E-Paper

|
| Tag Search for "ਮਾਰਗ" |
ਰਾਸ਼ਟਰੀ ਮਾਰਗ ’ਤੇ ਗੰਦਗੀ ਦੇ ਢੇਰ
ਭੋਗਪੁਰ, 1 ਫਰਵਰੀ (ਪੱਤਰ ਪ੍ਰੇਰਕ)-ਸਥਾਨਕ ਸ਼ਹਿਰ ਦੇ ਵਿਚਕਾਰੋਂ ਲੰਘਦੇ ਚਾਰ ਮਾਰਗੀ ਰਾਸ਼ਟਰੀ ਸੜਕ ਵਿਚਾਲੇ ਬਣੀ ਪਟੜੀ ਵਿਚ ਗੰਦਗੀ ਦੇ ਢੇਰ ਜਿਥੇ ਰਾਸ਼ਟਰੀ ਮਾਰਗ ਦੀ ਸੁੰਦਰਤਾ ਨੂੰ ਦਾਗ ਲਾ ਰਹੇ ਹਨ ਉਥੇ ਰੋਜ਼ਾਨਾ ਬਾਜ਼ਾਰ ਆ ਰਹੇ ਲੱਖਾਂ ਲੋਕਾਂ ਨੂੰ ਬਿਮਾਰੀਆਂ ਦਾ ਸੱਦਾ ਦੇ ਰਹੇ ਹਨ ਅਤੇ ਨਗਰ ਪੰਚਾਇਤ ਦੀ ਕਾਰਗੁਜ਼ਾਰੀ ’ਤੇ ਵੀ ਪ੍ਰਸ਼ਨਚਿੰਨ੍ਹ ਲਾ ਰਹੇ ਹਨ। ਸਥਾਨਕ ਬੱਸ ਅੱਡਾ ਵਿਚ ਹੀ ਥਾਂ-ਥਾਂ ਗੰਦਗੀ ਦੇ ਢੇਰ ਸ਼ਹਿਰ ਵਿਚ ਦਾਖਲ ਹੋਣ ਵਾਲੇ ਹਰ ਮਹਿਮਾਨ ਦਾ ਸਵਾਗਤ ਕਰਦੇ ਹਨ। ਸਥਾਨਕ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੀ ਸਫਾਈ ਕਰਕੇ ਗੰਦਗੀ ਸੜਕ ਵਿਚਲੀ ਪੱਟੜੀ ਵਿਚ ਸੁੱਟੀ ਜਾ ... Read Full Story
|
ਛੇ ਮਾਰਗੀ ’ਚ ਆਉਣ ਵਾਲੇ ਫਲਾਈ ਓਵਰਾਂ ਦਾ ਨਿਰਮਾਣ ਸ਼ੁਰੁੂ
ਜਲੰਧਰ, 1 ਫਰਵਰੀ (ਸ਼ਿਵ)-ਪਾਣੀਪਤ ਤੋਂ ਜਲੰਧਰ ਤੱਕ 6 ਲਾਈਨ ਕੌਮੀ ਰਾਜਮਾਰਗ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਤੇ ਇਸ ਨਾਲ ਜਲੰਧਰ ਦੇ ਰਸਤੇ ਵਿਚ ਆਉਣ ਵਾਲੇ ਚੌਕਾਂ ’ਤੇ ਵੀ ਫਲਾਈ ਓਵਰ ਬਣਾਉਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਰਾਮਾ ਮੰਡੀ ਚੌਕ ਤੋਂ ਲੈ ਵਿਧੀਪੁਰ ਫਾਟਕ ਤੱਕ ਜਿਹੜੇ ਅਹਿਮ ਚੌਕ ਆ ਰਹੇ ਹਨ, ਉਥੇ ਕੌਮੀ ਰਾਜਮਾਰਗ ਦਾ ਨਿਰਮਾਣ ਕਰ ਰਹੀ ਸੋਮਾ ਕੰਪਨੀ ਨੇ ਕੰਮ ਤੇਜ਼ੀ ਨਾਲ ਕੰਮ ਜਾਰੀ ਕੀਤਾ ਹੋਇਆ ਹੈ। ਰਾਮਾ ਮੰਡੀ ਚੌਕ ਤੋਂ ਲੈ ਕੇ ਵਿਧੀਪੁਰ ਫਾਟਕ ਤੱਕ ਜਿੱਥੇ ਫਲਾਈ ਓਵਰ ਬਣਾਏ ਜਾਣੇ ਹਨ, ਉਨ੍ਹਾਂ ਵਿਚ ਪੀ. ਏ. ਪੀ. ਚੌਕ, ਚੁੱਗਿਟੀ ਚੌਕ, ਟਰਾਂਸਪੋਰਟ ਲਾਈਟਾਂ ਵਾਲਾ ਚੌਕ, ਫੋਕਲ ਪੁਆਇੰਟ ... Read Full Story
|
ਹਾਈਕੋਰਟ ਦੇ ਹੁਕਮਾਂ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ
ਫਿਲੌਰ, 20 ਜਨਵਰੀ (ਸੁਰਜੀਤ ਸਿੰਘ ਬਰਨਾਲਾ)-ਮਾਣਯੋਗ ਹਾਈਕੋਰਟ ਵੱਲੋਂ ਹਾਈਵੇ ’ਤੇ ਵੱਧ ਰਹੇ ਹਾਦਸਿਆਂ ਨੂੰ ਦੇਖਦੇ ਹੋਏ ਹੁਕਮ ਕੀਤੇ ਸਨ ਕਿ ਕੋਈ ਵੀ ਹੋਰਡਿੰਗ ਬੋਰਡ ਹਾਈਵੇ ’ਤੇ ਨਹੀਂ ਲਗਾਇਆ ਜਾਵੇ ਪਰ ਫਿਲੌਰ ਸ਼ਹਿਰ ਵਿਖੇ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਜਿਸ ਦੀ ਤਾਜ਼ਾ ਮਿਸਾਲ ਹੈ ਕਿ ਨਗਰ ਕੌਂਸਲ ਵੱਲੋਂ ਜਲੰਧਰ-ਲੁਧਿਆਣਾ ਮਾਰਗ ’ਤੇ ਯਾਤਰੀਆਂ ਦੀ ਸੁਵਿਧਾ ਲਈ ਅਤੇ ਉਨ੍ਹਾਂ ਦੇ ਸਵਾਗਤ ਲਈ ਲਗਾਏ ਗਏ ਗੇਟ ਉ¤ਪਰ ਕਿਸੇ ਨਿੱਜੀ ਸੰਸਥਾ ਵੱਲੋਂ ਟੂਰਨਾਮੈਂਟ ਦਾ ਬੈਨਰ ਲਗਾ ਕੇ ਉਸ ਨੂੰ ਢੱਕ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੀ ਬੱਸ ਸਟੈਂਡ ਫਿਲੌਰ ਤੇ ਹੋਰ ਸੜਕ ’ਤੇ ... Read Full Story
|
ਸੜਕ ਹਾਦਸੇ ’ਚ ਚਾਰ ਵਿਅਕਤੀ ਜ਼ਖ਼ਮੀ
ਤਪਾ ਮੰਡੀ, 29 ਨਵੰਬਰ (ਪੱਤਰ ਪ੍ਰੇਰਕ)-ਰਾਸ਼ਟਰੀ ਮਾਰਗ ਬਰਨਾਲਾ-ਬਠਿੰਡਾ ’ਤੇ ਦੋ ਵਾਹਨਾਂ ਦੀ ਟੱਕਰ ਵਿਚ ਚਾਰ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਪਤਾ ਲੱਗਾ ਹੈ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਬਾਈਪਾਸ ਨੇੜੇ ਪੈਟਰੋਲ ਪੰਪ ਸਾਹਮਣੇ ਪਿਕਅੱਪ ਗੱਡੀ ਜੋ ਰਾਮਪੁਰਾ ਪਾਸੋਂ ਬਰਨਾਲਾ ਨੂੰ ਜਾ ਰਹੀ ਸੀ, ਦੂਸਰੇ ਪਾਸੇ ਤੋਂ ਟਵੇਰਾ ਗੱਡੀ ਬਰਨਾਲਾ ਪਾਸੋਂ ਗਿੱਦੜਬਾਹਾ ਵੱਲ ਜਾ ਰਹੀ ਸੀ, ਦੋਵੇਂ ਗੱਡੀਆਂ ਦੀ ਟੱਕਰ ਵਿਚ ਗੁਰਦਰਸ਼ਨ ਸਿੰਘ ਪੁੱਤਰ ਛੋਟਾ ਸਿੰਘ ਬਰਨਾਲਾ, ਵਿਨੋਦ ਕੁਮਾਰ ਪੁੱਤਰ ਸੂਰਜ ਭਾਨ ਬਰਨਾਲਾ, ਸ਼ੰਕਰ ਕੁਮਾਰ ਪੁੱਤਰ ਕਰਮ ਚੰਦ ਸੁਨਾਮ, ਮੋਤੀ ਸਿੰਘ ਪੁੱਤਰ ਬੰਤ ਸਿੰਘ ਵਾਸੀ ... Read Full Story
|
1 |
 Loading...
|
|
|