Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਮੈਟਰੋ"
ਬਿਜ਼ੀ ਲਾਈਨਾਂ 'ਤੇ 8 ਡੱਬਿਆਂ ਵਾਲੀ ਮੈਟਰੋ ਟਰੇਨ ਚੱਲੇਗੀ

ਨਵੀਂ ਦਿੱਲੀ, ਰਾਜਧਾਨੀ ਦਿੱਲੀ ਤੋਂ ਨੋਇਡਾ ਅਤੇ ਗੁੜਗਾਓਂ ਨੂੰ ਜੋੜਨ ਵਾਲੀ ਦਿੱਲੀ ਮੈਟਰੋ ਦੀਆਂ ਦੋਵਾਂ ਲਾਈਨਾਂ ਵਿਚ ਭਾਰੀ ਭੀੜ ਨੂੰ ਦੇਖਦੇ ਹੋਏ ਸਾਲ 2013 ਤਕ 8 ਡੱਬਿਆਂ ਵਾਲੀਆਂ ਟਰੇਨਾਂ ਚਲਾਉਣ ਦੀ ਯੋਜਨਾ ਹੈ। ਇਸ ਨਾਲ ਦੋਵਾਂ ਲਾਈਨਾਂ ਦੇ ਮੁਸਾਫਰਾਂ ਨੂੰ ਹੋਰ ਜ਼ਿਆਦਾ ਆਰਾਮਦਾਇਕ ਸੇਵਾ ਮਿਲੇਗੀ। ਦਿੱਲੀ ਦੇ ਮੈਟਰੋ ਨੈੱਟਵਰਕ ਵਿਚ ਨੋਇਡਾ ਸਿਟੀ ਸੈਂਟਰ ਤੋਂ ਦਵਾਰਕਾ ਅਤੇ ਜਹਾਂਗੀਰਪੁਰੀ ਤੋਂ ਹੁੱਡਾ ਸਿਟੀ ਸੈਂਟਰ ਤਕ ਚੱਲਣ ਵਾਲੀਆਂ ਟਰੇਨਾਂ ਵਿਚ ਬਹੁਤ ਭੀੜ ਹੁੰਦੀ ਹੈ। ਇਨ੍ਹਾਂ ਦੋਵਾਂ ਲਾਈਨਾਂ ਵਿਚ ਰੋਜ਼ਾਨਾ ਲਗਭਗ 13 ਲੱਖ ਲੋਕ ਸਫਰ ਕਰਦੇ ਹਨ ਜਦਕਿ ਰੋਜ਼ਾਨਾ ਲਗਭਗ 20 ਲੱਖ ...
Read Full Story


ਮੈਟਰੋ 'ਚ ਅੱਤਵਾਦੀ ਹਮਲੇ ਦਾ ਖਤਰਾ ਜ਼ਿਆਦਾ : ਸ਼੍ਰੀਧਰਨ

ਨਵੀਂ ਦਿੱਲੀ, ਜ਼ਮੀਨ ਤੋਂ ਉਪਰ ਮੈਟਰੋ ਲਾਈਨ ਬਣਵਾਏ ਜਾਣ ਨਾਲ ਦੇਸ਼ ਦੀ ਰਾਜਧਾਨੀ ਦੀ ਖੂਬਸੂਰਤੀ ਵਿਗੜਨ ਕਾਰਨ ਆਲੋਚਨਾ ਝੱਲ ਰਹੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਪ੍ਰਧਾਨ ਈ. ਸ਼੍ਰੀਧਰਨ ਨੇ ਐਤਵਾਰ ਕਿਹਾ ਕਿ ਮੈਟਰੋ ਲਾਈਨ ਦੇ ਅੰਡਰਗਰਾਊਂਡ ਹਿੱਸੇ ਵਿਚ ਅੱਤਵਾਦੀ ਹਮਲੇ ਦਾ ਖਤਰਾ 5 ਗੁਣਾ ਵੱਧ ਹੈ। ਇਥੇ ਆਯੋਜਿਤ ਭਾਰਤੀ ਸ਼ਹਿਰੀ ਗਤੀਸ਼ੀਲਤਾ ਸੰਮੇਲਨ ਤੇ ਪ੍ਰਦਰਸ਼ਨੀ ਵਿਚ ਸ਼੍ਰੀਧਰਨ ਨੇ ਕਿਹਾ ਕਿ ਜ਼ਮੀਨ ਤੋਂ ਉਪਰ ਦੀ ਮੈਟਰੋ ਲਾਈਨ ਨਾਲ ਮੁਕਾਬਲਾ ਕਰੀਏ ਤਾਂ ਦੇਖਾਂਗੇ ਕਿ ਅੰਡਰਗਰਾਊਂਡ ਮੈਟਰੋ ਸੁਰੱਖਿਆ ਦੇ ਲਿਹਾਜ਼ ਨਾਲ 5 ਗੁਣਾ ਵੱਧ ਜ਼ੋਖਮ ਭਰੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅੱਜ ਕਈ ...
Read Full Story


ਮੈਟਰੋ ਰੇਲ ਅਤੇ ਟੈਕਸੀ ਰਾਹੀਂ ਰੋਹਿਣੀ ਪਹੁੰਚੇ ਰਾਹੁਲ ਗਾਂਧੀ

ਨਵੀਂ ਦਿੱਲੀ,ਕਾਂਗਰਸ ਆਗੂ ਰਾਹੁਲ ਗਾਂਧੀ ਅੱਜ ਰੋਹਿਣੀ ਵਿਖੇ ਹੋ ਰਹੀ ਯੂਥ ਕਾਂਗਰਸ ਰੈਲੀ ਨੂੰ ਸੰਬੋਧਨ ਕਰਨ ਲਈ ਮੈਟਰੋ ਰੇਲ ਅਤੇ ਟੈਕਸੀ ਰਾਹੀਂ ਪਹੁੰਚੇ। ਰਾਹੁਲ ਗਾਂਧੀ ਤੁਗਲਕ ਰੋਡ ਸਥਿਤ ਆਪਣੀ ਰਿਹਾਇਸ਼ ਨੇੜਿਓਂ ਰੇਸ ਕੋਰਸ ਰੋਡ ਸਟੇਸ਼ਨ ਤੋਂ ਮੈਟਰੋ ਰੇਲ ਵਿਚ ਸਵਾਰ ਹੋਏ ਅਤੇ ਇਸ ਤੋਂ ਬਾਅਦ ਉਨ੍ਹਾਂ ਜੈਪਨੀਜ਼ ਪਾਰਕ ਪਹੁੰਚਣ ਲਈ ਰੇਡੀਓ ਟੈਕਸੀ ਲਈ, ਜਿਸ ਲਈ ਉਨ੍ਹਾਂ ਟੈਕਸੀ ਚਾਲਕ ਨੂੰ 200 ਰੁਪਏ ਅਦਾ ਕੀਤੇ। ਟੈਕਸੀ ਚਾਲਕ ਸਰਵਣ ਨੇ ਦੱਸਿਆ ਕਿ ਰੋਹਿਣੀ ਵੈਸਟ ਮੈਟਰੋ ਸਟੇਸ਼ਨ ਨੇੜੇ ਰਾਹੁਲ ਗਾਂਧੀ ਨੇ ਖੁਦ ਉਸ ਦੀ ਟੈਕਸੀ ਨੂੰ ਰੁਕਣ ਲਈ ਹੱਥ ...
Read Full Story


ਹਰ ਦੋ ਮਿੰਟ ਬਾਅਦ ਫੇਜ਼ ਤਿੰਨ ਤੋਂ ਚੱਲੇਗੀ ਮੈਟਰੋ ਗੱਡੀ

ਨਵੀਂ ਦਿੱਲੀ, ਦਿੱਲੀ ਮੈਟਰੋ ਦੇ ਤੀਜੇ ਫੇਜ਼ ਦੀਆਂ ਗੱਡੀਆਂ ਸ਼ੁਰੂ ਹੋਣ ਨਾਲ ਹਰ ਦੋ ਮਿੰਟ ਬਾਅਦ ਗੱਡੀਆਂ ਚੱਲਿਆ ਕਰਨਗੀਆਂ। 2016 ਵਿੱਚ ਸ਼ੁਰੂ ਹੋ ਰਹੇ ਇਸ ਫੇਜ਼ ਲਈ ਆਧੁਨਿਕ ਸਿਗਨਲ ਪ੍ਰਣਾਲੀ ਵਰਤੀ ਜਾਵੇਗੀ। ਇਸ ਆਧੁਨਿਕ ਤਕਨਾਲੋਜੀ ਨਾਲ ਯਾਤਰੀਆਂ ਨੂੰ ਮੈਟਰੋ ਗੱਡੀ ਦਾ ਇੰਤਜ਼ਾਰ ਕੇਵਲ ਦੋ ਮਿੰਟ ਲਈ ਕਰਨਾ ਪਵੇਗਾ। ਇਸ ਵੇਲੇ ਦਿੱਲੀ ਮੈਟਰੋ ਦੇ ਛੇ ਕੋਰੀਡੋਰਾਂ ‘ਤੇ ਔਸਤਨ 2.5 ਮਿੰਟ ਬਾਅਦ ਗੱਡੀ ਆਉਂਦੀ ਹੈ ਅਤੇ 2016 ਵਿੱਚ ਤੀਜੇ ਫੇਜ਼ ਦੇ ਪੂਰਾ ਹੋਣ ਨਾਲ ਇਹ ਸਮਾਂ ਘਟ ਕੇ 2 ਮਿੰਟ ਰਹਿ ਜਾਵੇਗਾ। ਸੰਚਾਰ ‘ਤੇ ਆਧਾਰਤ ਟਰੇਨ ਕੰਟਰੋਲ ਸਿਸਟਮ ਨਾਂ ਦੀ ਆਧੁਨਿਕ ਤਕਨਾਲੋਜੀ ਦੀ ਮਦਦ ਨਾਲ ਇਹ ਸਮਾਂ ...
Read Full Story


ਦਿੱਲੀ ਮੈਟਰੋ ਕਾਰਬਨ ਕਰੈਡਿਟ ਹਾਸਲ ਕਰਨ ਵਾਲਾ ਦੁਨੀਆ ਦਾ ਪਹਿਲਾ ਨੈਟਵਰਕ

ਦਿੱਲੀ ਮੈਟਰੋ ਦੁਨੀਆ ਪਹਿਲਾ ਅਜਿਹਾ ਰੇਲਵੇ ਨੈਟਵਰਕ ਬਣਿਆ ਹੈ ਜਿਸਨੂੰ ਸੰਯੁਕਤ ਰਾਸ਼ਟਰ ਨੇ ਗਰੀਨ ਹਾਊਸ ਗੈਸਾਂ ਵਿੱਚ ਕਮੀ ਲਿਆਉਣ ਲਈ ਕਾਰਬਨ ਕਰੈਡਿਟ ਦਿੱਤਾ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਮੈਟਰੋ ਪ੍ਰਣਾਲੀ ਨਾਲ ਦਿੱਲੀ ਸ਼ਹਿਰ ਵਿੱਚ ਪ੍ਰਦੂਸ਼ਣ ਦਾ ਸਤਰ ਇੱਕ ਸਾਲ 6.30 000 ਟਨ ਘਟਿਆ ਹੈ । ਜੇਕਰ ਮੈਟਰੋ ਨਹੀਂ ਹੁੰਦੀ ਤਾਂ ਦਿੱਲੀ ਦੇ 18 ਲੱਖ ਲੋਕ ਰੋਜ਼ ਕਾਰ, ਬੱਸ ਜਾਂ ਮੋਟਰ ਸਾਈਕਲ ਦਾ ਇਸਤੇਮਾਲ ਕਰਦੇ ਜਿਸ ਨਾਲ ਪ੍ਰਦੂਸ਼ਣ ਵਿੱਚ ਵਾਧਾ ਹੁੰਦਾ । ਹੁਣ ਦਿੱਲੀ ਨੂੰ 7 ਸਾਲਾਂ ਲਈ 95 ਲੱਖ ਡਾਲਰ ਕਾਰਬਨ ਕਰੈਡਿਟ ਦੇ ਤੌਰ ਮਿਲਣਗੇ । ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ...
Read Full Story


ਮੈਟਰੋ ਸੰਨ 2020 ਤੱਕ 20 ਹਜ਼ਾਰ ਕਰੋੜ ਦਾ ਤੇਲ ਬਚਾਏਗੀ

ਨਵੀਂ ਦਿੱਲੀ,ਤੇਲ ਕੀਮਤਾਂ ਦੇ ਵਾਧੇ ਦੇ ਮੱਦੇਨਜ਼ਰ ਦਿੱਲੀ ਮੈਟਰੋ ਸੰਨ 2020 ਤੱਕ ਵੀਹ ਹਜ਼ਾਰ ਕਰੋੜ ਦੇ ਲਗਪਗ ਤੇਲ ਬਚਾਉਣ ਵਿੱਚ ਸਹਾਈ ਹੋਵੇਗੀ। ਵੱਧ ਤੋਂ ਵੱਧ ਯਾਤਰੀ ਮੈਟਰੋ ਵਿੱਚ ਹੀ ਸਫ਼ਰ ਕਰਨ ਨੂੰ ਤਰਜੀਹ ਦੇਣਗੇ। ਇਹ ਖੁਲਾਸਾ ਸਨਅਤ ਇਕਾਈ ਐਸੋਚੈਮ ਵੱਲੋਂ ਕੀਤੇ ਅਧਿਐਨ ਤੋਂ ਹੋਇਆ ਹੈ। ਅਧਿਐਨ ਮੁਤਾਬਕ, ‘‘ਦਿੱਲੀ ਮੈਟਰੋ ਕਾਰਨ ਸ਼ਹਿਰ ਦੀਆਂ ਸੜਕਾਂ ਤੋਂ ਪੰਜ ਲੱਖ ਵਾਹਨਾਂ ਦੀ ਗਿਣਤੀ ਵਿੱਚ ਕਮੀ ਆਈ ਹੈ। ਇਸ ਦੇ ਨਾਲ ਹੀ ਸੰਨ 2011-12 ਦੌਰਾਨ ਅੱਠ ਹਜ਼ਾਰ ਤੇਲ ਦੀ ਬੱਚਤ ਹੋਈ ਹੈ।’’ ਦਿੱਲੀ ਵਿੱਚ ਦਫਤਰੀ ਮੁਲਾਜ਼ਮ ਮੈਟਰੋ ਰਾਹੀਂ ਦਫਤਰ ਆਉਂਦੇ-ਜਾਂਦੇ ਹਨ। ਉਹ ਸਿਰਫ ਗੱਡੀਆਂ ਦੀ ਵਰਤੋਂ ਘਰ ...
Read Full Story


ਦਿੱਲੀ ਮੈਟਰੋ ਲਾਏਗੀ ਜਾਣਕਾਰੀ ਭਰਪੂਰ ਫਿਲਮਾਂ ਲਈ ਵੱਡੀਆਂ ਸਕਰੀਨਾਂ

ਨਵੀਂ ਦਿੱਲੀ,ਜਲਦੀ ਹੀ ਕੌਮੀ ਰਾਜਧਾਨੀ ’ਚ ਦਿੱਲੀ ਮੈਟਰੋ ਦੇ ਚੋਣਵੇਂ ਸਟੇਸ਼ਨਾਂ ਉਤੇ ਯਾਤਰੀਆਂ ਵਿਚ ਸੁਰੱਖਿਆ, ਸਾਫ-ਸਫਾਈ ਅਤੇ ਹੋਰ ਹਦਾਇਤਾਂ ਬਾਰੇ ਚੇਤਨਾ ਪੈਦਾ ਕਰਨ ਹਿੱਤ ਬਣਾਈਆਂ ਗਈਆਂ ਛੋਟੀਆਂ ਫ਼ਿਲਮਾਂ ਦਿਖਾਉਣ ਲਈ ਵੱਡੀਆਂ ਸਕਰੀਨਾਂ ਲਾਈਆਂ ਜਾਣਗੀਆਂ। ਇਸ ਸਬੰਧੀ ਦਿੱਲੀ ਮੈਟਰੋ ਵੱਲੋਂ ਇਕ ਨਿੱਜੀ ਕੰਪਨੀ ਨਾਲ ਸਮਝੌਤਾ ਕੀਤਾ ਗਿਆ ਹੈ। ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਜਹਾਂਗੀਰਪੁਰੀ ਦੇ ਹੁੱਡਾ ਸਿਟੀ ਸੈਂਟਰ ਵਿਖੇ 46 ਇੰਚ ਐਲ.ਸੀ.ਡੀ. ਸਕਰੀਨਜ਼ ਲਗਾਈਆਂ ਜਾ ਚੁੱਕੀਆਂ ਹਨ। ਇਸ ਯੋਜਨਾ ਮੁਤਾਬਕ ਦਿੱਲੀ ਮੈਟਰੋ ਵੱਲੋਂ ਔਰਤਾਂ ਲਈ ਰਿਜ਼ਰਵ ਡੱਬਿਆਂ ’ਚ ਮਰਦਾਂ ਦੇ ਜਾਣ, ...
Read Full Story


ਦਿੱਲੀ ਮੈਟਰੋ ’ਤੇ ਸੁਰੱਖਿਆ ਸਖ਼ਤ

ਨਵੀਂ ਦਿੱਲੀ,ਇੱਥੇ ਹਾਈ ਕੋਰਟ ਦੇ ਬਾਹਰ ਹੋਏ ਬੰਬ ਧਮਾਕੇ ਕਾਰਨ ਦਿੱਲੀ ਮੈਟਰੋ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ’ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ। ਮੈਟਰੋ ਸਟੇਸ਼ਨ ਅਤੇ ਇਸ ਦੇ ਪ੍ਰਬੰਧਾਂ ਦੀ ਰੱਖਿਆ ਕਰਨ ਵਾਲੀ ਏਜੰਸੀ ਸੀ.ਆਈ.ਐਸ.ਐਫ. ਵੱਲੋਂ ਬੰਬ ਧਮਾਕੇ ਦੇ ਤੁਰੰਤ ਬਾਅਦ ਸੁਰੱਖਿਆ ਮੁਸਤੈਦ ਕਰ ਦਿੱਤੀ ਗਈ। ਸੀ.ਆਈ.ਐਸ.ਐਫ. ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਲੋਕਾਂ ਦੀ ਅਤੇ ਉਨ੍ਹਾਂ ਦੇ ਸਾਮਾਨ ਦੀ ਤਲਾਸ਼ੀ ਸਕੈਨਰਾਂ ਨਾਲ ਕੀਤੀ ਜਾ ਰਹੀ ਹੈ। ਇਸ ਜਾਂਚ ਲਈ ਵਾਧੂ ਸਟਾਫ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐਨ.ਸੀ.ਆਰ. ਦੇ ਸਾਰੇ ਸਟੇਸ਼ਨਾਂ ’ਤੇ ਸੁਰੱਖਿਆ ਪ੍ਰਬੰਧ ਸਖ਼ਤ ਕਰਨ ਦੇ ...
Read Full Story


ਏਅਰਪੋਰਟ ਮੈਟਰੋ ਐਕਸਪ੍ਰੈੱਸ ਗੱਡੀਆਂ ਹਰ 15 ਮਿੰਟ ‘ਤੇ ਚੱਲਣਗੀਆਂ

ਨਵੀਂ ਦਿੱਲੀ,ਹਰ ਵੀਹ ਮਿੰਟ ‘ਤੇ ਚੱਲਣ ਵਾਲੀਆਂ ਏਅਰਪੋਰਟ ਮੈਟਰੋ ਐਕਸਪ੍ਰੈੱਸ ਗੱਡੀਆਂ ਹੁਣ 15 ਮਿੰਟ ‘ਤੇ ਚੱਲਣਗੀਆਂ। ਇਨ੍ਹਾਂ ਗੱਡੀਆਂ ਦੇ ਗੇੜੇ ਵਧਾਉਣ ਨਾਲ ਹਜ਼ਾਰਾਂ ਹੀ ਯਾਤਰੀਆਂ ਨੂੰ ਸਹੂਲਤ ਮਿਲੇਗੀ। ਜ਼ਿਕਰਯੋਗ ਹੈ ਕਿ ਇਹ ਗੱਡੀਆਂ ਹੁਣ ਸਵੇਰੇ 5 ਵਜੇ ਤੋਂ 11 ਵਜੇ ਤੱਕ ਚੱਲਣਗੀਆਂ। ਵਰਤਮਾਨ ਸਮੇਂ ‘ਚ 23 ਕਿਲੋਮੀਟਰ ਉੱਚ-ਸਪੀਡ ਕੌਰੀਡੋਰ ‘ਤੇ ਇਹ ਗੱਡੀਆਂ ਸਵੇਰੇ 7 ਤੋਂ 11 ਵਜੇ ਤੱਕ ਹਰ 15 ਮਿੰਟ ‘ਤੇ ਅਤੇ ਇਸ ਤੋਂ ਬਾਅਦ ਹਰ 20 ਮਿੰਟ ‘ਤੇ ਚੱਲਦੀਆਂ ਸਨ। ਮੈਟਰੋ ਅਧਿਕਾਰੀਆਂ ਵੱਲੋਂ ਇਸ ਦੀ ਸੇਵਾ ‘ਚ ਵਾਧਾ ਕੀਤੇ ਜਾਣ ਦੀ ਮੰਗ ਕਾਫੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਇਸ ਸਬੰਧੀ ...
Read Full Story


ਮੈਟਰੋ ਦੇ ਤੀਜੇ ਪੜਾਅ ਦੇ ਵਿਸਤਾਰ ਨੂੰ ਮਨਜ਼ੂਰੀ

ਨਵੀਂ ਦਿੱਲੀ,ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ ਮੈਟਰੋ ਦੇ ਤੀਜੇ ਪੜਾਅ (ਫੇਜ਼-3) ਵਿਚ ਵਾਧਾ ਕਰਨ ਸਬੰਧੀ ਵਿਚਾਰ ਕੀਤੀ ਜਾ ਰਹੀ ਹੈ, ਜਿਸ ਨਾਲ ਇਸ ‘ਚ 3 ਹੋਰ ਨਵੇਂ ਕੌਰੀਡੋਰ ਜੋੜੇ ਜਾ ਸਕਦੇ ਹਨ। ਇਨ੍ਹਾਂ ਨਵੇਂ ਕੌਰੀਡੋਰਾਂ ਵਿੱਚ ਹਰਿਆਣਾ ‘ਚ ਪੈਂਦੇ ਖੇਤਰ ਨਜ਼ਫਗੜ੍ਹ, ਸ਼ਿਵ ਵਿਹਾਰ ਅਤੇ ਬਹਾਦੁਰਗੜ੍ਹ ਸ਼ਾਮਲ ਹਨ ਜੋ ਇਨ੍ਹਾਂ ਖੇਤਰਾਂ ਨੂੰ ਆਪਸ ‘ਚ ਜੋੜਨਗੇ। ਦਿੱਲੀ ਮੈਟਰੋ ਸਬੰਧੀ ਬਣੇ ਮੰਤਰੀਆਂ ਦੇ ਸਮੂਹ ਵੱਲੋਂ ਮੰਗਲਵਾਰ ਨੂੰ ਫੇਜ਼ 3 ‘ਚ 103.50 ਕਿਲੋਮੀਟਰ ਦਾ ਵਾਧਾ ਕਰਨ ਸਬੰਧੀ ਮਨਜ਼ੂਰੀ ਦੇ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਹ ਕੌਰੀਡੋਰ 35,242 ਕਰੋੜ ਦੀ ਲਾਗਤ ਨਾਲ ਬਣਾਏ ਜਾਣਗੇ ...
Read Full Story


ਇਨਕਮ ਟੈਕਸ ਵਿਭਾਗ ਦੇ 16 ਵਪਾਰਕ ਕੰਪਲੈਕਸਾਂ ‘ਤੇ ਛਾਪਾਮਾਰੀ

ਲੁਧਿਆਣਾ, ਇਨਕਮ ਟੈਕਸ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਨੇ ਅੱਜ ਭਵਾਨੀ ਇੰਡਸਟਰੀਜ਼ ਤੇ ਮੈਟਰੋ ਟਾਇਰਜ਼ ਦੇ 16 ਵਪਾਰਕ ਕੰਪਲੈਕਸਾਂ ‘ਤੇ ਛਾਪਾਮਾਰੀ ਕੀਤੀ। ਜਾਣਕਾਰੀ ਦੇ ਮੁਤਾਬਕ ਇਨਵੈਸਟੀਗੇਸ਼ਨ ਵਿੰਗ ਦੇ ਡਾਇਰੈਕਟਰ ਆਰ. ਕੇ. ਗੋਇਲ ਦੀ ਅਗਵਾਈ ਵਿਚ ਅਧਿਕਾਰੀਆਂ ਦੀ ਟੀਮ ਨੇ ਮੈਟਰੋ ਟਾਇਰ ਦੇ ਲੁਧਿਆਣਾ, ਦਿੱਲੀ ਅਤੇ ਗੁੜਗਾਓਂ ਦੇ 11 ਵਪਾਰਕ ਅਤੇ ਰਿਹਾਇਸ਼ੀ ਕੰਪਲੈਕਸਾਂ ‘ਤੇ ਦਬਿਸ਼ ਦਿਤੀ। ਇਸ ਤਰ੍ਹਾਂ ਪ੍ਰਾਈਪ ਦਾ ਨਿਰਯਾਤ ਕਰਨ ਵਾਲੀ ਭਵਾਨੀ ਇੰਡਸਟਰੀ ਦੇ ਮੰਡੀ ਗੋਬਿੰਦਗੜ੍ਹ ਅਤੇ ਦਿੱਲੀ ਸਥਿਤ ਵਪਾਰਕ ਸਥਾਨਾਂ ‘ਤੇ ਇਕੱਠੇ ਸਵੇਰੇ 7 ਵਜੇ ਛਾਪਾ ਮਾਰਿਆ। ਇਸ ਦੌਰਾਨ ਅਧਿਕਾਰੀਆਂ ਨੇ ...
Read Full Story


1

Loading...

© 2012 punjabinfoline.com

punjab infoline arash info