E-Paper

|
| Tag Search for "ਮੈਰਿਜ" |
ਸਿੱਖ ਭਾਈਚਾਰੇ ਦੀ ਮੰਗ ਹੋਈ ਪੂਰੀ
ਨਵੀਂ ਦਿੱਲੀ, ਕੇਂਦਰੀ ਵਜ਼ਾਰਤ ਵੱਲੋਂ 1909 ਦੇ ਆਨੰਦ ਮੈਰਿਜ ਐਕਟ ਸੋਧ ਬਿੱਲ ਨੂੰ ਪ੍ਰਵਾਨਗੀ ਦੇਣ ਨਾਲ ਸਿੱਖ ਭਾਈਚਾਰੇ ਦੇ ਵਿਆਹਾਂ ਦੀ ਵੱਖਰੇ ਤੌਰ ’ਤੇ ਰਜਿਸਟਰੇਸ਼ਨ ਕਰਵਾਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ। ਇਸ ਫੈਸਲੇ ਨਾਲ ਸਿੱਖ ਭਾਈਚਾਰੇ ਵਿਚ ਖੁਸ਼ੀ ਤੇ ਸੁਤੰਸ਼ਟੀ ਦਾ ਮਾਹੌਲ ਹੈ ਕਿਉਂਕਿ ਸਿੱਖ ਭਾਈਚਾਰੇ ਦੇ ਆਗੂਆਂ ਨੇ ਇਸ ਬਿੱਲ ਸਬੰਧੀ ਵੱਖ ਵੱਖ ਪੱਧਰ ’ਤੇ ਕਾਫੀ ਚਾਰਾਜੋਈ ਕੀਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।
ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ... Read Full Story
|
ਪਾਕਿ ‘ਚ ਹਿੰਦੂਆਂ ਨੂੰ ਵਿਆਹ ਦਰਜ ਕਰਾਉਣ ‘ਚ ਆ ਰਹੀਆਂ ਨੇ ਕਈ ਮੁਸ਼ਕਲਾਂ
ਇਸਲਾਮਾਬਾਦ,ਪਾਕਿਸਤਾਨ ਵਿੱਚ ਰਹਿ ਰਹੇ ਹਿੰਦੂ, ਜੋ ਘੱਟ ਗਿਣਤੀ ਵਰਗ ਵਿੱਚ ਆਉਂਦੇ ਹਨ, ਨੂੰ ਆਪਣੇ ਵਿਆਹ ਰਜਿਸਟਰ ਕਰਵਾਉਣ ਵਿੱਚ ਦਿੱਕਤਾਂ ਪੇਸ਼ ਆ ਰਹੀਆਂ ਹਨ। ਪਾਕਿਸਤਾਨ ਵਿੱਚ ਅਜੇ ਤੱਕ ਹਿੰਦੂ ਮੈਰਿਜ ਐਕਟ ਪਾਸ ਨਾ ਹੋਣ ਕਾਰਨ ਹਿੰਦੂ ਭਾਈਚਾਰੇ ਦੇ ਲੋਕ ਪ੍ਰੇਸ਼ਾਨ ਹਨ। ਇਹ ਬਿੱਲ ਸਾਲ 2008 ਤੋਂ ਲੰਬਿਤ ਹੈ। ਇਸ ਬਿੱਲ ਦਾ ਖਰੜਾ ਤਿਆਰ ਹੋ ਚੁੱਕਾ ਹੈ, ਪਰ ਇਸ ਨੂੰ ਅਜੇ ਤੱਕ ਸੰਸਦ ਵਿੱਚ ਪੇਸ਼ ਨਹੀਂ ਕੀਤਾ ਗਿਆ। ਦੱਸਣਯੋਗ ਹੈ ਕਿ ਪਾਕਿਸਤਾਨ ਵਿੱਚ ਹਿੰਦੂ ਲੋਕਾਂ ਦੀ ਗਿਣਤੀ 4 ਮਿਲੀਅਨ ਹੈ। ਮੌਜੂਦਾ ਸਮੇਂ ਵਿੱਚ ਪਾਕਿਸਤਾਨ ਦੇ ਘੱਟ ਗਿਣਤੀ ਵਰਗ ਹਿੰਦੂ, ਸਿੱਖ ਤੇ ਬਾਈਜ਼ ਨੂੰ ਆਪਣੇ ਵਿਆਹ ... Read Full Story
|
ਦਸਤਾਰਬੰਦੀ ਸਮਾਗਮ ਮੌਕੇ ਗੋਲੀ ਚੱਲਣ ਨਾਲ 13 ਸਾਲਾ ਲੜਕਾ ਜ਼ਖ਼ਮੀ-ਪਰਚਾ ਦਰਜ
ਬਟਾਲਾ, 1 ਫਰਵਰੀ (ਪੱਤਰ ਪ੍ਰੇਰਕ)-ਹੋਟਲਾਂ ਅਤੇ ਮੈਰਿਜ ਪੈਲੇਸਾਂ ਵਿਚ ਹੁੰਦੇ ਸਮਾਗਮਾਂ ਮੌਕੇ ਫੋਕੀ ਅਤੇ ਹਲਕੀ ਸ਼ੋਹਰਤ ਦੀ ਖਾਤਰ ਹਥਿਆਰ ਲੈ ਕੇ ਪਹੁੰਚੇ ਵਿਅਕਤੀਆਂ ਵਲੋਂ ਤਾਂ ਆਪਣੀ ਨਵੇਕਲੀ ਖੁਸ਼ੀ ਦਾ ਇਜ਼ਹਾਰ ਕਰਦਿਆ ਬੰਦੂਕਾਂ, ਪਿਸਤੌਲਾਂ ਨਾਲ ਫਾਇਰ ਕੀਤੇ ਜਾਂਦੇ ਹਨ ਪਰ ਇਹ ਚਲਣ ਵਾਲੀਆਂ ਗੋਲੀਆਂ ਅਕਸਰ ਹੀ ਮਾਸੂਮਾਂ ਦੇ ਲਗ ਜਾਣ ਕਰਕੇ ਉਹ ਆਪਣੀ ਜਿੰਦਗੀ ਤੋਂ ਹੱਥ ਧੋ ਬੈਠਦੇ ਹਨ। ਇਹੋ ਜਿਹੀ ਘਟਨਾ ਅੱਜ ਸ਼ਹਿਰ ਦੇ ਇਕ ਮੈਰਿਜ ਪੈਲੇਸ ਵਿਚ ਚਲ ਰਹੇ ਦਸਤਾਰ-ਬੰਦੀ ਦੇ ਸਮਾਗਮ ਮੌਕੇ ਵਾਪਰੀ, ਜਿਥੇ ਇਕ ਵਿਅਕਤੀ ਵਲੋਂ ਪਿਸਤੌਲ ਨਾਲ ਕੀਤੇ ਗਏ ਫਾਇਰ ਦੌਰਾਨ ਗੋਲੀ ਇਕ 13 ਸਾਲਾ ਲੜਕੇ ਦੇ ਵੱਜ ... Read Full Story
|
1 |
 Loading...
|
|
|