Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਮਿਆਂਮਾਰ" |
ਆਂਗ ਸਾਨ ਸੂ ਕੀ ਦਾ ਭਾਸ਼ਣ ਲੀਕ
ਯੰਗੌਨ, ਮਿਆਂਮਾਰ ’ਚ ਵਿਰੋਧੀ ਧਿਰ ਦੀ ਆਗੂ ਆਂਗ ਸਾਨ ਸੂ ਕੀ ਦਾ ਸਟੇਟ ਟੀ.ਵੀ. ’ਤੇ ਪ੍ਰਸਾਰਿਤ ਹੋਣ ਵਾਲਾ ਪਹਿਲਾ ਚੋਣ ਮੁਹਿੰਮ ਭਾਸ਼ਣ ਲੀਕ ਹੋ ਕੇ ਇੰਟਰਨੈੱਟ ’ਤੇ ਨਸ਼ਰ ਵੀ ਹੋ ਗਿਆ ਹੈ। ਕਈ ਸਾਈਟਾਂ ਸਮੇਤ ਫੇਸਬੁੱਕ ਅਤੇ ਯੂਟਿਊਬ ’ਤੇ ਦਿਖਾਇਆ ਗਿਆ ਹੈ ਕਿ ਨੋਬੇਲ ਪੁਰਸਕਾਰ ਜੇਤੂ ਆਗੂ ਆਪਣੀ ਨੈਸ਼ਨਲ ਲੀਗ ਫਾਰ ਡੈਮੋਕਰੇਸੀ ਪਾਰਟੀ ਦਾ ਏਜੰਡਾ ਐਲਾਨ ਰਹੀ ਹੈ। 48 ਪਾਰਲੀਮਾਨੀ ਸੀਟਾਂ ’ਤੇ ਪਹਿਲੀ ਅਪਰੈਲ ਨੂੰ ਚੋਣਾਂ ਹੋ ਰਹੀਆਂ ਹਨ। ਚੋਣਾਂ ’ਚ ਭਾਗ ਲੈ ਰਹੀਆਂ ਸਾਰੀਆਂ 17 ਪਾਰਟੀਆਂ ਨੂੰ ਆਪਣੀਆਂ-ਆਪਣੀਆਂ ਨੀਤੀਆਂ ਦਾ ਖੁਲਾਸਾ ਕਰਨ ਲਈ ਸਰਕਾਰੀ ਟੀ.ਵੀ. ’ਤੇ 15-15 ਮਿੰਟ ਦਾ ਸਮਾਂ ਦਿੱਤਾ ... Read Full Story
|
ਮਿਆਂਮਾਰ ਦੇ ਸੰਸਦ ਮੈਂਬਰਾਂ ਦਾ ਭਾਰਤ ਦੌਰਾ 11 ਤੋਂ
ਨਵੀਂ ਦਿੱਲੀ, ਭਾਰਤ ਦੀ ਜਮਹੂਰੀਅਤ ਬਾਰੇ ਜਾਣਕਾਰੀ ਲੈਣ ਤੇ ਇਸ ਤੋਂ ਸਿੱਖਣ ਵਾਸਤੇ ਮਿਆਂਮਾਰ ਦੀ ਪਹਿਲੀ ਸੰਸਦ ਦੇ ਮੈਂਬਰ ਇਥੇ ਆ ਰਹੇ ਹਨ।
ਸੂਤਰਾਂ ਮੁਤਾਬਕ ਇਹ ਵਫਦ 11 ਤੋਂ 17 ਦਸੰਬਰ ਤਕ ਇਥੇ ਰਹੇਗਾ ਤੇ ਇਸ 26 ਮੈਂਬਰੀ ਵਫਦ ਵਿਚ 20 ਸੰਸਦ ਮੈਂਬਰ ਤੇ ਬਾਕੀ ਅਧਿਕਾਰੀ ਹੋਣਗੇ। ਮਿਆਂਮਾਰ ਵਿਚ ਪਿਛਲੇ 2 ਦਹਾਕਿਆਂ ਤੋਂ ਫੌਜੀ ਹਕੂਮਤ ਹੈ ਤੇ ਪਿਛਲੇ ਸਾਲ ਨਵੰਬਰ ਵਿਚ ਹੀ ਉਥੇ ਆਮ ਚੋਣਾਂ ਹੋਈਆਂ ਹਨ। ਭਾਵੇਂ ਵਿਰੋਧੀ ਧਿਰ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ ਪਰ ਇਸ ਦੇ ਬਾਵਜੂਦ ਚੋਣਾਂ ਨੂੰ ਜਮਹੂਰੀਅਤ ਵੱਲ ਇਕ ਵੱਡਾ ਕਦਮ ਕਰਾਰ ਦਿੱਤਾ ਗਿਆ ਸੀ।
ਮਿਆਂਮਾਰ ਸੰਸਦ ਦੇ ਸਪੀਕਰ ਦੀ ਅਗਵਾਈ ਵਿਚ ... Read Full Story
|
ਮਿਆਂਮਾਰ 2014 ਵਿੱਚ ਬਣੇਗਾ ਆਸੀਆਨ ਦਾ ਮੁਖੀ
ਬਾਲੀ, ਦੱਖਣ-ਪੂਰਬੀ ਏਸ਼ੀਆ ਦੇ ਆਗੂ ਫੌਜ ਵੱਲੋਂ ਸ਼ਾਸਿਤ ਮਿਆਂਮਾਰ ਨੂੰ 2014 ਵਿਚ ਆਪਣੀ ਜਥੇਬੰਦੀ ਆਸੀਆਨ ਦਾ ਮੁਖੀ ਬਣਾਉਣ ਲਈ ਸਹਿਮਤ ਹੋ ਗਏ ਹਨ।
ਗੌਰਤਲਬ ਹੈ ਕਿ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਜ਼ (ਆਸੀਆਨ) ਦੀ ਚੇਅਰਮੈਨੀ ਹਰ ਸਾਲ ਬਦਲ-ਬਦਲ ਕੇ ਇਸ ਦੇ 10 ਮੈਂਬਰਾਂ ਵਿਚੋਂ ਕਿਸੇ ਇਕ ਨੂੰ ਦਿੱਤੀ ਜਾਂਦੀ ਹੈ। ਪਰ ਮਿਆਂਮਾਰ ਨੂੰ ਪਿਛਲੀ ਵਾਰ ਇਹ ਮੌਕਾ ਨਹੀਂ ਦਿੱਤਾ ਗਿਆ ਸੀ ਕਿਉਂਕਿ ਇਸ ਕੋਸ਼ਿਸ਼ ਦਾ ਮਿਆਂਮਾਰ ਹਕੂਮਤ ਦੇ ਜਮਹੂਰੀਅਤ ਵਿਰੋਧੀ ਸਟੈਂਡ ਕਾਰਨ ਕੌਮਾਂਤਰੀ ਪੱਧਰ ਉਤੇ ਸਖ਼ਤ ਵਿਰੋਧ ਹੋਇਆ ਸੀ।
ਮਿਆਂਮਾਰ ਵਿਚ 2000 ਤੋਂ ਵੱਧ ਸਿਆਸੀ ਕੈਦੀ ਹਨ। ਹਕੂਮਤ ਨੇ ਮੁਲਕ ਦੀ ਜਮਹੂਰੀਅਤ ... Read Full Story
|
ਦੂਜੀ ਵਿਸ਼ਵ ਜੰਗ ਦਾ ਬੰਬ ਫਟਣ ਨਾਲ 7 ਵਿਅਕਤੀ ਹਲਾਕ
ਯਾਂਗੋਨ,ਪੱਛਮੀ ਮਿਆਂਮਾਰ ‘ਚ ਦੂਜੀ ਵਿਸ਼ਵ ਜੰਗ ਵੇਲੇ ਦਾ ਇਕ ਬੰਬ ਫਟਣ ਨਾਲ 7 ਲੋਕ ਮਾਰੇ ਗਏ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਇਕ ਸਰਕਾਰੀ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਇਕ ਪਿੰਡ ‘ਚ ਲੋਕ ਸਮੁੰਦਰ ਕੰਢੇ ਨਜ਼ਰ ਆਏ ਇਕ ਬੰਬ ਨੂੰ ਹਟਾਉਣ ਦਾ ਯਤਨ ਕਰਦੇ ਸਮੇਂ ਧਮਾਕੇ ‘ਚ ਮਾਰੇ ਗਏ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਇਹ ਬੰਬ ... Read Full Story
|
1 |
 Loading...
|
|
|
© 2012 punjabinfoline.com
|