Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਮਾਨਸਾ"
ਰੇਲ ਗੱਡੀ ਨਾਲ ਟਕਰਾ ਕੇ ਡੇਢ ਦਰਜਨ ਗਊਆਂ ਦੀ ਮੌਤ

ਮਾਨਸਾ, ਪੁਰਾਣੀ ਸੱਭਿਅਤਾ ਤੇ ਇਤਿਹਾਸ ਅਨੁਸਾਰ ਗਊ ਨੂੰ ਦਿੱਤੇ ਮਾਤਾ ਦੇ ਦਰਜੇ ਤਹਿਤ ਅੱਜ ਜ਼ਿਲਾ ਮਾਨਸਾ ਵਿਚ ਸ਼ਰਧਾਲੂਆਂ ਦੇ ਦਿਲ ਉਸ ਸਮੇਂ ਵਲੂੰਧਰੇ ਗਏ, ਜਦੋਂ ਪਿੰਡ ਨਰਿੰਦਰਪੁਰਾ ਕੋਲ ਇਕ ਰੇਲ ਗੱਡੀ ਦੇ ਦਰਦਨਾਕ ਹਾਦਸੇ ਦੌਰਾਨ ਕਰੀਬ ਡੇਢ ਦਰਜਨ ਗਊਆਂ ਦੀ ਮੌਤ ਹੋ ਗਈ, ਜਿਸ ਨੂੰ ਲੈ ਕੇ ਸਮੁੱਚੇ ਜ਼ਿਲੇ ਦੇ ਲੋਕਾਂ 'ਚ ਰੋਸ ਦੇਖਣ ਨੂੰ ਮਿਲਿਆ। ਜਾਣਕਾਰੀ ਅਨੁਸਾਰ ਬੀਤੀ ਰਾਤ ਦਿੱਲੀ ਤੋਂ ਆ ਰਹੀ ਪੰਜਾਬ ਮੇਲ ਐਕਸਪ੍ਰੈੱਸ ਰੇਲ ਗੱਡੀ ਜਿਵੇਂ ਹੀ ਜ਼ਿਲਾ ਮਾਨਸਾ ਦੇ ਪਿੰਡ ਨਰਿੰਦਰਪੁਰਾ ਦੇ ਰੇਲਵੇ ਸਟੇਸ਼ਨ ਕੋਲ ਕਰੀਬ ਸਵੇਰੇ 3 ਵਜੇ ਪੁੱਜੀ ਤਾਂ ਲਾਈਨਾਂ ਪਾਰ ਕਰਦੇ ਸਮੇਂ ਕਰੀਬ ਡੇਢ ...
Read Full Story


ਰੇਲ ਗੱਡੀ ਤੇ ਕਾਰ ਦੀ ਟੱਕਰ: ਤਿੰਨ ਮੌਤਾਂ

ਮਾਨਸਾ, ਮਾਨਸਾ ਤੋਂ ਥੋੜ੍ਹੀ ਦੂਰ ਪਿੰਡ ਖੋਖਰ ਖੁਰਦ ਵਿਖੇ ਫਾਟਕ ਰਹਿਤ ਰੇਲਵੇ ਕਰਾਸਿੰਗ ’ਤੇ ਕਾਰ ਦੀ ਰੇਲ ਗੱਡੀ ਨਾਲ ਟੱਕਰ ਹੋਣ ਨਾਲ ਦੋ ਔਰਤਾਂ ਤੇ ਕਾਰ ਦੇ ਡਰਾਈਵਰ ਦੀ ਮੌਤ ਹੋ ਗਈ। ਸ਼ਾਮ ਸਮੇਂ ਵਾਪਰੀ ਇਹ ਘਟਨਾ ਏਨੀ ਭਿਆਨਕ ਸੀ ਕਿ ਕਾਰ ਚਾਲਕ ਤੇ ਸਵਿਫਟ ਗੱਡੀ ਦੇ ਟੁਕੜੇ-ਟੁਕੜੇ ਹੋ ਗਏ। ਇਸ ਘਟਨਾ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਜਿਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਬੇਸ਼ੱਕ ਬਠਿੰਡਾ ਦਿੱਲੀ ਰੇਲਵੇ ਟਰੈਕ ’ਤੇ ਕੁਝ ਸਮੇਂ ਲਈ ਰੇਲ ਆਵਾਜਾਈ ਰੋਕ ਦਿੱਤੀ ਗਈ ਸੀ ਪਰ ਦੇਰ ਸ਼ਾਮ ਆਵਾਜਾਈ ਬਹਾਲ ਕਰ ਦਿੱਤੀ ਗਈ। ਇਹ ਰੇਲ ਗੱਡੀ ਦਿੱਲੀ ਤੋਂ ਫਿਰੋਜ਼ਪੁਰ ਜਾ ਰਹੀ ...
Read Full Story


ਲੋਕਾਂ ਨੂੰ ਠੱਗਣ ਵਾਲੀ ਔਰਤ ਪੁਲਿਸ ਅੜਿੱਕੇ

ਮਾਨਸਾ, 5 ਫਰਵਰੀ (ਧਾਲੀਵਾਲ)-ਸਥਾਨਕ ਸ਼ਹਿਰੀ ਪੁਲਿਸ ਨੇ ਜ਼ਿਲ੍ਹੇ ਦੇ ਪਿੰਡ ਤਾਮਕੋਟ ਦੀ ਵਾਸੀ ਇਕ ਅਜਿਹੀ ਨੌਜਵਾਨ ਔਰਤ ਨੂੰ ਗ੍ਰਿਫਤਾਰ ਕੀਤਾ ਹੈ ਜੋ ਸਿਹਤ ਵਿਭਾਗ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀ ਮਾਰ ਰਹੀ ਸੀ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਔਰਤ ਹੁਣ ਤੱਕ 500 ਦੇ ਕਰੀਬ ਲੋਕਾਂ ਨਾਲ ਠੱਗੀ ਮਾਰ ਚੁੱਕੀ ਹੈ ਅਤੇ ਠੱਗੀ ਦਾ ਸ਼ਿਕਾਰ ਜ਼ਿਆਦਾ ਔਰਤਾਂ ਹੀ ਹੋਈਆਂ ਹਨ। ਸ: ਸੁਲੱਖਣ ਸਿੰਘ ਇੰਸਪੈਕਟਰ ਸ਼ਹਿਰੀ ਥਾਣਾ ਮਾਨਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਣੀ ਪਤਨੀ ਰਾਮ ਚੰਦ ਵਾਸੀ ਮਾਨਸਾ ਨੇ ਪੁਲਿਸ ਕੋਲ ਸ਼ਿਕਾਇਕ ਕੀਤੀ ਸੀ ਕਿ ਗੁਰਪ੍ਰੀਤ ਕੌਰ ...
Read Full Story


1

Loading...

© 2012 punjabinfoline.com

punjab infoline arash info