Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
E-Paper

|
| Tag Search for "ਮੁਰਗੀ" |
ਹੱਦ ਹੋ ਗਈ ! ਮੁਰਗੀ ਨੇ ਚੂਚੇ ਨੂੰ ਜਨਮ ਦਿਤਾ
ਕਨੂਰ, ਇਕ ਅਜੀਬੋ-ਗਰੀਬ ਘਟਨਾ ਅਧੀਨ ਕੇਰਲ ਦੇ ਕਨੂਰ ਜ਼ਿਲੇ ਵਿਚ ਸ਼੍ਰੀ ਕੰਦਪੁਰਮ ਨੇੜੇ ਚਪਾਰ ਬਿੱਲ ਇਲਾਕੇ ਵਿਚ ਵੀਰਵਾਰ ਇਕ ਮੁਰਗੀ ਨੇ ਅੰਡਾ ਦੇਣ ਦੀ ਬਜਾਏ ਚੂਚੇ ਨੂੰ ਜਨਮ ਦਿਤਾ। ਇਥੋਂ ਦੇ ਇਕ ਵਾਸੀ ਗੋਕੁਲ ਦੀ ਹੈਰਾਨੀ ਦੀ ਉਸ ਵੇਲੇ ਕੋਈ ਹੱਦ ਨਾ ਰਹੀ ਜਦੋਂ ਉਸ ਨੇ ਸਵੇਰੇ ਦੇਖਿਆ ਕਿ ਉਸ ਦੀ ਮੁਰਗੀ ਨੇ ਅੰਡਾ ਦੇਣ ਦੀ ਬਜਾਏ ਚੂਚੇ ਨੂੰ ਜਨਮ ਦਿਤਾ ਹੈ। ਇਹ ਚੂਚਾ ਜਨਮ ਲੈਣ ਤੋਂ ਕੁਝ ਮਿੰਟ ਬਾਅਦ ਹੀ ਦਮ ਤੋੜ ਗਿਆ। ਚੂਚੇ ਦੀਆਂ ਦੋ ਅੱਖਾਂ ਤੇ ਪੰਖ ਵੀ ਸਨ ਪਰ ਉਸ ਦੇ ਸਰੀਰ ਦਾ ਬਾਕੀ ਹਿੱਸੇ ਅੰਡੇ ਦੇ ਬਾਹਰੀ ਛਿਲਕੇ ਨਾਲ ਢਕਿਆ ਹੋਇਆ ਸੀ। ਚੂਜੇ ਦੀ ਕੋਈ ਚੁੰਝ ਵੀ ਨਹੀਂ ... Read Full Story
|
1 |
 Loading...
|
|
|
© 2012 punjabinfoline.com
|