Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਮੈਡਮ"
ਸ. ਰਾਮ ਸਿੰਘ ਔਲਖ ‘ਭਾਰਤ ਵਿਕਾਸ ਐਵਾਰਡ’ ਨਾਲ ਸਨਮਾਨਿਤ

ਧਾਰੀਵਾਲ, 25 ਜਨਵਰੀ (ਗੁਲਾਬ ਸਿੰਘ)- ਧਾਰੀਵਾਲ ਦੇ ਨਜ਼ਦੀਕ ਪੈਂਦੇ ਪਿੰਡ ਭੰਡਾਲ ਦੇ ਦਸਮੇਸ਼ ਖਾਲਸਾ ਮਾਡਰਨ ਸਕੂਲ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਛੋਟੇ ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ। ਸਮਾਜ ਦੀ ਅਨਪੜ੍ਹਤਾ ਅਥੇ ਫੈਲ ਰਹੀਆਂ ਬਿਮਾਰੀਆਂ ਪ੍ਰਤੀ ਸਕਿੱਟਾਂ, ਭੰਗੜਾ ਅਤੇ ਗੀਤ ਪੇਸ਼ ਕੀਤੇ ਗਏ। ਸਮਾਗਮ ਦੇ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਸ਼੍ਰੀ ਸਈਅਦ ਅਜ਼ੀਜ਼ ਪਾਸ਼ਾ ਮੈਂਬਰ ਪਾਰਲੀਮੈਂਟ ਰਾਜ ਸਭਾ ਭਾਰਤ ਅਤੇ ਸ਼੍ਰੀ ਅਦਰੀਸ ਅਹਿਮਦ ਤਬੱਸਮ ਚੇਅਰਮੈਨ ਆਲ ਇੰਡੀਆ ਟਰਾਈਬਲ ਕੇਅਰ ਅਤੇ ਡਿਵੈ¤ਲਪਮੈਂਟ ਸੁਸਾਇਟੀ ਨੇ ਕਿਹਾ ਕਿ ਸੰਸਥਾ ਦਾ ਮੁੱਖ ਮਕਸਦ ...
Read Full Story


ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਨ ਮਨਾਇਆ

ਨਕੋਦਰ, 17 ਜਨਵਰੀ (ਤਰਲੋਕ/ਦਲਜੀਤ)- ਭਾਰਤ ਵਿਕਾਸ ਪ੍ਰੀਸ਼ਦ ਨਕੋਦਰ ਸ਼ਾਖਾ ਵਲੋਂ ਪਿਛਲੇ ਦਿਨੀਂ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਵਸ ਸਥਾਨਕ ਏ. ਐ¤ਸ. ਸੀ. ਸੈਕੰਡਰੀ ਸਕੂਲ ਵਿਖੇ ਬੜੀ ਸ਼ਰਧਾਪੂਰਵਕ ਮਨਾਇਆ ਗਿਆ। ਇੱਕ ਸੰਖੇਪ, ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਪ੍ਰੀਸ਼ਦ ਪ੍ਰਧਾਨ ਭੁਪਿੰਦਰ ਅਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਨੌਜਵਾਨ ਬੱਚਿਆਂ ਨੂੰ ਸਵਾਮੀ ਜੀ ਦੇ ਜੀਵਨ ਦੇ ਉਦੇਸ਼ਾਂ ਉਪਰ ਚੱਲਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਨੌਜਵਾਨ ਹੀ ਭਾਰਤ ਦੇਸ਼ ਦੇ ਵਾਰਿਸ ਹਨ। ਉਹ ਆਪਣਾ ਜੀਵਨ, ਸਵਾਮੀ ਜੀ ਵਲੋਂ ਦੱਸੇ ਆਦਰਸ਼ਾਂ ਨੂੰ ਅਪਨਾ ਕੇ, ਉਜਵਲ ਬਣਾਉਣ ਅਤੇ ਦੇਸ਼, ਕੌਮ ਦੀ ਸੇਵਾ ਕਰਨ। ਸ਼੍ਰੀ ...
Read Full Story


ਪ੍ਰਵਾਸੀ ਭਾਰਤੀ ਨੇ ਬੱਚਿਆਂ ਨੂੰ ਕਾਪੀਆਂ, ਪੈਨਸਲਾਂ ਵੰਡੀਆਂ

ਮੱਲ੍ਹੀਆਂ ਕਲਾਂ, 9 ਜਨਵਰੀ (ਮਨਜੀਤ ਮਾਨ)-ਸੰਤ ਬਾਬਾ ਕਾਹਨ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਵਾਸੀ ਭਾਰਤੀ ਜਤਿੰਦਰ ਸਿੰਘ ਪਨੇਸਰ ਸਪੁੱਤਰ ਸ: ਹਰਭਜਨ ਸਿੰਘ ਤਲਵੰਡੀ ਸਲੇਮ ਤੇ ਜਤਿੰਦਰ ਸਿੰਘ ਪਨੇਸਰ ਦੀ ਧਰਮਪਤਨੀ ਸ੍ਰੀਮਤੀ ਕਮੀਲਾ ਤੇ ਇਨ੍ਹਾਂ ਦੀ ਮਾਤਾ ਸ੍ਰੀਮਤੀ ਟੀਨਾ ਪਰਸਨ ਸਵੀਡਨ ਜੋ ਵਿਸ਼ੇਸ਼ ਤੌਰ ’ਤੇ ਪੰਜਾਬ ਦੀ ਫੇਰੀ ’ਤੇ ਆਏ ਹੋਏ ਹਨ, ਨੇ ਸੰਤ ਬਾਬਾ ਕਾਹਨ ਦਾਸ ਪਬਲਿਕ ਸੀ: ਸੈਕੰਡਰੀ ਸਕੂਲ ਦੇ ਬੱਚਿਆਂ ਨੂੰ ਕਾਪੀਆਂ, ਪੈਨਸਲਾਂ ਤੇ ਟਾਫੀਆਂ ਵੰਡੀਆਂ। ਇਸ ਮੌਕੇ ਪ੍ਰਵਾਸੀ ਭਾਰਤੀ ਸ੍ਰੀ ਜਤਿੰਦਰ ਸਿੰਘ ਪਨੇਸਰ ਸਵੀਡਨ ਨੇ ਬੱਚਿਆਂ ਨੂੰ ਡੈਕਸ, ਆਈ ਕਾਰਡ ਤੇ ਵਾਟਰ ...
Read Full Story


ਟ੍ਰੈਫਿਕ ਸਬੰਧੀ ਜਾਣਕਾਰੀ ਦਿੱਤੀ

ਜੰਡਿਆਲਾ ਗੁਰੂ, 6 ਜਨਵਰੀ (ਜੋਸਨ)-ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸ. ਐਸ. ਪੀ. ਸ੍ਰੀ ਗੁਰਮੀਤ ਸਿੰਘ ਚੌਹਾਨ ਦੇ ਦਿਸ਼ਾ ਨਿਰਦੇਸ਼ ਤਹਿਤ ਮਨਾਏ ਜਾ ਰਹੇ 21ਵਾਂ ਰਾਸ਼ਟਰੀ ਸੜਕ ਸੁਰੱਖਿਆ ਸਪਤਾਹ ਨੂੰ ਮੱਦੇ ਨਜ਼ਰ ਰੱਖਦਿਆਂ ਟ੍ਰੈਫਿਕ ਐਜੂਕੇਸ਼ਨ ਸੈ¤ਲ ਦੀ ਇੰਚਾਰਜ਼ ਮੈਡਮ ਭੁਪਿੰਦਰ ਕੌਰ ਦੀ ਅਗਵਾਈ ਹੇਠ ਹੈ¤ਡ ਕਾਂਸਟੇਬਲ ਪ੍ਰਭਦਿਆਲ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਨਗਰ ਕੌਂਸਲ ਜੰਡਿਆਲਾ ਗੁਰੂ ਦੇ ਅਹਾਤੇ ਵਿਚ ਵਾਹਨਾਂ ਦੇ ਡਰਾਈਵਰਾਂ ਅਤੇ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਸਬੰਧੀ ਜਾਣਕਾਰੀ ...
Read Full Story


ਸਕੂਲ ਜਾਣ ਤੋਂ ਡਰਦੇ ਹਨ ਤੁਹਾਡੇ ਬੱਚੇ?

ਬੱਚਿਆਂ ਦਾ ਮਨ ਫੁੱਲ ਵਾਂਗ ਕੋਮਲ ਹੁੰਦਾ ਹੈ। ਬਹੁਤੇ ਬੱਚੇ ਸਕੂਲ ਵਿਚ ਦਾਖਲੇ ਤੋਂ ਬਾਅਦ ਸਕੂਲ ਜਾਣ ਤੋਂ ਡਰਨ ਲਗਦੇ ਹਨ। ਜਿਵੇਂ ਹੀ ਸਕੂਲ ਦਾ ਵਾਹਨ ਘਰ ਵਿਚ ਬੱਚਿਆਂ ਨੂੰ ਲੈਣ ਆਉਂਦਾ ਹੈ ਤਾਂ ਉਹ ਡਰ ਜਾਂਦੇ ਹਨ ਜਾਂ ਰੋਣ ਲਗਦੇ ਹਨ। ਸਕੂਲ ਜਾਣ ਵੇਲੇ ਬੱਚਿਆਂ ਦਾ ਰੋਣਾ ਆਮ ਗੱਲ ਹੈ। ਇਸ ਘੱਟ ਉਮਰ ਵਿਚ ਬੱਚੇ ਸਕੂਲ ਜਾਣ ਤੋਂ ਇਸ ਕਦਰ ਘਬਰਾਉਣ ਲਗਦੇ ਹਨ ਕਿ ਮਾਂ-ਬਾਪ ਉਨ੍ਹਾਂ ਨੂੰ ਬਿਮਾਰ ਸਮਝ ਬੈਠਦੇ ਹਨ। ਦਰਅਸਲ ਸਕੂਲ ਦਾ ਡਰ ਵੱਡੇ ਹੀ ਬੱਚਿਆਂ ਦੇ ਮਨ ਵਿਚ ਬਿਠਾਉਂਦੇ ਹਨ। ਬੱਚੇ ਦੇ ਮੰਮੀ-ਪਾਪਾ ਕਹਿੰਦੇ ਹਨ ਕਿ ਸਕੂਲ ਵਿਚ ਬਹੁਤ ਪਿਟਾਈ ਹੁੰਦੀ ਹੈ। ਕੰਮ ਪੂਰਾ ਨਾ ਕਰਨ ’ਤੇ ਸ਼ੇਮ-ਸ਼ੇਮ ...
Read Full Story


ਮੁਕਾਬਲੇ ਕਰਵਾਏ

ਨਕੋਦਰ, 20 ਦਸੰਬਰ (ਤਰਲੋਕ)- ਸਥਾਨਕ ਮਲਾਵੀ ਦੇਵੀ ਦਇਆਨੰਦ ਮਾਡਲ ਸਕੂਲ ਵਿੱਚ ਨਰਸਰੀ ਤੋਂ ਯੂ. ਕੇ. ਜੀ ਕਲਾਸ ਦੇ ਨੰਨ੍ਹੇ ਮੁੰਨ੍ਹੇ ਬੱਚਿਆਂ ਦੀ ਅੰਗਰੇਜੀ ਕਵਿਤਾ ਉਚਾਰਣ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚ ਬੱਚਿਆਂ ਨੇ ਪ੍ਰਿੰਸੀਪਲ ਮੈਡਮ ਮਧੂ ਸ਼ਰਮਾ ਦੀ ਅਗਵਾਈ ਵਿੱਚ ਵੱਖ-ਵੱਖ ਵਿਸ਼ਿਆਂ ’ਤੇ ਕਵਿਤਾਵਾਂ ਸੁਣਾ ਕੇ ਸਭ ਦਾ ਮਨ ਮੋਹ ਲਿਆ ਅਤੇ ਵੱਖ-ਵੱਖ ਉਪਲਭਧੀਆਂ ਪ੍ਰਾਪਤ ਕੀਤੀਆਂ। ਨਰਸਰੀ ਵਿੱਚੋਂ ਲਵਿਸ਼, ਕਨਿਕਾ ਪਹਿਲੇ, ਰਾਘਵ ਭਟਾਰਾ, ਭਾਵਿਕਾ, ਜੀਨਸ ਦੂਜੇ, ਮੁਸਕਾਨ, ਵੰਸ਼ਿਕਾ, ਪੁਨੀਤ, ਸਾਰਾਹ ਤੀਜੇ ਸਥਾਨ ’ਤੇ ਰਹੇ। ਕਲਾਸ ਐਲ. ਕੇ. ਜੀ. ਵਿੱਚ ਅਪੂਰਵਾ, ਸਾਨੀਆ ਪਹਿਲੇ, ਅਰਸ਼ਵੀਰ, ...
Read Full Story


ਬਾਬਾ ਫ਼ਰੀਦ ਸਕੂਲ ਦੀ ਵਿਦਿਆਰਥਣ ਪੰਜਾਬ ’ਚੋਂ ਪਹਿਲੇ ਨੰਬਰ ’ਤੇ

ਬਠਿੰਡਾ, 9 ਦਸੰਬਰ (ਸ਼ਰਮਾ)-ਬਾਬਾ ਫਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਰਾਜ ਪੱਧਰੀ ਸਹਿ ਅਕਾਦਮਿਕ ਵਿਦਿਅਕ ਮੁਕਾਬਲਿਆਂ ਵਿਚ ਅਹਿਮ ਪ੍ਰਾਪਤੀਆਂ ਕੀਤੀਆਂ ਅਤੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਸੋਲੋ ਡਾਂਸ ਦੇ ਮੁਕਾਬਲੇ ਵਿਚੋਂ ਬਾਬਾ ਫਰੀਦ ਪਬਲਿਕ ਸੀਨੀਅਰ ਸੰਕੈਡਰੀ ਸਕੂਲ ਦੀ ਨਵਦੀਪ ਕੌਰ ਨੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਛਾੜ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲੇ ਵਿਚ ਅਨੁਰੀਤ ਕੌਰ ਅਤੇ ਸੁੰਦਰ ਲਿਖਾਈ ਦੇ ਮੁਕਾਬਲੇ ਵਿਚ ਨਵਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਇਕਾਂਗੀ ਮੁਕਾਬਲੇ ਵਿਚ ਵੀ ਬਾਬਾ ਫ਼ਰੀਦ ...
Read Full Story


1

Loading...

© 2012 punjabinfoline.com

punjab infoline arash info