵਿੱਚ ਰੁਕਾਵਟ ਪਾਉਣ ਵਾਲੇ ਵਾਹਨਾਂ ਦੇ ਚਲਾਨ ਕੱਟ ਕੇ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਹਨਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਦੋਂ ਵੀ ਕੋਈ ... Read Full Story
|
ਨੇਪਾਲ ਵਿੱਚ ਜਹਾਜ਼ ਡਿੱਗਿਆ 10 ਭਾਰਤੀਆਂ ਸਮੇਤ 19 ਵਿਅਕਤੀਆਂ ਦੀ ਮੌਤ
ਨੇਪਾਲ ਵਿੱਚ ਬੁੱਧ ਏਅਰਲਾਈਨ ਦਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਜਿਸ ਕਾਰਨ ਹਵਾਈ ਅਮਲੇ ਦੇ 3 ਮੈਂਬਰਾਂ ਸਮੇਤ ਜਹਾਜ਼ ਵਿੱਚ ਸਵਾਰ ਸਾਰੇ 19 ਵਿਅਕਤੀ ਮਾਰੇ ਗਏ ।
ਕਾਠਮਾਂਡੂ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ 10 ਭਾਰਤੀ ਨਾਗਰਿਕ ਵੀ ਸ਼ਾਮਿਲ ਸਨ।
ਨੇਪਾਲ ਦੇ ਅਧਿਕਾਰੀਆਂ ਮੁਤਾਬਿਕ ਦੋ ਵਿਅਕਤੀ ਹਾਲੇ ਲਾਪਤਾ ਹਨ।
ਮ੍ਰਿਤਕਾਂ ਵਿੱਚ 8 ਤਾਮਿਲਨਾਡੂ ਦੇ ਨਿਵਾਸੀ ਸਨ।
ਇਹ ਜਹਾਜ਼ ਕਾਠਮਾਂਡੂ ਏਅਰਪੋਰਟ ਤੋਂ 20 ਕਿਲੋਮੀਟਰ ਦੂਰ ਲਲਿਤਪੁਰ ਦੇ ਨੇੜੇ ਡਿੱਗਿਆ ।
ਬੁੱਧ ਏਅਰ ਲਾਈਨ ਦਾ ਬੀਚਕਰਾਫਟ 1900 ਡੀ ਵਿੱਚ ਸਵਾਰ ਯਾਤਰੀ ਮਾਊਂਟ ਐਵਰੇਸਟ ਦਾ ... Read Full Story
|
ਪੇਂਡੂਆਂ ਨੇ ਤਾਲਿਬਾਨ ਕਮਾਂਡਰ ਨੂੰ ਪੱਥਰਾਂ ਨਾਲ ਮਾਰਿਆ
ਵਾਸ਼ਿੰਗਟਨ,ਅਫ਼ਗਾਨਿਸਤਾਨ ਦੇ ਇਕ ਪਿੰਡ ਵਿਚ ਲੋਕਾਂ ਨੇ ਤਾਲਿਬਾਨ ਦੇ ਇਕ ਵੱਡੇ ਕਮਾਂਡਰ ਤੇ ਉਸ ਦੇ ਅੰਗ ਰੱਖਿਅਕ ਨੂੰ ਪੱਥਰ ਮਾਰ ਕੇ ਮਾਰ ਦਿੱਤਾ।
ਹੇਲਮੰਡ ਸੂਬੇ ਦੇ ਪਿੰਡ ਤਰੇਖ ਜ਼ਬਰ ਵਿਖੇ ਪੇਂਡੂ ਉਦੋਂ ਭੜਕ ਗਏ ਜਦੋਂ ਤਾਲਿਬਾਨ ਨੇ 60 ਸਾਲ ਦੇ ਬਜ਼ੁਰਗ ਨੂੰ ਮਾਰ ਦਿੱਤਾ।
ਇਸ ਮਗਰੋਂ ਤਾਲਿਬਾਨ ਕਮਾਂਡਰ ਤੇ ਉਸ ਦੇ ਅੰਗ ਰੱਖਿਅਕ ਨੂੰ ਪੇਂਡੂਆਂ ਨੇ ਘੇਰ ਲਿਆ ਤੇ ਉਨ੍ਹਾਂ ਦਾ ਹਸ਼ਰ ਵੀ ਉਹੀ ਕੀਤਾ ਜਿਵੇਂ ਉਹ ਹੋਰਨਾਂ ਲੋਕਾਂ ਦਾ ਕਰਦੇ ਸਨ। ਇਹ ਦੋਵੇਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਤੇ ਸਿੱਧਾ ਉਸ ਮਸੀਤ ਵਿਚ ਦਾਖਲ ਹੋ ਗਏ, ਜਿਥੇ ਯਾਰ ਮੁਹੰਮਦ ਤੇ ਉਸ ਦੇ ਦੋ ਪੁੱਤਰ ਇਫਤਾਰ ਦੀ ਉਡੀਕ ਵਿਚ ... Read Full Story
|
ਮਨਿਸਟਰੀਅਲ ਕਰਮਚਾਰੀਆਂ ਵੱਲੌਂ ਕਾਲੇ ਚੋਗੇ ਪਾ ਕੇ ਕੀਤਾ ਰੋਸ ਮਾਰਚ , ਭੜਕੇ ਮੁਲਾਜਮਾਂ ਵੱਲੋਂ ਚੱਕਾ ਕੀਤਾ ਜਾਮ
ਪਟਿਆਲਾ , 19 ਮਈ (ਪੀ.ਐਸ.ਗਰੇਵਾਲ) – ਪੰਜਾਬ ਸਟੇਸ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੇ ਸੱਦੇ ਤੇ ਪਟਿਆਲੇ ਜਿਲੇ ਦੇ ਸਮੂਹ ਮਨਿਸਟਰੀਅਲ ਕਰਮਚਾਰੀਆਂ ਵੱਲੋਂ ਮਿਤੀ 11 ਮਈ ਤੋਂ ਲਗਾਤਾਰ ਕਲਮ ਛੋੜ ਹੜਤਾਲ ਕਰਨ ਦੇ ਬਾਵਜੂਦ ਵੀ ਸਰਕਾਰ ਵੱਲੋਂ ਮੰਗਾਂ ਨਾ ਮੰਨਣ ਕਰਕੇ ਮੁਲਾਜਮਾਂ ਦਾ ਗੱੁਸਾ ਭੜਕ ਪਿਆ ਅਤੇ ਹਜਾਰਾਂ ਦੀ ਗਿਣਤੀ ਵਿੱਚ ਅੱਜ ਮਿੰਨੀ ਸਕੱਤਰੇਤ ਦੇ ਸਾਹਮਣੇ ਜੋਰਦਾਰ ਰੈਲੀ ਕੀਤੀ ਗਈ। ਇਸ ਰੈਲੀ ਨੂੰ ਜਿਲਾ ਪ੍ਰਧਾਨ ਬਚਿੱਤਰ ਸਿੰਘ,ਜਨਰਲ ਸੱਕਤਰ ਗੁਰਮੀਤ ਸਿੰਘ ਵਾਲੀਆ,ਚੇਅਰਮੈਨ ਖੁਸ਼ਵਿੰਦਰ ਕਪਿਲਾ,ਵਿੱਤ ਸਕੱਤਰ ਅਮਰ ਬਹਾਦਰ ਸਿੰਘ,ਪ੍ਰੈਸ ਸੱਕਤਰ ਕੁਲਵੰਤ ਸਿੰਘ ਸੈਣੀ,ਰਾਮ ਕੁਮਾਰ ... Read Full Story
|
ਸਿਰ ਢਕਣ ਦਾ ਤਾਂ ਬਹਾਨਾ ਹੈ! ਉਬਾਮਾ ਜੂਨ 1984 ਚ ਕਤਲ ਕੀਤੇ ਬੇਕਸੂਰ ਨੂੰ ਸ਼ਰਧਾਂਜਲੀ ਦੇਣ ਤੋਂ ਕਨੀ ਕਤਰਾ ਗਏ! - ਸਿਖਸ ਫਾਰ ਜਸਟਿਸ
ਨਿੳੂਯਾਰਕ-22 ਅਕਤੂਬਰ-ਰਾਸ਼ਟਰਪਤੀ ਉਬਾਮਾ ਵਲੋਂ ਦਰਬਾਰ ਸਾਹਿਬ ਆਉਣ ਤੋਂ ਇਨਕਾਰ ਕਰਨ ’ਤੇ ਪ੍ਰਤੀਕਿ੍ਰਆ ਪ੍ਰਗਟ ਕਰਦੇ ਹੋਏ ਅਮਰੀਕਾ ਸਥਿਤ ਕੌਮਾਂਤਰੀ ਮਨੁਖੀ ਅਧਿਕਾਰਾਂ ਬਾਰੇ ਸੰਸਥਾ ਸਿਖਸ ਫਾਰ ਜਸਟਿਸ ਜਿਸ ਨੂੰ ਸਮੁੱਚੇ ਉੱਤਰੀ ਅਮਰੀਕਾ ਦੇ ਸੈਂਕੜੇ ਸਿਖ ਗੁਰਦੁਆਰਿਆਂ ਦਾ ਸਮਰਥਨ ਪ੍ਰਾਪਤ ਹੈ ਨੇ ਕਿਹਾ ਕਿ ਰਾਸ਼ਟਰਪਤੀ ਵਲੋਂ ਦਰਬਾਰ ਸਾਹਿਬ ਨਾ ਜਾਣ ਦਾ ਕਾਰਨ ਸਿਰ ਢੱਕਣ ਦਾ ਨਹੀਂ ਹੈ ਜਿਵੇਂ ਕਿ ਸਾਰੀ ਭਾਰਤੀ ਅਫਸਰਸ਼ਾਹੀ ਚਾਹੁੰਦੀ ਹੈ ਕਿ ਸਾਰੇ ਇੰਝ ਹੀ ਸਮਝਣ ਸਗੋਂ ਇਸ ਕਰਕੇ ਹੈ ਕਿ ਰਾਸ਼ਟਪਤੀ ਜੂਨ 1984 ਵਿਚ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ’ਤੇ ਕੀਤੇ ਹਮਲੇ ਵਿਚ ਕਤਲ ... Read Full Story
|
ਚੰਡੀਗੜ੍ਹ ਵਿੱਚ ਅਗਵਾ ਕਰਨ ਆਏ ਦੋ ਆਸਟਰੇਲਿਆਈ ਭਾਰਤੀ ਸਾਥੀ ਸਮੇਤ ਗ੍ਰਿਫਤਾਰ
ਚੰਡੀਗੜ੍ਹ, 21 ਅਗਸਤ,sarwan singh-ਚੰਡੀਗੜ੍ਹ ਪੁਲੀਸ ਨੇ ਕੌਮਾਂਤਰੀ ਪੱਧਰ 'ਤੇ ਘੜੀ ਸਾਜਿਸ਼ ਤਹਿਤ ਅਗਵਾ ਕਰਕੇ ਇਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਦੀ ਯੋਜਨਾ ਬਣਾ ਰਹੇ ਆਸਟਰੇਲੀਅਨ ਨਾਗਰਿਕਾਂ ਸਮੇਤ ਇਕ ਭਾਰਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਰੋਪੜ ਦੇ ਨੌਜਵਾਨ ਨੂੰ ਅਗਵਾ ਕਰਨ ਆਏ ਦੋ ਗੋਰਿਆਂ ਅਤੇ ਇਕ ਪੰਜਾਬੀ ਨੂੰ ਚੰਡੀਗੜ੍ਹ ਪੁਲਿਸ ਦੀ ਕਰਾਈਮ ਬਰਾਂਚ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਤਿੰਨੋਂ ਵਿਅਕਤੀ ਰੋਪੜ ਦੇ ਹਰਸ਼ ਨਾਮ ਦੇ ਇਕ ਨੌਜਵਾਨ ਨੂੰ ਅਗਵਾ ਕਰ ਕੇ ਉਸ ਦੇ ਪਰਿਵਾਰ ਵਾਲਿਆਂ ਤੋਂ 1 ਕਰੋੜ ਰੁਪਏ ਦੀ ਰਕਮ ਵਸੂਲਣਾ ਚਾਹੁੰਦੇ ਸਨ ਅਤੇ ਉਸ ਰਕਮ ਨਾਲ ਵੱਡੇ ਪੱਧਰ 'ਤੇ ਨਸ਼ੀਲੀਆਂ ਦਵਾਈਆਂ ਦਾ ... Read Full Story
|
"ਸੋਨੇ ਦੀ ਚਿੜੀ ਅਖਵਾਉਣ ਵਾਲਾ ਪੰਜਾਬ ਅੱਜ ਅਪਰਾਧੀਆਂ ਦਾ ਗੁਲਾਂਮ ਬਣਿਆਂ"
special reprt from sarwan singh randhaw(Amritsar)
ਪੰਜਾਬ ਇੱਕ ਵਾਰੀ ਫਿਰ ਸਾਂਤੀ ਵਿਰੋਧੀ ਅਨਸਰਾਂ ਦੀ ਦਾੜ ਹੇਠ ਫਸਿਆ ਨਜਰ ਆ ਰਿਹਾ ਹੈ।ਦਿਨੋ ਦਿਨ ਪੰਜਾਬ ਅੰਦਰ ਅਪਰਾਧੀ ਫਿਰ ਆਪਣਾਂ ਸਿਰ ਚੁੱਕਦੇ ਨਜਰ ਆ ਰਹੇ ਹਨ।ਇਹ ਹੱਸਦੇ ਵੱਸਦੇ ਪੰਜਾਬ ਲਈ ਕੋਈ ਸੁਭ ਸੰਦੇਸ ਨਹੀ ਹੈ।ਅੱਜ ਪੰਜਾਬ ਨੂੰ ਨਸ਼ੇ ਦੀ ਤਸਕਰੀ ਦਾ ਅੱਡਾ ਬਣਾ ਕੇ ਰੱਖ ਦਿੱਤਾ ਗਿਆ ਹੈ ਅਤੇ ਇੱਥੋਂ ਨਸ਼ੇ ਦੇ ਵਪਾਰੀਆ ਵੱਲੋਂ ਵੱਡੀ ਪੱਧਰ ਤੇ ਵਪਾਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਸ੍ਰਥ ਪ੍ਰਕਾਸ਼ ਸਿੰਘ ਬਾਦਲ ਨੇ ਹਾਲ ਹੀ ਵਿਚ ਵਿਧਾਨ ਸਭਾ ਦੇ ਖ਼ਤਮ ਹੋਏ ਸੈਸ਼ਨ ਵਿਚ ਕਿਹਾ ਹੈ ਕਿ ਕੁਝ ਸ਼ਕਤੀਆਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹ ਰਹੀਆਂ ਹਨ ਪਰ ਇਸ ... Read Full Story
|
ਸਰਹੱਦ ਤੇ ਅੱਜ ਵੀ ਗੂੰਜਦੀਆਂ ਹਨ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੀਆਂ ਯਾਦਾਂ
ਅੰਮ੍ਰਿਤਸਰ/02ਅਗਸਤ/ਸਰਵਨ ਸਿੰਘ ਰੰਧਾਵਾ/9780618097(ਮ)
ਅੰਮ੍ਰਿਤਸਰ ਦੀ ਅਟਾਰੀ ਵਾਹਗਾ ਸਰਹੱਦ ਤੇ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਦੀਆਂ ਯਾਦਾਂ ਨੂੰ ਆਪਣੇ ਸੀਨੇ ਵਿੱਚ ਸਾਂਭੀ ਬੈਠੇ ਪੁਰਾਣੇ ਖੰਡਰਾਂ ਦੇ ਦਰਸ਼ਨ ਕਰਕੇ ਉਸ ਮਹਾਂਨ ਸਿੱਖ ਜਰਨੈਲ ਦੀ ਯਾਦ ਵਿੱਚ ਹਰੇਕ ਦੀਆਂ ਅੱਖਾਂ ਵਿੱਚ ਖਾਰਾ ਪਾਣੀ ਸਹਿਜੇ ਹੀ ਭਰ ਜਾਂਦਾ ਹੈ। ਸ਼ੇਰੇ ਪੰਜਾਬ ਉਹ ਮਹਾਂਨ ਸਿੱਖ ਜਰਨੈਲ ਸੀ ਜਿਸ ਨੇ ਸਿੱਖ ਧਰਮ ਨੂੰ ਪੂਰੀ ਦੁਨੀਆਂ ਅੰਦਰ ਇੱਕ ਵਿਸ਼ੇਸ ਪ੍ਰਸਿੱਧੀ ਦੁਆ ਕੇ ਇਸ ਨੂੰ ਇੱਕ ਵੱਖਰੀ ਪਹਿਚਾਂਣ ਦਿੱਤੀ। ਅਟਾਰੀ ਸਰਹੱਦ ਦੇ ਬਿਲਕੁੱਲ ਉੱਤੇ ਸਥਿੱਤ ਪਿੰਡ ਧਨੋਏਂ ਕਲਾਂ ਅੱਜ ਵੀ ਆਂਪਣੇ ਸੀਨੇ ਵਿੱਚ ... Read Full Story
|
ਧੜੱਲੇ ਨਾਲ ਚੱਲ ਰਿਹਾ ਹੈ ਮਹਾਂਨਗਰ ਅੰਮ੍ਰਿਤਸਰ ਵਿਖੇ ਜਾਅਲੀ ਸੀਡੀਆਂ ਦਾ ਕਾਰੋਬਾਰ
ਅੰਮ੍ਰਿਤਸਰ/01ਅਗਸਤ/ਸਰਵਨ ਸਿੰਘ ਰੰਧਾਵਾ/ਅੰਮ੍ਰਿਤਸਰ ਵਿਖੇ ਅੱਜ ਕੱਲ ਜਾਅਲੀ ਸੀਡੀਆਂ ਦਾ ਧੰਦਾ ਪੂਰੇ ਜੋਰਾਂ ਛੋਰਾਂ ਨਾਲ ਚੱਲ ਰਿਹਾ ਹੈ ਜਿਸ ਨਾਲ ਕੰਪਨੀਆਂ ਨੁੰ ਹਰ ਰੋਜ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਂਨ ਹੋ ਰਿਹਾ ਹੈ। ਭਾਵੇ ਸਮੇ ਸਮੇ ਤੇ ਪੁਲਿਸ ਅਤੇ ਸਬੰਧਤ ਵਿਭਾਗ ਵੱਲੋਂ ਨਕਲੀ ਸੀਡੀਆਂ ਦਾ ਧੰਦਾਂ ਕਰਨ ਵਾਲੇ ਦੁਕਾਂਨਦਾਰਾਂ ਦੀਆਂ ਦੁਕਾਨਾਂ ਤੇ ਛਥਾਪੇਮਾਰੀ ਕੀਤੀ ਜਾਂਦੀ ਹੈ ਪਰ ਫਿਰ ਵੀ ਕੁੱਝ ਦੁਕਾਂਨਦਾਰ ਆਂਪਣੇ ਇਸ ਧੰਦੇ ਨੂੰ ਬਿਨਾਂ ਕਿਸੇ ਡਰ ਤੋਂ ਧੜੱਲੇ ਨਾਲ ਚਲਾ ਰਹੇ ਹਨ। ਜੱਦ ਵੀ ਸਿਨੇਮਿਆਂ ਅੰਦਰ ਕੋਈ ਨਵੀ ਫਿਲਮ ਰਿਲੀਜ ਹੁੰਦੀ ਹੈ ਤਾਂ ਉਸ ਦੀ ਡੁੱਪਲੀਕੇਟ ... Read Full Story
|
ਸੋਨੇ ਦੀ ਚਿੜੀ ਅਖਵਾਉਣ ਵਾਲਾ ਪੰਜਾਬ ਅੱਜ ਅਪਰਾਧੀਆਂ ਦਾ ਗੁਲਾਂਮ ਬਣਿਆਂ"
ਅੰਮ੍ਰਿਤਸਰ/31ਜੁਲਾਈ/ਸਰਵਨ ਸਿੰਘ ਰੰਧਾਵਾ
ਪੰਜਾਬ ਇੱਕ ਵਾਰੀ ਫਿਰ ਸਾਂਤੀ ਵਿਰੋਧੀ ਅਨਸਰਾਂ ਦੀ ਦਾੜ ਹੇਠ ਫਸਿਆ ਨਜਰ ਆ ਰਿਹਾ ਹੈ।ਦਿਨੋ ਦਿਨ ਪੰਜਾਬ ਅੰਦਰ ਅਪਰਾਧੀ ਫਿਰ ਆਪਣਾਂ ਸਿਰ ਚੁੱਕਦੇ ਨਜਰ ਆ ਰਹੇ ਹਨ।ਇਹ ਹੱਸਦੇ ਵੱਸਦੇ ਪੰਜਾਬ ਲਈ ਕੋਈ ਸੁਭ ਸੰਦੇਸ ਨਹੀ ਹੈ।ਅੱਜ ਪੰਜਾਬ ਨੂੰ ਨਸ਼ੇ ਦੀ ਤਸਕਰੀ ਦਾ ਅੱਡਾ ਬਣਾ ਕੇ ਰੱਖ ਦਿੱਤਾ ਗਿਆ ਹੈ ਅਤੇ ਇੱਥੋਂ ਨਸ਼ੇ ਦੇ ਵਪਾਰੀਆ ਵੱਲੋਂ ਵੱਡੀ ਪੱਧਰ ਤੇ ਵਪਾਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਸ੍ਰਥ ਪ੍ਰਕਾਸ਼ ਸਿੰਘ ਬਾਦਲ ਨੇ ਹਾਲ ਹੀ ਵਿਚ ਵਿਧਾਨ ਸਭਾ ਦੇ ਖ਼ਤਮ ਹੋਏ ਸੈਸ਼ਨ ਵਿਚ ਕਿਹਾ ਹੈ ਕਿ ਕੁਝ ਸ਼ਕਤੀਆਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹ ... Read Full Story
|
ਪੰਜਾਬੀ ਗਾਲ੍ਹਾਂ ਵਿਚ ਮਾਂ, ਭੈਣ ਤੇ ਕੁੜੀ ਰਿਸ਼ਤੇ ਦੀ ਵਰਤੋਂ
ਡਾ: ਰਿਪੁਦਮਨ ਸਿੰਘ
ਭਾਰਤ ਹੀ ਨਹੀਂ ਸਗੋਂ ਵਿਸ਼ਵ ਵਿਆਪੀ ਮਰਦ ਪ੍ਰਧਾਨ ਸਮਾਜ ਨੇ ਆਪਣੀ ਅਜਿਹੀ ਪੱਕੜ ਕੀਤੀ ਹੋਈ ਹੈ ਕਿ ਹੋਰਨਾਂ ਨੂੰ ਉਭਰਨ ਦੀ ਤਾਂ ਗੁੰਜਾਇਸ ਹੀ ਨਹੀਂ ਦਿਤੀ। ਇਵੇਂ ਕਹਾਂ ਕਿ ਇਸਤਰੀ ਲਈ ਤਾਂ ਕਿਤੇ ਥਾਂ ਹੀ ਨਹੀ ਰੱਖੀ, ਵਰਕਾ ਹੀ ਪਾੜ ਦਿਤਾ ਮਰਦਾਂ ਨੇ, ਕਹਿਣ ਨੂੰ ਭਾਵੇਂ ਕਹੀ ਜਾਓ ਕਿ ਔਰਤਾਂ ਲਈ ਰਾਖਵਾ ਕਰਣ ਕਰ ਦਿੱਤਾ ਗਿਆ ਹੈ। ਆਪਣੇ ਆਪ ਨੂੰ ਸਭਯ ਕਹਾਉਣ ਵਾਲਾ ਪੱਛਮੀ ਸਮਾਜ ਜਿਸ ਦੀ ਅਸੀਂ ਭਾਰਤੀ ਅੰਧਾਂ ਧੁੰਦ ਨਕਲ ਕਰ ਰਹੇ ਹਾਂ, ਨੇ ਵੀ ਸਿਧੇ ਤੌਰ ਤੇ ਇਸਤਰੀ ਨੂੰ ਪੂਜਿਆ ਹੀ ਨਹੀਂ ਸਗੋਂ ਉਸ ਦੀ ਨਿਰਾਦਰੀ ਹੀ ਕੀਤੀ ਹੈ।
ਸੱਚ ਤਾਂ ਇਹੋ ਹੀ ਹੈ ਕਿ ਹਰ ਧਰਮ ਤੇ ... Read Full Story
|