ਗੱਦਾਫ਼ੀ ਦੀ ਕਬਰ ''ਚੋਂ ਪਤਾ ਨਹੀਂ ਕਦੋਂ ਚੰਗਿਆੜੀਆਂ ਫੁੱਟ ਪੈਣ
ਲੀਬੀਆ ਦੇ ਤਾਨਾਸ਼ਾਹ ਮੁਅੰਮਰ ਗੱਦਾਫ਼ੀ ਦੀ ਹੱਤਿਆ ਤੋਂ ਫੌਰਨ ਬਾਅਦ 'ਨਾਟੋ' ਦਾ ਹਮਲਾ ਖਤਮ ਹੋ ਗਿਆ ਪਰ ਇਸ ਨੇ ਤੇਲ ਦੀ ਬਹੁਲਤਾ ਵਾਲੇ ਇਸ ਦੇਸ਼ ਦੇ ਭਵਿੱਖ 'ਤੇ ਕਈ ਕੌੜੇ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿਨ੍ਹਾਂ ਦਾ ਜੁਆਬ ਤਾਂ ਆਉਣ ਵਾਲੀਆਂ ਘਟਨਾਵਾਂ ਹੀ ਦੇ ਸਕਦੀਆਂ ਹਨ।
ਲੀਬੀਆ ਦਾ ਖੇਤਰਫਲ 1759540 ਵਰਗ ਕਿਲੋਮੀਟਰ ਹੈ। ਇਸ ਦੇ ਉੱਤਰ 'ਚ ਭੂਮੱਧ ਸਾਗਰ, ਪੂਰਬ 'ਚ ਮਿਸਰ, ਪੱਛਮ 'ਚ ਟਿਊਨੀਸ਼ੀਆ, ਅਲਜੀਰੀਆ ਤੇ ਦੱਖਣ 'ਚ ਚਾਡ, ਨਾਈਜਰ ਤੇ ਸੂਡਾਨ ਹਨ। ਪੱਛਮ ਨੇ ਗੱਦਾਫ਼ੀ ਨੂੰ 'ਜ਼ਾਲਿਮ ਤਾਨਾਸ਼ਾਹ' ਵਜੋਂ ਪ੍ਰਚਾਰਿਤ ਕੀਤਾ ਤੇ ਉਹ ਬਾਗ਼ੀ ਫ਼ੌਜਾਂ ਦੇ ਹੱਥੋਂ ਮਾਰਿਆ ਗਿਆ, ਜੋ ਅਮਰੀਕਾ ਦੀ ਅਗਵਾਈ ਵਾਲੇ ... Read Full Story
|