Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਮਿਡ" |
ਅੰਮ੍ਰਿਤਸਰ ਤੋਂ ਲੰਦਨ ਲਈ ਸਿੱਧੀ ਉਡਾਨ ਸ਼ੁਰੂ
ਅੰਮ੍ਰਿਤਸਰ, ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਤੋਂ ਹੁਣ ਲੰਦਨ ਲਈ ਸਿੱਧੀ ਉਡਾਨ ਸ਼ੁਰੂ ਕੀਤੀ ਗਈ ਹੈ। ਇਹ ਜਾਣਕਾਰੀ ਬ੍ਰਿਟਿਸ਼ ਮਿਡਲੈਂਡ ਇੰਟਰਨੈਸ਼ਨਲ (ਬੀ. ਐੱਮ. ਆਈ.) ਦੇ ਸੀ. ਈ. ਓ. ਵੁਲਫਗੈਂਗ ਪ੍ਰਾਕਸ਼ਾਊਰ ਨੇ ਸਥਾਨਕ ਇਕ ਹੋਟਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਤੋਂ ਇਥੋਂ ਲੰਦਨ ਲਈ ਸਿੱਧੀ ਉਡਾਨ ਸ਼ੁਰੂ ਕੀਤੀ ਗਈ ਹੈ। ਹਫਤੇ ਵਿਚ ਤਿੰਨ ਦਿਨ ਜਾਣ ਵਾਲੀ ਇਹ ਉਡਾਨ ਪੰਜਾਬ ਤੋਂ ਲੰਦਨ ਦਰਮਿਆਨ ਸਿੱਧੀ ਸੇਵਾ ਮੁਹੱਈਆ ਕਰਵਾਏਗੀ। ਇਸ ਉਡਾਨ ਰਾਹੀਂ ਮੁਸਾਫਰ ਸਿਰਫ 12 ਘੰਟਿਆਂ 'ਚ ਅੰਮ੍ਰਿਤਸਰ ਤੋਂ ਲੰਦਨ ... Read Full Story
|
ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀ ਉਡਾਣ 14 ਅਕਤੂਬਰ ਤੋਂ
ਬ੍ਰਿਟਿਸ਼ ਮਿਡਲੈਂਡ ਇੰਟਰਨੈਸ਼ਨਲ (ਬੀਐਮਆਈ) ਨੇ ਪੰਜਾਬ ਦੇ ਐਨਆਰਆਈਜ਼ ਨੂੰ ਤਿਓਹਾਰਾਂ ਦਾ ਤੋਹਫ਼ਾ ਦਿੰਦਿਆਂ ਅੰਮ੍ਰਿਤਸਰ ਤੋਂ ਲੰਡਨ ਦੀ ਸਿੱਧੀ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਜੋ 14 ਅਕਤੂਬਰ ਨੂੰ ਸ਼ੁਰੂ ਹੋ ਰਹੀ ਹੈ। ਬੀਐਮਆਈ ਦੀ ਇਹ ਉਡਾਣ ਲੰਡਨ ਤੋਂ 12 ਘੰਟਿਆਂ ‘ਚ ਅੰਮ੍ਰਿਤਸਰ ਪਹੁੰਚ ਜਾਵੇਗੀ। ਇਸ ਉਡਾਣ ਦੀ ਇਕਾਨਮੀ ਕਲਾਸ ਦੀ ਵਾਪਸੀ ਟਿਕਟ ਘੱਟ ਤੋਂ ਘੱਟ 38091 ਰੁਪਏ ਹੈ। ਬੀਐਮਆਈ ਦੇ ਭਾਰਤ ਵਿੱਚ ਸੇਲਜ਼ ਮੈਨੇਜਰ ਵਿਕਾਸ ਮਾਥੁਰ ਨੇ ਦੱਸਿਆ ਕਿ ਬੀਐਮਆਈ ਦੀ ਇਹ ਸੇਵਾ ਇੰਗਲੈਂਡ ਅਤੇ ਪੰਜਾਬ ਦੇ ਆਰਥਿਕ ਅਤੇ ਸਮਾਜਿਕ ਰਿਸ਼ਤਿਆਂ ‘ਚ ਹੋਰ ਜ਼ਿਆਦਾ ਮਿਠਾਸ ਭਰੇਗੀ। ਉਨ੍ਹਾਂ ਦੱਸਿਆ ਕਿ ... Read Full Story
|
ਮਿਡ ਡੇ ਮੀਲ ਦਾ ਸਿਲੰਡਰ ਚੋਰੀ
ਮਾਹਿਲਪੁਰ, 2 ਜਨਵਰੀ (ਨਿ. ਪ. ਪ.)-ਬੀਤੀ ਰਾਤ ਬਲਾਕ ਮਾਹਿਲਪੁਰ ਦੇ ਪਿੰਡ ਪਥਰਾਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚੋਂ ਅਣਪਛਾਤੇ ਚੋਰਾਂ ਨੇ ਸਕੂਲ ਦੇ ਕਮਰਿਆਂ ਦੇ ਤਾਲੇ ਤੋੜ ਕੇ ਅੰਦਰੋਂ ਮਿਡ ਡੇ ਮੀਲ ਦੇ ਦੋ ਸਿਲੰਡਰ ਚੋਰੀ ਕਰ ਲਏ।
ਮਾਹਿਲਪੁਰ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੂਸਾਰ ਹੈਡ ਟੀਚਰ ਜਗਜੋਤ ਕੌਰ ਨੇ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਅੱਜ ਜਦੋਂ ਉਨ੍ਹਾਂ ਸਕੂਲ ਖੋਲਿਆ ਤਾਂ ਅੰਦਰ ਕਮਰਿਆਂ ਦੇ ਤਾਲੇ ਟੁੱਟੇ ਸਨ ਅਤੇ ਅੰਦਰੋਂ ਮਿਡ ਡੇ ਮੀਲ ਦੇ ਦੋ ਸਿਲੰਡਰ ਗਾਇਬ ਸਨ।
ਥਾਣਾ ਮਾਹਿਲਪੁਰ ਦੀ ਪੁਲਿਸ ... Read Full Story
|
1 |
 Loading...
|
|
|
© 2012 punjabinfoline.com
|