Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਮੁਕੱਦਮਾ"
ਗੁਪਤ ਤਹਿਖਾਨੇ ’ਚੋਂ 90 ਕਿਲੋ ਭੁੱਕੀ ਚੂਰਾ ਬਰਾਮਦ

ਜਗਰਾਉਂ, 29 ਜਨਵਰੀ (ਨਿ.ਪ.ਪ.)-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਵੱਲੋਂ ਐਸ.ਐਸ.ਪੀ. ਹਰਿੰਦਰ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਨੂੰ ਉਸ ਵੇਲੇ ਸਫ਼ਲਤਾ ਹਾਸਲ ਹੋਈ, ਜਦੋਂ ਭੁੱਕੀ ਤਸਕਰੀ ’ਚ ਲੱਗੇ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਤੋਂ 90 ਕਿਲੋ ਭੁੱਕੀ ਚੂਰਾ ਬਰਾਮਦ ਕਰ ਲਿਆ ਗਿਆ। ਇਸ ਸਬੰਧੀ ਬੁਲਾਈ ਗਈ ਇਕ ਵਿਸ਼ੇਸ਼ ਕਾਨਫਰੰਸ ਵਿਚ ਡੀ.ਐਸ.ਪੀ. ਜਗਰਾਉਂ ਭੁਪਿੰਦਰ ਸਿੰਘ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਟਹਿਲ ਸਿੰਘ ਪੁਲਿਸ ਫੋਰਸ ਸਮੇਤ ਟੀ. ਪੁਆਇੰਟ ਦਾਖਾ ਨੇੜੇ ਮੌਜੂਦ ਸਨ ਤਾਂ ਉਨ੍ਹਾਂ ਨੂੰ ਇਕ ਮੁਖਬਰ ਖ਼ਾਸ ਤੋਂ ਮਿਲੀ ਸੂਚਨਾ ...
Read Full Story


ਦਾਜ ਮੰਗਣ ’ਤੇ ਪਤੀ, ਸੱਸ ਅਤੇ ਸਹੁਰਾ ਜੇਲ ’ਚ

ਨੂਰਮਹਿਲ, 26 ਦਸੰਬਰ (ਸੋਢੀ ਨੂਰਮਹਿੀਲਆ)- ਥਾਣਾ ਨੂਰਮਹਿਲ ਦੀ ਪੁਲਿਸ ਵਲੋਂ ਦਾਜ ਮੰਗਣ ਦੇ ਦੋਸ਼ ਹੇਠ ਤਿੰਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਮਿਲਿਆ ਹੈ। ਥਾਣਾ ਮੁਖੀ ਹਰਪ੍ਰੀਤ ਸਿੰਘ ਅਨੁਸਾਰ ਬਬੀਤਾ ਕੁਮਾਰੀ ਪੁੱਤਰੀ ਮਦਨ ਲਾਲ ਵਾਸੀ ਤੱਗੜ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਉਸ ਦਾ ਪਤੀ ਪਵਨ ਕੁਮਾਰ, ਸਹੁਰਾ ਰਾਜਪਾਲ ਤੇ ਸੱਸ ਰਣਜੀਤ ਕੌਰ ਵਾਸੀ ਦਰਵੇਸ਼ ਪਿੰਡ ਥਾਣਾ ਸਦਰ ਫਗਵਾੜਾ ਮੈਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਦੇ ਹਨ ਅਤੇ ਮੇਰੀ ਮਾਰਕੁੱਟ ਕਰਦੇ ਹਨ। ਪੁਲਿਸ ਨੇ ਉਕਤ ਵਿਅਕਤੀਆਂ ਵਿਰੁੱਧ ਧਾਰਾ 498, 406 ਤਹਿਤ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕਰਕੇ ਅਦਾਲਤ ...
Read Full Story


ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਵਾਲਿਆਂ ਖਿਲਾਫ਼ ਮੁਕੱਦਮਾ ਦਰਜ

ਬਠਿੰਡਾ, 9 ਦਸੰਬਰ (ਪੱਤਰ ਪ੍ਰੇਰਕ)-ਪਿੰਡ ਬੁਰਜ ਵਿਚ ਤਿੰਨ ਵਿਅਕਤੀਆਂ ਵੱਲੋਂ ਇਕ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪ੍ਰਨੀਤ ਕੌਰ (17) ਕਾਲਪਨਿਕ ਨਾਂਅ ਪੁੱਤਰੀ ਰਮੇਸ਼ ਕੁਮਾਰ ਵਾਸੀ ਬੁਰਜ ਨੇ ਦੱਸਿਆ ਕਿ ਉਸ ਦੇ ਪਰਿਵਾਰਕ ਮੈਂਬਰ ਬਾਹਰ ਗਏ ਹੋਣ ਕਾਰਨ ਉਹ ਘਰ ਵਿਚ ਇਕੱਲੀ ਸੀ ਜਿਸ ਦਾ ਫਾਇਦਾ ਉਠਾ ਕੇ ਚਰਨਜੀਤ ਸਿੰਘ ਪੁੱਤਰ ਪਟਵਾਰੀ ਚੀਨਾ ਪੁੱਤਰ ਗੋਪੀ ਸਿੰਘ ਅਤੇ ਕਾਲ ਪੁੱਤਰ ਲਾਲਾ ਵਾਸੀਆਨ ਬੁਰਜ ਧੱਕੇ ਨਾਲ ਉਨ੍ਹਾਂ ਦੇ ਘਰ ਦਾਖਲ ਹੋ ਗਏ। ਉਸ ਨੇ ਦੱਸਿਆ ਕਿ ਤਿੰਨਾਂ ਕਥਿਤ ਦੋਸ਼ੀਆਂ ਨੇ ਉਸ ਨਾਲ ਜ਼ਬਰ ਜਨਾਹ ਕੀਤਾ, ...
Read Full Story


ਧੋਖਾਧੜੀ ਦੇ ਮਾਮਲੇ ’ਚੋਂ ਉਦਯੋਗਪਤੀ ਪੁੱਤਰਾਂ ਸਮੇਤ ਬਰੀ

ਸੰਗਰੂਰ, 30 ਨਵੰਬਰ (ਸ.ਸ.ਬਾਵਾ)-ਧੋਖਾਧੜੀ ਮਾਮਲੇ ਵਿਚ ਸੰਗਰੂਰ ਦੀ ਅਦਾਲਤ ਵਿਚ ਮੁਕੱਦਮਾ ਭੁਗਤ ਰਹੇ ਉਦਯੋਗਪਤੀ ਅਤੇ ਉਸ ਦੇ ਦੋ ਲੜਕਿਆਂ ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਡੀ.ਆਰ. ਅਰੋੜਾ ਵੱਲੋਂ ਦੋਸ਼ ਮੁਕਤ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਸੰਗਤ ਦਰਸ਼ਨ ਵਿਚ ਆਈ ਦਰਖਾਸਤ ਉਤੇ ਜਾਂਚ ਪੜਤਾਲ ਕਰਵਾਉਣ ਮਗਰੋਂ 23 ਦਸੰਬਰ 2005 ਨੂੰ ਸੰਗਰੂਰ ਨੇੜਲੇ ਪਿੰਡ ਭਿੰਡਰਾਂ ਦੇ ਮਿਲਕ ਪਲਾਂਟ ਮਾਲਕ ਰਾਜ ਕੁਮਾਰ ਅਤੇ ਉਸ ਦੇ ਦੋ ਲੜਕਿਆਂ ਵਿਪਨ ਕੁਮਾਰ ਅਤੇ ਰਾਜੇਸ਼ ਕੁਮਾਰ ’ਤੇ 420, 506 ਆਈ.ਪੀ.ਸੀ ਤਹਿਤ ਥਾਣਾ ਸਿਟੀ ਸੰਗਰੂਰ ਵਿਚ ਮੁਕੱਦਮਾ ਦਰਜ ਕਰਵਾਇਆ ਸੀ। ਸੰਗਤ ...
Read Full Story


1

Loading...

© 2012 punjabinfoline.com

punjab infoline arash info