Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਮੁਲਾਜਮ"
ਮਨਿਸਟਰੀਅਲ ਕਰਮਚਾਰੀਆਂ ਵੱਲੌਂ ਕਾਲੇ ਚੋਗੇ ਪਾ ਕੇ ਕੀਤਾ ਰੋਸ ਮਾਰਚ , ਭੜਕੇ ਮੁਲਾਜਮਾਂ ਵੱਲੋਂ ਚੱਕਾ ਕੀਤਾ ਜਾਮ

ਪਟਿਆਲਾ , 19 ਮਈ (ਪੀ.ਐਸ.ਗਰੇਵਾਲ) – ਪੰਜਾਬ ਸਟੇਸ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੇ ਸੱਦੇ ਤੇ ਪਟਿਆਲੇ ਜਿਲੇ ਦੇ ਸਮੂਹ ਮਨਿਸਟਰੀਅਲ ਕਰਮਚਾਰੀਆਂ ਵੱਲੋਂ ਮਿਤੀ 11 ਮਈ ਤੋਂ ਲਗਾਤਾਰ ਕਲਮ ਛੋੜ ਹੜਤਾਲ ਕਰਨ ਦੇ ਬਾਵਜੂਦ ਵੀ ਸਰਕਾਰ ਵੱਲੋਂ ਮੰਗਾਂ ਨਾ ਮੰਨਣ ਕਰਕੇ ਮੁਲਾਜਮਾਂ ਦਾ ਗੱੁਸਾ ਭੜਕ ਪਿਆ ਅਤੇ ਹਜਾਰਾਂ ਦੀ ਗਿਣਤੀ ਵਿੱਚ ਅੱਜ ਮਿੰਨੀ ਸਕੱਤਰੇਤ ਦੇ ਸਾਹਮਣੇ ਜੋਰਦਾਰ ਰੈਲੀ ਕੀਤੀ ਗਈ। ਇਸ ਰੈਲੀ ਨੂੰ ਜਿਲਾ ਪ੍ਰਧਾਨ ਬਚਿੱਤਰ ਸਿੰਘ,ਜਨਰਲ ਸੱਕਤਰ ਗੁਰਮੀਤ ਸਿੰਘ ਵਾਲੀਆ,ਚੇਅਰਮੈਨ ਖੁਸ਼ਵਿੰਦਰ ਕਪਿਲਾ,ਵਿੱਤ ਸਕੱਤਰ ਅਮਰ ਬਹਾਦਰ ਸਿੰਘ,ਪ੍ਰੈਸ ਸੱਕਤਰ ਕੁਲਵੰਤ ਸਿੰਘ ਸੈਣੀ,ਰਾਮ ਕੁਮਾਰ ...
Read Full Story


ਆਲ ਇੰਡੀਆ ਪੋਸਟਲ ਇੰਮਪਲਾਈਜ਼ ਯੂਨੀਅਨ ਨੇ ਕੀਤੀ ਹਡ਼ਤਾਲ

ਪਟਿਆਲਾ,07 ਸਤੰਬਰ 2010 (ਪੀ ਐਸ ਗਰੇਵਾਲ) – ਆਲ ਇੰਡੀਆ ਪੋਸਟਲ ਇੰਮਪਲਾਈਜ਼ ਯੂਨੀਅਨ ਦਰਜਾ-3,ਦਰਜਾ-4 ਕਰਮਚਾਰੀਆਂ ਨੇ ਮੁੱਖ ਡਾਕਖਾਨਾ ਪਟਿਆਲਾ ਦੇ ਸਾਹਮਣੇ ਇੱਕਠਿਆਂ ਹੋ ਕੇ ਕੇਂਦਰ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਅਤੇ ਮਹਿੰਗਾਈ ਨੂੰ ਲੈ ਕੇ ਮੁਕੰਮਲ ਹੜਤਾਲ ਕੀਤੀ। ਕਰਮਚਾਰੀਆਂ ਨੇ ਇਸ ਮੌਕੇ ਕੇਂਦਰ ਸਰਕਾਰ ਵਿੱਰੁਧ ਜੰਮ ਕੇ ਨਾਅਰੇਬਾਜੀ ਕੀਤੀ। ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਾ. ਕਰਨੈਲ ਸਿੰਘ ਡਵੀਜਨ ਸੱਕਤਰ ਦਰਜਾ-3 ਨੇ ਕਿਹਾ ਕਿ ਉਹਨਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਭਰਨਾ,ਭਰਤੀ ਤੇ ਲੱਗੀ ਪਾਬੰਦੀ ਨੂੰ ਹਟਾਉਣਾ,ਕੱਚੇ ਮੁਲਾਜ਼ਮਾਂ ...
Read Full Story


ਪੁਲਿਸ ਮੁਲਾਜ਼ਮ ’ਤੇ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼

ਖੰਨਾ, 9 ਜਨਵਰੀ (ਹਰਜਿੰਦਰ ਸਿੰਘ ਲਾਲ) ਸਵੇਰੇ ਚੋਰੀ ਦੇ ਮਾਮਲੇ ’ਚ ਪੁੱਛ-ਗਿੱਛ ਲਈ ਲਿਆਂਦੀ ਗਈ ਇਕ ਨਾਬਾਲਗ ਲੜਕੀ ਨੇ ਸਿਟੀ ਥਾਣੇ ’ਚ ਇਕ ਪੁਲਿਸ ਮੁਲਾਜਮ ’ਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲਗਾਏ ਗਏ। ਹਾਲਾਂਕਿ ਅਜੇ ਤੱਕ ਉਸ ਨਾਲ ਹਰਕਤਾਂ ਕਰਨ ਵਾਲੇ ਪੁਲਿਸ ਕਰਮਚਾਰੀ ਬਾਰੇ ਪਤਾ ਨਹੀਂ ਲੱਗ ਸਕਿਆ। ਪਰ ਖੰਨਾ ਦੇ ਐਸ. ਐਸ. ਪੀ. ਸ: ਸੁਖਮਿੰਦਰ ਸਿੰਘ ਮਾਨ ਨੇ ਕਿਹਾ ਕਿ ਮਾਮਲੇ ਦੀ ਤਹਿ ਤੱਕ ਜਾਇਆ ਜਾਵੇਗਾ। ਇਸੇ ਲਈ ਐਸ.ਐਚ.ਓ.ਸਿਟੀ ਦੀ ਨੈਤਿਕ ਜ਼ਿੰਮੇਵਾਰੀ ਸਮਝਦਿਆ ਲਾਈਨ ਹਾਜਰ ਕਰ ਦਿੱਤਾ ਹੈ। ਐਸ. ਐਸ. ਪੀ. ਨੇ ਦੱਸਿਆ ਕਿ ਇਸ ਕੇਸ ਦੀ ਨਿਰਪੱਖ ਜਾਂਚ ਲਈ ਡੀ.ਐਸ.ਪੀ. ਖੰਨਾ ਸ: ਅਮਰਜੀਤ ...
Read Full Story


ਜਦੋਂ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਸ਼ਹਿਰ ਵਾਸੀਆਂ ਤੋਂ ਮੁਆਫ਼ੀ ਮੰਗ ਕੇ ਖਹਿੜਾ ਛੁਡਾਇਆ

ਕੁਰਾਲੀ, 30 ਦਸੰਬਰ (ਬਿੱਲਾ)- ਸਥਾਨਕ ਸ਼ਹਿਰ ਵਿਖੇ ਰੇਲਵੇ ਲਾਈਨ ’ਤੇ ਬਣੇ ਰੇਲਵੇ ਓਵਰ ਬ੍ਰਿਜ ਦੇ ਟੋਲ ਪਲਾਜ਼ਾ ’ਤੇ ਅੱਜ ਦੁਪਹਿਰ ਸਮੇਂ ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦੋਂ ਸ਼ਹਿਰ ਦੇ ਯੂਥ ਕਾਂਗਰਸੀ ਆਗੂ ਅਤੇ ਮੋਹਤਬਰ ਲੋਕਲ ਸ਼ਹਿਰ ਵਾਸੀਆਂ ਤੋਂ ਟੋਲ ਟੈਕਸ ਲਏ ਜਾਣ ਤੇ ਪਲਾਜ਼ਾ ਕਰਮਚਾਰੀਆਂ ਦੇ ਅੱਖੜ ਰਵੱਈਏ ਤੋਂ ਦੁਖੀ ਹੋ ਕੇ ਜਾਮ ਲਾਉਣ ਲੱਗੇ ਸਨ ਪਰ ਸਥਾਨਕ ਪੁਲਿਸ ਦੀ ਦਖ਼ਲਅੰਦਾਜ਼ੀ ਕਾਰਨ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਸ਼ਹਿਰ ਵਾਸੀਆਂ ਤੋਂ ਮੁਆਫ਼ੀ ਮੰਗ ਕੇ ਅਪਣਾ ਖਹਿੜਾ ਛੁਡਾ ਲਿਆ। ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਯੂਥ ਕਾਂਗਰਸ ਦੀ ਸ਼ਹਿਰੀ ਇਕਾਈ ਦੇ ਪ੍ਰਧਾਨ ਤੇ ਪਹਿਲਾਂ ਵੀ ...
Read Full Story


1

Loading...

© 2012 punjabinfoline.com

punjab infoline arash info