Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਮਾਇਆਵਤੀ"
ਮਾਇਆਵਤੀ ਦਾ ਸੰਦੇਸ਼ ਬਸਪਾ ਸੰਸਦ ਮੈਂਬਰਾਂ ਨੇ ਪੜ੍ਹਿਆ

ਨਵੀਂ ਦਿੱਲੀ, ਕੀ ਬਸਪਾ ਦੇ ਸੰਸਦ ਮੈਂਬਰ ਆਪਣੀ ਨੇਤਾ ਮਾਇਆਵਤੀ ਦਾ ਕੋਈ ਸੰਦੇਸ਼ ਰਾਜਸਭਾ ਵਿਚ ਪੜ੍ਹ ਸਕਦੇ ਹਨ? ਇਸ ਸਵਾਲ 'ਤੇ ਅੱਜ ਰਾਜਸਭਾ ਵਿਚ ਇੰਨਾ ਜ਼ਬਰਦਸਤ ਹੰਗਾਮਾ ਹੋਇਆ ਕਿ ਸਦਨ ਦੀ ਕਾਰਵਾਈ 2 ਵਾਰ ਮੁਲਤਵੀ ਕਰਨੀ ਪਈ। ਸਮਾਜਵਾਦੀ ਪਾਰਟੀ ਦੇ ਨਰੇਸ਼ ਅਗਰਵਾਲ ਨੇ ਅੱਜ ਪ੍ਰਸ਼ਨਕਾਲ ਤੋਂ ਬਾਅਦ ਸਦਨ ਵਿਚ ਵਿਵਸਥਾ ਦਾ ਸਵਾਲ ਉਠਾਇਆ। ਉਨ੍ਹਾਂ ਸਦਨ ਦੀ ਨਿਯਮਾਵਲੀ 86 ਇਕ ਅਤੇ 2 ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਿਰਫ ਰਾਸ਼ਟਰਪਤੀ ਦਾ ਹੀ ਸੰਦੇਸ਼ ਸਦਨ ਵਿਚ ਪੜ੍ਹਿਆ ਜਾ ਸਕਦਾ ਹੈ। ਕਿਸੇ ਵੀ ਪਾਰਟੀ ਦੇ ਪ੍ਰਧਾਨ ਦਾ ਸੰਦੇਸ਼ ਉਸਦੇ ਸਦਨ ਵਿਚ ਨਹੀਂ ਪੜ੍ਹ ਸਕਦੇ। ਉਨ੍ਹਾਂ ਕਿਹਾ ਕਿ ...
Read Full Story


ਮਾਇਆਵਤੀ ਜਾਵੇਗੀ ਜੇਲ!

ਲਖਨਊ, ਉੱਤਰ ਪ੍ਰਦੇਸ਼ ਵਿਚ ਹੁਣ ਨਵਾਂ ਘਪਲਾ ਸਾਹਮਣੇ ਆਇਆ ਹੈ , ਇਹ ਹੈ ਖਜ਼ੂਰ ਘਪਲਾ। ਰਾਜਧਾਨੀ ਵਿਚ ਬਸਪਾ ਸਰਕਾਰ ਦੇ ਸਮੇਂ ਬਣੇ ਸਮਾਰਕਾਂ ਦੇ ਕੰਢੇ ਹਰਿਆਲੀ ਬਣਾਏ ਰੱਖਣ ਲਈ ਖਜ਼ੂਰ ਦੇ ਦਰੱਖਤ ਲਗਾਉਣ ਦਾ ਫੈਸਲਾ ਹੋਇਆ ਸੀ। ਬਹੁਤ ਮਹਿੰਗੇ ਰੇਟਾਂ 'ਤੇ ਇਹ ਦਰੱਖਤ ਮੰਗਵਾਏ ਗਏ ਪਰ ਇਹ ਦਰੱਖਤ ਇਥੇ ਲੱਗੇ ਨਹੀਂ। ਇਨ੍ਹਾਂ ਦਰੱਖਤਾਂ ਨੂੰ ਬਾਅਦ ਵਿਚ ਸੁੱਟ ਦਿੱਤਾ ਗਿਆ। ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸਾਬਕਾ ਮਾਇਆਵਤੀ ਸਰਕਾਰ ਦੇ ਸਮੇਂ ਹੋਏ ਇਸ ਘਪਲੇ ਦੀ ਜਾਣਕਾਰੀ ਪੱਤਰਕਾਰਾਂ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਖਜ਼ੂਰ ਦੇ ਦਰੱਖਤ ਲਗਾਉਣ 'ਤੇ ਕਰੋੜਾਂ ਰੁਪਿਆਂ ਦੀ ਬਾਂਦਰ ਵੰਡ ਹੋਈ ...
Read Full Story


ਮਾਇਆਵਤੀ ਦੇ ਰਾਜ 'ਚ ਹੋਇਆ 40 ਹਜ਼ਾਰ ਕਰੋੜ ਦਾ ਘਪਲਾ

ਮੁਖ ਮੰਤਰੀ ਅਖਿਲੇਸ਼ ਯਾਦਵ ਨੇ ਬਸਪਾ ਸੁਪਰੀਮੋ ਅਤੇ ਸੂਬੇ ਦੀ ਸਾਬਕਾ ਮੁਖ ਮੰਤਰੀ ਮਾਇਆਵਤੀ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਮਾਇਆਵਤੀ ਸਰਕਾਰ ਨੂੰ ਘਪਲੇ ਦੀ ਸਰਕਾਰ ਦੱਸਿਆ। ਮੁਖ ਮੰਤਰੀ ਨੇ ਕਿਹਾ ਕਿ ਮਾਇਆਵਤੀ ਸਰਕਾਰ ਦੇ ਕਾਰਜਕਾਲ ਵਿਚ 40 ਹਜ਼ਾਰ ਕਰੋੜ ਰੁਪਏ ਦੇ ਘਪਲੇ ਹੋਏ ਹਨ। ਘਪਲੇ ਦੀਆਂ ਸਾਰੀਆਂ ਪਰਤਾਂ ਹੌਲੀ-ਹੌਲੀ ਖੁੱਲ੍ਹਣ ਲੱਗੀਆਂ ਹਨ। ਆਉਣ ਵਾਲੇ ਦਿਨਾਂ ਵਿਚ ਕਈ ਹੋਰ ਵੱਡੇ ਘਪਲੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਮਾਇਆਵਤੀ ਸਰਕਾਰ ਵਿਚ ਹੋਏ ਸਾਰੇ ਘਪਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਵਿਚ ਬਸਪਾ ਦੇ ਕਈ ਹੋਰ ਮੰਤਰੀਆਂ ਦੇ ਬੇਨਕਾਬ ਹੋਣ ਦਾ ਖਦਸ਼ਾ ...
Read Full Story


ਮਾਇਆਵਤੀ ਨੇ ਬੰਗਲਿਆਂ ਦੀ ਮੁਰੰਮਤ 'ਚ ਵਹਾਏ 216 ਕਰੋੜ

ਲਖਨਊ, ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਆਪਣੇ ਕਾਰਜਕਾਲ 'ਚ ਆਪਣੇ ਸਰਕਾਰੀ ਬੰਗਲਿਆਂ 'ਤੇ ਪਾਣੀ ਵਾਂਗ ਪੈਸਾ ਵਹਾਇਆ। 200 ਕਰੋੜ ਤੋਂ ਉੱਪਰ ਸਿਰਫ ਮੁਰੰਮਤ ਅਤੇ ਦੇਖਭਾਲ 'ਚ ਖਰਚ ਕਰ ਦਿੱਤੇ। ਮਾਇਆਵਤੀ ਕੋਲ ਸਾਬਕਾ ਮੁੱਖ ਮੰਤਰੀ ਵਜੋਂ 2 ਬੰਗਲੇ ਹਨ। ਇਕ 13 ਐਵੇਨਿਊ 'ਚ ਹੈ ਅਤੇ ਦੂਜਾ 6 ਲਾਲ ਬਹਾਦੁਰ ਸ਼ਾਸਤਰੀ ਮਾਰਗ 'ਤੇ। ਇਨ੍ਹਾਂ ਬੰਗਲਿਆਂ ਦੀ ਮੁਰੰਮਤ 'ਤੇ ਕਰੀਬ 30 ਕਰੋੜ ਰੁਪਏ ਖਰਚ ਆਇਆ ਹੈ। ਇਹੀ ਨਹੀਂ ਸਾਬਕਾ ਮੁੱਖ ਮੰਤਰੀ ਵਜੋਂ ਦੋ ਸਰਕਾਰੀ ਘਰ ਰੱਖਣ ਵਾਲੀ ਮਾਇਆਵਤੀ ਪਹਿਲੀ ਮੁੱਖ ਮੰਤਰੀ ਹੈ। ਯਾਨੀ ਕੁਲ ਖਰਚ ਨੂੰ ਜੇਕਰ ਦੇਖਾ ਜਾਏ ਤਾਂ 13 ਮਾਲ ਐਵੇਨਿਊ 'ਤੇ ਖਰਚਾ 86 ਕਰੋੜ ਰੁਪਏ। ...
Read Full Story


ਮਾਇਆਵਤੀ ਨੇ ਘਰ ਦੀ ਸਜ਼ਾਵਟ ਤੇ ਖਰਚੇ 86 ਕਰੋੜ

ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖਮੰਤਰੀ ਮਾਇਆਵਤੀ ਨੂੰ ਇਹ ਬੰਗਲਾ ਤਦ ਮਿਲਿਆ ਸੀ, ਜਦ ਉਹ 1995 'ਚ ਪਹਿਲੀ ਵਾਰ ਮੁੱਖ ਮੰਤਰੀ ਬਣੀ ਸੀ। 2007 'ਚ ਜਦ ਮਾਇਆਵਤੀ ਮੁੱਖਮੰਤਰੀ ਬਣੀ ਤਦ ਇਸ ਦਾ ਰੈਨੋਵੇਸ਼ਨ ਸ਼ੁਰੂ ਹੋਇਆ, ਪਰ ਬਹੁਤਾ ਕੰਮ ਉਨ੍ਹਾਂ ਦੇ ਮੁੱਖ ਮੰਤਰੀ ਕਾਲ ਖਤਮ ਹੋਣ ਤੋਂ ਬਾਦ ਹੋਇਆ। ਇਹ ਬੰਗਲਾ 5 ਏਕੜ 'ਚ ਬਣਿਆ ਹੋਇਆ ਹੈ। ਮਾਇਆਵਤੀ ਨੇ ਨਾ ਕੇਵਲ ਦਲਿਤ ਸਮਾਜ ਅਤੇ ਮੂਰਤਿਆਂ 'ਤੇ ਪੈਸਾ ਪਾਣੀ ਦੀ ਤਰ੍ਹਾਂ ਬਹਾਇਆ ਬਲਕਿ ਉਨ੍ਹਾਂ ਨੇ ਜਨਤਾ ਦੇ 86 ਕਰੋੜ ਰੁਪਏ ਲਖਨਊ 'ਚ ਆਪਨੇ 13, ਮਾਲ ਐਵੇਨਿਉ ਦੇ ਬੰਗਲੇ ਦੇ ਰੈਨੋਵੇਸ਼ਨ 'ਤੇ ਵੀ ਖਰਚ ਕੀਤੇ। ਸਮਾਜਵਾਦੀ ਪਾਰਟੀ ਦੇ ਨੇਤਾ ਸ਼ਿਵਪਾਲ ਯਾਦਵ ਦੀ ...
Read Full Story


ਅਨੁਸੂਚਿਤ ਜਾਤੀ-ਜਨਜਾਤੀ ਕਰਮਚਾਰੀਆਂ ਨੂੰ ਤਰੱਕੀ 'ਚ ਰਾਖਵੇਂਕਰਨ 'ਤੇ ਸਰਵ ਪਾਰਟੀ ਮੀਟਿੰਗ ਹੋਵੇਗੀ

ਨਵੀਂ ਦਿੱਲੀ, ਅਨੁਸੂਚਿਤ ਜਾਤੀ ਅਤੇ ਜਨਜਾਤੀ ਦੇ ਕਰਮਚਾਰੀਆਂ ਨੂੰ ਤਰੱਕੀ ਵਿਚ ਰਾਖਵਾਂਕਰਨ ਦਿਵਾਉਣ ਲਈ ਸੰਵਿਧਾਨ ਸੋਧ ਦੀ ਮੰਗ 'ਤੇ ਬਸਪਾ ਸਮੇਤ ਜ਼ਿਆਦਾਤਰ ਪਾਰਟੀਆਂ ਵਲੋਂ ਸਹਿਮਤੀ ਪ੍ਰਗਟਾਏ ਜਾਣ ਦੌਰਾਨ ਕੇਂਦਰ ਨੇ ਅੱਜ ਰਾਜ ਸਭਾ ਵਿਚ ਕਿਹਾ ਕਿ ਉਹ ਇਸ ਮੁੱਦੇ 'ਤੇ ਛੇਤੀ ਹੀ ਸਰਬ ਪਾਰਟੀ ਬੈਠਕ ਬੁਲਾਏਗਾ। ਸਰਕਾਰ ਨੇ ਇਹ ਵੀ ਕਿਹਾ ਕਿ ਉਹ ਅਨੁਸੂਚਿਤ ਜਾਤੀ ਅਤੇ ਜਨਜਾਤੀ ਦੇ ਕਰਮਚਾਰੀਆਂ ਦੇ ਰਾਖਵੇਂਕਰਨ ਦੇ ਮਾਮਲੇ ਵਿਚ ਇਕ ਵਿਆਪਕ ਬਿੱਲ ਵੀ ਲਿਆਏਗੀ। ਕੇਂਦਰ ਵਲੋਂ ਸਰਬ ਪਾਰਟੀ ਮੀਟਿੰਗ ਬੁਲਾਰੇ ਜਾਣ ਦੇ ਐਲਾਨ 'ਤੇ ਦੁੱਖ ਪ੍ਰਗਟਾਉਂਦਿਆਂ ਬਸਪਾ ਮੁਖੀ ਮਾਇਆਵਤੀ ਨੇ ਕਿਹਾ ਕਿ ...
Read Full Story


ਮੇਰੀ ਜਾਨ ਨੂੰ ਖਤਰਾ- ਮਾਇਆਵਤੀ

ਲਖਨਊ, ਮਾਇਆਵਤੀ ਨੇ ਮਾਣਯੋਗ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਨ੍ਹਾਂ ਦੀ ਜਾਨ ਨੂੰ ਅੱਤਵਾਦੀਆਂ ਤੋਂ ਖਤਰਾ ਹੈ। ਬਸਪਾ ਮੁਖੀ ਨੇ ਆਪਣੀ ਸੁਰੱਖਿਆ ਵਿਚ ਕੀਤੀ ਗਈ ਕਟੌਤੀ ਦੇ ਬਾਅਦ ਸ਼ੱਕ ਜਤਾਇਆ ਹੈ ਕਿ ਉਹ ਅੱਤਵਾਦੀਆਂ ਦੀ ਹਿੱਟ ਲਿਸਟ ਵਿਚ ਹੈ। ਮਾਇਆਵਤੀ ਨੇ ਇਕ ਰੈਲੀ ਵਿਚ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੀ ਸੁਰੱਖਿਆ ਵਿਚ ਕਟੌਤੀ ਕਰ ਦਿੱਤੀ ਹੈ, ਜਿਸ ਦੇ ਕਾਰਣ ਉਨ੍ਹਾਂ ਨੂੰ ਆਪਣੀਆਂ ਸਰਗਰਮੀ 'ਤੇ ਰੋਕ ਲਗਾਉਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੁਝ ਹੁੰਦਾ ਹੈ ਤਾਂ ਉਸ ਦੇ ਲਈ ਸੂਬਾ ਅਤੇ ਕੇਂਦਰ ਸਰਕਾਰਾਂ ਜ਼ਿੰਮੇਵਾਰ ...
Read Full Story


ਰਿਜ਼ਰਵੇਸ਼ਨ ਯਕੀਨੀ ਬਣਾਉਣ ਲਈ ਸੰਵਿਧਾਨ 'ਚ ਸੋਧ ਹੋਵੇ : ਮਾਇਆਵਤੀ

ਨਵੀਂ ਦਿੱਲੀ, ਬਸਪਾ ਮੁਖੀ ਮਾਇਆਵਤੀ ਨੇ ਅੱਜ ਕੇਂਦਰ ਤੋਂ ਸੰਸਦ ਦੇ ਮੌਜੂਦਾ ਸੈਸ਼ਨ 'ਚ ਇਕ ਸੰਵਿਧਾਨ ਸੋਧ ਲਿਆਉਣ ਦੀ ਮੰਗ ਕੀਤੀ ਤਾਂ ਜੋ ਅਨਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਸਰਕਾਰੀ ਕਰਮਚਾਰੀਆਂ ਨੂੰ ਤਰੱਕੀ 'ਚ ਰਿਜ਼ਰਵੇਸ਼ਨ ਦਿੱਤੀ ਜਾ ...
Read Full Story


ਮਾਇਆਵਤੀ ਸਰਕਾਰ ਦੇ ਫੈਸਲੇ ਨੂੰ ਵੱਡਾ ਝਟਕਾ

ਪ੍ਰਮੋਸ਼ਨ 'ਚ ਰਿਜ਼ਰਵੇਸ਼ਨ ਨੂੰ ਸੁਪਰੀਮ ਕੋਰਟ ਨੇ ਕੀਤਾ ਖਾਰਜ ਨਵੀਂ ਦਿੱਲੀ, ਸਾਬਕਾ ਮਾਇਆਵਤੀ ਸਰਕਾਰ ਦੇ ਇਕ ਵੱਡੇ ਫੈਸਲੇ ਨੂੰ ਜ਼ਬਰਦਸਤ ਝਟਕਾ ਲੱਗਾ ਹੈ। ਮਾਇਆਵਤੀ ਨੇ ਪ੍ਰਮੋਸ਼ਨ 'ਚ ਰਿਜ਼ਰਵੇਸ਼ਨ ਲਾਗੂ ਕੀਤਾ ਸੀ ਜਿਸ ਕਾਰਨ ਉੱਤਰ ਪ੍ਰਦੇਸ਼ ਦੇ ਹਜ਼ਾਰਾਂ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਪ੍ਰਮੋਸ਼ਨ ਮਿਲੀ ਸੀ। ਪ੍ਰਮੋਸ਼ਨ ਹਾਸਿਲ ਕਰਨ ਵਾਲੇ ਸਾਰੇ ਲੋਕ ਰਿਜ਼ਰਵ ਕੈਟਾਗਰੀ ਦੇ ਸਨ ਇਸ ਕਾਰਨ ਸਾਲਾਂ ਤੋਂ ਜੂਨੀਅਰ ਲੋਕ ਆਪਣੇ ਸੀਨੀਅਰ ਤੋਂ ਵੀ ਸੀਨੀਅਰ ਹੋ ਗਏ ਸਨ। ਹਾਈਕੋਰਟ ਨੇ ਇਸ ਫੈਸਲੇ ਨੂੰ ਗਲਤ ਕਰਾਰ ਦਿੱਤਾ ਸੀ ਜਿਸ 'ਤੇ ਮਾਇਆਵਤੀ ਸਰਕਾਰ ਸੁਪਰੀਮ ਕੋਰਟ ਚਲੀ ਗਈ ...
Read Full Story


ਮੇਰੀ ਜਾਨ ਨੂੰ ਖਤਰਾ : ਮਾਇਆਵਤੀ

ਆਗਰਾ, ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਆਪਣੀ ਜਾਨ 'ਤੇ ਖਤਰੇ ਦਾ ਖਦਸ਼ਾ ਜ਼ਾਹਿਰ ਕਰਦੇ ਹੋਏ ਅੱਜ ਇਥੇ ਕਿਹਾ ਕਿ ਉਨ੍ਹਾਂ ਦੇ ਨਾਲ ਕੋਈ ਅਣਹੋਣੀ ਹੋਣ 'ਤੇ ਉਸ ਦੇ ਲਈ ਕੇਂਦਰੀ ਯੂ. ਪੀ. ਏ. ਸਰਕਾਰ ਅਤੇ ਉੱਤਰ ਪ੍ਰਦੇਸ਼ ਦੀ ਸਮਾਜਵਾਦੀ ਪਾਰਟੀ ਦੀਆਂ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ। ਡਾ. ਭੀਮ ਰਾਓ ਅੰਬੇਦਕਰ ਦੀ ਜਯੰਤੀ ਦੇ ਮੌਕੇ 'ਤੇ ਆਗਰੇ ਤੋਂ 10 ਕਿੱਲੋਮੀਟਰ ਦੂਰ ਧਨੌਲੀ ਵਿਚ ਅੱਜ ਰਾਤ ਆਯੋਜਿਤ ਭੀਮ ਨਗਰੀ ਮਹਾਉਤਸਵ ਦੇ ਉਦਘਾਟਨ 'ਤੇ ਕੁਮਾਰੀ ਮਾਇਆਵਤੀ ਨੇ ਸਪਾ 'ਤੇ ਤਿੱਖੇ ਦੋਸ਼ਾਂ ਦੀ ਝੜੀ ਲਾਉਂਦੇ ਹੋਏ ਕਿਹਾ ਕਿ ਸਪਾ ...
Read Full Story


ਮਾਇਆਵਤੀ ਦੀ ਚਿਤਾਵਨੀ- ਪਾਰਕ ਛੇੜੇ ਤਾਂ ਚੰਗਾ ਨਹੀਂ ਹੋਵੇਗਾ

ਲਖਨਊ, ਯੂ. ਪੀ. ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਅਖਿਲੇਸ਼ ਸਰਕਾਰ ਨੂੰ ਖੁੱਲ੍ਹੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਬਣਾਏ ਪਾਰਕਾਂ ਨਾਲ ਛੇੜਛਾੜ ਕੀਤੀ ਗਈ ਤਾਂ ਚੰਗਾ ਨਹੀਂ ਹੋਵੇਗਾ। ਮਾਇਆਵਤੀ ਨੇ ਅੰਬੇਡਕਰ ਜਯੰਤੀ ਮੌਕੇ ਕਿਹਾ ਕਿ ਜੇਕਰ ਸਮਾਜਵਾਦੀ ਪਾਰਟੀ ਦੀ ਸਰਕਾਰ ਨੇ ਅਜਿਹਾ ਕੀਤਾ ਤਾਂ ਇਸ ਨਾਲ ਪੂਰੇ ਦੇਸ਼ 'ਚ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਹੀ ਸਰਕਾਰ ਨੇ ਲਖਨਊ ਤੋਂ ਨੋਏਡਾ ਤੱਕ ਬਣਾਏ ਗਏ ਅੰਬੇਡਕਰ ਪਾਰਕ, ਕਾਂਸ਼ੀਰਾਮ ਪਾਰਕ, ਬੌਧ ਸ਼ਾਂਤੀ ਉਪਵਨ ਅਤੇ ਸਮ੍ਰਿਤੀ ਉਪਵਨ ਜਿਹੇ ਡ੍ਰੀਮ ਪ੍ਰੋਜੈਕਟਾਂ ...
Read Full Story


ਮਾਇਆਵਤੀ ਦਾ ਪਰਸ ਹੀ ਹੈ 15 ਲੱਖ ਰੁਪਏ ਦਾ

ਲਖਨਊ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਬਹੁਜਨ ਸਮਾਜ ਪਾਰਟੀ (ਬਸਪਾ) ਪ੍ਰਧਾਨ ਮਾਇਆਵਤੀ 15 ਲੱਖ ਰੁਪਏ ਦਾ ਤਾਂ ਪਰਸ ਹੀ ਰੱਖਦੀ ਹੈ। ਸ਼੍ਰੀ ਯਾਦਵ ਅੱਜ ਇਥੇ ਤੀਸਾਬੇਲਾ ਥੋਰਬਨ ਆਈ. ਟੀ. ਕਾਲਜ ਦੇ 125 ਸਾਲ ਪੂਰੇ ਹੋਣ 'ਤੇ ਆਯੋਜਿਤ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਸ਼੍ਰੀ ਯਾਦਵ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਜਿਥੇ ਦੇਖਿਆ ਉੇਥੇ ਮੂਰਤੀਆਂ ਲਾ ਦਿਤੀਆਂ ਅਤੇ ਨਾਲ ਹੀ ਆਪਣੀਆਂ ਵੀ ਮੂਰਤੀਆਂ ਲਾ ...
Read Full Story


ਸਰਕਾਰ ਬਦਲਣ ਕਾਰਨ ਮਾਇਆ ਦੀ ਪਾਰਕ ਪਈ ਹੈ ਬੰਦ

ਨੋਇਡਾ, ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਵਲੋਂ ਸਥਾਨਕ ਸੈਕਟਰ 93 ਵਿਚ 675 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਨੋਇਡਾ ਪਾਰਕ ਦਾ ਬੀਤੇ ਸਾਲ ਉਦਘਾਟਨ ਕਰ ਦਿੱਤਾ ਗਿਆ ਸੀ ਪਰ ਪਾਰਕ ਵਿਚ ਟਾਇਲਟ ਆਦਿ ਨਾ ਬਣੇ ਹੋਣ ਕਾਰਨ ਇਹ ਜਨਤਾ ਵਾਸਤੇ ਨਹੀਂ ਖੋਲ੍ਹੀ ਗਈ ਪਰ ਹੁਣ ਜਦਕਿ ਪਾਰਕ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੈ ਤਾਂ ਲਖਨਊ ਤੋਂ ਨਵੀਂ ਸਰਕਾਰ ਦੇ ਹੁਕਮ ਆਉਣ 'ਤੇ ਹੀ ਇਸ ਨੂੰ ਜਨਤਾ ਲਈ ਖੋਲ੍ਹਿਆ ਜਾ ਸਕਦਾ ਹੈ। ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਬਦਲਾਖੋਰੀ ਦੀ ਨੀਤੀ ਨਹੀਂ ਅਪਣਾਏਗੀ ਪਰ ਪਾਰਕ ਵਿਚ ਖਾਲੀ ਪਈ ਥਾਂ 'ਤੇ ...
Read Full Story


ਮਾਇਆਵਤੀ ਦੇ ਨਾਂ 'ਤੇ ਚੱਲ ਰਹੀਆਂ ਯੋਜਨਾਵਾਂ 'ਤੇ ਲੱਗ ਸਕਦੈ ਗ੍ਰਹਿਣ

ਲਖਨਊ, ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੂਰਣ ਬਹੁਮਤ ਨਾਲ ਸੱਤਾ 'ਚ ਆਈ ਸਮਾਜਵਾਦੀ ਪਾਰਟੀ (ਸਪਾ) ਦੇ ਸ਼ਾਸਨਕਾਲ 'ਚ ਹੁਣ ਮਾਇਆਵਤੀ ਸਰਕਾਰ ਦੇ ਸਮੇਂ ਤੋਂ ਸ਼ੁਰੂ ਕੀਤੀਆਂ ਕੁਝ ਯੋਜਨਾਵਾਂ ਨੂੰ ਬੰਦ ਕੀਤੇ ਜਾਣ ਅਤੇ ਕੁਝ ਯੋਜਨਾਵਾਂ ਦੀ ਧਨਰਾਸ਼ੀ ਨੂੰ ਰੋਕੇ ਜਾਣ ਦਾ ਖਤਰਾ ਮੰਡਰਾਉਣ ਲੱਗਾ ਹੈ। ਮਾਇਆਵਤੀ ਨੇ ਆਪਣੇ ਕਾਰਜਕਾਲ ਦੌਰਾਨ ਗ੍ਰਾਮ ਵਿਕਾਸ ਵਿਭਾਗ 'ਚ ਕੁਝ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਸੀ ਜਿਸ 'ਚ ਮਹਾਮਾਇਆ ਆਵਾਸ ਯੋਜਨਾ ਅਤੇ ਮਹਾਮਾਇਆ ਸਰਬ ਜਨ ਆਵਾਸ ਯੋਜਨਾ, ਕਾਂਸ਼ੀ ਰਾਮ ਅਵਾਸ ਯੋਜਨਾ, ਕਾਂਸ਼ੀਰਾਮ ਸ਼ਹਿਰੀ ਸਮੱਗਰੀ ਵਿਕਾਸ ਯੋਜਨਾ ਸ਼ਾਮਲ ਹਨ ਇਸਦੇ ਨਾਲ ...
Read Full Story


ਮਾਇਆਵਤੀ ਦੀਆਂ ਯਾਦਗਾਰਾਂ ਤੇ ਪਾਰਕਾਂ ਦੀ ਜਾਂਚ ਦੇ ਹੁਕਮ

ਲਖਨਊ, ਬਹੁਜਨ ਸਮਾਜ ਪਾਰਟੀ ਦੀ ਮੁਖੀ ਅਤੇ ਉਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਵਲੋਂ ਰਾਜਧਾਨੀ ਲਖਨਊ ਅਤੇ ਨੋਇਡਾ ਵਿਖੇ ਬਣਾਈਆਂ ਗਈਆਂ ਪਾਰਕਾਂ ਅਤੇ ਮੂਰਤੀਆਂ 'ਤੇ ਹੋਏ ਹਜ਼ਾਰਾਂ ਕਰੋੜ ਰੁਪਏ ਦੇ ਖਰਚ ਦੀ ਸਮਾਜਵਾਦੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਜਾਂਚ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਹੁਕਮ ਸੋਮਵਾਰ ਜਾਰੀ ਕੀਤੇ ਗਏ। ਉਤਰ ਪ੍ਰਦੇਸ਼ ਦੇ ਲੋਕ ਨਿਰਮਾਣ ਮੰਤਰੀ ਸ਼ਿਵਪਾਲ ਸਿੰਘ ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਜ਼ਾਰਾਂ ਕਰੋੜ ਰੁਪਏ ਖਰਚ ਕਰਨ ਸੰਬੰਧੀ ਰਿਪੋਰਟ ਮੰਗੀ ਗਈ ਹੈ। ਰਿਪੋਰਟ ਇਕ ਹਫਤੇ ਅੰਦਰ ਦੇਣ ਲਈ ਕਿਹਾ ਗਿਆ ...
Read Full Story


ਵਿਰੋਧੀਆਂ ਦਾ ਮੂੰਹ ਤੋੜ ਜਵਾਬ ਦਿਓ : ਮਾਇਆਵਤੀ

ਜਾਲੋਨ, ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਕਿਹਾ ਹੈ ਕਿ ਉਤਰ ਪ੍ਰਦੇਸ਼ ਦੇ ਲੋਕ ਜੇ ਭ੍ਰਿਸ਼ਟਾਚਾਰ ਅਤੇ ਗੁੰਡਾਰਾਜ ਤੋਂ ਦੂਰ ਰਹਿਣਾ ਚਾਹੁੰਦੇ ਹਨ ਅਤੇ ਵਿਕਾਸ ਚਾਹੁੰਦੇ ਹਨ ਤਾਂ ਇਕ ਵਾਰ ਮੁੜ ਤੋਂ ਬਸਪਾ ਵਿਰੋਧੀਆਂ ਨੂੰ ਮੂੰਹ ਤੋੜ ਜਵਾਬ ਦੇਣਾ ਹੋਵੇਗਾ। ਸ਼ਨੀਵਾਰ ਇਥੇ ਇਕ ਚੋਣ ਜਲਸੇ ਵਿਚ ਬੋਲਦਿਆਂ ਮਾਇਆਵਤੀ ਨੇ ਕਿਹਾ ਹੈ ਕਿ ਇਸ ਤੋਂ ਪਹਿਲਾਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਅਸੀਂ ਦੂਜੀਆਂ ਪਾਰਟੀਆਂ ਤੋਂ ਆਏ ਆਗੂਆਂ ਨੂੰ ਟਿਕਟਾਂ ਦਿੱਤੀਆਂ ਸਨ, ਜਿਨ੍ਹਾਂ ਨੂੰ ਤੁਸੀਂ ਜਿਤਾ ਕੇ ਲਖਨਊ ਭੇਜਿਆ। ਬਾਅਦ ਵਿਚ ਕੁਝ ਆਗੂਆਂ ਦੀਆਂ ਗਲਤ ਸਰਗਰਮੀਆਂ ਕਾਰਨ ਉਨ੍ਹਾਂ ਨੂੰ ...
Read Full Story


ਸੱਤਾ 'ਚ ਆਉਣ ਤੋਂ ਬਾਅਦ ਦੁੱਗਣੀ ਹੋਈ ਮਾਇਆਵਤੀ ਦੀ 'ਮਾਇਆ'

ਲਖਨਊ, ਬਹੁਜਨ ਸਮਾਜ ਪਾਰਟੀ ਮੁਖੀ ਮਾਇਆਵਤੀ ਜਦੋਂ 13 ਮਈ 2007 ਨੂੰ ਉੱਤਰ ਪ੍ਰਦੇਸ਼ ਦੀ ਚੌਥੀ ਵਾਰ ਮੁੱਖ ਮੰਤਰੀ ਬਣੀ ਸੀ ਤਾਂ ਉਸਦੀ ਸੰਪਤੀ 52 ਕਰੋੜ 27 ਲੱਖ ਰੁਪਏ ਸੀ ਜੋ ਪੰਜ ਸਾਲਾਂ 'ਚ ਵੱਧ ਕੇ 111 ਕਰੋੜ 64 ਲੱਖ ਰੁਪਏ ਹੋ ਗਈ। ਮਾਇਆਵਤੀ ਦੇ ਰਾਜ ਸਭਾ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ 'ਚ ਦਿੱਤੇ ਗਏ ਹਲਫਨਾਮੇ ਅਨੁਸਾਰ ਉਸਦੀ ਸੰਪਤੀ ਪਿਛਲੇ ਦੋ ਸਾਲਾਂ 'ਚ 24 ਕਰੋੜ ਰੁਪਏ ਵਧੀ ਹੈ ਜਦੋਂਕਿ ਪਹਿਲੇ ਤਿੰਨ ਸਾਲਾਂ 'ਚ ਇਸ 'ਚ 35 ਕਰੋੜ ਰੁਪਏ ਦਾ ਵਾਧਾ ਹੋਇਆ ਸੀ। ਮਾਇਆਵਤੀ ਦੀ ਸੰਪਤੀ 2010 'ਚ 87 ਕਰੋੜ ਰੁਪਏ ਸੀ। ਉਨ੍ਹਾਂ 2007 'ਚ ਮੁੱਖ ਮੰਤਰੀ ਬਣਨ ਸਮੇਂ ਆਪਣੀ ਕੁਲ ਸੰਪਤੀ 52 ਕਰੋੜ 27 ਲੱਖ ਰੁਪਏ ਦਿਖਾਈ ਗਈ ਸੀ। ...
Read Full Story


ਮਾਇਆਵਤੀ ਲਗਭਗ 112 ਕਰੋੜ ਦੀ ਜਾਇਦਾਦ ਦੀ ਮਾਲਕਣ

ਲਖਨਊ, ਉਤਰ ਪ੍ਰਦੇਸ਼ ਦੀ ਅਹੁਦਾ ਛੱਡ ਰਹੀ ਮੁਖ ਮੰਤਰੀ ਮਾਇਆਵਤੀ 111.64 ਕਰੋੜ ਰੁਪਏ ਦੀ ਜਾਇਦਾਦ ਦੀ ਮਾਲਕਣ ਹੈ ਅਤੇ ਲਗਭਗ ਸਵਾ ਸਾਲ ਦੌਰਾਨ ਉਨ੍ਹਾਂ ਦੀ ਜਾਇਦਾਦ ਵਿਚ 23 ਕਰੋੜ 64 ਲੱਖ ਰੁਪਏ ਦਾ ਵਾਧਾ ਹੋਇਆ ਹੈ। ਬਸਪਾ ਮੁਖੀ ਵਲੋਂ ਰਾਜ ਸਭਾ ਦੀ ਮੈਂਬਰ ਬਣਨ ਦੇ ਨਾਮਜ਼ਦਗੀ ਕਾਗਜ਼ ਦਾਖਲ ਕਰਨ 'ਚ ਦਿਤੇ ਵੇਰਵੇ ਮੁਤਾਬਕ ਉਨ੍ਹਾਂ ਦੀ ਚੱਲ-ਅਚਲ ਜਾਇਦਾਦ ਦਾ ਮੁੱਲ 111 ਕਰੋੜ 64 ਲੱਖ ਰੁਪਏ ਹੈ ਜਿਨ੍ਹਾਂ ਵਿਚ 96 ਲੱਖ ਰੁਪਏ ਦੇ ਗਹਿਣੇ ਸ਼ਾਮਲ ...
Read Full Story


ਮਾਇਆ ਦੀ ਅੱਖ ਲੋਕ ਸਭਾ ਚੋਣਾਂ 'ਤੇ, ਨਵੇਂ ਚਿਹਰੇ ਲਿਆਵੇਗੀ

ਲਖਨਊ, ਉੱਤਰ ਪ੍ਰਦੇਸ਼ ਵਿਚ ਹਾਰ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ 2014 ਦੀਆਂ ਲੋਕ ਸਭਾ ਚੋਣਾਂ 'ਤੇ ਅੱਖ ਰੱਖਦੇ ਹੋਏ ਆਪਣੀ ਕੋਰ ਟੀਮ ਵਿਚ ਕੁਝ ਨਵੇਂ ਚਿਹਰੇ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਸਵਾਮੀ ਪ੍ਰਸਾਦ ਮੌਰੀਆ ਨੂੰ ਬਸਪਾ ਵਿਧਾਇਕ ਦਲ ਦੇ ਨੇਤਾ ਅਤੇ ਗਯਾ ਚਰਨ ਦਿਨਕਰ ਨੂੰ ਉਪ ਨੇਤਾ ਵੀ ਨਾਮਜ਼ਦ ਕਰ ਦਿੱਤਾ ਹੈ। ਆਪਣੀ ਪਾਰਟੀ ਦੇ ਐੱਮ. ਪੀਜ਼ ਅਤੇ ਨਵੇਂ ਚੁਣੇ ਵਿਧਾਇਕਾਂ ਨਾਲ ਇਕ ਬੈਠਕ ਨੂੰ ਸੰਬੋਧਨ ਕਰਦਿਆਂ ਮਾਇਆਵਤੀ ਨੇ ਉਨ੍ਹਾਂ ਨੂੰ ਕਿਹਾ ਕਿ ਅਸੈਂਬਲੀ ਚੋਣਾਂ ਵਿਚ ਹਾਰ ਤੋਂ ਭੁਲੇਖੇ ਵਿਚ ਨਹੀਂ ਹਨ। ...
Read Full Story


ਬਸਪਾ ਸਥਾਨਕ ਸਰਕਾਰਾਂ ਚੋਣਾਂ 'ਚ ਹਿੱਸਾ ਨਹੀਂ ਲਵੇਗੀ : ਮਾਇਆਵਤੀ

ਲਖਨਊ, ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਕਿਹਾ ਹੈ ਕਿ ਸੂਬੇ ਦੀ ਜਨਤਾ ਦੇ ਹਿੱਤ ਵਿਚ ਬਹੁਜਨ ਸਮਾਜ ਪਾਰਟੀ ਸਥਾਨਕ ਸਰਕਾਰਾਂ ਚੋਣਾਂ ਵਿਚ ਹਿੱਸਾ ਨਹੀਂ ਲਵੇਗੀ। ਮਾਇਆਵਤੀ ਨੇ ਭਾਰੀ ਬਹੁਮਤ ਨਾਲ ਜਿੱਤ ਕੇ ਸਰਕਾਰ ਬਣਾਉਣ ਵਾਲੀ ਸਮਾਜਵਾਦੀ ਪਾਰਟੀ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸੱਤਾ 'ਚ ਸਪਾ ਦੀ ਵਾਪਸੀ ਨਹੀਂ ਹੋ ਰਹੀ ਸਗੋਂ ਇਹ ਤਾਂ ਗੁੰਡਾ ਰਾਜ ਦੀ ਵਾਪਸੀ ਹੈ। ਉਨ੍ਹਾਂ ਇਥੇ ਆਪਣੇ ਪਾਰਟੀ ਦਫਤਰ ਵਿਚ ਸਰਬ ਭਾਰਤੀ ਵਰਕਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਅੱਜ ਕਿਹਾ ਕਿ ਮੈਂ ਰਾਜ ਦੀ ਜਨਤਾ ਦੀ ਸੁਰੱਖਿਆ ਲਈ ਚਿੰਤਤ ਹਾਂ ਕਿਉਂਕਿ ਸਪਾ ਦੇ ਨਾਲ-ਨਾਲ ਗੁੰਡਾ ਰਾਜ ਵੀ ...
Read Full Story


1 2 3 4 5 > >>

Loading...

© 2012 punjabinfoline.com

punjab infoline arash info