ਇੰਟਰ-ਇੰਸਟੀਚਿਊਸਨਲ ਵਿਗਿਆਨ ਮੇਲਾ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਹੋਇਆ
ਪਟਿਆਲਾ : 20 ਅਕਤੂਬਰ (ਪੀ.ਐਸ.ਗਰੇਵਾਲ) - ਇੱਕ ਦਿਨ ਦਾ ਇੰਟਰ-ਇੰਸਟੀਚਿਊਸਨਲ ਵਿਗਿਆਨ ਮੇਲਾ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿੱਚ ਅੱਜ 20 ਅਕਤੂਬਰ, 2011 ਨੂੰ ਹੋਇਆ ਹੈ। ਇਹ ਮੇਲਾ ਸੇਠ ਰਾਏ ਬਹਾਦੁਰ ਮੁਲਤਾਨੀ ਮੱਲ ਮੋਦੀ ਦੇ ਜਨਮ ਦਿਵਸ (21 ਅਕਤੂਬਰ) ਦੀ ਯਾਦ ਵਿੱਚ ਮਨਾਇਆ ਗਿਆ। ਇਹ ਵਿਗਿਆਨ ਮੇਲਾ ਪੰਜਾਬ ਸਟੇਟ ਕੌਂਸਿਲ ਅਤੇ ਟੈਕਨੋਲਾਜੀ, ਚੰਡੀਗੜ ਦੁਆਰਾ ਸਪੋਨਸਰ ਕੀਤਾ ਗਿਆ। ਇਸ ਮੇਲੇ ਵਿੱਚ ਲਗਭੱਗ 30 ਸਿੱਖਿਆ ਸੰਸਥਾਵਾਂ ਨੇ ਭਾਗ ਲਿਆ। ਇਹ ਯਾਦਗਾਰ ਦਿਵਸ ਸਵੇਰੇ 10.00 ਵਜੇ ਦੀਪ-ਜੋਤ ਨਾਲ ਸ਼ੁਰੂ ਕੀਤਾ ਗਿਆ। ਇਸ ਮੌਕੇ ਤੇ ਡਾ. ਐਸ.ਐਸ.ਬੀਰ, ਪ੍ਰੋਫੈਸਰ ਅਮੈਰਿਟਸ, ਪੰਜਾਬੀ ਯੂਨੀਵਰਸਿਟੀ, ... Read Full Story
|
ਕਾਂਗਰਸ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੁਰਬਾਨੀਆਂ ਦਿੱਤੀਆਂ-ਹੈਨਰੀ
ਜਲੰਧਰ, 29 ਦਸੰਬਰ (ਦੋਆਬਾ ਨਿਊਜ਼ ਸਰਵਿਸ)-ਕਾਂਗਰਸ ਦੇ 125ਵੇਂ ਸਥਾਪਨਾ ਦਿਵਸ ਮੌਕੇ ਜ਼ਿਲ੍ਹਾ ਕਾਂਗਰਸ, ਯੂਥ ਕਾਂਗਰਸ, ਕਾਂਗਰਸ ਸਪੋਰਟਸ ਸੈਲ ਆਦਿ ਵੱਲੋਂ ਵੱਖ-ਵੱਖ ਸਮਾਗਮ ਕਰਕੇ ਇਸ ਇਤਿਹਾਸਕ ਦਿਨ ਨੂੰ ਮਨਾਇਆ ਗਿਆ। ਜ਼ਿਲ੍ਹਾ ਕਾਂਗਰਸ ਜਲੰਧਰ ਸ਼ਹਿਰੀ ਵੱਲੋਂ ਜ਼ਿਲ੍ਹਾ ਪ੍ਰਧਾਨ ਸ੍ਰੀ ਅਰੁਨ ਵਾਲੀਆ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਪੁੱਜੇ ਸਾਬਕਾ ਮੰਤਰੀ ਸ੍ਰੀ ਅਵਤਾਰ ਹੈਨਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹੀ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਅਤੇ ਫ਼ਿਰ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਵੀ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਭਾਜਪਾ ... Read Full Story
|