ਮਯਾਂਮਾਰ 'ਚ ਬੰਬ ਧਮਾਕਾ, 10 ਮਰੇ
ਯਾਂਗੂਨ, ਮਯਾਂਮਾਰ ਦੇ ਕਾਚਿਨ ਸੂਬੇ 'ਚ ਐਤਵਾਰ ਰਾਤ ਦੇਰ ਗਏ ਹੋਏ ਇਕ ਸ਼ਕਤੀਸ਼ਾਲੀ ਬੰਬ ਧਮਾਕੇ 'ਚ 2 ਔਰਤਾਂ ਸਮੇਤ ਘੱਟੋ-ਘੱਟ 10 ਵਿਅਕਤੀ ਮਾਰੇ ਗਏ ਅਤੇ 23 ਹੋਰ ਜ਼ਖਮੀ ਹੋ ਗਏ। ਸਰਕਾਰੀ ਸੂਤਰਾਂ ਨੇ ਸ਼ਨੀਵਾਰ ਦੱਸਿਆ ਕਿ ਕਾਚਿਨ ਸੂਬੇ ਦੀ ਰਾਜਧਾਨੀ ਮਾਇਤਾ ਗਾਇਨਾ ਵਿਖੇ ਇਕ ਮਕਾਨ 'ਚ ਇਹ ਬੰਬ ਧਮਾਕਾ ਹੋਇਆ। ਧਮਾਕੇ ਪਿੱਛੋਂ ਅੱਗ ਲੱਗ ਗਈ, ਜਿਸ ਨੇ 2 ਹੋਰ ਮਕਾਨਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਇਨ੍ਹਾਂ ਮਕਾਨਾਂ 'ਚ ਅਨਾਥ ਬੱਚੇ ਸੁੱਤੇ ਹੋਏ ... Read Full Story
|