Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਮੁਕਤਸਰ"
ਸਰਕਾਰ ਵੱਲੋਂ ਚਾਰ ਹੜ੍ਹ ਪ੍ਰਭਾਵਤ ਜ਼ਿਲ੍ਹਿਆਂ ਦੇ ਬਿਜਲੀ ਬਿੱਲ ਮੁਆਫ਼

ਬਿਜਲੀ ਖਪਤਕਾਰਾਂ ਨੂੰ ਹੋਵੇਗਾ 9.67 ਕਰੋੜ ਦਾ ਲਾਭ ਚੰਡੀਗੜ੍ਹ,ਪੰਜਾਬ ਸਰਕਾਰ ਚਾਰ ਜ਼ਿਲ੍ਹਿਆਂ ਤਰਨਤਾਰਨ, ਅੰਮ੍ਰਿਤਸਰ, ਫਾਜ਼ਿਲਕਾ ਤੇ ਮੁਕਤਸਰ ਦੇ ਘਰੇਲੂ ਬਿਜਲੀ ਖ਼ਪਤਕਾਰਾਂ ਨੂੰ 9.67 ਕਰੋੜ ਰੁਪਏ ਦਾ ਵਿੱਤੀ ਲਾਭ ਦੇਣ ਜਾ ਰਹੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਹਦਾਇਤਾਂ ’ਤੇ ਇਨ੍ਹਾਂ ਜ਼ਿਲ੍ਹਿਆਂ ਦੇ ਖ਼ਪਤਕਾਰਾਂ ਦੇ ਦੋ ਮਹੀਨਿਆਂ ਦੇ ਬਿਜਲੀ ਬਿੱਲ ਮਾਫ਼ ਕੀਤੇ ਜਾ ਰਹੇ ਹਨ। ਸਰਕਾਰ ਦਾ ਇਹ ਫ਼ੈਸਲਾ ਵਿਧਾਨ ਸਭਾ ਚੋਣਾਂ ਸਿਰ ’ਤੇ ਹੋਣ ਕਾਰਨ ਰਾਜਸੀ ਨਜ਼ਰੀਏ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਫ਼ੈਸਲਾ ਭਲਕੇ11 ਨਵੰਬਰ ਨੂੰ ਹੋ ਰਹੀ ਪੰਜਾਬ ਰਾਜ ਬਿਜਲੀ ਨਿਗਮ ...
Read Full Story


ਸਮਾਜਸੇਵੀ ਨੇ ਕਰਾਏ ਅੱਠ ਲੜਕੀਆਂ ਦੇ ਸਮੂਹਿਕ ਵਿਆਹ

ਡੱਬਵਾਲੀ,ਮੁਕਤਸਰ ਜ਼ਿਲ੍ਹੇ ਦੇ ਰੁਪਾਣਾ ਦੇ ਸਮਾਜਸੇਵੀ ਗੁਰਪ੍ਰੀਤ ਸਿੰਘ ਸੋਨੀ ਬਾਬਾ ਵੱਲੋਂ ਖੇਤਰ ਦੇ ਸਵਰਕਨਾਕਾਰਾਂ ਦੇ ਸਹਿਯੋਗ ਨਾਲ ਅੱਜ ਸਥਾਨਕ ਕਮਿਊਨਿਟੀ ਹਾਲ ਵਿਖੇ ਲੋੜਵੰਦ ਪਰਿਵਾਰਾਂ ਦੀਆਂ ਅੱਠ ਲੜਕੀਆਂ ਦੇ ਸਮੂਹਿਕ ਵਿਆਹ ਧਾਰਮਿਕ ਰਹੁ-ਰੀਤਾਂ ਨਾਲ ਕੀਤੇ ਗਏ। ਇਸ ਮੌਕੇ ਇਨ੍ਹਾਂ ਨਵੇਂ ਵਿਆਹੇ ਜੋੜਿਆਂ ਨੂੰ ਘਰ ਵਸਾਉਣ ਲਈ ਲਈ ਲੋੜੀਂਦੇ ਸਾਮਾਨ ਡਬਲ ਬੈੱਡ, ਬਿਸਤਰੇ, ਭਾਂਡੇ, ਪੱਖਾ, ਸਿਲਾਈ ਮਸ਼ੀਨਾਂ, ਹਰ ਲੜਕੀ ਲਈ 13-13 ਸੂਟ ਤੇ ਲਾੜਿਆਂ ਨੂੰ 5-5 ਸੂਟ ਤੇ ਹੋਰ ਘਰੇਲੂ ਸਾਮਾਨ ਵੀ ਦਿੱਤਾ ਗਿਆ। ਇਸ ਸ਼ੁੱਭ ਕਾਰਜ ਮੌਕੇ 8 ਨਵੇਂ ਜੋੜਿਆਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ...
Read Full Story


9 ਲੱਖ 50 ਹਜ਼ਾਰ ਦੀ ਠੱਗੀ ਦਾ ਮਾਮਲਾ ਦਰਜ

ਮੁਕਤਸਰ, 2 ਫਰਵਰੀ (ਸੁਖਪਾਲ ਸਿੰਘ ਢਿੱਲੋਂ)-ਅੱਜ ਥਾਣਾ ਸਦਰ ਪੁਲਿਸ ਮੁਕਤਸਰ ਵੱਲੋਂ 9 ਲੱਖ 50 ਹਜ਼ਾਰ ਦੀ ਠੱਗੀ ਦੇ ਮਾਮਲੇ ਵਿਚ ਦੋ ਭਰਾਵਾਂ ’ਤੇ ਮਾਮਲਾ ਦਰਜ ਕੀਤਾ ਹੈ । ਦੋਵਂੇ ਕਥਿਤ ਦੋਸ਼ੀ ਅਜੇ ਤੱਕ ਫ਼ਰਾਰ ਹਨ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਗੁਰੂ ਅੰਗਦ ਦੇਵ ਨਗਰ ਨਿਵਾਸੀ ਅਸ਼ੋਕ ਕੁਮਾਰ ਪੁੱਤਰ ਹਰਨਾਮ ਦਾਸ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਬਠਿੰਡਾ ਰੋਡ ਸਥਿਤ ਸ਼ਹੀਦ ਭਗਤ ਸਿੰਘ ਇਨਕਲੇਵ ਵਿਚ 36 ਮਰਲੇ ਜ਼ਮੀਨ ਦਾ ਸੌਦਾ ਕੀਤਾ । ਇਹ ਸੌਦਾ ਬਠਿੰਡਾ ਰੋਡ ਵਾਸੀ ਬਰਜਿੰਦਰ ਸਿੰਘ ਅਤੇ ਉਸ ਦੇ ਭਰਾ ਪੁਸ਼ਪਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਨਾਲ 9 ਲੱਖ 50 ਹਜ਼ਾਰ ਰੁਪਏ ਵਿਚ ਹੋਇਆ ਪ੍ਰੰਤੂ ...
Read Full Story


ਭਾਗਸਰ ਦੀਆਂ ਲੜਕੀਆਂ ਨੇ 4 ਸੋਨੇ ਦੇ ਤਗ਼ਮੇ ਜਿੱਤੇ

ਮੁਕਤਸਰ, 27 ਦਸੰਬਰ (ਢਿੱਲੋਂ)-ਜ਼ਿਲ੍ਹਾ ਮੁਕਤਸਰ ਦੇ ਨਾਮਵਰ ਸਕੂਲ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਭਾਗਸਰ ਦੀਆਂ ਵਿਦਿਆਰਥਣਾਂ ਨੇ ਖੇਡਾਂ ਵਿਚ ਮੱਲਾਂ ਮਾਰਦਿਆਂ ਇਕ ਹੋਰ ਜਿੱਤ ਹਾਸਲ ਕੀਤੀ ਹੈ ਅਤੇ ਸਹਾਰਨਪੁਰ ਵਿਖੇ ਹੋਈ 5ਵੀਂ ਨੈਸ਼ਨਲ ਓਪਨ ਤਾਈਕਵਾਂਡੋ ਚੈਂਪੀਅਨਸ਼ਿਪ ਮੁਕਾਬਲੇ ਵਿਚੋਂ 4 ਸੋਨੇ ਦੇ ਤਮਗ਼ੇ ਹਾਸਲ ਕੀਤੇ ਹਨ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਪਰਮਜੀਤ ਕੌਰ ਬਰਾੜ ਅਤੇ ਕੁਲਦੀਪ ਸਿੰਘ ਰਹੂੜ੍ਹਿਆਂਵਾਲੀ ਨੇ ਦੱ੍ਯਸਿਆ ਕਿ ਸਕੂਲ ਦੀਆ ਹੋਣਹਾਰ ਵਿਦਿਆਰਥਣਾਂ ਵਿਸ਼ਰਨਜੀਤ ਕੌਰ, ਮਨਪ੍ਰੀਤ ਕੌਰ, ਮਨਪ੍ਰੀਤ ਕੌਰ ਅਤੇ ਕਮਲਜੀਤ ਕੌਰ ਨੇ ਇਨ੍ਹਾਂ ਖੇਡਾਂ ਵਿਚੋਂ 4 ਸੋਨੇ ਦੇ ਤਮਗ਼ੇ ...
Read Full Story


ਦਿਮਾਗ ਦੀ ਨਾੜੀ ਫ਼ਟਣ ਨਾਲ ਦਿਹਾਂਤ

ਮੁਕਤਸਰ, 20 ਦਸੰਬਰ (ਪੱਤਰ ਪ੍ਰੇਰਕ)-ਜ਼ਿਲ੍ਹਾ ਕਾਂਗਰਸ ਦੇ ਅਗਜ਼ੈਕਟਿਵ ਮੈਂਬਰ ਗੁਰਬੇਗ ਸਿੰਘ ਬਰਾੜ ਦੀ ਪਤਨੀ ਜਸਵੀਰ ਕੌਰ (52) ਦਾ ਦਿਮਾਗ਼ ਦੀ ਨਾੜੀ ਫ਼ਟਣ ਨਾਲ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ’ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੈਂਬਰ ਹਰਬੰਸ ਗਰੀਬ, ਜ਼ਿਲ੍ਹਾ ਪ੍ਰਧਾਨ ਗੁਰਸੰਤ ਸਿੰਘ ਬਰਾੜ, ਮਹੇਸ਼ਇੰਦਰ ਸਿੰਘ ਬਾਦਲ, ਜਗਪਾਲ ਸਿੰਘ ਅਬੁਲਖੁਰਾਣਾ, ਸ਼ੇਰਬਾਜ ਸਿੰਘ ਭੁੱਲਰ, ਬੋਹੜ ਸਿੰਘ ਸੰਧੂ, ਭੂਸ਼ਣ ਸੁਖੀਜਾ, ਰੌਸ਼ਨ ਲਾਲ ਵਧਵਾ, ਡਾ. ਬਲਦੇਵ ਰਾਜ, ਰਮੇਸ਼ ਗਿਰਧਰ, ਇੰਦਰਜੀਤ ਸਿੰਘ ਭੰਡਾਰੀ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ...
Read Full Story


ਵਿਦਿਆਰਥੀਆਂ ਨੇ ਖੇਡਾਂ ਵਿਚ ਮੱਲਾਂ ਮਾਰੀਆਂ

ਮੁਕਤਸਰ, 14 ਦਸੰਬਰ (ਢਿੱਲੋਂ)-ਸਥਾਨਕ ਜੇ. ਡੀ. ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਪਿਛਲੇ ਦਿਨੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਗਈਆਂ ਅਥਲੈਟਿਕਸ ਖੇਡਾਂ ਵਿਚ ਭਾਗ ਲਿਆ। ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਲਜ ਦੇ ਵਿਦਿਆਰਥੀ ਖੁਸ਼ਵੰਤ ਸਿੰਘ ਨੇ 100 ਮੀਟਰ ਅਤੇ 200 ਮੀਟਰ ਦੌੜ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦੇ ਤਮਗ਼ੇ ਪ੍ਰਾਪਤ ਕੀਤੇ। ਜੈਵਲਿਨ ਵਿਚ ਅਵਨਿੰਦਰ ਕੌਰ ਅਤੇ ਸੰਦੀਪ ਸਿੰਘ ਨੇ ਦੂਸਰਾ ਸਥਾਨ, 400 ਮੀਟਰ ਦੌੜ ਵਿਚੋਂ ਪ੍ਰਿਤਪਾਲ ਸਿੰਘ ਨੇ ਦੂਸਰਾ ਸਥਾਨ ਅਤੇ ਰਿਲੇਅ ਦੌੜ ਵਿਚੋਂ ਬਲਕਰਨ ਸਿੰਘ, ਗੁਰਬਿੰਦਰ ਸਿੰਘ ਅਤੇ ਖ਼ੁਸ਼ਵੰਤ ਸਿੰਘ ...
Read Full Story


ਨਵੀਂ ਦਾਣਾ ਮੰਡੀ ਦੇ ਬੂਥ ਨੰਬਰ 174 ’ਚ ਚੋਰੀ

ਮੁਕਤਸਰ, 14 ਦਸੰਬਰ (ਢਿੱਲੋਂ)- ਬੀਤੀ ਰਾਤ ਸਥਾਨਕ ਨਵੀਂ ਦਾਣਾ ਮੰਡੀ ਬੂਥ ਨੰਬਰ 174 ਵਿਖੇ ਚੋਰੀ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਇਹ ਬੂਥ ਗੁਰਜੰਟ ਸਿੰਘ ਐਂਡ ਸੰਨਜ਼ ਭੁੰਦੜ ਵਾਲਿਆ ਦਾ ਹੈ। ਦੁਕਾਨ ਦੇ ਮੁਨੀਮ ਅਜੇ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਜਦ ਉਹ ਦੁਕਾਨ ਖੋਲਣ ਆਇਆ ਤਾਂ ਉਸ ਨੇ ਵੇਖਿਆ ਕਿ ਦੁਕਾਨ ਦਾ ਪਿਛਲਾ ਸ਼ਟਰ ਟੁੱਟਿਆ ਹੋਇਆ ਅਤੇ ਦੁਕਾਨ ਦੀ ਅਲਮਾਰੀ ਵਿਚੋਂ 26 ਹਜ਼ਾਰ ਰੁਪਏ ਗਾਇਬ ਸਨ। ਦੁਕਾਨ ਮਾਲਕ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਅਤੇ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ...
Read Full Story


ਦਿਮਾਗ ਦੀ ਨਾੜੀ ਫ਼ਟਣ ਨਾਲ ਦਿਹਾਂਤ

ਮੁਕਤਸਰ, 14 ਦਸੰਬਰ (ਪੱਤਰ ਪ੍ਰੇਰਕ)-ਜ਼ਿਲ੍ਹਾ ਕਾਂਗਰਸ ਦੇ ਅਗਜ਼ੈਕਟਿਵ ਮੈਂਬਰ ਗੁਰਬੇਗ ਸਿੰਘ ਬਰਾੜ ਦੀ ਪਤਨੀ ਜਸਵੀਰ ਕੌਰ (52) ਦਾ ਦਿਮਾਗ਼ ਦੀ ਨਾੜੀ ਫ਼ਟਣ ਨਾਲ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ’ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੈਂਬਰ ਹਰਬੰਸ ਗਰੀਬ, ਜ਼ਿਲ੍ਹਾ ਪ੍ਰਧਾਨ ਗੁਰਸੰਤ ਸਿੰਘ ਬਰਾੜ, ਮਹੇਸ਼ਇੰਦਰ ਸਿੰਘ ਬਾਦਲ, ਜਗਪਾਲ ਸਿੰਘ ਅਬੁਲਖੁਰਾਣਾ, ਸ਼ੇਰਬਾਜ ਸਿੰਘ ਭੁੱਲਰ, ਬੋਹੜ ਸਿੰਘ ਸੰਧੂ, ਭੂਸ਼ਣ ਸੁਖੀਜਾ, ਰੌਸ਼ਨ ਲਾਲ ਵਧਵਾ, ਡਾ. ਬਲਦੇਵ ਰਾਜ, ਰਮੇਸ਼ ਗਿਰਧਰ, ਇੰਦਰਜੀਤ ਸਿੰਘ ਭੰਡਾਰੀ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ...
Read Full Story


ਦਿਨ-ਦਿਹਾੜੇ ਚੋਰਾਂ ਨੇ ਸੋਨਾ ਤੇ ਨਗਦੀ ਚੁਰਾਈ

ਮੁਕਤਸਰ, 14 ਦਸੰਬਰ (ਪੱਤਰ ਪ੍ਰੇਰਕ)-ਸਥਾਨਕ ਭਾਈ ਮਹਾਂ ਸਿੰਘ ਨਗਰ ਮਲੋਟ-ਬਠਿੰਡਾ ਬਾਈਪਾਸ ’ਤੇ ਚੋਰਾਂ ਵੱਲੋਂ ਦਿਨ ਦਿਹਾੜੇ ਚੋਰੀ ਕਰਨ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕਬਾਲ ਸਿੰਘ ਕਿਸੇ ਵਿਆਹ ਸਮਾਗਮ ਵਿਚ ਗਿਆ ਹੋਇਆ ਸੀ ਅਤੇ ਉਸ ਦੀ ਪਤਨੀ ਡਿਊਟੀ ’ਤੇ ਗਈ ਹੋਈ ਸੀ। ਸ਼ਾਮ ਨੂੰ ਡਿਊਟੀ ਤੋਂ ਜਦੋਂ ਪਰਮਜੀਤ ਕੌਰ ਪਤਨੀ ਇਕਬਾਲ ਸਿੰਘ ਵਾਪਸ ਆਈ ਤਾਂ ਘਰ ਦੇ ਤਾਲ਼ੇ ਟੁੱਟੇ ਹੋਏ ਸਨ ਅਤੇ ਸਾਮਾਨ ਖਿੱਲਰਿਆ ਹੋਇਆ ਸੀ। ਪੁਲਿਸ ਨੂੰ ਦਿੱਤੀ ਸੂਚਨਾ ਵਿਚ ਉਨ੍ਹਾਂ ਦੱਸਿਆ ਕਿ ਚੋਰ ਘਰ ਵਿਚੋਂ 22 ਹਜ਼ਾਰ ਨਗਦੀ ਅਤੇ 12 ਤੋਲੇ ਸੋਨਾ ਲੈ ਗਏ। ਪੁਲਿਸ ਨੇ ਇਸ ਮਾਮਲੇ ਦੀ ਪੜਤਾਲ ਸ਼ੁਰੂ ਕਰ ...
Read Full Story


ਪੈ¤੍ਰਸ ਕਲੱਬ ਮੁਕਤਸਰ ਦੀ ਚੋਣ

ਮੁਕਤਸਰ, 14 ਦਸੰਬਰ (ਢਿੱਲੋਂ)-ਅੱਜ ਰੈੱਡ ਕਰਾਸ ਮੁਕਤਸਰ ਵਿਖੇ ਪ੍ਰੈਸ ਕਲੱਬ ਮੁਕਤਸਰ ਦੀ ਚੋਣ ਸਰਬ ਸੰਮਤੀ ਨਾਲ ਪੱਤਰਕਾਰ ਸੁਖਪਾਲ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੌਰਾਨ ਅਗਲੇ ਇਕ ਸਾਲ ਲਈ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਸ੍ਰੀ ਸ਼ਾਮ ਲਾਲ ਗੋਇਲ ਨੂੰ ਕਲੱਬ ਦਾ ਸਰਪ੍ਰਸਤ, ਸੁਖਪਾਲ ਸਿੰਘ ਢਿੱਲੋਂ ਨੂੰ ਚੇਅਰਮੈਨ ਤੇ ਕਾਲਾ ਸਿੰਘ ਬੇਦੀ ਨੂੰ ਪ੍ਰਧਾਨ ਬਣਾਇਆ ਗਿਆ। ਇਸ ਤੋਂ ਇਲਾਵਾ ਸ੍ਰੀ ਦੀਪਕਪਾਲ ਸ਼ਰਮਾ ਤੇ ਸ਼ਮਿੰਦਰਪਾਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਪਵਨ ਤਨੇਜਾ ਤੇ ਵਿਜੈ ਰੁਪਾਣਾ ਨੂੰ ਮੀਤ ਪ੍ਰਧਾਨ, ਰਣਜੀਤ ਸਿੰਘ ਢਿੱਲੋਂ ਨੂੰ ਜਨਰਲ ਸਕੱਤਰ, ...
Read Full Story


ਸ਼ਹੀਦੀ ਦਿਹਾੜਾ ਜ਼ਿਲ੍ਹਾ ਤੇ ਰਾਜ ਪੱਧਰ ’ਤੇ ਮਨਾਇਆ ਜਾਵੇਗਾ-ਰਣੀਕੇ

ਮੁਕਤਸਰ, 14 ਦਸੰਬਰ (ਪੱਤਰ ਪ੍ਰੇਰਕ)-ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਸ਼ਰਧਾ ਨਾਲ 20 ਦਸੰਬਰ 09 ਨੂੰ ਲੁਧਿਆਣਾ ਦੀ ਅਨਾਜ ਮੰਡੀ ਵਿਚ ਰਾਜ ਪੱਧਰੀ ਤੌਰ ’ਤੇ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਗੁਲਜ਼ਾਰ ਸਿੰਘ ਰਣੀਕੇ ਪਸ਼ੂ ਤੇ ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਅਨੁਸੂਚਿਤ ਜਾਤੀਆਂ ਅਤੇ ਪੱਛੜੀ ਸ਼੍ਰੇਣੀਆਂ ਵਿੰਗ ਦੇ ਕੌਮੀ ਪ੍ਰਧਾਨ ਨੇ ਅੱਜ ਭਾਈ ਮਹਾਂ ਸਿੰਘ ਹਾਲ ਵਿਚ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਤੀ। ਸ: ਰਣੀਕੇ ਨੇ ਕਿਹਾ ਇਸ ਸਮਾਗਮ ਦੀ ਪ੍ਰਧਾਨਗੀ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਕਰਨਗੇ। ਸ: ਰਣੀਕੇ ...
Read Full Story


1

Loading...

© 2012 punjabinfoline.com

punjab infoline arash info