Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਮੈਦਾਨ"
ਸਰਕਾਰ ਚਾਹੇ ਤਾਂ ਗੋਲੀ ਮਾਰ ਦਵੇ- ਰਾਮਦੇਵ

ਯੋਗ ਗੁਰੂ ਬਾਬਾ ਰਾਮਦੇਵ ਨੇ ਇਕ ਵਾਰ ਫਿਰ ਕੇਂਦਰ ਸਰਕਾਰ ’ਤੇ ਹਮਲਾ ਬੋਲਦੇ ਹੋਏ ਕਿਹਾ ਹੈ ਕਿ ਉਹ ਚਾਹੇ ਤਾਂ ਉਨ੍ਹਾਂ ਨੂੰ ਗੋਲੀ ਮਾਰ ਦੇਣ ਪਰ ਉਹ ਆਪਣੇ ਮੁਹਿੰਮ ਤੋਂ ਪਿੱਛੇ ਨਹੀਂ ਹਟਣਗੇ। ਗਵਾਲੀਅਰ ਪ੍ਰਵਾਸ ’ਤੇ ਪਹੁੰਚੇ ਬਾਬਾ ਰਾਮਦੇਵ ਨੇ ਕਿਹਾ ਹੈ ਕਿ ਉਹ ਦੁਰਗ ’ਚ ਦਿੱਤੇ ਆਪਣੇ ਬਿਆਨ ’ਤੇ ਕਾਇਮ ਹਨ। ਉਨ੍ਹਾਂ ਦੇ ਇਸ ਬਿਆਨ ’ਤੇ ਰਾਜਨੀਤਿਕ ਗਲੀਆਰੇ ’ਚ ਹਲਚਲ ਮਚ ਗਈ ਸੀ। ਲੋਕਸਭਾ ਪ੍ਰਮੁੱਖ ਮੀਰਾ ਕੁਾਰ ਨੇ ਵੀ ਇਸ ਸੰਸਦ ਦੀ ਸ਼ਾਨ ਦੇ ਵਿਰੁੱਧ ਸਮਝਦੇ ਹਨ। ਇਸ ’ਤੇ ਬਾਬਾ ਰਾਮਦੇਵ ਨੇ ਕਿਹਾ ਹੈ,‘‘ਮੈਂ ਸੰਵਿਧਾਨਕ ਸੰਸਥਾ ਦਾ ਸਮਮਾਨ ਕਰਦਾ ਹਾਂ ਪਰ ਲੋਕ ਸਭਾ ਪ੍ਰਮੁੱਖ ਤੋਂ ...
Read Full Story


ਨਸ਼ਿਆਂ ਦੇ ਛੇਵੇਂ ਦਰਿਆ ਨੂੰ ਰੋਕਣ ਲਈ ਯੂਥ ਅਕਾਲੀ ਨਿਤਰਿਆ ਮੈਦਾਨ ’ਚ

ਪਟਿਆਲਾ, 3 ਅਪਰੈਲ (ਪੀ.ਐਸ,ਗਰੇਵਾਲ) - ਯੂਥ ਅਕਾਲੀ ਦਲ ਜ਼ਿਲਾ ਸ਼ਹਿਰੀ ਵੱਲੋਂ ਅੱਜ ਜ਼ਿਲਾ ਪ੍ਰਧਾਨ ਕੈਪਟਨ ਪ੍ਰੀਤਇੰਦਰ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਦੇ ਖਿਲਾਫ ਇੱਕ ਚੇਤਨਾ ਮਾਰਚ ਕੱਢਿਆ ਗਿਆ। ਇਹ ਮਾਰਚ ਸ਼ੇਰਾ ਵਾਲਾ ਗੇਟ ਤੋਂ ਸ਼ੁਰੂ ਹੋ ਕੇ ਧਰਮਪੁਰਾ ਬਜ਼ਾਰ, ਅਨਾਰਦਾਨਾ ਚੌਂਕ, ਅਦਾਲਤ ਬਜ਼ਾਰ, ਕਿਲਾ ਚੌਂਕ, ਭਾਂਡਿਆ ਵਾਲਾ ਬਜ਼ਾਰ, ਕਸੇਰਾ ਚੌਂਕ ਤੋਂ ਹੁੰਦਾ ਹੋਇਆ ਗੁੜਮੰਡੀ ਵਿਖੇ ਸਮਾਪਤ ਹੋਇਆ। ਮਾਰਚ ਦੀ ਖਾਸ ਗੱਲ ਇਹ ਰਹੀ ਕਿ ਇਸ ਵਿਚ ਮਹਿਲਾ ਵਰਕਰਾਂ ਤੋਂ ਇਲਵਾ ਸਮਾਜ ਸੇਵੀ ਸੰਸਥਾਵਾਂ ਨੇ ਵੀ ਪਹਿਲੀ ਵਾਰ ਯੂਥ ਅਕਾਲੀ ਦਲ ਵੱਲੋਂ ਵਿੱਢੀ ਇਸ ਮੁਹਿੰਮ ਵਿਚ ਸ਼ਾਮਲ ਹੋ ਕੇ ਨਸ਼ਿਆਂ ਦੇ ਛੇਵੇਂ ...
Read Full Story


ਪ੍ਰਦਰਸ਼ਨ ਦੀ ਇਜਾਜ਼ਤ ਨਾ ਦੇਣ ਦੇ ਫੈਸਲੇ 'ਤੇ ਮੁੜ ਵਿਚਾਰ ਹੋਣਾ ਚਾਹੀਦੈ : ਅਡਵਾਨੀ

ਨਵੀਂ ਦਿੱਲੀ, ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਸੰਕੇਤ ਦਿੱਤਾ ਕਿ ਰਾਮਲੀਲਾ ਮੈਦਾਨ ਵਿਚ ਪੁਲਸੀਆ ਕਾਰਵਾਈ 'ਤੇ ਸੁਪਰੀਮ ਕੋਰਟ ਦੇ ਫੈਸਲੇ 'ਤੇ ਇਸ ਆਧਾਰ 'ਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ ਕਿ ਪ੍ਰਦਰਸ਼ਨਕਾਰੀਆਂ ਨੂੰ ਅਧਿਕਾਰੀਆਂ ਨੇ ਸ਼ਾਂਤੀਪੂਰਨ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਇਤਿਹਾਸਕ ਹੈ ਕਿਉਂਕਿ ਇਸਦੇ ਪ੍ਰਦਰਸ਼ਨ ਦੇ ਅਧਿਕਾਰ ਨੂੰ ਬੋਲਣ ਅਤੇ ਇਕੱਠੇ ਹੋਣ ਦੇ ਬੁਨਿਆਦੀ ਅਧਿਕਾਰ ਤਹਿਤ ਬਰਕਰਾਰ ਰੱਖਿਆ ਹੈ। ਉਨ੍ਹਾਂ ਆਪਣੀ ਪਾਰਟੀ ਦੇ ਸਹਿਯੋਗੀ ਅਰੁਣ ਜੇਤਲੀ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ...
Read Full Story


ਰਾਮਦੇਵ 'ਤੇ ਕਾਰਵਾਈ ਪਿੱਛੇ ਸਰਕਾਰ ਦਾ ਹੱਥ : ਸ਼੍ਰੀ ਸ਼੍ਰੀ ਰਵੀਸ਼ੰਕਰ

ਨਵੀਂ ਦਿੱਲੀ, ਯੋਗ ਗੁਰੂ ਬਾਬਾ ਰਾਮਦੇਵ ਅਤੇ ਉਨ੍ਹਾਂ ਦੇ ਸਮਰੱਥਕਾਂ 'ਤੇ ਪਿਛਲੇ ਸਾਲ ਜੂਨ 'ਚ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਕੀਤੀ ਗਈ ਕਾਰਵਾਈ ਲਈ ਸੁਪਰੀਮ ਕੋਰਟ ਨੇ ਦਿੱਲੀ ਪੁਲਸ ਦੀ ਖਿੰਚਾਈ ਕੀਤੀ। ਸੁਪਰੀਮ ਕੋਰਟ ਦੇ ਫੈਸਲੇ ਦੇ ਅਗਲੇ ਦਿਨ ਸ਼ੁੱਕਰਵਾਰ ਨੂੰ ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਅੱਧੀ ਰਾਤ ਨੂੰ ਕੀਤੀ ਇਸ ਕਾਰਵਾਈ ਲਈ ਪੂਰੀ ਤਰ੍ਹਾਂ ਕੇਂਦਰ ਸਰਕਾਰ ਅਤੇ ਉਨ੍ਹਾਂ ਦੇ ਮੰਤਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਪ੍ਰਵਾਸੀ ਭਾਰਤੀਆਂ ਦੇ ਮਾਨਵ ਅਧਿਕਾਰ ਮੁੱਦੇ 'ਤੇ ਆਯੋਜਿਤ ਦੋ ਦਿਨੀਂ ਸੈਮੀਨਾਰ ਦਾ ਉਦਘਾਟਨ ਕਰਦੇ ਹੋਏ ਰਵੀਸ਼ੰਕਰ ਨੇ ਕਿਹਾ ਕਿ ਦਿੱਲੀ ...
Read Full Story


ਰਾਮਲੀਲਾ ਮੈਦਾਨ 'ਤੇ ਹੋਏ ਲਾਠੀਚਾਰਜ 'ਤੇ ਸੁਪਰੀਮ ਕੋਰਟ ਦਾ ਫੈਸਲਾ

ਰਾਮਦੇਵ ਤੇ ਪੁਲਸ ਦੋਵੇਂ ਦੋਸ਼ੀ ਹੁਕਮ:- ਰਾਜਬਾਲਾ ਦੇ ਪਰਿਵਾਰ ਨੂੰ 5 ਲੱਖ ਦਾ ਮੁਆਵਜ਼ਾ, ਮੁਆਵਜ਼ੇ ਦੀ ਰਾਸ਼ੀ ਦਾ 25 ਫੀਸਦੀ ਰਾਮਦੇਵ ਅਤੇ 75 ਫੀਸਦੀ ਦਿੱਲੀ ਪੁਲਸ ਦੇਵੇ। ਸਵਾਲ:- ਅੱਧੀ ਰਾਤ ਨੂੰ ਕਾਰਵਾਈ ਕਰਨ ਦੀ ਲੋੜ ਕਿਉਂ ਪਈ ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਪਿਛਲੇ ਸਾਲ ਰਾਮ ਲੀਲਾ ਮੈਦਾਨ ਵਿਖੇ ਅੱਧੀ ਰਾਤ ਨੂੰ ਵਾਪਰੀ ਹਿੰਸਕ ਘਟਨਾ ਲਈ ਦਿੱਲੀ ਪੁਲਸ ਅਤੇ ਯੋਗ ਗੁਰੂ ਬਾਬਾ ਰਾਮ ਦੇਵ ਨੂੰ ਬਰਾਬਰ ਦਾ ਜ਼ਿੰਮੇਵਾਰ ਮੰਨਦਿਆਂ ਵੀਰਵਾਰ ਕਿਹਾ ਕਿ ਇਹ ਲੋਕਾਂ ਅਤੇ ਸਰਕਾਰ ਦਰਮਿਆਨ ਭਰੋਸੇ 'ਚ ਕਮੀ ਦੀ ਸਪੱਸ਼ਟ ਉਦਾਹਰਣ ਹਨ। ਮਾਣਯੋਗ ਜੱਜ ਬੀ. ਐੱਸ. ਚੌਹਾਨ ਅਤੇ ਸਵਤੰਤਰ ਕੁਮਾਰ ...
Read Full Story


ਰਾਮਲੀਲਾ ਮੈਦਾਨ ਕਾਂਡ : ਪੁਲਸ ਤੇ ਰਾਮਦੇਵ ਦੋਵੇਂ ਜ਼ਿੰਮੇਵਾਰ : ਸੁਪਰੀਮ ਕੋਰਟ

ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਰਾਮਲੀਲਾ ਮੈਦਾਨ 'ਚ ਬਾਬਾ ਰਾਮਦੇਵ ਦੇ ਸੱਤਿਆਗ੍ਰਹ ਦੌਰਾਨ ਬੀਤੇ ਸਾਲ 4 ਜੂਨ ਨੂੰ ਹੋਏ ਪੁਲਸ ਲਾਠੀਚਾਰਜ 'ਤੇ ਫੈਸਲਾ ਅੱਜ ਸੁਣਾ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਸ ਲਈ ਦੋਵੇਂ ਪੱਖ ਜ਼ਿੰਮੇਵਾਰ ਹਨ। ਦੋਵੇਂ ਪੱਖਾਂ ਨੇ ਸੰਜਮ ਨਾਲ ਕੰਮ ਨਹੀਂ ਲਿਆ। ਕੋਰਟ ਨੇ ਰਾਮਦੇਵ ਸਮਰਥਕਾਂ 'ਤੇ ਲਾਠੀਚਾਰਜ ਨੂੰ ਗਲਤ ਦੱਸਿਆ। ਸੁਪਰੀਮ ਕੋਰਟ ਨੇ ਆਪਣੇ ਫੈਸਲੇ 'ਚ ਲਾਠੀਚਾਰਜ 'ਚ ਸ਼ਾਮਲ ਪੁਲਸ ਵਾਲਿਆਂ ਅਤੇ ਪੁਲਸ ਉਪਰ ਪੱਥਰ ਸੁੱਟਣ ਵਾਲੇ ਲੋਕਾਂ 'ਤੇ ਅਪਰਾਧਕ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਹੈ। ਸੁਪਰੀਮ ਕੋਰਟ ਨੇ ਰਾਜਬਾਲਾ ਦੇ ਪਰਿਵਾਰ ਵਾਲਿਆਂ ਨੂੰ 5 ...
Read Full Story


ਬਾਬਾ ਰਾਮਦੇਵ ਮਰਿਯਾਦਾ ਭੁਲਿਆ, ਖੁਦ ਦੀ ਤੁਲਨਾ ਭਗਵਾਨ ਨਾਲ ਕੀਤੀ

ਨਵੀਂ ਦਿੱਲੀ, ਯੋਗ ਗੁਰੂ ਬਾਬਾ ਰਾਮਦੇਵ ਨੇ ਖੁਦ ਦੀ ਤੁਲਨਾ ਦੇਵਤਾਵਾਂ ਨਾਲ ਕੀਤੀ ਹੈ। ਯੋਗ ਦੇ ਜ਼ਰੀਏ ਜਨਤਾ 'ਚ ਪੈਂਠ ਬਣਾਉਣ ਵਾਲੇ ਬਾਬੇ ਦਾ ਇਸਨੂੰ ਬੜਬੋਲਾਪਨ ਕਿਹਾ ਜਾਵੇ ਜਾਂ ਰਾਮਲੀਲਾ ਮੈਦਾਨ 'ਚ ਅੰਦੋਲਨ ਦੌਰਾਨ ਹੋਈ ਫਜ਼ੀਹਤ ਦੇ ਬਾਅਦ ਬਦਲੇ ਦੀ ਭਾਵਨਾ ਦਾ ਮਾਰਦਾ ਜੋਰ। ਵਿਧਾਨਸਭਾ ਚੋਣਾ ਦੌਰਾਨ ਬਾਬਾ ਸ਼ਬਦਾਂ ਦੀ ਮਰਿਯਾਦਾ ਭੁਲਣ ਲੱਗੇ ਹਨ। ਭ੍ਰਸ਼ਟਾਚਾਰ ਤੇ ਕਾਲੇਧਨ ਨੂੰ ਮੁੱਦਾ ਬਣਾਉਣ ਵਾਲਾ ਬਾਬਾ ਸ਼ਾਇਦ ਇਹ ਭੁਲ ਚੁੱਕਿਆ ਹੈ ਕਿ ਕਿਸੇ ਭਗਵਾਨ ਨੇ ਕਦੇ ਕਿਸੇ ਤਰ੍ਹਾਂ ਦੀ ਦੁਕਾਨ ਨਹੀਂ ਚਲਾਈ। ਬਾਬਾ ਰਾਮਦੇਵ ਨੇ ਆਪਣੇ ਬਿਆਨ 'ਚ ਕਿਹਾ ਕਿ ਭਗਵਾਨ ਰਾਮ, ਕ੍ਰਿਸ਼ਨ ਤੇ ...
Read Full Story


ਅੰਨਾ ਨੇ ਵਰਤ ਤੋੜਿਆ, ਅੰਦੋਲਨ ਮੁਲਤਵੀ

ਚੋਣਾਂ ਵਿੱਚ ਕਾਂਗਰਸ ਵਿਰੁੱਧ ਪ੍ਰਚਾਰ ਦਾ ਐਲਾਨ ਮੁੰਬਈ, ਲੋਕਾਂ ਤੋਂ ਬਿਲਕੁਲ ਮੱਠਾ ਹੁੰਗਾਰਾ ਮਿਲਣ ਤੇ ਸਿਹਤ ਦੇ ਵੱਲ ਨਾ ਰਹਿਣ ਕਾਰਨ ਅੰਨਾ ਹਜ਼ਾਰੇ ਨੂੰ ਅੱਜ ਆਪਣਾ ਤਿੰਨ ਦਿਨ ਦਾ ਵਰਤ ਦੂਜੇ ਦਿਨ ਹੀ ਖਤਮ ਕਰਨਾ ਪਿਆ ਤੇ ਇਹਦੇ ਨਾਲ ਹੀ ਉਨ੍ਹਾਂ ਨੇ ਜੇਲ੍ਹ ਭਰੋ ਤੇ ਸੰਸਦ ਮੈਂਬਰਾਂ ਦੇ ਘਿਰਾਓ ਜਿਹੀਆਂ ਅੰਦੋਲਨ ਦੀਆਂ ਸਾਰੀਆਂ ਯੋਜਨਾਵਾਂ ਰੱਦ ਕਰਨ ਦਾ ਐਲਾਨ ਕਰ ਦਿੱਤਾ। ਇਸ ਆਗੂ ਨੇ ਕਿਹਾ ਕਿ ਪੰਜ ਰਾਜਾਂ ’ਚ ਚੋਣਾਂ ਦੌਰਾਨ ਕਾਂਗਰਸ ਵਿਰੁੱਧ ਮੁਹਿੰਮ ਚਲਾਉਣਗੇ। ਅੰਨਾ ਨੇ ਅੱਜ ਐਮ. ਐਮ. ਆਰ. ਡੀ. ਏ. ਮੈਦਾਨ ’ਚ ਅਚਾਨਕ ਵਿਚ ਵਿਚਾਲੇ ਹੀ ਵਰਤ ਤੋੜਨ ਤੇ ਅੰਦੋਲਨ ਮੁਲਤਵੀ ਕਰਨ ਦਾ ...
Read Full Story


ਲੋਕਸਭਾ 'ਚ ਪਾਸ ਕੀਤਾ ਲੋਕਪਾਲ ਬੇਕਾਰ

ਨਵੀਂ ਦਿੱਲੀ, ਟੀਮ ਅੰਨਾ ਨੇ ਕਲ ਲੋਕਸਭਾ 'ਚ ਪਾਸ ਹੋਏ ਲੋਕਪਾਲ ਵਿਧੇਅਕ ਨੂੰ 'ਨਾਕਾਮ ਤੇ ਬੇਕਾਰ' ਕਰਾਰ ਦਿੰਦੇ ਹੋਏ ਕਿਹਾ ਹੈ ਕਿ ਇਹ ਲੋਕਪਾਲ ਪੂਰੀ ਤਰ੍ਹਾਂ ਨਾਲ ਸਰਕਾਰ ਦੇ ਅਧੀਨ ਤੇ ਪ੍ਰਭਾਵਹੀਨ ਹੈ। ਟੀਮ ਅੰਨਾ ਦੇ ਪ੍ਰਮੁੱਖ ਮੈਂਬਰਾਂ 'ਚ ਪ੍ਰਸ਼ਾਂਤ ਭੂਸ਼ਣ ਨੇ ਰਾਮਲੀਲਾ ਮੈਦਾਨ 'ਚ ਕਿਹਾ,''ਕਲ ਲੋਕਸਭਾ 'ਚ ਜੋ ਲੋਕਪਾਲ ਪਾਸ ਕੀਤਾ ਗਿਆ, ਉਹ ਪੂਰੀ ਤਰ੍ਹਾਂ ਨਾਕਾਮ ਤੇ ਬੇਕਾਰ ਹੈ। ਇਸ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਇਹ ਆਜ਼ਾਦ ਨਹੀਂ ਹੈ।'' ਇਹ ਪੁੱਛੇ ਜਾਣ 'ਤੇ ਕਿ ਲੋਕਪਾਲ ਨੂੰ ਸੰਵਿਧਾਨਕ ਦਰਜ਼ਾ ਨਹੀਂ ਮਿਲਿਆ ਜਿਸ ਤਰ੍ਹਾਂ ਰਾਹੁਲ ਗਾਂਧੀ ਚਾਹੁੰਦੇ ਹਨ, ਭੂਸ਼ਣ ਨੇ ਕਿਹਾ,''ਸੰਵਿਧਾਨਕ ...
Read Full Story


ਅਸੀਂ 'ਹਰਾ ਜਾਂ ਭਗਵਾ' ਨਹੀਂ ਜਨਤਾ ਨਾਲ ਹਾਂ

ਨਵੀਂ ਦਿੱਲੀ, ਟੀਮ ਅੰਨਾ ਦੀ ਮੈਂਬਰ ਕਿਰਣ ਬੇਦੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਕਿਸੀ ਰਾਜਨੀਤਕ ਦਲ ਜਾਂ ਰੰਗ ਨਾਲ ਨਹੀਂ ਬਲਕਿ ਜਨਤਾ ਦੀ ਭਲਾਈ ਲਈ ਹੈ। ਰਾਮਲੀਲਾ ਮੈਦਾਨ 'ਚ ਧਰਨੇ ਤੇ ਮਰਨ ਵਰਤ ਦੇ ਦੂਜੇ ਦਿਨ ਪਹੁੰਚੀ ਕਿਰਣ ਨੇ ਕਿਹਾ,''ਅਸੀਂ ਕਿਸੀ ਰਾਜਨੀਤਕ ਦਲ ਨਾਲ ਨਹੀਂ ਹੈ। ਸਾਡਾ ਹਰਾ, ਕਾਲਾ ਜਾਂ ਭਗਵਾ ਕਿਸੀ ਵੀ ਰੰਗ ਨਾਲ ਕੋਈ ਵਾਸਤਾ ਨਹੀਂ ਹੈ। ਅਸੀਂ ਜਨਤਾ ਨਾਲ ਹਾਂ ਤੇ ਜਨਤਾ ਸਾਡੇ ਨਾਲ ਹੈ।'' ਉਨ੍ਹਾਂ ਕਿਹਾ,''ਅਸੀਂ ਉਸ ਰਾਜਨੀਤਕ ਦਲ ਜਾਂ ਵਿਅਕਤੀ ਨਾਲ ਹਾਂ ਜੋ ਈਮਾਨਦਾਰ ਹੈ ਤੇ ਇਕ ਸਖ਼ਤ ਕਾਨੂੰਨ ਲਿਆਉਣਾ ਚਾਹੁੰਦਾ ਹੈ। ਜਨਤਾ ਫੈਸਲਾ ਕਰ ...
Read Full Story


ਅੰਨਾ ਦੀ ਤਬੀਅਤ 'ਚ ਮਾਮੂਲੀ ਸੁਧਾਰ

ਮੁੰਬਈ, ਲੋਕਪਾਲ ਵਿਧੇਅਕ ਦੀ ਮੰਗ ਨੂੰ ਲੈ ਕੇ ਮੁੰਬਈ ਦੇ ਐਮ.ਐਮ.ਆਰ.ਡੀ.ਏ. ਮੈਦਾਨ 'ਚ ਕਲ ਤੋਂ ਮਰਨ ਵਰਤ 'ਤਚੇ ਬੈਠੇ ਸਮਾਜਵਾਦੀ ਅੰਨਾ ਹਜ਼ਾਰੇ ਦੀ ਤਬੀਅਤ 'ਚ ਮਾਮੂਲੀ ਸੁਧਾਰ ਹੈ, ਟੀਮ ਅੰਨਾ ਦੇ ਮੈਂਬਰ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਅੰਨਾ ਨੂੰ ਕਲ 102 ਡਿਗ੍ਰੀ ਬੁਖਾਰ ਸੀ। ਬੁਖਾਰ ਘੱਟ ਕਰਨ ਲਈ ਅੰਨਾ ਨੂੰ ਇੰਜੈਕਸ਼ਨ ਲਗਾਇਆ ਗਿਆ ਸੀ ਜਿਸ ਦੇ ਬਾਅਦ ਅੱਜ ਸਵੇਰੇ ਉਨ੍ਹਾਂ ਨੂੰ 100 ਡਿਗ੍ਰੀ ਬੁਖਾਰ ਸੀ, ਸ਼੍ਰੀ ਸਿਸੋਦੀਆ ਨੇ ਦੱਸਿਆ ਕਿ ਉਨ੍ਹਾਂ ਦੀ ਪਲਸ ਰੇਟ 72 ਹੈ। ਉਨ੍ਹਾਂ ਦੱਸਿਆ ਕਿ ਅੰਨਾ ਦੇ ਸਿਹਤਮੰਦ ਨੂੰ ਦੇਖਦੇ ਹੋਏ ਉਨ੍ਹਾਂ ਤੋਂ ਮਰਨ ਵਰਤ ਖ਼ਤਮ ਕਰਨ ਦੀ ਅਪੀਲ ਕੀਤੀ ਗਈ ਹੈ ਪਰ ਅੰਨਾ ਮਰਨ ...
Read Full Story


ਅੰਨਾ ਦੇ ਅਨਸ਼ਨ 'ਤੇ ਅੱਤਵਾਦੀਆਂ ਦੀਆਂ ਨਜ਼ਰਾਂ!

ਮੁੰਬਈ, ਖੁਫੀਆ ਵਿਭਾਗ ਨੇ ਅੰਨਾ ਦੇ ਵਰਤ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਇੰਟੈਲੀਜੈਂਸ ਬਿਊਰੋ ਨੇ ਚਿਤਾਵਨੀ ਜਾਰੀ ਕਰਦੇ ਹੋਏ ਮੁੰਬਈ ਪੁਲਸ ਨੂੰ ਸਾਵਧਾਨ ਕਰਦੇ ਹੋਏ ਕਿਹਾ ਕਿ ਮੁੰਬਈ ਪੁਲਸ ਨੂੰ ਗੁਜਰਾਤ ਤੋਂ ਆਉਣ ਵਾਲੀਆਂ ਗੱਡੀਆਂ 'ਤੇ ਨਜ਼ਰ ਰੱਖਣ ਦੀ ਲੋੜ ਹੈ। ਆਈ. ਬੀ. ਨੇ ਪੁਲਸ ਨੂੰ ਸਲਾਹ ਦਿੱਤੀ ਹੈ ਕਿ ਅੰਨਾ ਨੂੰ ਕੋਈ ਵੀ ਮਾਲਾ ਨਾ ਪਹਿਨਾਏ। ਆਈ. ਬੀ. ਨੇ ਸਾਫ ਕੀਤਾ ਹੈ ਕਿ ਰਾਲੇਗਣ ਸਿੱਧੀ ਤੋਂ ਮੁੰਬਈ ਆਉਣ ਤੱਕ ਅਤੇ ਮੁੰਬਈ 'ਚ ਮੰਚ 'ਤੇ ਕੋਈ ਵੀ ਅੰਨਾ ਨੂੰ ਮਾਲਾ ਨਾ ਪਹਿਨਾ ਸਕੇ। ਮੰਚ ਕੋਲ ਕੋਈ ਪਾਲੀਥੀਨ ਬੈਗ ਨਾ ਰੱਖਣ ਦਿੱਤਾ ਜਾਏ। ਪੁਲਸ ਨੂੰ ਧਰਨਾ ਸਥਾਨ 'ਤੇ ਪਾਰਕਿੰਗ ...
Read Full Story


ਟੀਮ ਅੰਨਾ ਨੂੰ ਰਾਮਲੀਲਾ ਮੈਦਾਨ ਵਿਖੇ ਅੰਦੋਲਨ ਲਈ ਮਿਲੀ ਪੁਲਸ ਦੀ ਆਗਿਆ

ਨਵੀਂ ਦਿੱਲੀ, ਟੀਮ ਅੰਨਾ ਨੂੰ ਦਿੱਲੀ ਪੁਲਸ ਨੇ 27 ਦਸੰਬਰ ਤੋਂ 5 ਦਿਨ ਲਈ ਰਾਮਲੀਲਾ ਮੈਦਾਨ ਵਿਖੇ ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਦੇ ਹੱਕ ਵਿਚ ਪ੍ਰਦਰਸ਼ਨ ਕਰਨ ਦੀ ਆਗਿਆ ਦੇ ਦਿੱਤੀ। ਟੀਮ ਅੰਨਾ ਦੇ ਇਕ ਮੈਂਬਰ ਨੇ ਸ਼ੁੱਕਰਵਾਰ ਦੱਸਿਆ ਕਿ ਸਾਨੂੰ ਫਿਲਹਾਲ ਪੰਜ ਦਿਨ ਦੀ ਆਗਿਆ ਮਿਲ ਗਈ ਹੈ ਅਤੇ ਇਸ ਦੀ ਮਿਆਦ ਵਧਾਈ ਵੀ ਜਾ ਸਕਦੀ ਹੈ। ਮੈਂਬਰ ਨੇ ਦੱਸਿਆ ਕਿ 27 ਦਸੰਬਰ ਤੋਂ ਰਾਮਲੀਲਾ ਮੈਦਾਨ ਵਿਖੇ ਟੀਮ ਅੰਨਾ ਵਲੋਂ ਕੀਤੇ ਜਾਣ ਵਾਲੇ ਅੰਦੋਲਨ ਸੰਬੰਧੀ ਪੁਲਸ ਵਲੋਂ ਜੋ ਜਾਣਕਾਰੀ ਮੰਗੀ ਗਈ ਸੀ, ਉਹ ਦੇ ਦਿੱਤੀ ਗਈ ਹੈ। ਪੁਲਸ ਨੇ ਕੁਲ 8 ਨੁਕਤਿਆਂ ਬਾਰੇ ਜਾਣਕਾਰੀ ਮੰਗੀ ਹੈ। ਪੁਲਸ ਨੇ ਟੀਮ ਅੰਨਾ ਕੋਲੋਂ ...
Read Full Story


ਦੁਨੀਆ ਦੇ ਚੋਟੀ ਦੇ 36 ਵਿਖਾਵਾਕਾਰੀਆਂ 'ਚ ਵੀ

ਨਵੀਂ ਦਿੱਲੀ, ਵਧਦੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਦਿੱਲੀ ਦੇ ਰਾਮਲੀਲਾ ਮੈਦਾਨ ਵਿਖੇ ਭੁੱਖ ਹੜਤਾਲ ਕਰਨ ਵਾਲੇ ਗਾਂਧੀਵਾਦੀ ਵਰਕਰ ਅੰਨਾ ਹਜ਼ਾਰੇ ਨੂੰ ਅਮਰੀਕਾ ਦੇ ਵੱਕਾਰੀ ਰਸਾਲੇ 'ਟਾਈਮ' ਨੇ ਦੁਨੀਆ ਦੇ ਚੋਟੀ ਦੇ 36 ਵਿਖਾਵਾਕਾਰੀਆਂ ਵਿਚ ਸ਼ਾਮਲ ਕੀਤਾ ਹੈ। ਟਾਈਮ ਨੇ ਇਨ੍ਹਾਂ 36 ਵਿਖਾਵਾਕਾਰੀਆਂ ਦੀ ਸੂਚੀ ਵਿਚ ਅੰਨਾ ਹਜ਼ਾਰੇ ਨੂੰ 10ਵੇਂ ਨੰਬਰ 'ਤੇ ਰੱਖਿਆ ਹੈ। ਰਸਾਲੇ ਨੇ ਹਜ਼ਾਰੇ ਦਾ ਹਵਾਲਾ ਦੇ ਕੇ ਲਿਖਿਆ ਹੈ ਕਿ ਜਦੋਂ ਪ੍ਰਮਾਤਮਾ ਤਬਦੀਲੀ ਲਿਆਉਣਾ ਚਾਹੁੰਦਾ ਹੈ ਤਾਂ ਉਸ ਨੂੰ ਕਿਸੇ ਸਾਧਨ ਦੀ ਲੋੜ ਪੈਂਦੀ ਹੈ। ਇਸ ਮੰਤਵ ਲਈ ਉਸਨੇ ਅੰਨਾ ਹਜ਼ਾਰੇ ਨੂੰ ਇਕ ਸਾਧਨ ਬਣਾਇਆ ਹੈ। ਰਸਾਲੇ ਨੇ ਇਕ ...
Read Full Story


ਅੰਨਾ ਦੀ ਦਹਾੜ, ਹੁਣ ਹੋਵੇਗੀ ਅਸਲੀ ਲੜਾਈ

ਨਵੀਂ ਦਿੱਲੀ, ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਅੰਨਾ ਹਜ਼ਾਰੇ ਨੇ ਕਿਹਾ ਕਿ ਫੈਸਲਾਕੁੰਨ ਲੜਾਈ ਹੋਵੇਗੀ ਅਤੇ ਜਦੋਂ ਤੱਕ ਉਨ੍ਹਾਂ ਦੇ ਸ਼ਰੀਰ 'ਚ ਜਾਨ ਹੈ ਉਦੋਂ ਤੱਕ ਉਹ ਲੜਦੇ ਰਹਿਣਗੇ। ਦਿੱਲੀ 'ਚ ਐਤਵਾਰ ਨੂੰ ਹੋਣ ਵਾਲੇ ਇਕ ਦਿਨ ਦੇ ਅੰਦੋਲਨ 'ਚ ਹਿੱਸਾ ਲੈਣ ਤੋਂ ਪਹਿਲਾਂ ਰਾਲੇਗਣ ਸਿੱਧੀ 'ਚ ਅੰਨਾ ਨੇ ਸਾਫ ਕਰ ਦਿੱਤਾ ਕਿ 11 ਤਰੀਕ ਨੂੰ ਜੰਤਰ-ਮੰਤਰ 'ਤੇ ਸੰਖੇਪ ਧਰਨਾ ਹੈ ਜਦੋਂਕਿ 27 ਤਰੀਕ ਤੋਂ ਲੰਮਾ ਮਰਨ ਵਰਤ ਹੋਵੇਗਾ। ਅੰਨਾ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਸਰਕਾਰਾਂ ਨੇ ਦੇਸ਼ਭਗਤਾਂ ਦੀਆਂ ਕੁਰਬਾਨੀਆਂ ਨੂੰ ਭੁਲਾ ਦਿੱਤਾ ਅਤੇ ਪੂਰੀ ਆਜ਼ਾਦੀ ਪਾਉਣ ਲਈ ਅਜੇ ਹੋਰ ਬਲੀਦਾਨ ਦੀ ਲੋੜ ...
Read Full Story


ਮੇਰੀ ਮੌਤ ਦੀ ਜ਼ਿੰਮੇਵਾਰ ਹੋਵੇਗੀ ਕਾਂਗਰਸ : ਹਜ਼ਾਰੇ

ਰਾਲੇਗਣਸਿੱਧੀ, ਭ੍ਰਿਸ਼ਟਾਚਾਰ ਖਿਲਾਫ ਬਿਗੁਲ ਵਜਾਉਣ ਵਾਲੇ ਪ੍ਰਸਿੱਧ ਸਮਾਜ ਸੇਵਕ ਅੰਨਾ ਹਜ਼ਾਰੇ ਨੇ ਅੱਜ ਕਿਹਾ ਕਿ ਜੇਕਰ ਕੇਂਦਰ ਸਰਕਾਰ ਮਜ਼ਬੂਤ ਜਨ ਲੋਕਪਾਲ ਬਿੱਲ ਪਾਸ ਨਹੀਂ ਕਰਦੀ ਤਾਂ ਉਹ 27 ਦਸੰਬਰ ਤੋਂ ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਅੱਠ ਦਿਨਾ ਭੁੱਖ ਹੜਤਾਲ ਕਰਨਗੇ ਅਤੇ ਜੇਕਰ ਇਸ ਦੌਰਾਨ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਜ਼ਿੰ²ਮੇਵਾਰ ਕਾਂਗਰਸ ਹੋਵੇਗੀ। ਇਥੇ ਪਿੰਡ ਵਾਸੀਆਂ ਦੀ ਰੈਲੀ ਨੂੰ ਅੱਜ ਸ਼ਾਮ ਸੰਬੋਧਨ ਕਰਦਿਆਂ ਉੁਨ੍ਹਾਂ ਕਿਹਾ ਕਿ ਕਾਂਗਰਸ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਦੀ ਧੁਨ 'ਤੇ ਨੱਚ ਰਹੀ ਹੈ। ਭਵਿੱਖ ਦੀ ਰਣਨੀਤੀ ...
Read Full Story


ਲੋਕਪਾਲ ਬਿੱਲ ਪਾਸ ਨਾ ਹੋਣ 'ਤੇ ਦੇਸ਼ ਪੱਧਰੀ ਵਿਖਾਵਾ ਹੋਵੇਗਾ : ਬੇਦੀ

ਇਲਾਹਾਬਾਦ, ਟੀਮ ਅੰਨਾ ਦੀ ਇਕ ਮੈਂਬਰ ਕਿਰਨ ਬੇਦੀ ਨੇ ਕਿਹਾ ਹੈ ਕਿ ਸੰਸਦ ਦੇ ਸਰਦ ਰੁੱਤ ਸਮਾਗਮ ਦੌਰਾਨ ਲੋਕਪਾਲ ਬਿੱਲ ਨੂੰ ਪਾਸ ਕਰਨ ਦੀ ਜ਼ਿੰਮੇਵਾਰੀ ਕਾਂਗਰਸ ਦੀ ਹੈ ਅਤੇ ਜੇ ਕਾਂਗਰਸ ਇਸ ਨੂੰ ਪਾਸ ਕਰਵਾਉਣ ਵਿਚ ਨਾਕਾਮ ਰਹਿੰਦੀ ਹੈ ਤਾਂ ਰਾਮਲੀਲਾ ਮੈਦਾਨ ਵਰਗਾ ਦੇਸ਼ ਪੱਧਰੀ ਵਿਖਾਵਾ ਹੋਵੇਗਾ। ਉਨ੍ਹਾਂ ਕਿਹਾ ਕਿ ਟੀਮ ਅੰਨਾ ਕਾਂਗਰਸ ਦੇ ਵਿਰੁੱਧ ਨਹੀਂ ਹੈ ਪਰ ਸਾਡਾ ਮੰਨਣਾ ਹੈ ਕਿ ਬਿੱਲ ਪਾਸ ਕਰਵਾਉਣ ਦੀ ਜ਼ਿੰਮੇਵਾਰੀ ਸੱਤਾਧਾਰੀ ਪਾਰਟੀ ਦੀ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਲੋਕਪਾਲ ਬਿੱਲ ਦੇ ਪਾਸ ਨਾ ਹੋਣ 'ਤੇ ਦੇਸ਼ ਭਰ ਦੇ 300 ਸ਼ਹਿਰਾਂ ਵਿਚ ਰਾਮਲੀਲਾ ਮੈਦਾਨ ਵਰਗਾ ...
Read Full Story


ਅੰਨਾ ਹਜ਼ਾਰੇ ਦੀ ਟੀਮ ’ਚੋਂ ਸਿਰਫ ਸ਼ਾਂਤੀ ਭੂਸ਼ਨ ਨੇ ਕੀਤਾ ਦਾਨ

ਨਵੀਂ ਦਿੱਲੀ, ਅੰਨਾ ਹਜ਼ਾਰੇ ਦੀ ਟੀਮ ’ਚੋਂ ਸਿਰਫ ਸਾਬਕਾ ਕਾਨੂੰਨ ਮੰਤਰੀ ਸ਼ਾਂਤੀ ਭੂਸ਼ਨ ਹੀ ਅਜਿਹੇ ਮੈਂਬਰ ਹਨ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਲਈ ਆਪਣੀ ਜੇਬ ’ਚੋਂ ਚਾਰ ਲੱਖ ਰੁਪਏ ਦਿੱਤੇ ਹਨ। ਭ੍ਰਿਸ਼ਟਾਚਾਰ ਵਿਰੋਧੀ ਭਾਰਤ ਵੱਲੋਂ ਪ੍ਰਾਪਤ ਦਾਨੀਆਂ ਦੀ ਸੂਚੀ ਤੋਂ ਪਤਾ ਲੱਗਾ ਹੈ ਕਿ ਅਪਰੈਲ ਤੋਂ ਲੈ ਕੇ ਹੁਣ ਤਕ ਛੇ ਮਹੀਨਿਆਂ ਦੌਰਾਨ ਟੀਮ ਅੰਨਾ ਨੇ ਜੋ 2.51 ਕਰੋੜ ਰੁਪਏ ਦਾ ਸਹਿਯੋਗ ਇਕੱਠਾ ਕੀਤਾ ਹੈ, ਉਸ ਵਿਚ 4 ਲੱਖ ਦਾ ਹਿੱਸਾ ਸ਼ਾਂਤੀ ਭੂਸ਼ਨ ਨੇ ਪਾਇਆ ਹੈ। ਸਭ ਤੋਂ ਵੱਧ ਸਹਿਯੋਗ ਜਿੰਦਲ ਐਲੂਮੀਨੀਅਮ ਲਿਮਟਡ ਦੇ ਸੀਤਾ ਰਾਮ ਜਿੰਦਲ ਵੱਲੋਂ 25 ਲੱਖ ਰੁਪਏ ਕੀਤਾ ਗਿਆ ਹੈ। ਟੀਮ ...
Read Full Story


ਦੇਸ਼ 'ਚ ਪ੍ਰਿੰਟਿੰਗ ਲਾਈਨ ਦਾ ਨਕਸ਼ਾ ਬਦਲਿਆ

ਨਵੀਂ ਦਿੱਲੀ, ਆਲ ਇੰਡੀਆ ਫੈਡਰੇਸ਼ਨ ਆਫ ਮਾਸਟਰ ਪ੍ਰਿੰਟਰਜ਼ ਦੇ ਸਾਬਕਾ ਮੁਖੀ ਅਤੇ 'ਪੰਜਾਬ ਕੇਸਰੀ' ਦੇ ਮੁੱਖ ਸੰਪਾਦਕ ਵਿਜੇ ਕੁਮਾਰ ਚੋਪੜਾ ਨੇ ਅੱਜ ਇਥੇ ਕਿਹਾ ਕਿ ਮੌਜੂਦਾ ਸਮੇਂ ਵਿਚ ਦੇਸ਼ 'ਚ ਪ੍ਰਿੰਟਿੰਗ ਲਾਈਨ ਦਾ ਨਕਸ਼ਾ ਹੀ ਬਦਲ ਗਿਆ ਹੈ। ਦੇਸ਼ ਵਿਚ 3 ਲੱਖ ਤੋਂ ਜ਼ਿਆਦਾ ਪ੍ਰਿੰਟਿੰਗ ਮਸ਼ੀਨਾਂ ਹਨ ਜਿਨ੍ਹਾਂ ਵਿਚੋਂ ਕਰੀਬ 95 ਫੀਸਦੀ ਤੋਂ ਜ਼ਿਆਦਾ ਛੋਟੀਆਂ ਪ੍ਰੈੱਸਾਂ ਹਨ। ਸਿਰਫ 1 ਫੀਸਦੀ ਹੀ ਵੱਡੀਆਂ ਪ੍ਰਿੰÎਟਿੰਗ ਪ੍ਰੈੱਸਾਂ ਹਨ। ਇਨ੍ਹਾਂ ਰਾਹੀਂ ਕਰੀਬ 30 ਲੱਖ ਲੋਕਾਂ ਨੂੰ ਦੇਸ਼ ਵਿਚ ਰੋਜ਼ਗਾਰ ਮਿਲ ਰਿਹਾ ਹੈ ਪਰ ਸਰਕਾਰ ਦਾ ਇਸ ਵਿਚ ਕੋਈ ਹਿੱਸਾ ਨਹੀਂ ਹੈ। ਸ਼੍ਰੀ ਚੋਪੜਾ ਅੱਜ ਇਥੇ ਆਲ ਇੰਡੀਆ ...
Read Full Story


ਅਡਵਾਨੀ ਜਨ ਚੇਤਨਾ ਯਾਤਰਾ ਲੈ ਕੇ ਪਹੁੰਚੇ ਬਿਹਾਰ

ਪਟਨਾ, ਭ੍ਰਿਸ਼ਟਾਚਾਰ ਖਿਲਾਫ ਜਨ ਚੇਤਨਾ ਯਾਤਰਾ ਦੀ ਸ਼ੁਰੂਆਤ ਕਰਕੇ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਵਡਾਨੀ ਅੱਜ ਸਵੇਰੇ ਬਿਹਾਰ ਪਹੁੰਚੇ। ਚਾਰਟਡ ਜਹਾਜ਼ ਨਾਲ ਨਵੀਂ ਦਿੱਲੀ ਤੋਂ ਪਟਨਾ ਹਵਾਈ ਅੱਡੇ ਪਹੁੰਚਣ ‘ਤੇ ਅਡਵਾਨੀ ਇਕ ਹੈਲੀਕਾਪਟਰ ਰਾਹੀਂ ਆਪਣੀ ਜਨ ਚੇਤਨਾ ਯਾਤਰਾ ਦੀ ਸ਼ੁਰੂਆਤ ਕਰਨ ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਦੀ ਜਨਮਭੂਮਿ ਸਾਰਣ ਜ਼ਿਲਾ ਦੇ ਸਿਤਾਬ ਦਿਆਰਾ ਰਵਾਨਾ ਹੋ ਗਏ। ਅਡਵਾਨੀ ਨਾਲ ਸੁਸ਼ਮਾ ਸਵਰਾਜ ਅਤੇ ਰਾਜ ਸਭਾ ਮੈਂਬਰ ਅਰੁਣ ਜੇਤਲੀ ਵੀ ਇਥੇ ਆਏ ਸਨ ਅਤੇ ਉਨ੍ਹਾਂ ਦੀ ਯਾਤਰਾ ‘ਚ ਸ਼ਾਮਲ ਹੋਏ। ਸਿਤਾਬਦਿਆਰ ‘ਚ ਅਡਵਾਨੀ ਦੀ ਇਸ ਯਾਤਰਾ ਦੀ ਸ਼ੁਰੂਆਤ ਮੁੱਖ ਮੰਤਰੀ ...
Read Full Story


1 2 > >>

Loading...

© 2012 punjabinfoline.com

punjab infoline arash info