E-Paper

|
| Tag Search for "ਮਾਹਿਲਪੁਰ" |
ਦੁਬਈ ’ਚ ਪੰਜਾਬੀ ਨੌਜਵਾਨਾਂ ਨੂੰ ਸ਼ਰਾਬ ਸਮਗਲਿੰਗ ਧੰਦੇ ’ਚ ਲਾਇਆ ਜਾ ਰਿਹੈ
ਫ਼ਰੀਦਕੋਟ, 4 ਫਰਵਰੀ (ਪੱਤਰ ਪ੍ਰੇਰਕ)-ਦੁਬਈ ਸਮੇਤ ਅਰਬ ਦੇਸ਼ਾਂ ਵਿਚ ਜਾਣ ਵਾਲੇ ਪੰਜਾਬੀ ਨੌਜਵਾਨਾਂ ਨੂੰ ਏਜੰਟਾਂ ਵੱਲੋਂ ਗਲਤ ਢੰਗ ਨਾਲ ਸ਼ਰਾਬ ਸਮਗਲੰਿਗ ਦੇ ਧੰਦੇ ਵਿਚ ਲਾਇਆ ਜਾ ਰਿਹਾ ਹੈ। ਪੰਜਾਬੀ ਨੌਜਵਾਨਾਂ ’ਤੇ ਕਦੀ ਵੀ ਉੱਥੋਂ ਦੇ ਸਖ਼ਤ ਕਾਨੂੰਨਾਂ ਦੀ ਗਾਜ ਡਿੱਗ ਸਕਦੀ ਹੈ। ਦੁਬਈ, ਸਾਊਦੀ ਅਰਬ, ਸਾਰਜਹਾਂ ਅਤੇ ਹੋਰ ਅਰਬ ਦੇਸ਼ਾਂ ਵਿਚੋਂ ਵਾਪਸ ਆਏ ਪੰਜਾਬ ਦੇ ਕੁਝ ਨੌਜਵਾਨਾਂ ਫ਼ਰੀਦਕੋਟ ਦੇ ਦਵਿੰਦਰ ਸਿੰਘ, ਕਰਤਾਰਪੁਰ ਦੇ ਹਰਵਿੰਦਰ ਸਿੰਘ, ਗੜ੍ਹਸ਼ੰਕਰ ਦੇ ਰਾਜਕੁਮਾਰ, ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰਬਜੀਤ ਸਿੰਘ ਆਦਿ ਨੇ ਉਕਤ ਦੇਸ਼ਾਂ ਵਿਚ ਹੋ ਰਹੇ ਇਸ ਮਾੜੇ ਕਾਰਜ ਦਾ ਖ਼ੁਲਾਸਾ ... Read Full Story
|
18 ਦਿਨਾਂ ਤੋਂ ਲਾਪਤਾ ਹੋਈ ਔਰਤ ਦੀ ਲਾਸ਼ ਮਿਲੀ
ਭੋਗਪੁਰ, 9 ਜਨਵਰੀ (ਗੇਹਲੋਂ)-ਥਾਣਾ ਭੋਗਪੁਰ ਅਧੀਨ ਆਉਦੇ ਪਿੰਡ ਇੱਟਾਬੱਧੀ ਦੇ ਕੋਲ ਕਮਾਦ ’ਚੋਂ ਪਿਛਲੇ 18 ਦਿਨਾਂ ਤੋਂ ਗੁੰਮ ਹੋਈ ਇਕ ਔਰਤ ਦੀ ਲਾਸ਼ ਮਿਲੀ ਹੈ। ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਜੋ ਕਿ ਸਵਰਨ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਮਾਣਕਰਾਏ ਦੀ ਜ਼ਮੀਨ ਠੇਕੇ ’ਤੇ ਲੈ ਕੇ ਖੇਤੀਬਾੜੀ ਕਰਦਾ ਹੈ ਨੇ ਥਾਣਾ ਭੋਗਪੁਰ ਨੂੰ ਸੂਚਨਾ ਦਿੱਤੀ ਕਿ ਉਸਦੇ ਕਮਾਦ ’ਚ ਇਕ ਔਰਤ ਦੀ ਸਿਰ ਕੱਟੀ ਲਾਸ਼ ਪਈ ਹੈ। ਸੂਚਨਾ ਮਿਲਦਿਆ ਹੀ ਥਾਣਾ ਭੋਗਪੁਰ ਮੁੱਖੀ ਘਟਨਾ ਸਥਾਨ ’ਤੇ ਪਹੁੰਚੇ। ਪੁਲਿਸ ਨੇ ਨਜ਼ਦੀਕੀ ਥਾਣਿਆਂ ਨੂੰ ਉਕਤ ਔਰਤ ਸਬੰਧੀ ਸੂਚਿਤ ਕੀਤਾ। ਇਸੇ ਦੌਰਾਨ ਫੌਰੈਂਸਿਕ ... Read Full Story
|
ਮਿਡ ਡੇ ਮੀਲ ਦਾ ਸਿਲੰਡਰ ਚੋਰੀ
ਮਾਹਿਲਪੁਰ, 2 ਜਨਵਰੀ (ਨਿ. ਪ. ਪ.)-ਬੀਤੀ ਰਾਤ ਬਲਾਕ ਮਾਹਿਲਪੁਰ ਦੇ ਪਿੰਡ ਪਥਰਾਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚੋਂ ਅਣਪਛਾਤੇ ਚੋਰਾਂ ਨੇ ਸਕੂਲ ਦੇ ਕਮਰਿਆਂ ਦੇ ਤਾਲੇ ਤੋੜ ਕੇ ਅੰਦਰੋਂ ਮਿਡ ਡੇ ਮੀਲ ਦੇ ਦੋ ਸਿਲੰਡਰ ਚੋਰੀ ਕਰ ਲਏ।
ਮਾਹਿਲਪੁਰ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੂਸਾਰ ਹੈਡ ਟੀਚਰ ਜਗਜੋਤ ਕੌਰ ਨੇ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਅੱਜ ਜਦੋਂ ਉਨ੍ਹਾਂ ਸਕੂਲ ਖੋਲਿਆ ਤਾਂ ਅੰਦਰ ਕਮਰਿਆਂ ਦੇ ਤਾਲੇ ਟੁੱਟੇ ਸਨ ਅਤੇ ਅੰਦਰੋਂ ਮਿਡ ਡੇ ਮੀਲ ਦੇ ਦੋ ਸਿਲੰਡਰ ਗਾਇਬ ਸਨ।
ਥਾਣਾ ਮਾਹਿਲਪੁਰ ਦੀ ਪੁਲਿਸ ... Read Full Story
|
ਨੌਜਵਾਨ ਵਰਗ ਖੇਡ ਪ੍ਰਾਪਤੀਆਂ ਰਾਹੀਂ ਦੇਸ਼ ਦਾ ਨਾਂਅ ਚਮਕਾਉਣ
ਮਾਹਿਲਪੁਰ, 2 ਜਨਵਰੀ (ਸੈਣੀ) - ਜੰਗਲਾਤ, ਜੰਗਲੀ ਜੀਵ ਸੁਰੱਖਿਆ ਅਤੇ ਕਿਰਤ ਮੰਤਰੀ ਪੰਜਾਬ ਸ਼੍ਰੀ ਤੀਕਸ਼ਨ ਸੂਦ ਨੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਖੇਡਾਂ ਦਾ ਜਿ¤ਥੇ ਨਰੋਗੀ ਕਾਇਆ ਅਤੇ ਨਰੋਏ ਸਮਾਜ ਦੀ ਸਿਰਜਣਾ ਵਿਚ ਵਿਸ਼ੇਸ਼ ਮਹ¤ਤਵ ਹੇ ਉ¤ਥੇ ਹੀ ਕਈ ਛੋਟੇ-ਛੋਟੇ ਦੇਸ਼ ਵੀ ਖੇਡਾਂ ਕਰਕੇ ਹੀ ਪ੍ਰਸਿ¤ਧ ਹੋਏ ਹਨ ਪਰ ਭਾਰਤ ਅਜੇ ਵੀ ਖੇਡਾਂ ਦੇ ਖੇਤਰ ਵਿ¤ਚ ਪ¤ਛੜਿਆ ਹੋਇਆ ਹੈ ਇਸ ਲਈ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਅਤੇ ਖੇਡਾਂ ਵ¤ਲ ਧਿਆਨ ਦੇ ਕੇ ਦੇਸ਼ ਦਾ ਨਾਂਅ ਅੰਤਰ ਰਾਸ਼ਟਰੀ ਪ¤ਧਰ ’ਤੇ ਰੌਸ਼ਨ ਕਰਨ ਲਈ ਹੰਭਲਾ ਮਾਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ... Read Full Story
|
ਮਹਿੰਗਾਈ ਨੂੰ ਰੋਕਣ ਵਿਚ ਕੇਂਦਰ ਸਰਕਾਰ ਅਸਫਲ-ਠੰਡਲ
ਮਾਹਿਲਪੁਰ, 1 ਦਸੰਬਰ (ਅਗਨੀਹੋਤਰੀ)-ਕੇਂਦਰ ਸਰਕਾਰ ਵੱਲੋਂ ਚੰਦ ਕੁ ਸਰਮਾਏਦਾਰਾਂ ਨੂੰ ਲਾਭ ਪਹੁੰਚਾਉਣ ਲਈ ਅਪਨਾਈਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੂਰਾ ਦੇਸ਼ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ। ਇਹ ਵਿਚਾਰ ਮੁੱਖ ਸੰਸਦੀ ਸਕੱਤਰ ਸੋਹਣ ਸਿੰਘ ਠੰਡਲ ਨੇ ਪਿੰਡ ਬਾਹੋਵਾਲ ਵਿਖੇ ਕੌਮੀ ਜਥੇਬੰਦਕ ਸਕੱਤਰ ਦਵਿੰਦਰ ਸਿੰਘ ਬਾਹੋਵਾਲ ਦੀ ਅਗਵਾਈ ਹੇਠ ਰੱਖੇ ਸਨਮਾਨ ਸਮਾਰੋਹ ’ਤੇ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਸ੍ਰੀ ਠੰਡਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਮੂਹ ਯੋਜਨਾਵਾਂ ਵਿਚ ਤਬਦੀਲੀ ਦੀ ਲੋੜ ਹੈ ਕਿਉਂਕਿ ਇਨ੍ਹਾਂ ਯੋਜਨਾਵਾਂ ਦਾ ਫਾਇਦਾ ਚੰਦ ਕੁ ਵਿਅਕਤੀ ਉਠਾ ... Read Full Story
|
1 |
 Loading...
|
|
|