E-Paper

|
| Tag Search for "ਮੁਕਾਬਲੇ" |
ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ – ਪ੍ਰਕਾਸ਼ ਚੰਦ ਗਰਗ --45ਵੀਂ ਕੌੌਮੀ ਜੂਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਦੂਜੇ ਦਿਨ ਵੀ ਹੋਏ ਫ਼ਸਵੇਂ ਮੁਕਾਬਲੇ
ਪਟਿਆਲਾ, 14 ਮਈ (ਪੀ.ਐਸ.ਗਰੇਵਾਲ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਾਜਾ ਭਾਲਿੰਦਰਾ ਸਿੰਘ ਸਪੋੋਰਟਸ ਕੰਪਲੈਕਸ ਵਿਖੇ ਪੰਜਾਬ ਮੁੱਕੇਬਾਜ਼ੀ ਐਸੋੋਸੀਏਸ਼ਨ ਵੱਲੋੋਂ ਕਰਵਾਈ ਜਾ ਰਹੀ 45ਵੀਂ ਕੌੌਮੀ ਜੂਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਦੂਸਰੇ ਦਿਨ ਫਸਵੇਂ ਮੁਕਾਬਲੇ ਹੋਏ। ਇਸ ਦੌਰਾਨ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਅੱਜ ਖੁਰਾਕ ਤੇ ਸਿਵਲ ਸਪਲਾਈਜ ਮਾਮਲਿਆਂ ਬਾਰੇ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ਼੍ਰੀ ਪ੍ਰਕਾਸ਼ ਚੰਦ ਗਰਗ ਨੇ ਉਚੇਚੇ ਤੌੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸੀਨੀਅਰ ਯੂਥ ਅਕਾਲੀ ਆਗੂ ਅਤੇ ਪੰਜਾਬ ਮੁੱਕੇਬਾਜ਼ੀ ਐਸੋੋਸੀਏਸ਼ਨ ਦੇ ਮੀਤ ਪ੍ਰਧਾਨ ਸ਼੍ਰੀ ਹਰਪਾਲ ... Read Full Story
|
ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਪੰਜਾਬ ਖੇਡਾਂ 28 ਫਰਵਰੀ ਤੋਂ ਬਾਕਸਿੰਗ, ਵੇਟ ਲਿਫਟਿੰਗ, ਕੁਸ਼ਤੀਆਂ ਅਤੇ ਵਾਲੀਬਾਲ ਦੇ ਮੁਕਾਬਲੇ ਪਟਿਆਲਾ ਵਿਖੇ ਹੋਣਗੇ
ਪਟਿਆਲਾ: 21 ਫਰਵਰੀ (ਪੀ.ਐਸ.ਗਰੇਵਾਲ) -ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ 28 ਫਰਵਰੀ ਤੋਂ 6 ਮਾਰਚ ਤੋਂ ਕਰਵਾਈਆਂ ਜਾ ਰਹੀਆਂ 7 ਰੋਜ਼ਾ ‘ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ’ ਪੰਜਾਬ ਖੇਡਾਂ ਦੌਰਾਨ ਬਾਕਸਿੰਗ, ਵੇਟ ਲਿਫਟਿੰਗ, ਕੁਸ਼ਤੀਆਂ ਅਤੇ ਵਾਲੀਬਾਲ ਦੇ ਮੁਕਾਬਲੇ ਪਟਿਆਲਾ ਵਿਖੇ ਹੋਣਗੇ। ਡਿਪਟੀ ਕਮਿਸ਼ਨਰ ਪਟਿਆਲਾ ਸ. ਦੀਪਿੰਦਰ ਸਿੰਘ ਨੇ ਇਹਨਾਂ ਖੇਡਾਂ ਦੀਆਂ ਤਿਆਰੀਆਂ ਸਬੰਧੀ ਮਿੰਨੀ ਸਕੱਤਰੇਤ ਵਿਖੇ ਵੱਖ-ਵੱਖ ਵਿਭਾਗਾਂ ਦੀ ਕੀਤੀ ਮੀਟਿੰਗ ਦੌਰਾਨ ਦੱਸਿਆ ਕਿ ਇਹਨਾਂ ਖੇਡਾਂ ਦਾ ਉਦਘਾਟਨੀ ਸਮਾਰੋਹ 28 ਫਰਵਰੀ ਨੂੰ ਲੁਧਿਆਣਾ ਵਿਖੇ ਹੋਵੇਗਾ ਜਦਕਿ ਸਮਾਪਤੀ ਸਮਾਰੋਹ 6 ਮਾਰਚ ਨੂੰੂੰ ਜਲੰਧਰ ਵਿਖੇ ... Read Full Story
|
ਮੁਕਾਬਲੇ ਕਰਵਾਏ
ਨਕੋਦਰ, 20 ਦਸੰਬਰ (ਤਰਲੋਕ)- ਸਥਾਨਕ ਮਲਾਵੀ ਦੇਵੀ ਦਇਆਨੰਦ ਮਾਡਲ ਸਕੂਲ ਵਿੱਚ ਨਰਸਰੀ ਤੋਂ ਯੂ. ਕੇ. ਜੀ ਕਲਾਸ ਦੇ ਨੰਨ੍ਹੇ ਮੁੰਨ੍ਹੇ ਬੱਚਿਆਂ ਦੀ ਅੰਗਰੇਜੀ ਕਵਿਤਾ ਉਚਾਰਣ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚ ਬੱਚਿਆਂ ਨੇ ਪ੍ਰਿੰਸੀਪਲ ਮੈਡਮ ਮਧੂ ਸ਼ਰਮਾ ਦੀ ਅਗਵਾਈ ਵਿੱਚ ਵੱਖ-ਵੱਖ ਵਿਸ਼ਿਆਂ ’ਤੇ ਕਵਿਤਾਵਾਂ ਸੁਣਾ ਕੇ ਸਭ ਦਾ ਮਨ ਮੋਹ ਲਿਆ ਅਤੇ ਵੱਖ-ਵੱਖ ਉਪਲਭਧੀਆਂ ਪ੍ਰਾਪਤ ਕੀਤੀਆਂ। ਨਰਸਰੀ ਵਿੱਚੋਂ ਲਵਿਸ਼, ਕਨਿਕਾ ਪਹਿਲੇ, ਰਾਘਵ ਭਟਾਰਾ, ਭਾਵਿਕਾ, ਜੀਨਸ ਦੂਜੇ, ਮੁਸਕਾਨ, ਵੰਸ਼ਿਕਾ, ਪੁਨੀਤ, ਸਾਰਾਹ ਤੀਜੇ ਸਥਾਨ ’ਤੇ ਰਹੇ। ਕਲਾਸ ਐਲ. ਕੇ. ਜੀ. ਵਿੱਚ ਅਪੂਰਵਾ, ਸਾਨੀਆ ਪਹਿਲੇ, ਅਰਸ਼ਵੀਰ, ... Read Full Story
|
ਲੋਕ ਕਲਾ ਮੁਕਾਬਲੇ ’ਚ ਬੀ. ਬੀ. ਕੇ. ਡੀ. ਏ. ਵੀ. ਕਾਲਜ (ਮਹਿਲਾ) ਅੱਵਲ
ਅੰਮ੍ਰਿਤਸਰ, 29 ਨਵੰਬਰ (ਲਾਂਬਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੱਜ 40ਵੇਂ ਸਥਾਪਨਾ ਦਿਵਸ ਮੌਕੇ ਅੰਤਰ-ਕਾਲਜ ਲੋਕ ਕਲਾ ਤੇ ਚਿੱਤਰਕਲਾ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ 11 ਕਾਲਜਾਂ ਨੇ ਹਿੱਸਾ ਲਿਆ।
ਲੋਕ ਕਲਾ ਮੁਕਾਬਲੇ ’ਚ ਬੀ.ਬੀ.ਕੇ.ਡੀ.ਏ.ਵੀ. ਕਾਲਜ ਫਾਰ ਵਿਮੈਨ, ਅੰਮ੍ਰਿਤਸਰ ਪਹਿਲੇ ਸਥਾਨ ’ਤੇ ਰਿਹਾ ਜਦੋਂਕਿ ਦੂਜਾ ਸਥਾਨ ਹੰਸਰਾਜ ਮਹਿਲਾ ਮਹਾਂਵਿਦਿਆਲਾ, ਜਲੰਧਰ ਤੇ ਤੀਜਾ ਸਥਾਨ ਸ੍ਰੀਮਤੀ ਰਮਾ ਚੋਪੜਾ ਐਸ.ਡੀ. ਕੰਨਿਆ ਮਹਾਂਵਿਦਿਆਲਾ, ਪਠਾਨਕੋਟ ਨੂੰ ਮਿਲਿਆ। ਮਾਤਾ ਗੁਜਰੀ ਮੈਮੋਰੀਅਲ ਕਾਲਜ ਆਫ ਐਜੂਕੇਸ਼ਨ, ਬਲਵੰਡਾ (ਗੁਰਦਾਸਪੁਰ) ਤੇ ਆਨੰਦ ਕਾਲਜ ਆਫ ਐਜੂਕੇਸ਼ਨ, ... Read Full Story
|
1 |
 Loading...
|
|
|