Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਮੁਲੇਨ"
ਹੁਣ ਖੁੱਲ੍ਹੀਆਂ ਸੁਆਰਥੀ ਅਮਰੀਕਾ ਦੀਆਂ ਅੱਖਾਂ

ਦੋਸਤ ਦਾ ਇਮਤਿਹਾਨ ਸੰਕਟ ਦੇ ਸਮੇਂ ਹੀ ਹੁੰਦਾ ਹੈ¸ਇਹ ਪ੍ਰਾਚੀਨ ਤੱਥ ਅਮਰੀਕੀਆਂ ਨੂੰ ਹੁਣ ਸਮਝ ਆ ਰਿਹਾ ਹੈ। ਅਮਰੀਕਾ ਦੀਆਂ ਤਿੰਨਾਂ ਫ਼ੌਜਾਂ ਦੇ ਸਾਂਝੇ ਮੁਖੀ ਐਡਮਿਰਲ ਮਾਈਕ ਮੁਲੇਨ ਨੇ ਅਮਰੀਕੀ ਸੰਸਦ (ਕਾਂਗਰਸ) ਸਾਹਮਣੇ ਇਕ ਬਿਆਨ 'ਚ ਕਿਹਾ ਕਿ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਨੇ ਅਫ਼ਗਾਨਿਸਤਾਨ 'ਚ ਅਮਰੀਕੀ ਸੈਨਿਕਾਂ 'ਤੇ ਹਮਲੇ ਕਰਕੇ ਉਨ੍ਹਾਂ ਨੂੰ ਮਾਰਨ ਦੇ ਕੰਮ 'ਚ ਲੱਗੇ ਹੱਕਾਨੀ ਸੰਗਠਨ ਦੀ ਸਹਾਇਤਾ ਕੀਤੀ। ਉਨ੍ਹਾਂ ਇਹ ਵੀ ਮੰਨਿਆ ਹੈ ਕਿ ਲਸ਼ਕਰ ਵਰਗੇ ਅੱਤਵਾਦੀ ਸੰਗਠਨ ਪਾਕਿਸਤਾਨ ਲਈ ਇਕ ਮੁਖੌਟਾ ਮਾਤਰ ਹਨ। ਪਰ ਅਮਰੀਕਾ ਨੂੰ ਇਹ ਕਦੋਂ ਪਤਾ ਲੱਗਾ? ਜਦੋਂ ਪਾਕਿਸਤਾਨ ਨੇ ...
Read Full Story


ਪਾਕਿਸਤਾਨ ਨਾਲ ਹੁਣ ਸਖ਼ਤੀ ਵਰਤਾਂਗੇ: ਮੁਲੇਨ

ਸਖ਼ਤੀ ਦੇ ਵਿਸ਼ੇ ‘ਤੇ ਅਮਰੀਕੀ ਅਧਿਕਾਰੀਆਂ ‘ਚ ਮਤਭੇਦ ਵਾਸ਼ਿੰਗਟਨ,ਕਿਸੇ ਵੇਲੇ ਪਾਕਿਸਤਾਨੀ ਜਰਨੈਲਾਂ ਦੇ ਕਰੀਬੀ ਮੰਨੇ ਜਾਂਦੇ ਅਮਰੀਕੀ ਫੌਜ ਦੇ ਮੁਖੀ ਐਡਮਿਰਲ ਮਾਈਕ ਮੁਲੇਨ ਨੇ ਕਿਹਾ ਕਿ ਹੁਣ ਅਮਰੀਕੀ ਪਾਕਿਸਤਾਨ ਤੋਂ ਦਹਿਸ਼ਤੀ ਗਰੁੱਪਾਂ ਨੂੰ ਨੱਥ ਪਾਉਣ ਦੀ ਮੰਗ ਕਰਨ ਸਮੇਂ ਸਖ਼ਤੀ ਤੋਂ ਕੰਮ ਲੈਣਗੇ। ਸ੍ਰੀ ਮੁਲੇਨ ਨੇ ‘ਦਿ ਵਾਲ ਸਟ੍ਰੀਟ ਜਰਨਲ’ ਨਾਲ ਇਕ ਇੰਟਰਵਿਊ ਵਿਚ ਦੱਸਿਆ, ” ਮੇਰੇ ਬੰਦੇ ਮਾਰੇ ਜਾ ਰਹੇ ਹਨ ਅਤੇ ਮੈਂ ਇਹ ਗੱਲ ਚੁੱਪਚਾਪ ਸਹਿਣ ਨਹੀਂ ਕਰ ਸਕਦਾ। ਮੈਂ ਪਾਕਿਸਤਾਨ ਦਾ ਸਭ ਤੋਂ ਵਧੀਆ ਦੋਸਤ ਰਿਹਾ ਹਾਂ।” ਸ੍ਰੀ ਮੁਲੇਨ ਜੋ ਇਕ ਦੋ ਦਿਨਾਂ ‘ਚ ਹੀ ਸੇਵਾਮੁਕਤ ਹੋ ਰਹੇ ਹਨ, ...
Read Full Story


1

Loading...

© 2012 punjabinfoline.com

punjab infoline arash info