Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਮਾਸਟਰ"
ਟੋਰਾਂਟੋ ਵਿੱਚ ਪੰਜਾਬਣ ਵਿਦਿਆਰਥਣ ਚਮਕੀ

ਟੋਰਾਂਟੋ,ਬਰੈਂਪਟਨ ਦੀ ਨਵਨੀਤ ਨੱਤ ਨੇ ਆਪਣੀ ਜਮਾਤ ਵਿੱਚੋਂ 100 ਫੀਸਦੀ ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਪੰਜਾਬੀ ਬਰਾਦਰੀ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਉਹ ਇੱਥੋਂ ਦੇ ਪੀਲ ਜ਼ਿਲ੍ਹੇ ਦੇ ਸਕੂਲ ਬੋਰਡ ਅਤੇ ਟੋਰਾਂਟੋ ਇਲਾਕੇ ਦੇ ਕੁੱਲ 13 ਹੋਣਹਾਰ ਵਿਦਿਆਰਥੀਆਂ ’ਚੋਂ ਇੱਕੋ ਇੱਕ ਪੰਜਾਬਣ ਲੜਕੀ ਹੈ, ਜਿਸਨੇ ਆਪਣੀ ਜਮਾਤ ਵਿੱਚੋਂ 100 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਇੱਥੇ ਟਰਨਰ ਫੈਂਟਨ ਸੈਕੰਡਰੀ ਸਕੂਲ ਦੀ ਵਿਦਿਆਰਥਣ 18 ਸਾਲਾ ਨਵਨੀਤ ਮੁਤਾਬਕ ਉਸਨੂੰ ਅਜਿਹੇ ਨਤੀਜੇ ਦੀ ਉਮੀਦ ਨਹੀਂ ਸੀ। ਉਸਨੇ ਦੱਸਿਆ ਕਿ ਉਹ ਪੜ੍ਹਾਈ ਦੇ ਨਾਲ ਥੋੜ੍ਹਾ-ਚਿਰ ਕੰਮ ਵੀ ਕਰਦੀ ਹੈ। ਹੁਣ ਉਹ ਇਸੇ ...
Read Full Story


ਜਨਗਣਨਾਂ-2011 ਦੇ 9 ਫਰਵਰੀ ਨੂੰ ਸ਼ੁਰੂ ਹੋ ਰਹੇ ਦੂਜੇ ਪੜਾਅ ਲਈ ਮਾਸਟਰ ਟਰੇਨਰਾਂ ਨੂੰ 6 ਰੋਜਾ ਸਿਖਲਾਈ ਦਿੱਤੀ- ਵਿਰਕ

ਪਟਿਆਲਾ: 22 ਦਸੰਬਰ(ਪੀ.ਐਸ.ਗਰੇਵਾਲ) -ਪਟਿਆਲਾ ਜ਼ਿਲੇ ਵਿੱਚ ਜਨ ਗਣਨਾਂ 2011 ਦੇ ਪਹਿਲੇ ਪੜਾਅ ਦਾ ਕੰਮ ਸਫਲਤਾ ਪੂਰਬਕ ਸਮਾਪਤ ਹੋ ਚੁੱਕਾ ਹੈ ਅਤੇ ਦੂਸਰੇ ਪੜਾਅ ਦਾ ਕੰਮ 9 ਫਰਵਰੀ 2011 ਤੋਂ 28 ਫਰਵਰੀ 2011 ਤੱਕ ਚੱਲੇਗਾ। ਇਸ ਲਈ ਸਮੂਹ ਮਾਸਟਰ ਟਰੇਨਰ ਸੁਪਰਵਾਈਜ਼ਰਾਂ ਤੇ ਗਿਣਤੀਕਾਰਾਂ ਨੂੰ ਪੂਰੀ ਤਰਾਂ ਸਿੱਖਿਅਤ ਕਰਕੇ ਜਨ ਗਣਨਾਂ ਦਾ ਕੰਮ ਮੁਕੰਮਲ ਕਰਵਾਉਣ । ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਏ.ਪੀ.ਐਸ. ਵਿਰਕ ਨੇ ਅੱਜ ਮਿੰਨੀ ਸਕੱਤਰੇਤ ਵਿਖੇ ਮਾਸਟਰ ਟਰੇਨਰਾਂ ਨੂੰ ਸਿਖਲਾਈ ਦੇਣ ਲਈ ਲਗਾਏ ਗਏ 6 ਰੋਜ਼ਾ ਸਿਖਲਾਈ ਕੈਂਪ ਦੇ ਅੰਤਿਮ ਦਿਨ ਕੀਤਾ। ਉਹਨਾਂ ਦੱਸਿਆ ਕਿ ਮਾਸਟਰ ...
Read Full Story


ਸ਼੍ਰੋਮਣੀ ਅਕਾਲੀ ਦਲ (ਅ) ਯੂ.ਕੇ. ਦੇ ਪ੍ਰਧਾਨ ਕਲਵੰਤ ਸਿੰਘ ਮਠੱਡਾ ਦੇ ਸਹੁਰੇ ਦਾ ਦਿਹਾਂਤ

ਬਰਮਿੰਘਮ, 13 ਜਨਵਰੀ (ਬੇਅੰਤ ਸਿੰਘ)- ਬੜੇ ਹੀ ਅਫਸੋਸ ਦੀ ਗੱਲ ਹੈ ਕਿ ਭਾਈ ਕੁਲਵੰਤ ਸਿੰਘ ਮਠੱਡਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ(ਅ) ਯੂ.ਕੇ. ਦੇ ਸਾਹੁਰਾ ਸ੍ਰ. ਗਿਆਨ ਸਿੰਘ ਦਾ ਪਿਛਲੇ ਦਿਨੀ ਮਿਤੀ 03/01/2010 ਨੂੰ ਦਿਹਾਂਤ ਹੋ ਗਿਆ ਹੈ। ਸ੍ਰ. ਗਿਆਨ ਸਿੰਘ ਜੀ ਦੀ ਉਮਰ 75 ਸਾਲ ਦੀ ਸੀ ਤੇ ਕੁਛ ਦਿਨਾਂ ਤੋਂ ਥੋੜੇ ਬਿਮਾਰ ਰਹਿੰਦੇ ਸਨ ਪਰ ਅਕਾਲ ਚਲਾਣਾ ਕਰਨ ਵਾਲੇ ਦਿਨ ਉਹ ਚੰਗੇ ਭਲੇ ਹੋ ਗਏ ਸਨ। ਪਰ ਭਾਈ ਮਠੱਡਾ ਨੂੰ ਪੰਜ ਕੁ ਹਫਤੇ ਪਹਿਲਾਂ ਇਹਨਾਂ ਦੇ ਪਿਤਾ ਜੀ ਦੀ ਅਚਾਨਕ ਹੋਏ ਦਿਹਾਂਤ ਦੀ ਵੀ ਬੁਰੀ ਖਬਰ ਮਿਲੀ ਸੀ ਜਦੋਂ ਇਸ ਵਾਪਰੀ ਹੋਈ ਘਟਨਾ ਵਾਰੇ ਪਤਾ ਲਗਾ ਤਾਂ ਬਹੁਤ ਦੁੱਖ ਹੋਇਆ। ਇਸ ਦੌਰਾਨ ...
Read Full Story


ਧਰਾਂਗਵਾਲੇ ਦਾ ਖੇਡ ਮੇਲਾ ਸਮਾਪਤ

ਅਬੋਹਰ, 7 ਜਨਵਰੀ (ਬਰਾੜ)-ਅਬੋਹਰ ਦੇ ਪਿੰਡ ਧਰਾਂਗਵਾਲਾ ਵਿਚ ਕਰਨਜੀਤ ਸਪੋਰਟਸ ਕਲੱਬ ਵੱਲੋਂ ਕਰਵਾਇਆ ਗਿਆ 4 ਰੋਜ਼ਾ ਖੇਡ ਮੇਲਾ ਸਮਾਪਤ ਹੋ ਗਿਆ। ਮੇਲੇ ਵਿਚ 55 ਕਿਲੋ ਵਰਗ ਦੇ ਫੁੱਟਬਾਲ ਮੁਕਾਬਲਿਆਂ ’ਚੋਂ ਧਰਾਂਗਵਾਲਾ ਜੇਤੂ ਤੇ ਰੁਪਾਣਾ ਦੀ ਟੀਮ ਦੂਜੇ ਨੰਬਰ ’ਤੇ ਰਹੀ। ਓਪਨ ਮੁਕਾਬਲੇ ਵਿਚ ਆਕਲੀਆ ਜਲਾਨ ਪਹਿਲੇ, ਗੰਗਾਨਗਰ ਦੂਜੇ ਸਥਾਨ ’ਤੇ ਰਹੀ। ਕਬੱਡੀ ਵਿਚ 33 ਕਿਲੋ ਵਰਗ ਮੁਕਾਬਲੇ ਵਿਚ ਧਰਾਂਗਵਾਲਾ ਦੀ ਟੀਮ ਜੇਤੂ ਰਹੀ ਜਦੋਂ ਕਿ ਕੁਹਾੜਿਆਂਵਾਲੀ ਉਪ ਜੇਤੂ ਰਹੀ। ਖੇਡ ਮੇਲੇ ਦੇ ਮੁਕਾਬਲਿਆਂ ਵਿਚ ਜੇਤੂ ਰਹੀ ਖਿਡਾਰੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਕੌਂਸਲ ਮੈਂਬਰ ਸ: ਗੁਰਲਾਲ ...
Read Full Story


ਅਮਰਜੀਤ ਸਿੰਘ ਸਮਰਾ ਦੇ ਮਾਤਾ-ਪਿਤਾ ਦੀ ਬਰਸੀ ਮਨਾਈ

ਨਕੋਦਰ, 3 ਜਨਵਰੀ (ਤਰਲੋਕ) ਨਕੋਦਰ ਦੇ ਵਿਧਾਇਕ ਸ.ਅਮਰਜੀਤ ਸਿੰਘ ਸਮਰਾ ਦੇ ਪਿੰਡ ਸਮਰਾਵਾਂ ਵਿੱਚ ਉਹਨਾ ਦੇ ਘਰ ਦੇ ਨਾਲ ਹੀ ਲੱਗਦੇ ਡੇਰਾ ਬਾਬਾ ਧਿਆਨਦਾਸ ਵਿੱਚ ਉਹਨਾਂ ਦੇ ਮਾਤਾ-ਪਿਤਾ ਸਵਰਗੀ ਮਾਸਟਰ ਉਜਾਗਰ ਸਿੰਘ ਸਮਰਾ ਅਤੇ ਮਾਤਾ ਸਵਰਗੀ ਰਤਨ ਕੌਰ ਸਮਰਾ ਦੀ ਬਰਸੀ ਮਨਾਈ ਗਈ। ਇਸ ਮੌਕੇ ਤੇ ਪਾਠ ਦੇ ਭੋਗ ਪਾਏ ਗਏ ਅਤੇ ਪੰਥਕ ਪ੍ਰਸਿੱਧ ਕੀਰਤਨ ਜਥੇ ਨੇ ਕੀਰਤਨ ਦਰਬਾਰ ਲਗਾਇਆ ਇਸ ਦੋਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਮਹਿੰਦਰ ਸਿੰਘ ਕੇ. ਪੀ, ਚੌਧਰੀ ਸੰਤੋਖ ਸਿੰਘ, ਸ. ਰਾਜਨਵੀਰ ਸਿੰਘ , ਬਲਜੀਤ ਸਿੰਘ ਜੌਹਲ ਅਤੇ ਹਰਪਾਲ ਸਿੰਘ ਦੁਸਾਝ ਸ਼ਰਧਾਜਲੀ ਦੇਣ ਲਈ ਵਿਸ਼ੇਸ਼ ਰੂਪ ਵਿੱਚ ...
Read Full Story


ਅੱਗਾ ਦੌੜ, ਪਿੱਛਾ ਚੌੜ ਵਾਲੀ ਹਾਲਤ ਬਣੀ ਹੋਈ ਹੈ ਪੰਜਾਬ ਦੇ ਹਾਕਮਾਂ ਦੀ

ਪੰਜਾਬ ਦੀ ਅਕਾਲੀ-ਬੀ ਜੇ ਪੀ ਸਰਕਾਰ ਰਾਜ ਵਿੱਚ ਨਵੇਂ ਮੈਡੀਕਲ ਕਾਲਜ ਖੋਲ੍ਹਣ ਦੇ ਰੋਜ ਬਿਆਨ ਦਿੰਦੀ ਹੈ। ਉਹ ਸੰਬੰਧਤ ਇਲਾਕੇ ਦੇ ਵੋਟਰਾਂ ਨੂੰ ਖੁਸ਼ ਕਰਦੀ ਹੈ। ਲੋਕ ਸਭਾ ਦੀਆ ਚੋਣਾਂ ਆ ਰਹੀਆਂ ਹਨ, ਇਸ ਕਰਕੇ ਖਾਸ-ਖਾਸ ਜਿਲ੍ਹਿਆਂ ਦੇ ਲੋਕਾਂ ਨੂੰ ਮੈਡੀਕਲ ਕਾਲਜ ਖੋਲ੍ਹਣ ਦੇ ਲਾਰੇ ਲਾਏ ਜਾ ਰਹੇ ਹਨ। ਪੰਜਾਬ ਦੇ ਪਹਿਲੇ ਤਿੰਨ ਮੈਡੀਕਲ ਕਾਲਜਾਂ ਦਾ ਬਹੁਤ ਬੁਰਾ ਹਾਲ ਹੈ। ਇਹ ਪਟਿਆਲੇ ਦਾ ਮੈਡੀਕਲ ਕਾਲਜ, ਫਰੀਦਕੋਟ ਦਾ ਮੈਡੀਕਲ ਕਾਲਜ ਤੇ ਅੰਮ੍ਰਿਤਸਰ ਦਾ ਮੈਡੀਕਲ ਕਾਲਜ ਹਨ। ਇਹ ਕਾਲਜ ਪਹਿਲਾਂ ਹੀ ਮੈਡੀਕਲ ਕੌਂਸਲ ਆਫ ਇੰਡੀਆ ਦੇ ਰਹਿਮੋ-ਕਰਮ ’ਤੇ ਜਿਊ ਰਹੇ ਹਨ। ਇਹ ਕਾਲਜ ਕੌਂਸਲ ਦੀਆਂ ...
Read Full Story


ਡਾ: ਸੰਘਾ ਨੂੰ ਪ੍ਰਿੰਸੀਪਲ ਬਣਨ ’ਤੇ ਵਧਾਈ

ਕਾਲਾ ਸੰਘਿਆਂ, 8 ਦਸੰਬਰ (ਸੰਘਾ)-ਸਥਾਨਕ ਕਸਬੇ ਦੇ ਡਾ: ਜਗਤਾਰ ਸਿੰਘ ਸੰਘਾ ਦੀ ਧਰਮਪਤਨੀ ਡਾ: ਸੁਖਵਿੰਦਰ ਕੌਰ ਸੰਘਾ ਨੂੰ ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮੈਨ ਨਕੋਦਰ ਦੇ ਪ੍ਰਿੰਸੀਪਲ ਬਣਾਏ ਜਾਣ ’ਤੇ ਕਾਲਾ ਸੰਘਿਆਂ ਨਿਵਾਸੀਆਂ ’ਚ ਖੁਸ਼ੀ ਪਾਈ ਜਾ ਰਹੀ ਹੈ। ਡਾ: ਸੰਘਾਂ ਲੰਬੇ ਸਮੇਂ ਤੋਂ ਉਕਤ ਕਾਲਜ ਦੇ ਪੰਜਾਬੀ ਵ੍ਯਿਭਾਗ ਦੇ ਮੁਖੀ ਵਜੋਂ ਸੇਵਾ ਨਿਭਾਅ ਰਹੇ ਸਨ। ਸੰਤ ਹੀਰਾ ਦਾਸ ਕੰਨਿਆ ਮਹਾਂ ਵਿਦਿਆਲਾ ਦੇ ਪ੍ਰਧਾਨ ਪ੍ਰੀਤਮ ਸਿੰਘ ਸੰਘਾ, ਸਕੱਤਰ ਸੀਤਲ ਸਿੰਘ ਸੰਘਾ, ਖਹਿਰਾ ਮਾਝਾ ਸਕੂਲ ਦੇ ਪ੍ਰਿੰਸੀਪਲ ਸੁਖਵਿੰਦਰਜੀਤ ਸਿੰਘ, ਮਾ: ਬਿਕਰਮਜੀਤ ਸਿੰਘ, ਅਦਾਰਾ ਲੋਕ ਰੰਗ ਦੇ ਸਰਪ੍ਰਸਤ ...
Read Full Story


ਬਟਾਲਾ ਰੇਲਵੇ ਸਟੇਸ਼ਨ ’ਤੇ ਟਾਟਾ ਮੋਰੀ ਗੱਡੀ ਦੇ ਇੰਜਣ ਨੂੰ ਅਚਾਨਕ ਅੱਗ ਲੱਗੀ

ਬਟਾਲਾ, 3 ਦਸੰਬਰ (ਪੱਤਰ ਪ੍ਰੇਰਕ)-ਅੱਜ ਸਵੇਰੇ ਬਟਾਲਾ ਰੇਲਵੇ ਸਟੇਸ਼ਨ ’ਤੇ ਪਹੁੰਚੀ ਟਾਟ ਮੋਰੀ ਗੱਡੀ ਦੇ ਇੰਜਣ ਨੂੰ ਅਚਨਚੇਤ ਹੀ ਭਿਆਨਕ ਅੱਗ ਲੱਗ ਗਈ।ਮਿਲੀ ਜਾਣਕਾਰੀ ਅਨੁਸਾਰ ਟਾਟਾ ਤੋਂ ਚਲ ਕੇ ਜੰਮੂ ਪਹੁੰਚਣ ਵਾਲੀ ਟਾਟਾ ਮੋਰੀ ਗੱਡੀ ਅੱਜ ਸਵੇਰੇ 9:50 ’ਤੇ ਜਦ ਰੇਲਵੇ ਸਟੇਸ਼ਨ ਬਟਾਲਾ ’ਤੇ ਪਹੁੰਚੀ ਤਾਂ ਅਚਨਚੇਤ ਹੀ ਉਕਤ ਗੱਡੀ ਦੇ ਇੰਜਣ ਨੂੰ ਭਿਆਨਕ ਅੱਗ ਲੱਗ ਗਈ। ਇੰਜਣ ਡਰਾਇਵਰ ਅਤੇ ਸਹਾਇਕ ਨੇ ਇੰਜਣ ਤੋਂ ਛਾਲਾਂ ਮਾਰ ਕੇ ਆਪਣੀਆਂ ਜਾਨਾਂ ਬਚਾਈਆਂ ਅਤੇ ਇਸਦੀ ਸੂਚਨਾ ਦੌੜ ਕੇ ਸਟੇਸ਼ਨ ਮਾਸਟਰ ਅਤੇ ਕਰਮਚਾਰੀਆਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਤੁਰੰਤ ਹਰਕਤ ਵਿਚ ਆਏ ਸਟੇਸ਼ਨ ਦੇ ਅਮਲੇ ...
Read Full Story


1

Loading...

© 2012 punjabinfoline.com

punjab infoline arash info