Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਮੁਕੇਸ਼"
ਖਪਤਕਾਰ ਫੋਰਮ ਨੇ ਦਿੱਤਾ ਮੁਕੇਸ਼ ਅੰਬਾਨੀ ਦੀ ਗ੍ਰਿਫਤਾਰੀ ਦਾ ਹੁਕਮ

ਤ੍ਰਿਚੂਰ, ਰਿਲਾਇੰਸ ਇੰਡਸਟਰੀ ਗਰੁੱਪ ਦੇ ਚੇਅਰਮੈਨ ਮੁਕੇਸ਼ ਅੰਬਾਨੀ ਵਿਰੁੱਧ ਇਥੋਂ ਦੀ ਇਕ ਖਪਤਕਾਰ ਫੋਰਮ ਨੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਫੋਰਮ ਦਾ ਇਹ ਹੁਕਮ ਸਾਲ 2003 ਵਿਚ ਰਿਲਾਇੰਸ ਦੀ ਦੁਕਾਨ ਤੋਂ ਮੋਬਾਈਲ ਫੋਨ ਦੀ ਖਰੀਦਦਾਰੀ ਨਾਲ ਜੁੜਿਆ ਹੈ। ਮਾਮਲੇ ਵਿਚ ਰਿਲਾਇੰਸ ਨੇ 24 ਹਜ਼ਾਰ ਰੁਪਏ ਦੇ ਹਰਜ਼ਾਨੇ ਦਾ ਭੁਗਤਾਨ ਨਹੀਂ ਕੀਤਾ। ਫੋਰਮ ਦੇ ਹੁਕਮ ਵਿਚ ਅੰਬਾਨੀ ਨੂੰ ਅਗਲੇ ਸਾਲ 15 ਫਰਵਰੀ ਤੱਕ ਉਸ ਦੇ ਸਾਹਮਣੇ ਹਾਜ਼ਰ ਹੋਣ ਦਾ ਹੁਕਮ ਦਿੱਤਾ ਹੈ। ਫੋਰਮ ਦੀ ਪ੍ਰਧਾਨ ਪਦਮਨੀ ਸੁਦੇਸ਼ ਨੇ ਇਹ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਫੋਰਮ ਵਿਚ ਮਾਮਲਾ ਸਾਲ 2005 ਵਿਚ ਦਾਇਰ ਕੀਤਾ ਗਿਆ। ਜਦ ...
Read Full Story


ਨਵਜੰਮੀ ਬੱਚੀ ਦੇ ਕਾਤਲ ਪਿਤਾ ਨੂੰ ਫਾਂਸੀ ਦੀ ਸਜ਼ਾ

ਸੰਗਰੂਰ, ਇਥੋਂ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਐਮ.ਐਸ.ਚੌਹਾਨ ਦੀ ਅਦਾਲਤ ਨੇ ਅਹਿਮ ਫ਼ੈਸਲਾ ਸੁਣਾਉਂਦਿਆਂ ਇੱਕ ਵਿਅਕਤੀ ਨੰੂ ਆਪਣੀ ਹੀ ਨਵਜੰਮੀ ਬੱਚੀ ਦੀ ਹੱਤਿਆ ਕਰਨ ਦੇ ਦੋਸ਼ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਹੈ। ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਅਲੀਗੜ੍ਹ ਵਾਸੀ ਮੁਕੇਸ਼ ਕੁਮਾਰ ਆਪਣੇ ਪਰਿਵਾਰ ਸਮੇਤ ਇੱਥੇ ਅਜੀਤ ਨਗਰ ਬਸਤੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਕਬਾੜੀ ਮੁਕੇਸ਼ ਕੁਮਾਰ ਨੇ ਆਪਣੀ ਪਤਨੀ ਮੰਜੂ ਦੇਵੀ ਦੀ ਕੁੱਖੋਂ ਲਗਾਤਾਰ ਤੀਜੀ ਲੜਕੀ ਪੈਦਾ ਹੋਣ ’ਤੇ ਇਸ ਮਾਸੂਮ ਬੱਚੀ ਨੂੰ ਮਾਰ ਮੁਕਾਇਆ। ਮੁਕੇਸ਼ ਕੁਮਾਰ ਆਪਣੀ ਬੱਚੀ ਨੂੰ ਮੂੰਹ ਦਬਾ ਕ ਮਾਰਨ ਤੋਂ ਬਾਅਦ ਬੱਚੀ ਆਪਣੀ ਪਤਨੀ ...
Read Full Story


ਮਹਿੰਗਾਈ ਤੇ ਘੁਟਾਲਿਆਂ ਨੇ ਭਾਰਤ ਦੇ ਅਮੀਰ ਕੀਤੇ ‘ਗ਼ਰੀਬ’

ਫੋਰਬਸ ਦਾ ਖੁਲਾਸਾ ਨਵੀਂ ਦਿੱਲੀ, ਫੋਰਬਸ ਪੱਤਰਿਕਾ ਅਨੁਸਾਰ ਮਹਿੰਗਾਈ, ਭ੍ਰਿਸ਼ਟਾਚਾਰ ਤੇ ਸਕੈਂਡਲਾਂ ਕਾਰਨ ਭਾਰਤ ਦੇ ਸਭ ਤੋਂ ਵੱਧ ਅਮੀਰਾਂ ਦੀ ਦੌਲਤ ਨੂੰ ਵੀ ਖੋਰਾ ਲੱਗਣਾ ਸ਼ੁਰੂ ਹੋ ਗਿਆ ਹੈ। ਇਸ ਪੱਤ੍ਰਿਕਾ ਦਾ ਕਹਿਣਾ ਹੈ ਕਿ ਦੇਸ਼ ਦੇ 100 ਸਭ ਤੋਂ ਵੱਧ ਅਮੀਰ ਵਿਅਕਤੀਆਂ ਦੀ ਕੁੱਲ ਦੌਲਤ ਪਿਛਲੇ ਸਾਲ ਨਾਲੋਂ 20 ਫੀਸਦੀ ਘਟ ਗਈ ਹੈ। ਭਾਰਤ ਦੇ ਸਭ ਤੋਂ ਵੱਧ ਅਮੀਰਾਂ ਦੀ ਫੋਰਬਸ ਦੀ ਸਾਲਾਨਾ ਸੂਚੀ ਅਨੁਸਾਰ ਦੇਸ਼ ਦੇ ਸਭ ਤੋਂ ਵੱਧ ਅਮੀਰ 100 ਵਿਅਕਤੀਆਂ ਦੀ ਕੁੱਲ ਦੌਲਤ 241 ਅਰਬ ਡਾਲਰ ਰਹਿ ਗਈ ਹੈ, ਜੋ 20 ਫੀਸਦੀ ਘਟ (60 ਅਰਬ ਡਾਲਰ) ਗਈ ਹੈ। ਪੱਤਰਿਕਾ ਦਾ ਕਹਿਣਾ ਹੈ ਕਿ ਅਰਬਪਤੀਆਂ ਦੀ ਗਿਣਤੀ ਦਰਜਨ ਘਟ ...
Read Full Story


ਭਾਰਤੀ ਧਨ ਕੁਬੇਰਾਂ 'ਚ ਮੁਕੇਸ਼ ਅੰਬਾਨੀ ਸਿਖਰ 'ਤੇ

ਨਵੀਂ ਦਿੱਲੀ, ਭਾਰਤੀ ਧਨ ਕੁਬੇਰਾਂ ਦੇ 'ਟਾਪ-10' ਸੂਚੀ 'ਚ ਰਿਲਾਇੰਸ ਇੰਡਰਟ੍ਰੀਜ਼ ਦੇ ਮਾਲਕ ਮੁਕੇਸ਼ ਧਿਰੂ ਭਾਈ ਅੰਬਾਨੀ 22.6 ਅਰਬ ਡਾਲਰ ਦੀ ਜਾਇਦਾਦ ਨਾਲ ਸਿਖਰਲੇ ਪਾਏਦਾਨ 'ਤੇ ਹਨ। ਜਦੋਂਕਿ ਆਰ. ਸੇਲਰ ਮਿੱਤਲ ਦੇ ਮੁਖੀ ਲਕਸ਼ਮੀ ਨਿਵਾਸ ਮਿੱਤਲ 10.2 ਅਰਬ ਡਾਲਰ ਦੀ ਜਾਇਦਾਦ ਨਾਲ ਦੂਜੇ ਨੰਬਰ 'ਤੇ ਹਨ। ਅਮਰੀਕਾ ਦੇ ਰਸਾਲੇ ਫੋਰਬਜ ਵਲੋਂ ਭਾਰਤੀ ਧਨ ਕੁਬੇਰਾਂ ਦੀ ਪ੍ਰਕਾਸ਼ਤ ਤਾਜ਼ਾ ਸੂਚੀ 'ਚ ਮੁਕੇਸ਼ ਅੰਬਾਨੀ ਨੂੰ ਦੂਜੇ ਸਾਲ ਨੰਬਰ-1 'ਤੇ ਰੱਖਿਆ ਹੈ। 2010 'ਚ ਉਨ੍ਹਾਂ ਦੀ ਜਾਇਦਾਦ ਚ 4.4 ਅਰਬ ਡਾਲਰ ਦੀ ਗਿਰਾਵਟ ਦਰਜ ਕੀਤੀ ਗਈ ਹੈ। ਐਸਾਰ ਗਰੁੱਪ ਦੇ ਮਾਲਕ ਸ਼ਸ਼ੀ ਤੇ ਰਵੀ ਕੁਲ 10.2 ਅਰਬ ਡਾਲਰ ਦੀ ਜਾਇਦਾਦ ਨਾਲ ...
Read Full Story


ਮੁਕੇਸ਼ ਅੰਬਾਨੀ ਦੇ ਬੰਗਲੇ 'ਚ ਵਾਸਤੂ ਦੋਸ਼

ਮੁੰਬਈ, ਭਾਰਤ ਦੇ ਸਭ ਤੋਂ ਵੱਡੇ ਵਪਾਰੀ ਮੁਕੇਸ਼ ਅੰਬਾਨੀ ਨੇ ਪੰਜ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ 27 ਮੰਜ਼ਿਲਾਂ ਆਲੀਸ਼ਾਨ ਘਰ ਬਣਾ ਤਾਂ ਲਿਆ ਪਰ ਉਹ ਇਸ ਵਿਚ ਰਹਿਣ ਲਈ ਨਹੀਂ ਆਏ ਹਨ। ਆਖਿਰ ਆਪਣੇ ਸੁਪਨਿਆਂ ਦੇ ਘਰ ਵਿਚ ਰਹਿਣ ਲਈ ਮੁਕੇਸ਼ ਅਜੇ ਤਕ ਕਿਉਂ ਨਹੀਂ ਆਏ, ਇਸ ਬਾਰੇ ਬਹੁਤ ਚਰਚਾ ਹੋ ਰਹੀ ਹੈ। ਇਕ ਖਬਰ ਇਹ ਹੈ ਕਿ ਇਸ ਘਰ ਵਿਚ ਵਾਸਤੂ ਦੋਸ਼ ਹੋਣ ਕਾਰਨ ਮੁਕੇਸ਼ ਉਥੇ ਜਾਣ ਤੋਂ ਬਚ ਰਹੇ ਹਨ। ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਬੁਲਾਰੇ ਨੇ ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਨਾਂਹ ਕੀਤੀ ਹੈ। ਚਰਚਾ ਹੈ ਕਿ 6 ਮੰਜ਼ਿਲਾਂ ਤਕ ਪਾਰਕਿੰਗ, 3 ਹੈਲੀਪੇਡ ਵਰਗੀਆਂ ਸਹੂਲਤਾਂ ਨਾਲ ਲੈਸ ਇਸ ...
Read Full Story


1

Loading...

© 2012 punjabinfoline.com

punjab infoline arash info