5 ਸਾਲਾਂ ਦੇ ਭਰਾ ਨੇ ਆਪਣੀ ਹੀ 4 ਸਾਲਾ ਭੈਣ ਦੇ ਗੋਲੀ ਮਾਰ ਦਿੱਤੀ
ਐਡਮਿੰਟਨ, ਪੁਲਿਸ ਦੀ ਸੂਚਨਾ ਮੁਤਾਬਕ ਅੱਜ ਵਾਪਰੀ ਇਕ ਬੇਹੱਦ ਅਫਸੋਸਪੂਰਨ ਘਟਨਾ ਵਿਚ ਇਕ 5 ਸਾਲਾਂ ਦੇ ਭਰਾ ਨੇ ਆਪਣੀ ਹੀ 4 ਸਾਲਾ ਭੈਣ ਦੇ ਗੋਲੀ ਮਾਰ ਦਿੱਤੀ। ਪੁਲਿਸ ਮੁਤਾਬਕ ਇਹ ਘਟਨਾ ਸ਼ਨੀਵਾਰ ਨੂੰ ਬ੍ਰਾਂਡਨ ਤੋਂ ਦੱਖਣ ਵੱਲ ਪੈਂਦੇ ਦਿਹਾਤੀ ਮਿਊਂਸਪਲ ਖੇਤਰ ਵਾਈਟਵਾਟਰ ਵਿਚ ਸਥਿਤ ਇਕ ਘਰ ਵਿਚ ਸ਼ਨੀਵਾਰ ਨੂੰ ਵਾਪਰੀ। ਲੜਕੀ ਨੂੰ ਵਿਨੀਪੈਗ ਦੇ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੇ ਉਸ ਦੀ ਹਾਲਤ ਹੁਣ ਸਥਿਰ ਦੱਸੀ ਜਾਂਦੀ ਹੈ। ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ, ਪਰ ਕਿਸੇ ਵਿਰੁੱਧ ਕਾਰਵਾਈ ਕਰਨ ਦੇ ਕੋਈ ਸੰਕੇਤ ਨਹੀਂ ਦਿੱਤੇ। ਇਸ ਘਟਨਾ ਤੋਂ ਤਿੰਨ ਹਫਤੇ ਪਹਿਲਾਂ ਵੀ ਇਕ 9 ਸਾਲਾ ਬੱਚੇ ... Read Full Story
|