ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ ਵਿੱਚ ਮੁੜ ਵਾਧਾ
ਮਹਿੰਗਾਈ ਘਟਾਉਣ ਲਈ ਚੁੱਕਿਆ ਕਦਮ ਕਰੇਗਾ ਕਰਜ਼ੇ ਮਹਿੰਗੇ
ਨਵੀਂ ਦਿੱਲੀ,ਭਾਰਤੀ ਰਿਜ਼ਰਵ ਬੈਂਕ (ਆਰ.ਬੀ. ਆਈ.) ਨੇ ਮਹਿੰਗਾਈ ਨੂੰ ਠੱਲ੍ਹ ਪਾਉਣ ਦੇ ਮਨਸ਼ੇ ਨਾਲ ਅੱਜ ਫਿਰ ਵਿਆਜ ਦਰਾਂ ਵਿੱਚ 25 ਆਧਾਰ ਅੰਕਾਂ ਦਾ ਇਜ਼ਾਫਾ ਕਰ ਦਿੱਤਾ। ਇਸ ਨਾਲ ਮਕਾਨ ਅਤੇ ਵਾਹਨ ਕਰਜ਼ੇ ਹੋਰ ਮਹਿੰਗੇ ਹੋ ਜਾਣਗੇ। ਬੈਂਕ ਨੇ ਮਾਰਚ 2010 ਤੋਂ ਬਾਅਦ ਇਨ੍ਹਾਂ ਮੁੱਖ ਬੈਂਕ ਦਰਾਂ ਵਿੱਚ 12ਵੀਂ ਵਾਰ ਇਜ਼ਾਫਾ ਕੀਤਾ ਹੈ।
ਇਸ ਫ਼ੈਸਲੇ ਨਾਲ ਛੋਟੀ ਮਿਆਦ ਦੀ ਕਰਜ਼ (ਰੈਪੋ) ਦਰ, ਜਿਸ ਦਰ ਉੱਤੇ ਬੈਂਕਾਂ ਵੱਲੋਂ ਆਰ.ਬੀ.ਆਈ. ਤੋਂ ਰਕਮਾਂ ਲਈਆਂ ਜਾਂਦੀਆਂ ਹਨ, ਵਧ ਕੇ 8.25 ਫੀਸਦੀ ਹੋ ਜਾਵੇਗੀ, ਜਦੋਂ ਕਿ ਮੋੜਵੀਂ ਰੈਪੋ ਦਰ, ਜਿਸ ਦਰ ਉੱਤੇ ... Read Full Story
|