Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਮੋਗਾ"
ਸੋਮਾਲੀਆਈ ਧਮਾਕੇ 'ਚ ਪ੍ਰਧਾਨ ਮੰਤਰੀ ਵਾਲ-ਵਾਲ ਬਚੇ, 10 ਮਰੇ

ਮੋਗਾਦਿਸ਼ੂ, ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ 'ਚ ਕੌਮੀ ਥਿਏਟਰ 'ਚ ਇਕ ਸਮਾਰੋਹ ਦੌਰਾਨ ਹੋਏ ਧਮਾਕੇ 'ਚ ਪ੍ਰਧਾਨ ਮੰਤਰੀ ਆਬਦੀਵੇਲੀ ਮੁਹੰਮਦ ਅਲੀ ਵਾਲ-ਵਾਲ ਬਚ ਗਏ ਹਨ ਪਰ 2 ਖੇਡ ਅਧਿਕਾਰੀਆਂ ਸਮੇਤ ਘੱਟੋ-ਘੱਟ 10 ਵਿਅਕਤੀ ਮਾਰੇ ਗਏ ਅਤੇ ਕਈ ਲੋਕ ਜ਼ਖਮੀ ਹੋ ਗਏ। ਸਰਕਾਰੀ ਬੁਲਾਰੇ ਆਬਦੀ ਰਹਿਮਾਨ ਉਮਰ ਉਸਮਾਨ ਨੇ ਦੱਸਿਆ ਕਿ ਹਾਲ ਹੀ ਵਿਚ ਮੁੜ ਸ਼ੁਰੂ ਕੀਤੇ ਗਏ ਥਿਏਟਰ ਵਿਚ ਕੱਲ ਇਕ ਸਮਾਰੋਹ ਦੌਰਾਨ ਜਿਵੇਂ ਹੀ ਪ੍ਰਧਾਨ ਮੰਤਰੀ ਭਾਸ਼ਣ ਲਈ ਖੜ੍ਹੇ ਹੋਏ ਉਸ ਸਮੇਂ ਧਮਾਕਾ ਹੋ ਗਿਆ। ਇਸ ਹਮਲੇ 'ਚ ਪ੍ਰਧਾਨ ਮੰਤਰੀ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਸਰਕਾਰ ਦਾ ਕਹਿਣਾ ਹੈ ਕਿ ਇਹ ਇਕ ਆਤਮਘਾਤੀ ...
Read Full Story


ਗੁਰਦਾਸਪੁਰ ਫਾਇਰਿੰਗ 'ਚ ਮਾਰੇ ਗਏ ਵਿਦਿਆਰਥੀ ਨੂੰ ਦਿਤਾ ਜਾਵੇਗਾ ਸ਼ਹੀਦ ਦਾ ਦਰਜਾ

ਮੋਗਾ, ਪੰਜਾਬ 'ਚ ਅਕਾਲ ਤਖਤ ਨੇ ਗੁਰਦਾਸਪੁਰ ਪੁਲਸ ਫਾਇਰਿੰਗ ਵਿਚ ਮਾਰੇ ਗਏ ਸਿੱਖ ਨੌਜਵਾਨ ਜਸਪਾਲ ਸਿੰਘ ਨੂੰ ਸ਼ਹੀਦ ਐਲਾਨ ਕਰਨ ਦਾ ਫੈਸਲਾ ਕੀਤਾ ਹੈ। ਅਕਾਲ ਤਖਤ ਦੇ ਜਥੇ. ਗਿਆਨੀ ਗੁਰਬਚਨ ਸਿੰਘ ਜਸਪਾਲ ਸਿੰਘ ਦੇ ਪਿੰਡ ਚੌੜ ਸਿੱਧਵਾਂ 'ਚ ਉਸ ਦੇ ਭੋਗ ਅਤੇ ਅੰਤਮ ਅਰਦਾਸ ਦੌਰਾਨ ਇਸ ਦਾ ਰਸਮੀ ਐਲਾਨ ਕਰਨਗੇ। ਇੰਜੀਨੀਅਰਿੰਗ ਦੇ ਵਿਦਿਆਰਥੀ ਜਸਪਾਲ ਦੀ ਮੂਰਤੀ ਸਿੱਖ ਮਿਊਜ਼ੀਅਮ ਵਿਚ ਲਗਾਈ ਜਾਵੇਗੀ। ਸ਼੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੀ ਉਸ ਦੀ ਭੈਣ ਨੂੰ ਐੱਮ. ਟੈੱਕ ਤਕ ਮੁਫਤ ਸਿੱਖਿਆ ਮੁਹੱਈਆ ਕਰਵਾ ਉਣ ਦਾ ਐਲਾਨ ਕਰਨਗੇ। ਆਲ ਇੰਡੀਆ ਸਿੱਖ ...
Read Full Story


ਸੋਮਾਲੀਆ 'ਚ ਵਿਸਫੋਟ, 10 ਦੀ ਮੌਤ

ਮੋਗਾਦਿਸ਼ੂ, ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਦੇ ਇਕ ਹੋਟਲ 'ਚ ਹੋਏ ਆਤਮਘਾਤੀ ਕਾਰ ਬੰਬ ਧਮਾਕੇ 'ਚ ਘੱਟੋ-ਘੱਟ 10 ਲੋਕ ਮਾਰੇ ਗਏ। ਬੁੱਧਵਾਰ ਨੂੰ ਇਹ ਆਤਮਘਾਤੀ ਹਮਲਾ ਹੋਇਆ। ਹਮਲਾਵਰ ਨੇ ਵਿਸਫੋਟਾਂ ਨਾਲ ਲੱਦੀ ਕਾਰ ਨੂੰ ਮੁਨਾ ਹੋਟਲ ਦੀ ਦੀਵਾਰ ਨਾਲ ਟਕਰਾ ਦਿੱਤਾ। ਸਮਾਚਾਰ ਏਜੰਸੀ ਸਿਨਹੁਆ ਮੁਤਾਬਕ 10 ਲੋਕ ਜ਼ਖਮੀ ਵੀ ਹੋਏ। ਸੰਸਦ ਦਾਹਿਰ ਅਬਦੇਲਕਾਦਿਰ ਮੁਸੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੇਰੀ ਜਾਣਕਾਰੀ 'ਚ ਘੱਟੋ-ਘੱਟ 10 ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋਏ। ਸੀਨੀਅਰ ਅਧਿਕਾਰੀਆਂ ਦੇ ਆਉਣ ਕਾਰਨ ਇਹ ਹੋਟਲ ਅੱਤਵਾਦੀ ਸੰਗਠਨ ਦੇ ਨਿਸ਼ਾਨੇ 'ਤੇ ਰਹਿੰਦਾ ਹੈ। 2010 'ਚ ਇਥੇ ਹੋਏ ਹਮਲੇ ...
Read Full Story


ਸੋਮਾਲੀਆ 'ਚ ਜ਼ਬਰਦਸਤ ਧਮਾਕਾ, 70 ਹਲਾਕ

ਮੋਗਾਦਿਸ਼ੂ, ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ 'ਚ ਇਕ ਸਰਕਾਰੀ ਇਮਾਰਤ ਦੇ ਬਾਹਰ ਅੱਜ ਜ਼ਬਰਦਸਤ ਧਮਾਕਾ ਹੋਇਆ, ਜਿਸ 'ਚ ਘੱਟੋ-ਘੱਟ 70 ਲੋਕ ਮਾਰੇ ਗਏ ਅਤੇ 50 ਜ਼ਖਮੀ ਹੋ ਗਏ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਸਥਾਨਕ ਐਂਬੂਲੈਂਸ ਸੇਵਾ ਦੇ ਕਨਵੀਨਰ ਨੇ ਇਥੇ ਦੱਸਿਆ ਕਿ ਧਮਾਕੇ ਤੋਂ ਬਾਅਦ ਘਟਨਾ ਸਥਾਨ ਤੋਂ 70 ਲਾਸ਼ਾਂ ਮਿਲੀਆਂ ਜਦਕਿ 50 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਥੇ ਅਜੇ ਵੀ ਕਈ ਲਾਸ਼ਾਂ ਪਈਆਂ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਝੁਲਸ ਗਏ ਹਨ। ਮ੍ਰਿਤਕਾਂ 'ਚ ਵਿਦਿਆਰਥੀ, ਫੌਜੀ ਅਤੇ ਆਮ ਨਾਗਰਿਕ ਸ਼ਾਮਲ ...
Read Full Story


ਪੰਜਾਬ ਸਰਕਾਰ ਵੱਲੋ ਮੋਗਾ ’ਚ ਪੰਜ ਐਬੂਲੈਸ ਗੱਡੀਆਂ ਮੁਫਤ ਸੇਵਾ ਮਹੁਈਆ

ਮੋਗਾ,ਸੇਹਤ ਵਿਭਾਗ ਵੱਲੋ ਨੈਸ਼ਨਲ ਰੂਰਲ ਸੇਹਤ ਮਿਸ਼ਨ ਦੇ ਤਹਿਤ ਲੋਕਾਂ ਨੂੰ ਵਧੀਆ ਸੇਹਤ ਸਹੂਲਤਾ ਮੁਹਈਆ ਕਰਵਾਉਣ ਦੇ ਲਈ ਜਿਲਾ ਮੋਗਾ ਦੇ 5 ਅਲੱਗ ਅਲੱਗ ਸਰਕਾਰੀ ਹਸਪਤਾਲਾ ਵਿਚ 108 ਨੰਬਰ ਐਬੂਲੈਂਸ ਸਵਿਧਾ ਮਹੁਈਆ ਕਰਵਾਈਆ ਗਈਆ ਹਨ ਜਿਸ ਨਾਲ ਲੋਕਾ ਨੂੰ ਸੰਕਟ ਸਥਿਤੀ ਵਿਚ 108 ਨੰਬਰ ਡਾਇਲ ਕਰਨ ਤੇ ਐਬੂਲੈਂਸ ਦੀ ਸੁਵਿਧਾ ਮੁਹਈਆ ਹੋਵੇਗੀ। ਂਿੲਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਅਮਰਜੀਤ ਸਿੱਧੂ ਅਤੇ ਐਬੂਲੈਸ ਸੈਕਟਰ ਇੰਚਾਰਜ ਮੋਹਨ ਸਿੰਘ ਗਿੱਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋ ਜਿਲਾ ਮੋਗਾ ਵਿੱਚ ਕੁਲ ਨੌ ਐਬੂਲੈਸ ਮਹੁੱਈਆ ਕਰਵਾਈਆਂ ਜਾਣਗੀਆਂ ਜਿਨਾਂ ਵਿੱਚੋ ਪੰਜ ਐਬੂਲੈਸ ...
Read Full Story


ਨਗਰ ਕੀਰਤਨ ਦਾ ਮੋਗਾ ਪੁੱਜਣ ’ਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ

ਮੋਗਾ, 4 ਫਰਵਰੀ (ਪੱਤਰ ਪ੍ਰੇਰਕ)-ਨਾਨਕਸਰ ਸੰਪਰਦਾ ਦੇ ਮਹਾਂਪੁਰਸ਼ ਸੰਤ ਬਾਬਾ ਕੁੰਦਨ ਸਿੰਘ ਦੀ ਸਾਲਾਨਾ ਯਾਦ ਵਿਚ ਅੱਠਵਾਂ ਯਾਦਗਾਰੀ ਨਗਰ ਕੀਰਤਨ ਅੱਜ ਸਵੇਰੇ ਨਾਨਕਸਰ ਠਾਠ ਕਲੇਰਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਯੋਗ ਅਗਵਾਈ ਵਿਚ ਜੈਕਾਰਿਆਂ ਦੀ ਗੂੰਜ ਨਾਲ ਹਰੀ ਕੇ ਲਈ ਰਵਾਨਾ ਹੋਇਆ। ਨਗਰ ਕੀਰਤਨ ਦੌਰਾਨ ਫੁੱਲਾਂ ਨਾਲ ਸਜੀ ਹੋਈ ਬੱਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਸ਼ੋਭਿਤ ਸਨ। ਪੰਜ ਪਿਆਰੇ, ਪੰਜ ਨਿਸ਼ਾਨ ਸਾਹਿਬ ਵਾਲੇ ਸਿੰਘ, ਬੈਂਡ ਤੇ ਗੱਤਕਾ ਪਾਰਟੀਆਂ ਨਗਰ ਕੀਰਤਨ ਦੀ ਸ਼ਾਨ ਵਿਚ ਵਾਧਾ ਕਰ ਰਹੀਆਂ ਸਨ। ਨਗਰ ਕੀਰਤਨ ਵਿਚ ਸ਼ਾਮਿਲ ...
Read Full Story


ਹਜ਼ਾਰਾਂ ਔਰਤਾਂ ਕੇਸਰੀ ਦੁਪੱਟਿਆਂ ਨਾਲ ਸਨਮਾਨਿਤ

ਬਾਘਾ ਪੁਰਾਣਾ, 18 ਜਨਵਰੀ (ਬਲਰਾਜ ਸਿੰਗਲਾ)-ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਵਾਲਿਆਂ ਦੇ ਮੁੱਖ ਸੇਵਾਦਾਰ ਬਾਬਾ ਨਛੱਤਰ ਸਿੰਘ ਵੱਲੋਂ ਔਰਤਾਂ ਨੂੰ ਸਨਮਾਨ ਦੇ ਕੇ ਭਰੂਣ ਹੱਤਿਆ ਦੇ ਖਾਤਮੇ ਲਈ ਵਿੱਢੀ ਗਈ ਲਹਿਰ ਤਹਿਤ ਅੱਜ ਪ੍ਰਧਾਨ ਗੁਰਦੀਪ ਸਿੰਘ ਬਰਾੜ ਦੇ ਪ੍ਰਬੰਧਾਂ ਹੇਠ ਸਮਾਗਮ ਕੀਤਾ ਗਿਆ। ਇਸ ਸਮੇਂ ਹਰਚਰਨ ਸਿੰਘ ਸੰਧੂ ਐਸ.ਡੀ.ਐਮ. ਬਾਘਾ ਪੁਰਾਣਾ, ਵਿਧਾਇਕ ਦਰਸ਼ਨ ਸਿੰਘ ਬਰਾੜ, ਸਾਬਕਾ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ, ਹਲਕਾ ਇਨਚਾਰਜ਼ ਜਗਤਾਰ ਸਿੰਘ ਰਾਜੇਆਣਾ ਦੇ ਭਰਾ ਅਵਤਾਰ ਸਿੰਘ ਬਰਾੜ ਰਾਜੇਆਣਾ, ਸਾਬਕਾ ਰਾਜ ਸਭਾ ਮੈਂਬਰ ਬੀਬੀ ਗੁਰਚਰਨ ਕੌਰ ਪੰਜਗਰਾਈਂ, ...
Read Full Story


ਕਬੱਡੀ ਆਲ ਓਪਨ ’ਚ ਮਾਹੂੰਵਾਲ ਨੇ ਟਰਾਫ਼ੀ ਜਿੱਤੀ

ਨਕੋਦਰ, 18 ਜਨਵਰੀ (ਤਰਲੋਕ)-ਨਜ਼ਦੀਕੀ ਪਿੰਡ ਮਾਹੂਵਾਲ ਜ਼ਿਲ੍ਹਾ ਜਲੰਧਰ ਵਿਖੇ ਪਹਿਲਾ ਤਿੰਨ ਰੋਜ਼ਾ ਪੇਂਡੂ ਕਬੱਡੀ ਖੇਡ ਮੇਲਾ ਪਿੰਡ ਪ੍ਰਵਾਸੀ ਭਾਰਤੀ, ਪਿੰਡ ਤੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਨੂੰ ਕਰਵਾਉਣ ਲਈ ਕੁਲਦੀਪ ਸਿੰਘ ਪੁਰੇਵਾਲ ਕੈਨੇਡਾ, ਕੁਲਵੰਤ ਸਿੰਘ ਸੰਧੂ ਕੈਨੇਡਾ, ਗੁਰਵੀਰ ਸਿੰਘ ਕੈਨੇਡਾ ਪੁੱਤਰ ਸੁਰਜੀਤ ਸਿੰਘ, ਸਤਨਾਮ ਸਿੰਘ ਕੈਨੇਡਾ ਸਰਵਿੰਦਰ ਸਿੰਘ ਯੂ. ਐਸ. ਏ., ਗੁਰਵਿੰਦਰ ਸਿੰਘ ਕੈਨੇਡਾ, ਗੁਰਦਿੱਤ ਸਿੰਘ ਯੂ. ਐਸ. ਏ., ਹਰਦੇਵ ਸਿੰਘ ਅਟਵਾਲ ਅਮਰੀਕਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਟੂਰਨਾਮੈਂਟ ਦੇ ਪਹਿਲੇ ਦਿਨ ਉਦਘਾਟਨ ਅਕਾਲੀ ਆਗੂ ...
Read Full Story


ਤਿੰਨ ਰੋਜ਼ਾ ਰਾਸ਼ਟਰੀ ਮੋਗਾ ਗੋਲਡ ਕੱਪ ਹਾਕੀ ਟੂਰਨਾਮੈਂਟ 22 ਤੋਂ

ਮੋਗਾ, 18 ਜਨਵਰੀ (ਸੁਰਿੰਦਰਪਾਲ ਸਿੰਘ)-ਹਰੀਜਤ ਫਰੈਂਡਜ਼ ਸਪੋਰਟਸ ਕਲੱਬ ਨਾਰਥ ਅਮਰੀਕਾ ਵੱਲੋਂ ਪਹਿਲਾ ਤਿੰਨ ਰੋਜ਼ਾ ਰਾਸ਼ਟਰੀ ਮੋਗਾ ਗੋਲਡ ਕੱਪ ਹਾਕੀ ਟੂਰਨਾਮੈਂਟ ਜੋ ਕਿ ਸਥਾਨਕ ਸ਼ਹਿਰ ਦੇ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ 22, 23 ਅਤੇ 24 ਜਨਵਰੀ ਨੂੰ ਬੜੀ ਧੂਮਧਾਮ ਨਾਲ ਪਦਮ ਸ੍ਰੀ ਪ੍ਰਗਟ ਸਿੰਘ ਡਾਇਰੈਕਟਰ ਸਪੋਰਟਸ ਤੇ ਸੁਰਿੰਦਰ ਸਿੰਘ ਸੋਢੀ ਆਈ.ਪੀ.ਐਸ. ਤੇ ਪ੍ਰਿੰਸੀਪਲ ਪੂਰਨ ਸਿੰਘ ਸੰਧੂ ਦੀ ਅਗਵਾਈ ਵਿਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਕਲੱਬ ਦੇ ਪ੍ਰਧਾਨ ਪ੍ਰਵਾਸੀ ਭਾਰਤੀ ਹਰਪ੍ਰੀਤ ਸਿੰਘ ਮਿੰਟੂ ਕਿਸ਼ਨਪੁਰਾ ਕਲਾਂ, ਹਰਦੀਪ ਗਿੱਲ ਰਾਮੂੰਵਾਲਾ, ਸੁਖਮੰਦਰ ਬੁੱਟਰ, ...
Read Full Story


ਮਹਿੰਗਾਈ ਨੇ ਬਾਜ਼ਾਰਾਂ ਵਿਚੋਂ ਰੌਣਕਾਂ ਘਟਾਈਆਂ

ਮੋਗਾ, 18 ਜਨਵਰੀ (ਰਾਜੇਸ਼ ਕੋਛੜ)-ਲੱਕ ਤੋੜਵੀਂ ਮਹਿੰਗਾਈ ਨੇ ਜਿਥੇ ਪਹਿਲਾਂ ਆਮ ਲੋਕਾਂ ਦੀ ਦਿਵਾਲੀ ਨੂੰ ਫਿੱਕਾ ਕੀਤਾ ਸੀ ਉਥੇ ਹੁਣ ਲੋਹੜੀ ਦਾ ਤਿਉਹਾਰ ਵੀ ਇਸ ਵਾਰ ਫਿੱਕਾ ਹੀ ਰਹੇਗਾ ਕਿਉਂਕਿ ਅਤਿ ਦੀ ਮਹਿੰਗਾਈ ਕਾਰਨ ਰੇਵੜੀਆਂ, ਗੱਚਕ ਅਤੇ ਮੂੰਗਫਲੀ ਦੇ ਅਸਮਾਨ ਛੂੰਹਦੇ ਰੇਟਾਂ ਨੇ ਲੋਕਾਂ ਦਾ ਬਿਨਾਂ ਖਾਧਿਆਂ ਹੀ ਮੂੰਹ ਮੋੜ ਦਿੱਤਾ ਹੈ। ਮੇਨ ਬਾਜ਼ਾਰ ਦੇ ਕਈ ਦੁਕਾਨਦਾਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿਥੇ ਪਹਿਲਾਂ ਲੋਕ ਵੱਡੀ ਪੱਧਰ ’ਤੇ ਲੋਹੜੀ ਦੌਰਾਨ ਮੂੰਗਫਲੀ ਅਤੇ ਗੱਚ, ਰੇਵੜੀਆਂ ਖਰੀਦਦੇ ਸਨ ਉਥੇ ਹੁਣ ਬਹੁਤ ਸੋਚ ਸਮਝ ਕੇ ਤੇ ਮਿਣਵੀਂ ਤੁਲਵੀਂ ਚੀਜ਼ ਹੀ ਖਰੀਦ ਰਹੇ ਹਨ। ਇਸ ਲਈ ...
Read Full Story


ਚੌਥਾ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਟ 15-16 ਫਰਵਰੀ

ਮੋਗਾ, 4 ਜਨਵਰੀ (ਦੋਆਬਾ) ਇਥੋ ਥੋੜੀ ਦੂਰ ਪੈਂਦੇ ਗੁਰੂਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦਪੁਰਾਣਾ ਵਿਖੇ ਬਾਬਾ ਨਛੱਤਰ ਸਿੰਘ ਜੀ ਦੀ ਛਤਰ ਛਾਈਆ ਹੇਠ ਚੌਥਾ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ 15-16 ਫਰਵਰੀ 20010 ਨੂੰ ਨਸ਼ਿਆ ਵਿੱਚ ਡੁੱਬ ਰਹੀ ਪੀੜੀ ਨੂੰ ਬਚਾਉਣ ਖਾਤਰ ਕਰਵਾਉਣ ਜਾ ਰਹੇ ਹਨ। ਜਿਸ ਵਿੱਚ 15 ਫਰਵਰੀ ਨੂੰ 40 ਸਾਲ ਉਮਰ ਦੇ ਖਿਡਾਰੀਆਂ ਦਾ ਸ਼ੋਅ ਮੈਚ ਹੋਵੇਗਾ ਅਤੇ 16 ਫਰਵਰੀ ਨੂੰ ਪੰਜਾਬ ਹਰਿਆਣਾ ਦਾ ਸ਼ੋਅ ਮੈਚ ਕਰਵਾਇਆ ਜਾਵੇਗਾ। ਕਬੱਡੀ ਦਾ ਮੈਚ ਇਲਾਕੇ ਦੇ ਸਰਪੰਚਾ ਦਾ ਵੀ ਮੈਚ ਕਰਵਾਇਆ ਜਾਵੇਗਾ ਕਬੱਡੀ ਓਪਨ ਵਿੱਚ ਪਹਿਲਾ ਇਨਾਮ 61.000 ਹਜ਼ਾਰ ਦੂਜਾ ਇਨਾਮ 51.000 ਅਤੇ ਤੀਜਾ ਇਨਾਮ 31.000 ਦੇ ...
Read Full Story


ਜਲ ਸਪਲਾਈ ਲਈ ਪਿੰਡਾਂ ਨੂੰ 43.76 ਲੱਖ ਦੇ ਚੈ¤ਕ ਵੰਡੇ

ਕੋਟ ਈਸੇ ਖਾਂ, 14 ਦਸੰਬਰ (ਪੱਤਰ ਪ੍ਰੇਰਕ)-ਗੁਰਬਖਸ਼ ਸਿੰਘ ਕਪੂਰੇ ਚੇਅਰਮੈਨ ਜ਼ਿਲ੍ਹਾ ਜਲ ਸਪਲਾਈ ਸੈਨੀਟੇਸ਼ਨ ਕਮੇਟੀ ਕਮ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮੋਗਾ ਨੇ ਪਿੰਡ ਭਾਗਪੁਰ ਗਗੜਾ ਵਿਖੇ ਕਲਸਟਰ ਲੈਵਲ ਮੀਟਿੰਗ ਦੀ ਪ੍ਰਧਾਨਗੀ ਦੌਰਾਨ ਕਿਹਾ ਕਿ ਜਲ ਸਪਲਾਈ ਸਕੀਮ ਦਾ ਪਿੰਡਾਂ ਵਾਲੇ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਆਪਣਾ ਲਾਭਪਾਤਰੀ ਹਿੱਸਾ ਜਮ੍ਹਾਂ ਕਰਵਾ ਕੇ ਆਪਣੀਆਂ ਔਲਾਦਾਂ ਲਈ ਵੀ ਸ਼ੁੱਧ ਪਾਣੀ ਦਾ ਪ੍ਰਬੰਧ ਕਰ ਲੈਣ। ਇਸ ਸਮੇਂ ਕਾਰਜਕਾਰੀ ਇੰਜੀਨੀਅਰ ਹਰਜੀਤ ਸਿੰਘ, ਉਪ ਮੰਡਲ ਇੰਜੀਨੀਅਰ ਯਾਦਵਿੰਦਰ ਸਿੰਘ, ਜੇ.ਈ. ਸੁਖਵਿੰਦਰ ਸਿੰਘ, ਜੇ.ਈ. ਜਸਪ੍ਰੀਤ ਸਿੰਘ, ਆਈ.ਈ.ਸੀ. ਰਜੇਸ਼ ਕੁਮਾਰ ...
Read Full Story


ਬੀਬੀ ਗੁਲਸ਼ਨ ਤੇ ਤੋਤਾ ਸਿੰਘ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਮਿਲੇ

ਮੋਗਾ, 9 ਦਸੰਬਰ (ਪੱਤਰ ਪ੍ਰੇਰਕ)-ਮੋਗਾ ਦੇ ਨੇਚਰ ਪਾਰਕ ਦੀ ਮਨਜ਼ੂਰੀ ਲੈਣ ਤੇ ਮੋਗਾ ਤੋਂ ਦਿੱਲੀ ਸਿੱਧੀ ਰੇਲ ਗੱਡੀ ਦੀ ਮੰਗ ਨੂੰ ਲੈ ਕੇ ਬੀਤੀ ਦੇਰ ਸ਼ਾਮ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਰੇਲਵੇ ਬੋਰਡ ਦੇ ਚੇਅਰਮੈਨ ਐਸ.ਐਸ. ਖੁਰਾਣਾ ਨਾਲ ਮੁਲਾਕਾਤ ਕੀਤੀ। ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਦੱਸਿਆ ਕਿ ਉਪ੍ਰੋਕਤ ਮੋਗਾ ਸ਼ਹਿਰ ਦੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਬੜੇ ਸੁਖਾਵਂੇ ਮਾਹੌਲ ਵਿਚ ਹੋਈ। ਉਨ੍ਹਾਂ ਦੱਸਿਆ ਕਿ ਮੋਗਾ ਇਲਾਕੇ ਦੀ ਮੰਗ ਮੋਗਾ ਤੋਂ ਦਿੱਲੀ ਸਿੱਧੀ ਰੇਲ ਗੱਡੀ ਤੇ ਨੇਚਰ ਪਾਰਕ ਦੀ ਮੰਗ ਨੂੰ ...
Read Full Story


ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਸੂਬਾਈ ਕਾਨਫਰੰਸ 26 ’ਤੋਂ

ਮੋਗਾ, 9 ਦਸੰਬਰ (ਪੱਤਰ ਪ੍ਰੇਰਕ)-ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਸੂਬਾਈ ਕਾਨਫਰੰਸ 26 ਤੇ 27 ਦਸੰਬਰ ਨੂੰ ਫਰੀਦਕੋਟ ਵਿਖੇ ਕੀਤੀ ਜਾਵੇਗੀ। ਜਥੇਬੰਦੀ ਦੇ ਸੂਬਾਈ ਪ੍ਰਧਾਨ ਪਰਮਜੀਤ ਢਾਂਬਾ ਤੇ ਬਲਕਰਨ ਮੋਗਾ ਸੂਬਾ ਸਕੱਤਰ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਨੇ ਦੱਸਿਆ ਕਿ ਇਹ ਫੈਸਲਾ ਜੱਥੇਬੰਦੀ ਦੀ ਸੂਬਾ ਕੌਂਸਲ ਨੇ ਸਰਬਸੰਮਤੀ ਨਾਲ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਕਾਨਫਰੰਸ ਹਰ ਇਕ ਲਈ ਮੁਫ਼ਤ ਤੇ ਲਾਜ਼ਮੀ ਵਿੱਦਿਆ ਅਤੇ ਬੱਸ ਪਾਸ ਦੀ ਸਹੂਲਤ ਦੀ ਪ੍ਰਾਪਤੀ ਦੇ ਮੁੱਦੇ ’ਤੇ ਕੀਤੀ ਜਾਵੇਗੀ। 25 ਦਸੰਬਰ ਤੱਕ ਪੰਜਾਬ ਭਰ ਦੇ ਜ਼ਿਲ੍ਹਿਆਂ ਦੀਆਂ ਕਾਨਫਰੰਸਾਂ ਮੁਕੰਮਲ ਕਰ ਲਈਆਂ ਜਾਣਗੀਆਂ। ...
Read Full Story


225 ਕਿੱਲੋ ਚੂਰਾ ਪੋਸਤ ਸਮੇਤ ਤਿੰਨ ਕਾਬੂ

ਮੋਗਾ, 9 ਦਸੰਬਰ (ਪੱਤਰ ਪ੍ਰੇਰਕ)-ਥਾਣਾ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 210 ਕਿੱਲੋਗਰਾਮ ਭੁੱਕੀ ਚੂਰਾ ਪੋਸਤ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤਾ ਜਦੋਂ ਕਿ ਉਸ ਦਾ ਦੂਸਰਾ ਸਾਥੀ ਭੱਜਣ ਵਿਚ ਸਫਲ ਹੋ ਗਿਆ। ਥਾਣਾ ਸਦਰ ਦੇ ਐਸ.ਐਚ.ਓ. ਜਗਤਾਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਉਹ ਜਦੋਂ ਡਗਰੂ ਕੋਲ ਪੁਲਿਸ ਪਾਰਟੀ ਸਮੇਤ ਨਾਕੇ ’ਤੇ ਸਨ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਰੱਤੀਆਂ ਵਿਖੇ ਬਲਵਿੰਦਰ ਸਿੰਘ ਜੋ ਕਿ ਭੁੱਕੀ ਚੂਰਾ ਪੋਸਤ ਵੇਚਣ ਦਾ ਆਦੀ ਹੈ ਅਤੇ ਉਸ ’ਤੇ ਪਹਿਲਾਂ ਵੀ ਮਾਮਲੇ ਦਰਜ ਹਨ ਹੁਣ ਵੀ ਉਹ ਆਪਣੇ ਸਾਥੀ ਜਸਵੀਰ ਸਿੰਘ ਘਰ ਪੋਸਤ ਰੱਖ ਕੇ ਗ੍ਰਾਹਕਾਂ ...
Read Full Story


1

Loading...

© 2012 punjabinfoline.com

punjab infoline arash info