Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਮਾਲ"
ਸੋਮਾਲੀਆਈ ਧਮਾਕੇ 'ਚ ਪ੍ਰਧਾਨ ਮੰਤਰੀ ਵਾਲ-ਵਾਲ ਬਚੇ, 10 ਮਰੇ

ਮੋਗਾਦਿਸ਼ੂ, ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ 'ਚ ਕੌਮੀ ਥਿਏਟਰ 'ਚ ਇਕ ਸਮਾਰੋਹ ਦੌਰਾਨ ਹੋਏ ਧਮਾਕੇ 'ਚ ਪ੍ਰਧਾਨ ਮੰਤਰੀ ਆਬਦੀਵੇਲੀ ਮੁਹੰਮਦ ਅਲੀ ਵਾਲ-ਵਾਲ ਬਚ ਗਏ ਹਨ ਪਰ 2 ਖੇਡ ਅਧਿਕਾਰੀਆਂ ਸਮੇਤ ਘੱਟੋ-ਘੱਟ 10 ਵਿਅਕਤੀ ਮਾਰੇ ਗਏ ਅਤੇ ਕਈ ਲੋਕ ਜ਼ਖਮੀ ਹੋ ਗਏ। ਸਰਕਾਰੀ ਬੁਲਾਰੇ ਆਬਦੀ ਰਹਿਮਾਨ ਉਮਰ ਉਸਮਾਨ ਨੇ ਦੱਸਿਆ ਕਿ ਹਾਲ ਹੀ ਵਿਚ ਮੁੜ ਸ਼ੁਰੂ ਕੀਤੇ ਗਏ ਥਿਏਟਰ ਵਿਚ ਕੱਲ ਇਕ ਸਮਾਰੋਹ ਦੌਰਾਨ ਜਿਵੇਂ ਹੀ ਪ੍ਰਧਾਨ ਮੰਤਰੀ ਭਾਸ਼ਣ ਲਈ ਖੜ੍ਹੇ ਹੋਏ ਉਸ ਸਮੇਂ ਧਮਾਕਾ ਹੋ ਗਿਆ। ਇਸ ਹਮਲੇ 'ਚ ਪ੍ਰਧਾਨ ਮੰਤਰੀ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਸਰਕਾਰ ਦਾ ਕਹਿਣਾ ਹੈ ਕਿ ਇਹ ਇਕ ਆਤਮਘਾਤੀ ...
Read Full Story


ਮਾਲੀ 'ਚ ਰਾਜਪਲਟਾ

ਬਾਮਕੋ, ਅਫਰੀਕਾ ਦੇ ਪੱਛਮੀ ਦੇਸ਼ ਮਾਲੀ ਦੇ ਫੌਜੀਆਂ ਨੇ ਬਗਾਵਤ ਕਰਦੇ ਹੋਏ ਰਾਸ਼ਰਟਪਤੀ ਮਹਿਲ 'ਤੇ ਕਬਜ਼ਾ ਕਰ ਲਿਆ ਹੈ ਤੇ ਸਰਕਾਰ ਨੂੰ ਉਲਟਾ ਕੇ ਸਭਨਾਂ ਜਮਹੂਰੀ ਅਦਾਰਿਆਂ ਨੂੰ ਭੰਗ ਕਰ ਦਿੱਤਾ ਹੈ ਤੇ ਵਿਧਾਨ ਨੂੰ ਮੁਅੱਤਲ ਕਰ ਦਿੱਤਾ ਹੈ। ਫੌਜੀਆਂ ਵਲੋਂ ਪੂਰੇ ਦੇਸ਼ ਵਿਚ ਕਰਫਿਊ ਲਾ ਦਿੱਤਾ ਗਿਆ ਹੈ ਅਤੇ ਬਾਮਕੋ ਹਵਾਈ ਅੱਡਾ ਬੰਦ ਕਰ ਦਿੱਤਾ ...
Read Full Story


ਮਾਲ ਵਿਭਾਗ ਦੇ ਕੰਮ ਵਿੱਚ ਪਾਰਦਰਸ਼ਤਾ ਲਿਆਂਦੀ ਜਾਵੇਗੀ: ਮਜੀਠੀਆ

ਦੇਵੀਗੜ (ਪਟਿਆਲਾ): 19 ਮਾਰਚ (ਪੀ.ਐਸ.ਗਰੇਵਾਲ) -ਪੰਜਾਬ ਸਮੇਤ ਦੇਸ਼ ਦੇ ਹੋਰਨਾਂ ਰਾਜਾਂ ਦੇ ਲੋਕਾਂ ਵੱਲੋਂ ਕਾਂਗਰਸ ਪਾਰਟੀ ਖਿਲਾਫ਼ ਦਿੱਤੇ ਵੱਡੇ ਫਤਵੇ ਤੋਂ ਬਾਅਦ ਹੁਣ ਦੇਸ਼ ਦੇ ਲੋਕ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ਼ ਕੇਂਦਰ ਵਿੱਚੋਂ ਵੀ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦਾ ਸਫਾਇਆ ਕਰ ਦੇਣਗੇ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮਾਲ, ਲੋਕ ਸੰਪਰਕ ਅਤੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਜ਼ਿਲੇ ਦੇ ਪਿੰਡ ਅਬਦੁਲਪੁਰ ਵਿਖੇ ਇੱਕ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ. ...
Read Full Story


ਮਾਲਦੀਵ 'ਚ ਹਿੰਸਾ, ਸੰਸਦ ਵੀ ਲਪੇਟੇ 'ਚ

ਮਾਲੇ, ਮਾਲਦੀਵ 'ਚ ਨਵੇਂ ਸਿਰੇ ਤੋਂ ਹਿੰਸਾ ਭੜਕ ਗਈ ਹੈ ਅਤੇ ਤਾਜ਼ਾ ਹਿੰਸਾ ਦੀ ਲਪੇਟ 'ਚ ਸੰਸਦ ਵੀ ਆ ਗਈ ਹੈ ਜਿਸਦਾ ਅੱਜ ਤੋਂ ਸੈਸ਼ਨ ਹੋਣਾ ਸੀ। ਸਾਬਕਾ ਰਾਸ਼ਟਰਪਤੀ ਨਸ਼ੀਦ ਦੇ ਸਮਰਥਕਾਂ ਨੇ ਪੁਲਸ 'ਤੇ ਹਮਲਾ ਕੀਤਾ ਅਤੇ ਰਾਸ਼ਟਰਪਤੀ ਮੁਹੰਮਦ ਵਹੀਦ ਹਸਨ ਨੂੰ ਆਪਣਾ ਉਦਘਾਟਨੀ ਭਾਸ਼ਣ ਦੇਣ ਤੋਂ ਰੋਕ ਦਿੱਤਾ। ਨਸ਼ੀਦ ਦੇ ਛੋਟੇ ਭਰਾ ਨਾਜਿਮ ਸੱਤਾਰ ਨੂੰ ਹੋਰ 17 ਸਮਰਥਕਾਂ ਸਣੇ ਹਿਰਾਸਤ 'ਚ ਲੈ ਲਿਆ ਗਿਆ ਹੈ। ਵਹੀਦ ਦੇ ਅੱਜ ਸੰਸਦ ਭਵਨ 'ਚ ਪਹੁੰਚਣ ਤੋਂ ਪਹਿਲਾਂ ਹੀ ਨਸ਼ੀਦ ਦੀ ਮਾਲਦੀਵੀਆਈ ਡੈਮੋਕ੍ਰੇਟਿਕ ਪਾਰਟੀ (ਐਮ. ਡੀ. ਪੀ.) ਦੇ ਮੈਂਬਰਾਂ ਨੇ ਉਸਦੀ ਕੁਰਸੀ ਅਤੇ ਉਨ੍ਹਾਂ ਦੇ ਕੈਬਨਿਟ ਦੇ ...
Read Full Story


ਹਾਦਸੇ 'ਚ ਗਵਾਟੇਮਾਲਾ ਦੇ 8 ਸੈਨਿਕ ਮਰੇ

ਗਵਾਟੇਮਾਲਾ, ਮੈਕਸੀਕੋ ਦੀ ਸੀਮਾ ਨਾਲ ਲੱਗਦੇ ਸੰਘਣੇ ਜੰਗਲਾਂ ਵਿਚ ਗਵਾਟੇਮਾਲਾ ਹਵਾਈ ਫੌਜ ਦੇ ਇਕ ਹੈਲੀਕਾਪਟਰ ਦੇ ਦੁਰਘਟਨਾਗ੍ਰਸਤ ਹੋ ਜਾਣ ਦੇ ਫਲਸਰੂਪ 8 ਸੈਨਿਕਾਂ ਦੀ ਮੌਤ ਹੋ ਗਈ। ਪੇਟੇਨ ਪ੍ਰਾਂਤ ਦੇ ਗਵਰਨਰ ਹੈਨਰੀ ਓਮੇਜ ਕਵੀਦਾ ਨੇ ਸਥਾਨਕ ਰੇਡੀਓ ਨੂੰ ਦੱਸਿਆ ਕਿ ਹੈਲੀਕਾਪਟਰ ਵਿਚ ਫੌਜ ਦੇ 8 ਜਵਾਨ, ਕਰਿਊ ਦੇ 6 ਮੈਂਬਰ ਅਤੇ ਦੋ ਪਾਇਲਟ ਸਨ। ਹਾਦਸੇ ਵਿਚ ਅੱਠ ਸੈਨਿਕਾਂ ਦੀ ਮੌਤ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ ਇਹ ਦੁਰਘਟਨਾ ਰਾਜਧਾਨੀ ਤੋਂ 500 ਕਿਲੋਮੀਟਰ ਦੂਰ ਸੇਨ ਲੁਈਸ ਪੇਟੇਨ ਵਿਖੇ ...
Read Full Story


ਮਾਲਦੀਵ ਰਾਜਪਲਟਾ ਚੀਨ ਨੇ ਜਥੇਬੰਦ ਕੀਤਾ : ਨਸ਼ੀਦ

ਮਾਲੇ, ਮਾਲਦੀਵ ਦੇ ਗੱਦੀਓਂ ਲਾਹੇ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਕਿਹਾ ਹੈ ਕਿ ਦੇਸ਼ ਵਿਚ ਰਾਜਪਲਟੇ ਦੀ ਕਾਰਵਾਈ ਚੀਨ ਵਲੋਂ ਜਥੇਬੰਦ ਕੀਤੀ ਗਈ ਹੈ। ਕੁਝ ਦਿਨ ਪਹਿਲਾਂ ਮਾਲਦੀਵ ਦੇ ਆਗੂ ਮੁਹੰਮਦ ਨਸ਼ੀਦ ਨੂੰ ਫੌਜੀ ਅਧਿਕਾਰੀਆਂ ਨੇ ਬੰਦੂਕ ਦੀ ਨੋਕ 'ਤੇ ਸੱਤਾ ਛੱਡਣ ਲਈ ਮਜਬੂਰ ਕੀਤਾ ਸੀ। ਸੰਯੁਕਤ ਰਾਸ਼ਟਰ ਨੇ ਮਾਲਦੀਵ ਦੇ ਵਰਤਮਾਨ ਸੰਕਟ ਦੇ ਹੱਲ ਲਈ ਵਿਦੇਸ਼ੀ ਮੁਦਾਖਲਤ ਦੀ ਲੋੜ ਤੋਂ ਇਨਕਾਰ ਕੀਤਾ ਹੈ। ਸੰਯੁਕਤ ਰਾਸ਼ਟਰ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਦੇ ਆਗੂ ਓਸਕਰ ਫਰਨਾਡੀਜ਼ ਨੇ ਭਰੋਸਾ ਪ੍ਰਗਟ ਕੀਤਾ ਹੈ ਕਿ ਮਾਲਦੀਵ ਦੀ ਜਨਤਾ ਆਪਣਾ ਸੰਕਟ ਖੁਦ ਆਪ ਹੱਲ ਕਰ ...
Read Full Story


ਨਵੀਂ ਸਰਕਾਰ ਖਿਲਾਫ ਸਿਆਸੀ ਸੰਘਰਸ਼ ਕਰਨਗੇ ਨਸ਼ੀਦ

ਮਾਲੇ, ਮਾਲਦੀਵ ਦੇ ਅਹੁਦਿਓਂ ਲੱਥੇ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਦੇਸ਼ ਦੀ ਸੰਸਦ 'ਚ ਨਵੀਂ ਸਰਕਾਰ ਖਿਲਾਫ ਸੰਘਰਸ਼ ਦਾ ਸੰਕਲਪ ਲੈਂਦੇ ਹੋਏ ਅੱਜ ਕਿਹਾ ਕਿ ਜੇਕਰ ਜ਼ਰੂਰੀ ਹੋਇਆ ਤਾਂ ਸਵੀਨਯ ਅਵੱਗਿਆ ਅੰਦੋਲਨ ਸ਼ੁਰੂ ਕਰਨਗੇ। ਨਸ਼ੀਦ ਨੇ ਆਪਣੇ ਘਰ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਸੰਸਦ 'ਚ ਸੰਘਰਸ਼ ਕਰਨਗੇ ਜਿਸਦਾ ਸੈਸ਼ਨ 23 ਫਰਵਰੀ ਤੋਂ ਸ਼ੁਰੂ ਹੋਣ ਵਾਲਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਵੀਨਯ ਅਵਗਿਆ ਅੰਦੋਲਨ ਸ਼ੁਰੂ ਕੀਤਾ ਜਾ ਸਕਦਾ ਹੈ ਪਰ ਇਹ ਆਖਰੀ ਰਸਤਾ ਹੋਵੇਗਾ। ਇਸ ਦੌਰਾਨ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦੇ ਹੋਏ ਉਨ੍ਹਾਂ ਦੀ ਮਾਲਦੀਵੀਅਨ ਡੈਮੋਕ੍ਰੇਟਿਕ ਪਾਰਟੀ (ਐੱਮ. ...
Read Full Story


ਆਪਣੀ ਲੜਾਈ ਸੰਸਦ ‘ਚ ਲੈ ਕੇ ਜਾਵਾਂਗਾ: ਨਾਸ਼ੀਦ

ਮਾਲੇ, ਮਾਲਦੀਵ ਦੇ ਗੱਦੀਓਂ ਲਾਹੇ ਰਾਸ਼ਟਰਪਤੀ ਮੁਹੰਮਦ ਨਾਸ਼ੀਦ ਨੇ ਕਿਹਾ ਹੈ ਕਿ ਉਹ ਨਵੀਂ ਹਕੂਮਤ ਖ਼ਿਲਾਫ਼ ਸੰਸਦ ਵਿੱਚ ਲੜਾਈ ਲੜਨਗੇ ਤੇ ਜੇ ਲੋੜ ਪਈ ਤਾਂ ਦੇਸ਼ ਵਿੱਚ ‘ਅਵੱਗਿਆ ਅੰਦੋਲਨ’ ਸ਼ੁਰੂ ਕਰਨਗੇ। ਉਨ੍ਹਾਂ ਭਾਰਤ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਸ ਨੇ ਆਪਣੀ ਜ਼ਿੰਮੇਵਾਰੀ ਨਾ ਨਿਭਾਈ ਤਾਂ ਮਾਲਦੀਵਜ਼ ‘ਚ ਚੀਨ ਦਾ ਮੋਹਰੀ ਰੋਲ ਹੋ ਜਾਏਗਾ। ਉਸ ਨੇ ਭਾਰਤ ਨਾਲ ਆਪਣਾ ਅੰਤਾਂ ਦਾ ਮੋਹ ਹੋਣ ਦਾ ਦਾਅਵਾ ਵੀ ਕੀਤਾ। ਆਪਣੇ ਘਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸੰਸਦ ਦਾ ਸੈਸ਼ਨ 23 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ ਤੇ ਉਹ ਸੰਸਦ ਵਿੱਚ ਆਪਣੀ ਲੜਾਈ ...
Read Full Story


ਨਸ਼ੀਦ ਦੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਮਿਲੀ ਧਮਕੀ

ਨਵੀਂ ਸਰਕਾਰ 'ਤੇ ਤੰਗ ਪ੍ਰੇਸ਼ਾਨ ਕਰਨ ਦੇ ਲਾਏ ਦੋਸ਼ ਮਾਲੇ, ਮਾਲਦੀਵ ਵਿਚ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਦੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਨਵੀਂ ਸਰਕਾਰ ਉਨ੍ਹਾਂ 'ਤੇ ਅੱਤਵਾਦ ਸੰਬੰਧੀ ਮਾਮਲੇ ਚਲਾਉਣ ਦੀ ਧਮਕੀ ਦੇ ਰਹੀ ਹੈ। ਅਹੁਦਿਓਂ ਲੱਥੇ ਰਾਸ਼ਟਰਪਤੀ ਦੇ ਸੈਂਕੜੇ ਹਮਾਇਤੀਆਂ ਨੇ ਸੋਮਵਾਰ ਸੰਸਦ ਭਵਨ ਨੂੰ ਘੇਰਿਆ। ਮਾਲਦੀਵ ਡੈਮੋਕਰੈਟਿਕ ਪਾਰਟੀ ਦੇ ਸੰਸਦ ਮੈਂਬਰਾਂ ਨੇ ਕਿਹਾ ਕਿ ਦਬਾਅ ਦੇ ਯਤਨਾਂ ਅਧੀਨ ਨਵੀਂ ਸਰਕਾਰ ਉਨ੍ਹਾਂ ਨੂੰ ਧਮਕਾ ਰਹੀ ਹੈ। ਪਾਰਟੀ ਦੇ ਸਾਬਕਾ ਮੁਖੀ ਅਤੇ ਇਕ ਐੱਮ. ਪੀ. ਮਰੀਆ ਦੀਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ...
Read Full Story


ਸ਼੍ਰੀਲੰਕਾ 'ਚ ਸ਼ਰਨ ਨਹੀਂ ਲਵਾਂਗਾ : ਨਸ਼ੀਦ

ਮਾਲਦੀਵ ਦੀ ਨਵੀਂ ਸਰਕਾਰ ਨੀਤੀ ਖਰੜਾ ਪੇਸ਼ ਕਰੇਗੀ ਮਾਲੇ, ਮਾਲਦੀਵ ਦੇ ਅਹੁਦਿਓਂ ਲੱਥੇ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਸ਼੍ਰੀਲੰਕਾ ਵਿਚ ਸ਼ਰਨ ਲੈਣ ਸੰਬੰਧੀ ਸਭ ਅਟਕਲਾਂ 'ਤੇ ਰੋਕ ਲਗਾ ਦਿੱਤੀ ਹੈ ਕਿ ਉਹ ਮਾਲਦੀਵ ਵਿਖੇ ਹੀ ਰਹਿ ਕੇ ਲੋਕਰਾਜ ਲਈ ਲੜਾਈ ਲੜਦੇ ਰਹਿਣਗੇ। ਸੋਮਵਾਰ ਇਕ ਅਖਬਾਰ ਨੂੰ ਦਿੱਤੇ ਬਿਆਨ ਵਿਚ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਮਾਲਦੀਵ ਵਿਖੇ ਰਹਿ ਕੇ ਹੀ ਲੜਾਂਗਾ। ਮੈਂ ਹਾਰ ਮੰਨਣ ਵਾਲਾ ਨਹੀਂ। ਮੈਂ ਦੇਸ਼ ਛੱਡ ਕੇ ਨਹੀਂ ਜਾਵਾਂਗਾ। ਮੇਰਾ ਪਰਿਵਾਰ ਸ਼੍ਰੀਲੰਕਾ ਵਿਚ ਹੈ ਪਰ ਮੈਂ ਉਥੇ ਨਹੀਂ ਜਾ ਰਿਹਾ। ਉਨ੍ਹਾਂ ਮਾਲਦੀਵ ਵਿਖੇ ਰਹਿ ਰਹੇ ਸ਼੍ਰੀਲੰਕਾ ...
Read Full Story


ਮਾਲਦੀਵ ਦੇ ਰਾਸ਼ਟਰਪਤੀ ਵੱਲੋਂ ਮੰਤਰੀ ਮੰਡਲ ਦਾ ਵਿਸਥਾਰ

ਨਾਸ਼ੀਦ ਚੋਣਾਂ ਦੀ ਮੰਗ ’ਤੇ ਬਜ਼ਿੱਦ ਮਾਲੇ, ਮਾਲਦੀਵ ਦੇ ਨਵੇਂ ਰਾਸ਼ਟਰਪਤੀ ਮੁਹੰਮਦ ਵਾਹੀਦ ਹਸਨ ਨੇ ਅੱਜ ਆਪਣੇ ਵਧਾਏ ਗਏ ਮੰਤਰੀ ਮੰਡਲ ਵਿਚ ਸੱਤ ਹੋਰ ਮੈਂਬਰ ਸ਼ਾਮਲ ਕੀਤੇ ਹਨ ਜਿਨ੍ਹਾਂ ਵਿਚ ਦੇਸ਼ ਦੀ ਪਹਿਲੀ ਮਹਿਲਾ ਅਟਾਰਨੀ ਜਨਰਲ ਵੀ ਸ਼ਾਮਲ ਹੈ। ਰਾਸ਼ਟਰਪਤੀ ਵੱਲੋਂ ਵੱਖ-ਵੱਖ ਸਿਆਸੀ ਪਾਰਟੀਆਂ ਵਿਚੋਂ ਮੰਤਰੀ ਲੈ ਕੇ ਇਹ ਸਥਾਪਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਕਿ ਇਹ ਸਾਂਝੀ ਸਰਕਾਰ ਹੈ, ਪਰ ਗੱਦੀਓਂ ਲਾਹੇ ਗਏ ਰਾਸ਼ਟਰਪਤੀ ਨਾਸ਼ੀਦ ਵੱਲੋਂ ਨਵੇਂ ਆਗੂ ਦੀ ਉਚਿਤਤਾ ਨੂੰ ਮਾਨਤਾ ਨਹੀਂ ਦਿੱਤੀ ਜਾ ਰਹੀ। ਉਸ ਨੇ ਨਵੇਂ ਸਿਰਿਓਂ ਚੋਣਾਂ ਕਰਾਏ ਜਾਣ ਦੀ ਮੰਗ ਤੋਂ ਪਿੱਛੇ ਹਟਣ ਤੋਂ ...
Read Full Story


ਸੋਮਾਲੀਆ ਦੇ ਅੱਤਵਾਦੀਆਂ ਨੇ ਮਿਲਾਇਆ ਅਲਕਾਇਦਾ ਨਾਲ ਹੱਥ

ਜਵਾਹਰੀ ਨੇ ਕੀਤੀ ਪੁਸ਼ਟੀ ਦੁਬਈ, ਅਲਕਾਇਦਾ ਆਗੂ ਜਵਾਹਰੀ ਨੇ ਸੋਮਾਲੀਆ ਦੇ ਇਕ ਅੱਤਵਾਦੀ ਗਰੁੱਪ ਅਲਸ਼ਬਾਬ ਨਾਲ ਆਪਣੇ ਸੰਗਠਨ ਦੇ ਰਿਸ਼ਤਿਆਂ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਇਹ ਦੋਵੇਂ ਮਿਲ ਕੇ ਪੱਛਮੀ ਦੇਸ਼ਾਂ ਵਿਰੁੱਧ ਆਪਣੀ ਲੜਾਈ ਤੇਜ਼ ਕਰਨਗੇ। ਅਲਸ਼ਬਾਬ ਦੇ ਅਲਕਾਇਦਾ ਨਾਲ ਸੰਬੰਧ ਹੋਣ ਦੀਆਂ ਅਟਕਲਾਂ ਕਾਫੀ ਸਮੇਂ ਤੋਂ ਲਾਈਆਂ ਜਾ ਰਹੀਆਂ ਸਨ ਪਰ ਪਹਿਲੀ ਵਾਰ ਅਲਕਾਇਦਾ ਵਲੋਂ ਇਸ ਸੰਬੰਧੀ ਪੁਸ਼ਟੀ ਕੀਤੀ ਗਈ ਹੈ। ਸੋਮਾਲੀਆ ਦੇ ਗਰੁੱਪ ਅਲਕਾਇਦਾ ਦੀ ਹਮਾਇਤ ਕਰਨ ਦੀ ਗੱਲ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਹਨ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਅਲਸ਼ਬਾਬ ਅਲਕਾਇਦਾ ਦੀ ਹੀ ...
Read Full Story


ਪੂਰੀ ਜ਼ਿੰਦਗੀ ਜੇਲ 'ਚ ਕੱਟਣ ਲਈ ਤਿਆਰ ਹਾਂ : ਨਾਸ਼ੀਦ

ਮਾਲੇ, ਮਾਲਦੀਵ ਦੇ ਅਹੁਦਿਓਂ ਲੱਥੇ ਰਾਸ਼ਟਰਪਤੀ ਮੁਹੰਮਦ ਨਾਸ਼ੀਦ ਨੇ ਉਮੀਦ ਪ੍ਰਗਟਾਈ ਹੈ ਕਿ ਉਨ੍ਹਾਂ ਦੇ ਸ਼ੁੱਕਰਵਾਰ ਨੂੰ ਜੇਲ ਵਿਚ ਜਾਣ ਪਿੱਛੋਂ ਕੌਮਾਂਤਰੀ ਭਾਈਚਾਰਾ ਜਲਦੀ ਹੀ ਇਸ ਮਾਮਲੇ ਵਿਚ ਦਖਲ ਦੇਵੇਗਾ। ਆਪਣੇ ਘਰ ਵਿਚ ਲਗਭਗ 200 ਹਮਾਇਤੀਆਂ ਨਾਲ ਖੁਸ਼ ਤੇ ਸ਼ਾਂਤ ਬੈਠ ਕੇ ਗ੍ਰਿਫਤਾਰੀ ਦੀ ਉਡੀਕ ਕਰ ਰਹੇ ਨਾਸ਼ੀਦ ਨੇ ਵੀਰਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਪਹਿਲਾ ਅਜਿਹਾ ਸਾਬਕਾ ਰਾਸ਼ਟਰਪਤੀ ਹਾਂ ਜੋ ਪੂਰੀ ਜ਼ਿੰਦਗੀ ਜੇਲ ਵਿਚ ਸੀਖਾਂ ਪਿੱਛੇ ਰਹਿਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਕੌਮਾਂਤਰੀ ਭਾਈਚਾਰਾ ਇਸ ਗੱਲ ਵੱਲ ਧਿਆਨ ...
Read Full Story


ਸੋਮਾਲੀਆ 'ਚ ਵਿਸਫੋਟ, 10 ਦੀ ਮੌਤ

ਮੋਗਾਦਿਸ਼ੂ, ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਦੇ ਇਕ ਹੋਟਲ 'ਚ ਹੋਏ ਆਤਮਘਾਤੀ ਕਾਰ ਬੰਬ ਧਮਾਕੇ 'ਚ ਘੱਟੋ-ਘੱਟ 10 ਲੋਕ ਮਾਰੇ ਗਏ। ਬੁੱਧਵਾਰ ਨੂੰ ਇਹ ਆਤਮਘਾਤੀ ਹਮਲਾ ਹੋਇਆ। ਹਮਲਾਵਰ ਨੇ ਵਿਸਫੋਟਾਂ ਨਾਲ ਲੱਦੀ ਕਾਰ ਨੂੰ ਮੁਨਾ ਹੋਟਲ ਦੀ ਦੀਵਾਰ ਨਾਲ ਟਕਰਾ ਦਿੱਤਾ। ਸਮਾਚਾਰ ਏਜੰਸੀ ਸਿਨਹੁਆ ਮੁਤਾਬਕ 10 ਲੋਕ ਜ਼ਖਮੀ ਵੀ ਹੋਏ। ਸੰਸਦ ਦਾਹਿਰ ਅਬਦੇਲਕਾਦਿਰ ਮੁਸੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੇਰੀ ਜਾਣਕਾਰੀ 'ਚ ਘੱਟੋ-ਘੱਟ 10 ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋਏ। ਸੀਨੀਅਰ ਅਧਿਕਾਰੀਆਂ ਦੇ ਆਉਣ ਕਾਰਨ ਇਹ ਹੋਟਲ ਅੱਤਵਾਦੀ ਸੰਗਠਨ ਦੇ ਨਿਸ਼ਾਨੇ 'ਤੇ ਰਹਿੰਦਾ ਹੈ। 2010 'ਚ ਇਥੇ ਹੋਏ ਹਮਲੇ ...
Read Full Story


ਬੰਦੂਕ ਦੀ ਨੋਕ 'ਤੇ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ : ਨਾਸ਼ੀਦ

ਮਾਲੇ, ਮਾਲਦੀਵ ਵਿਚ ਪੁਲਸ ਦੀ ਬਗਾਵਤ ਪਿੱਛੋਂ ਮੰਗਲਵਾਰ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਮੁਹੰਮਦ ਨਾਸ਼ੀਦ ਨੇ ਬੁੱਧਵਾਰ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਬੰਦੂਕ ਦੀ ਨੋਕ 'ਤੇ ਜਬਰੀ ਅਸਤੀਫਾ ਦੇਣ ਲਈ ਕਿਹਾ ਗਿਆ ਸੀ। ਆਪਣੀ ਪਾਰਟੀ ਦੀ ਬੈਠਕ ਪਿੱਛੋਂ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਾਸ਼ੀਦ ਨੇ ਕਿਹਾ ਕਿ ਮੈਨੂੰ ਚਾਰੇ ਪਾਸਿਓਂ ਬੰਦੂਕਧਾਰੀਆਂ ਨੇ ਘੇਰਿਆ ਹੋਇਆ ਸੀ ਤੇ ਧਮਕੀ ਦਿੱਤੀ ਸੀ ਕਿ ਜੇ ਮੈਂ ਅਸਤੀਫਾ ਨਾ ਦਿੱਤਾ ਤਾਂ ਉਨ੍ਹਾਂ ਨੂੰ ਆਪਣੇ ਹਥਿਆਰਾਂ ਦੀ ਵਰਤੋਂ ਕਰਨ ਵਿਚ ਕੋਈ ਝਿਜਕ ਨਹੀਂ ਹੋਵੇਗੀ। ਸਾਬਕਾ ਰਾਸ਼ਟਰਪਤੀ ਨੇ ...
Read Full Story


ਮਾਲਦੀਵ 'ਚ ਤਖਤਾਪਲਟ ਦਾ ਖਦਸ਼ਾ, ਰਾਸ਼ਟਰਪਤੀ ਨੇ ਛੱਡਿਆ ਅਹੁਦਾ

ਕੋਲੰਬੋ, ਮਾਲਦੀਵ 'ਚ ਸੋਮਵਾਰ ਰਾਤ ਹੋਏ ਪ੍ਰਦਰਸ਼ਨਾਂ ਤੋਂ ਬਾਅਦ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਮੰਗਲਵਾਰ ਨੂੰ ਅਸਤੀਫਾ ਦੇ ਦਿੱਤਾ ਜਿਸ ਤੋਂ ਬਾਅਦ ਸੈਨਾ ਅਤੇ ਪੁਲਸ ਨੇ ਸਰਕਾਰ ਦਾ ਕੰਟਰੋਲ ਆਪਣੇ ਹੱਥ 'ਚ ਲੈ ਲਿਆ। ਸਮਾਚਾਰ ਪੱਤਰ 'ਦਿ ਸੰਡੇ ਲੀਡਰ' ਅਨੁਸਾਰ ਕੋਲੰਬੋ 'ਚ ਮਾਲਦੀਵ ਹਾਈ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਕਿ ਉਪ ਰਾਸ਼ਟਰਪਤੀ ਮੁਹੰਮਦ ਵਹੀਦ ਫਿਲਹਾਲ ਕਾਰਵਾਹਕ ਰਾਸ਼ਟਰਪਤੀ ਹਨ। ਮਾਲਦੀਵ 'ਚ ਪ੍ਰਦਰਸ਼ਨ ਦੀ ਸ਼ੁਰੂਆਤ ਰਾਸ਼ਟਰਪਤੀ ਵਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਘਿਰੇ ਜੱਜ ਦੀ ਗ੍ਰਿਫਤਾਰੀ ਦੇ ਹੁਕਮਾਂ ਤੋਂ ਬਾਅਦ ਹੋਈ। ਮਾਲਦੀਵ ਦੇ ਵਿਰੋਧੀ ਦਲ 'ਧਿਵੇਹੀ ਕੌਮੀ ...
Read Full Story


ਕੀਨੀਆ ’ਚ 100 ਸੋਮਾਲੀਆ ਅੱਤਵਾਦੀ ਢੇਰ

ਨੈਰੋਬੀ, ਕੀਨੀਆ ਫੌਜ ਦੇ ਬੁਲਾਰੇ ਨੇ ਕਿਹਾ ਹੈ ਕਿ ਹੈਲੀਕਾਪਟਰ ਨਾਲ ਕੀਤੀ ਗਈ ਗੋਲੀਬਾਰੀ ਵਿਚ ਕਰੀਬ 100 ਸੋਮਾਲੀਆਈ ਅੱਤਵਾਦੀ ਮਾਰੇ ਗਏ ਹਨ। ਫੌਜ ਦੇ ਬੁਲਾਰੇ ਮੇਜਰ ਏਮੈਨੁਏਰ ਚਿਰਚਿਰ ਨੇ ਅੱਜ ਦੱਸਿਆ ਕਿ ਸੋਮਾਲੀਆ ਵਿਚ ਇਕੱਠੇ ਹੋਏ ਅਲਸਹਾਬ ਦੇ 200 ਤੋਂ ਵੱਧ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਦਾਅਵੇ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ ...
Read Full Story


ਬੰਗਾਲ ’ਚ 19 ਹੋਰ ਬੱਚਿਆਂ ਦੀ ਮੌਤ

ਮਾਲਦਾ/ਬਾਂਕੁਰਾ, ਪੱਛਮੀ ਬੰਗਾਲ ਵਿਚ ਬੱਚਿਆਂ ਦੀ ਮੌਤ ਦੀਆਂ ਘਟਨਾਵਾਂ ਇਕ ਵਾਰ ਫਿਰ ਸਾਹਮਣੇ ਆਈਆਂ ਅਤੇ ਸੂਬੇ ਦੇ 2 ਜ਼ਿਲਿਆਂ ਮਾਲਦਾ ਅਤੇ ਬਾਂਕੁਰਾ ਵਿਚ ਪਿਛਲੇ 2 ਦਿਨਾਂ ਦੌਰਾਨ 19 ਬੱਚਿਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਾਂਕੁਰਾ ਸੰਮਿਲਨੀ ਮੈਡੀਕਲ ਕਾਲਜ ਹਸਪਤਾਲ ਵਿਚ 10 ਬੱਚਿਆਂ ਦੀ ਮੌਤ ਹੋ ਗਈ ਜਦਕਿ ਮਾਲਦਾ ਮੈਡੀਕਲ ਕਾਲਜ ਹਸਪਤਾਲ ਵਿਚ 9 ਬੱਚਿਆਂ ਦੀ ਮੌਤ ਦੀ ਖਬਰ ਹੈ। ਬਾਂਕੁਰਾ ਸੰਮਿਲਨੀ ਮੈਡੀਕਲ ਕਾਲਜ ਹਸਪਤਾਲ ਦੇ ਸੁਪਰਡੈਂਟ ਡਾ. ਪੀ. ਕੁੰਡੂ ਨੇ ਕਿਹਾ ਕਿ ਬੁੱਧਵਾਰ ਨੂੰ 4 ਬੱਚਿਆਂ ਦੀ ਮੌਤ ਹੋ ਗਈ ਸੀ ਜਦਕਿ ਕਲ 6 ਬੱਚਿਆਂ ਦੀ ਮੌਤ ਹੋ ਗਈ ਸੀ। ...
Read Full Story


ਪੱਛਮੀ ਬੰਗਾਲ ਦੇ ਹਸਪਤਾਲ ’ਚ 36 ਘੰਟਿਆਂ ’ਚ 11 ਬੱਚਿਆਂ ਦੀ ਮੌਤ

ਕੋਲਕਾਤਾ, ਮਾਲਦਾ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਪਿਛਲੇ 36 ਘੰਟਿਆਂ ਦੌਰਾਨ 11 ਬੱਚਿਆਂ ਦੀ ਮੌਤ ਹੋਣ ਦੀ ਖ਼ਬਰ ਹੈ। ਸਰਕਾਰੀ ਤੌਰ ’ਤੇ ਮੌਤਾਂ ਦੀ ਗਿਣਤੀ ਸੱਤ ਦੱਸੀ ਜਾ ਰਹੀ ਹੈ। ਮਰਨ ਵਾਲੇ ਬੱਚਿਆਂ ਦੇ ਪਰਿਵਾਰਾਂ ਵੱਲੋਂ ਇਸ ਲਈ ਹਸਪਤਾਲ ਦੇ ਕਰਮਚਾਰੀਆਂ ਤੇ ਡਾਕਟਰਾਂ ਉਪਰ ਅਣਗਹਿਲੀ ਵਰਤਣ ਦਾ ਦੋਸ਼ ਲਾਇਆ ਜਾ ਰਿਹਾ ਹੈ ਜਦਕਿ ਹਸਪਤਾਲ ਦੇ ਸੀ.ਐਮ.ਓ. ਅਤੇ ਕਾਰਜਕਾਰੀ ਸੁਪਰਡੈਂਟ ਦਾ ਕਹਿਣਾ ਹੈ ਕਿ ਹਸਪਤਾਲ ’ਚ ਬੱਚਿਆਂ ਦੀ ਸਿਹਤ ਸੰਭਾਲ ’ਚ ਕੋਈ ਅਣਗਹਿਲੀ ਨਹੀਂ ਵਰਤੀ ਗਈ। ਉਨ੍ਹਾਂ ਕਿਹਾ ਕਿ ਮਰਨ ਵਾਲੇ ਬੱਚਿਆਂ ’ਚੋਂ ਕੁਝ ਘੱਟ ਵਜ਼ਨ ਦੇ ਸਨ ਤੇ ਕੁਝ ਨਮੂਨੀਆ ਤੋਂ ਪੀੜਤ ...
Read Full Story


ਬ੍ਰਹਮਪੁੱਤਰ ਮੇਲ ਮਾਲਗੱਡੀ ਨਾਲ ਟਕਰਾਈ

ਰਾਂਚੀ, ਝਾਰਖੰਡ ਦੇ ਸਾਹੇਬਗੰਜ ਤੋਂ 16 ਕਿਲੋਮੀਟਰ ਦੂਰ ਪੂਰਬ ਰੇਲਵੇ ਦੇ ਕਰਣਪੁਰਾਤਾ ਸਟੇਸ਼ਨ ਦੇ ਨੇੜੇ ਅੱਜ ਸਵੇਰੇ ਇਕ ਮਾਲਗੱਡੀ ਨੂੰ ਬ੍ਰਹਮਪੁੱਤਰ ਮੇਲ ਨੇ ਟੱਕਰ ਮਾਰ ਦਿੱਤੀ, ਜਿਸ ਨਾਲ 5 ਯਾਤਰੀਆਂ ਦੀ ਮੌਤ ਹੋ ਗਈ ਅਤੇ ਹੋਰ 9 ਜ਼ਖਮੀ ਹੋ ਗਏ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਾਲਗੱਡੀ ਦਾ ਇੰਜਣ ਖਰਾਬ ਸੀ ਅਤੇ ਉਹ ਪਹਿਲਾਂ ਤੋਂ ਹੀ ਪਟੜੀ 'ਤੇ ਖੜੀ ਸੀ। ਜਿੱਥੇ ਬ੍ਰਮਪੁੱਤਰ ਮੇਲ ਨੇ ਪਿੱਛਿਓ ਟੱਕਰ ਮਾਰ ਦਿੱਤੀ। ਰੇਲ ਗੱਡੀ ਦਾ ਡੱਬਾ ਐੱਸ. 9 ਪਟੜੀ ਤੋਂ ਹੇਠਾਂ ਉੱਤਰ ਗਿਆ। 1455 ਅੱਪ ਬ੍ਰਹਮਪੁੱਤਰ ਮੇਲ ਅਸਾਮ ਡਿਬਰੂਗੜ੍ਹ ਤੋਂ ਦਿੱਲੀ ਜਾ ਰਹੀ ਸੀ। ਹਾਦਸੇ ਕਾਰਨ ਇਸ ਰਸਤੇ 'ਤੇ ...
Read Full Story


1 2 3 > >>

Loading...

© 2012 punjabinfoline.com

punjab infoline arash info