Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਮੁਅੱਤਲ"
ਡੀ.ਜੀ.ਐਸ.ਈ. ਵੱਲੋਂ ਜ਼ਿਲੇ ਦੇ 136 ਸਕੂਲਾਂ ਦੀ ਅਚਨਚੇਤ ਚੈਕਿੰਗ ਦੌਰਾਨ 20 ਅਧਿਆਪਕ ਮੁਅੱਤਲ ਅਤੇ 22 ਅਧਿਆਪਕਾਂ ਨੰੂ ਚਾਰਜਸ਼ੀਟ ਕੀਤਾ

ਪਟਿਆਲਾ: 28 ਅਪ੍ਰੈਲ (ਪੀ.ਐਸ.ਗਰੇਵਾਲ) - ਪੰਜਾਬ ਦੇ ਮੁੱਖ ਮੰਤਰੀ ਸ੍ਰ: ਪਰਕਾਸ਼ ਸਿੰਘ ਬਾਦਲ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੇ ਸਮੂਹ ਸਕੂਲਾਂ ਦੀ ਚੈਕਿੰਗ ਵਾਸਤੇ 14 ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਇਹਨਾਂ ਟੀਮਾਂ ਵੱਲੋਂ ਅੱਜ ਪਟਿਆਲਾ ਜ਼ਿਲੇ ਦੇ 136 ਸਕੂਲਾਂ ਦੀ ਚੈਕਿੰਗ ਕੀਤੀ ਗਈ ਜਿਸ ਦੌਰਾਨ 20 ਅਧਿਆਪਕ ਗੈਰ ਚਾਜ਼ਰ ਰਹਿਣ ਕਾਰਨ ਮੁਅੱਤਲ ਕੀਤੇ ਗਏ, 22 ਦੇਰੀ ਨਾਲ ਆਉਣ ਵਾਲੇ ਅਧਿਆਪਕਾਂ ਨੰੂ ਚਾਰਜਸ਼ੀਟ ਕੀਤਾ ਗਿਆ ਤੇ 12 ਅਧਿਆਪਕ ਜੋ ਲੰਮੇ ਸਮੇਂ ਤੋਂ ਗੈਰ ਹਜ਼ਰ ਚੱਲ ਰਹੇ ਸਨ ਉਹਨਾਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ’’ ਇਹ ਜਾਣਕਾਰੀ ਡਾਇਰੈਕਟਰ ਜਨਰਲ ਸਕੂਲੀ ਸਿੱਖਿਆ ...
Read Full Story


6 ਡਿਪੂ ਹੋਲਡਰਾਂ ਦੀ ਸਪਲਾਈ ਮੁਅੱਤਲ

ਬਠਿੰਡਾ, 5 ਫਰਵਰੀ (ਸ਼ਰਮਾ)-ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਜ਼ਿਲ੍ਹੇ ਦੇ ਸਮੂਹ ਉਪ ਮੰਡਲ ਮੈਜਿਸਟਰੇਟਾਂ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਦੀ ਨਿਗਰਾਨੀ ਹੇਠ ਬਠਿੰਡਾ ਜ਼ਿਲ੍ਹੇ ਦੇ ਸਮੂਹ ਪਿੰਡਾਂ ਵਿਚ ਆਟਾ-ਦਾਲ ਸਕੀਮ ਅਧੀਨ ਦਿੱਤੀ ਜਾ ਰਹੀ ਸਪਲਾਈ ਦੀ ਜਾਂਚ ਪੜਤਾਲ ਲਈ ਪਟਵਾਰੀਆਂ ਅਤੇ ਪੰਚਾਇਤ ਸਕੱਤਰਾਂ ਦੀ ਡਿਊਟੀ ਲਾਈ ਗਈ, ਜਿਨ੍ਹਾਂ ਵੱਲੋਂ 30 ਜਨਵਰੀ ਨੂੰ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿਚ ਜਾ ਕੇ ਆਮ ਇਜਲਾਸ ਬੁਲਾਇਆ ਗਿਆ ਅਤੇ ਲੋਕਾਂ ਨੂੰ ਆਟਾ-ਦਾਲ ਸਕੀਮ ਅਧੀਨ ਮਿਲ ਰਹੇ ਰਾਸ਼ਨ ਸਬੰਧੀ ਪੁੱਛ ਪੜਤਾਲ ਕੀਤੀ। ਜ਼ਿਲ੍ਹੇ ਦੇ ਬਹੁਤੇ ਪਿੰਡਾਂ ਵਿਚ ਆਮ ਖਪਤਕਾਰਾਂ ਵੱਲੋਂ ਆਟਾ-ਦਾਲ ...
Read Full Story


ਮਹਿਲਾ ਸਰਪੰਚ ਮੁਅੱਤਲ

ਚੰਡੀਗੜ੍ਹ, 4 ਫਰਵਰੀ (ਪੱਤਰ ਪ੍ਰੇਰਕ)-ਡਾਇਰੈਕਟਰ ਪੰਚਾਇਤ ਵਿਭਾਗ ਨੇ ਇਕ ਹੁਕਮ ਜਾਰੀ ਕਰਕੇ ਜ਼ਿਲ੍ਹਾ ਮੋਗਾ ਦੀ ਪੰਚਾਇਤ ਕੋਟ ਈਸੇ ਖਾਂ ਦੀ ਮਹਿਲਾ ਸਰਪੰਚ ਸ੍ਰੀਮਤੀ ਜਸਵੰਤ ਕੌਰ ਨੂੰ ਮੁਅੱਤਲ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ ਇਕ ਸਾਲ ਪਹਿਲਾਂ ਪਿੰਡ ਦੇ ਹੀ ਆਗੂਆਂ ਬਲਰਾਮ ਸ਼ਰਮਾ ’ਤੇ ਹੋਰਾਂ ਨੇ ਡਾਇਰੈਕਟਰ, ਪੰਚਾਇਤ ਵਿਭਾਗ ਕੋਲ ਸ਼ਿਕਾਇਤ ਕੀਤੀ ਸੀ ਕਿ ਪਿੰਡ ਦੀ ਮਹਿਲਾ ਸਰਪੰਚ ਨੇ ਜੁਲਾਈ 2008 ਤੋਂ ਜਨਵਰੀ 2009 ਤੱਕ 20 ਤੋਂ ਵੱਧ ਅਜਿਹੇ ਵਿਅਕਤੀਆਂ ਦੇ ਨਾਮ ’ਤੇ ਪੈਨਸ਼ਨ ਲਈ ਅਤੇ ਉਨ੍ਹਾਂ ਦੇ ਜਾਅਲੀ ਹਸਤਾਖਰ ਵੀ ਕੀਤੇ ਅਤੇ ਪੈਨਸ਼ਨ ਦੀ ਰਕਮ ਲੈ ਲਈ ਜਦਕਿ ਉਕਤ 20 ਤੋਂ ਵੱਧ ...
Read Full Story


ਸਕੂਲ ਮੁਖੀ ਦੀ ਸ਼ਿਕਾਇਤ ’ਤੇ ਸਕੂਲ ਅਧਿਆਪਕ ਮੁਅੱਤਲ

ਖੰਨਾ, 28 ਦਸੰਬਰ (ਸ.ਰਿ)-ਇਕ ਸਰਕਾਰੀ ਸਕੂਲ ਦੀ ਮੁੱਖ ਅਧਿਆਪਕਾ ਅਤੇ ਅਧਿਆਪਕ ਦਰਮਿਆਨ ਆਪਸੀ ਵਿਰੋਧ ਅਤੇ ਸ਼ਿਕਾਇਤਬਾਜ਼ੀ ਦੇ ਚੱਲਦਿਆਂ ਇਕ ਸਕੂਲ ਅਧਿਆਪਕ ਨੂੰ ਮੁਅੱਤਲ ਕੀਤੇ ਜਾਣ ਦੀ ਖ਼ਬਰ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੌਣੀ (ਲੁਧਿਆਣਾ) ਦੇ ਮਾਸਟਰ ਸ੍ਰੀ ਵਰਿੰਦਰ ਕੁਮਾਰ ਨੂੰ ਡੀ. ਪੀ. ਆਈ (ਸ), ਪੰਜਾਬ, ਚੰਡੀਗੜ੍ਹ ਨੇ ਆਪਣੇ ਹੁਕਮ ਨੰ: 6/220-09 ਅਮਲਾ-2 (1) ਮਿਤੀ 17 ਦਸੰਬਰ 09 ਅਨੁਸਾਰ ਮੁਅੱਤਲ ਕਰਕੇ ਉਸਦਾ ਹੈ¤ਡਕੁਆਰਟਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸੀ.) ਲੁਧਿਆਣਾ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸਕੂਲ ਦੀ ਮੁੱਖ ਅਧਿਆਪਕ ਨੇ ਇਸ ਅਧਿਆਪਕ ਵਿਰੁੱਧ ਕਥਿਤ ਰੂਪ ਵਿਚ ਸਕੂਲ ਵਿਚ ...
Read Full Story


1

Loading...

© 2012 punjabinfoline.com

punjab infoline arash info