ਚੀਨ ‘ਚ ਹੋਇਆ ਇਕ ਅਜਿਹਾ ਚਮਤਕਾਰ, ਜਿਸ ਨੂੰ ਸੁਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ
ਬੀਜਿੰਗ,ਚੀਨ ਦੇ ਸਿਚੂਆਨ ਸੂਬੇ ਵਿਚ ਸਥਿਤ ਇਕ ਕੋਲਾ ਖਾਣ ਵਿਚ 7 ਦਿਨ ਤੋਂ ਬਾਅਦ 912 ਫੁੱਟ ਹੇਠਾਂ ਦੱਬੇ 12 ਮਜ਼ਦੂਰਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ। ਇਸ ਖਬਰ ਨਾਲ ਪੂਰੇ ਚੀਨ ਵਿਚ ਇਕ ਖੁਸ਼ੀ ਦੀ ਲਹਿਰ ਹੈ। ਕਿਉਂਕਿ ਉਥੇ ਹਰ ਸਾਲ ਹਜ਼ਾਰਾਂ ਮਜ਼ਦੂਰ ਕੋਲਾ ਖਾਣਾਂ ਵਿਚ ਹੀ ਦਮ ਤੋੜ ਜਾਂਦੇ ਹਨ। 23 ਅਗਸਤ ਨੂੰ ਕੋਲਾ ਖਾਣ ਵਿਚ ਇਕ ਦੀਵਾਰ ਦੇ ਟੁੱਟਣ ਤੋਂ ਬਾਅਦ ਹੜ੍ਹ ਆ ਗਿਆ ਸੀ ਜਿਸ ਨਾਲ ਉਥੇ 6 ਮਜ਼ਦੂਰਾਂ ਦੀ ਮੌਤ ਹੋ ਗਈ ਸੀ ਅਤੇ ਲਗਭਗ 45 ਮਜ਼ਦੂਰ ਉਥੇ ਫਸ ਗਏ ਸਨ। ਇਨ੍ਹਾਂ ਵਿਚੋਂ 19 ਮਜ਼ਦੂਰਾਂ ਨੂੰ ਤਾਂ ਕੱਢ ਲਿਆ ਗਿਆ ਸੀ 4 ਚਾਰ ਮਜ਼ਦੂਰ ਸ਼ਨੀਵਾਰ ਨੂੰ ਕੱਢੇ ਗਏ ਜਿਨ੍ਹਾਂ ਵਿਚੋਂ 19 ਮਜ਼ਦੂਰਾਂ ਨੂੰ ... Read Full Story
|
ਬਾਲ ਮਜ਼ਦੂਰੀ ਵਿਰੁੱਧ ਚੇਤਨਾ ਰੈਲੀ ਕੱਢੀ
ਪਟਿਆਲਾ, 13 ਨਵੰਬਰ (ਪੀ.ਐਸ.ਗਰੇਵਾਲ) -ਬਾਲ-ਦਿਵਸ ਦੇ ਸਬੰਧ ਵਿੱਚ ਅੱਜ ਸਰਕਾਰੀ ਮਿਡਲ ਸਕੂਲ ਰੌਣੀ (ਪਟਿਆਲਾ) ਵਿਖੇ ਸਕੂਲ ਤੋਂ ਪਿੰਡ ਤੱਕ
ਬਾਲ-ਮਜ਼ਦੂਰੀ ਵਿਰੁੱਧ ਚੇਤਨਾ ਰੈਲੀ ਕੱਢੀ ਗਈ। ਸਕੂਲ ਵਿਚ ਬਾਲ ਦਿਵਸ ਸੰਬੰਧੀ ਇਕ ਸਭਿਆਚਾਰਕ ਪ੍ਰੋਗਰਾਮ ਤੋ. ਇਲਾਵਾ ਬੱਚਿਆਂ ਦੀਆਂ ਖੇਡਾਂ ਅਤੇ ਕਾਰਡ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ।
ਮਿਸ ਪੂਨਮਪ੍ਰੀਤ ਕੌਰ, ਸਕੂਲ ਮੁੱਖ ਅਧਿਆਪਕਾ ਅਤੇ ਸ੍ਰੀਮਤੀ ਵਰਿੰਦਰ ਕੌਰ ਮੁੱਖੀ ਸਰਕਾਰੀ ਐਲੀਮੈਂਟਰੀ ਸਕੂਲ ਰੌਣੀ ਨੇ ਰੈਲੀ ਦੀ ਅਗਵਾਈ ਕੀਤੀ ਜਿਸ ਵਿਚ ਪ੍ਰਾਇਮਰੀ ਅਤੇ ਮਿਡਲ ਸਕੂਲ ਦੇ ਬੱਚਿਆਂ ਤੋਂ ਇਲਾਵਾ ਪੇਂਡੂ ਸਿੱਖਿਆ ਵਿਕਾਸ ਕਮੇਟੀ ਦੇ ... Read Full Story
|
ਠੰਡ ਤੋਂ ਬਚਣ ਵਲਈ ਜਲਾਈ ਅੱਗ ਦੀ ਗੈਸ ਨਾਲ ਤਿੰਨ ਮਜ਼ਦੂਰ ਬੇਹੋਸ਼
ਨਕੋਦਰ, 30 ਜਨਵਰੀ (ਰਜਨੀਸ਼)- ਇਥੋਂ ਨੇੜਲੇ ਪਿੰਡ ਲੱਧੜਾਂ ਵਿਖੇ ਠੰਡ ਤੋਂ ਬਚਣ ਲਈ ਜਲਾਈ ਅੱਗ ਦੀ ਗੈਸ ਨਾਲ ਸੁੱਤੇ ਪਏ ਤਿੰਨ ਪ੍ਰਵਾਸੀ ਮਜ਼ਦੂਰ ਬੇਹੋਸ਼ ਹੋ ਗਏ ਜਿਨ੍ਹਾਂ ਨੂੰ ਸਥਾਨਕ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਸਾਰੇ ਮਜ਼ਦੂਰਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਲੱਧੜਾਂ ਵਿਖੇ ਇੱਕ ਪੇਪਰ ਮਿੱਲ ਵਿੱਚ ਲੱਕੜ ਦਾ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਸੰਜੀਵ ਸ਼ਰਮਾ ਪੁੱਤਰ ਸਹਿਦੇਵ ਸ਼ਰਮਾ, ਕਿਸ਼ਨ ਸ਼ਰਮਾ ਪੁੱਤਰ ਹਰੀ ਨਰਾਇਣ, ਅਰਵਿੰਦ ਸ਼ਰਮਾ ਪੁੱਤਰ ਵਿਸ਼ਨੂੰ ਦੇਵ ਵਾਸੀ ਬਿਹਾਰ ਆਪਣੇ ਕਵਾਟਰ ’ਚ ਠੰਡ ਤੋਂ ਬਚਣ ਲਈ ਅੱਗ ਸੇਕ ਰਹੇ ... Read Full Story
|
ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਧਰਨਾ
ਨਕੋਦਰ, 2 ਜਨਵਰੀ (ਰਾਕੇਸ਼ ਧੀਮਾਨ)-ਸੈਂਕੜੇ ਖੇਤ ਮਜ਼ਦੂਰਾਂ ਜਿਨ੍ਹਾਂ ਵਿਚ ਵੱਡੀ ਗਿਣਤੀ ’ਚ ਔਰਤਾਂ ਵੀ ਸ਼ਾਮਿਲ ਸਨ, ਨੇ ਸਥਾਨਕ ਥਾਣੇ ਅੱਗੇ ਰੋਹ ਭਰਪੂਰ ਧਰਨਾ ਦਿੱਤਾ। ਧਰਨਾਕਾਰੀ ਪਹਿਲਾਂ ਗਗਨ ਸੁਰਜੀਤ ਪਾਰਕ ਵਿਚ ਇਕੱਠੇ ਹੋਏ ਜਿੱਥੋਂ ਉਹ ਪੁਲਿਸ ਗੁੰਡਾ ਸਿਆਸੀ ਗਠਜੋੜ ਖਿਲਾਫ ਜ਼ੋਰਦਾਰ ਨਾਹਰੇ ਮਾਰਦੇ ਹੋਏ ਥਾਣੇ ਮੂਹਰੇ ਪੁੱਜੇ। ਜਿੱਥੇ ਲਗਭਗ ਦੋ ਘੰਟੇ ਧਰਨਾ ਦਿੰਦੇ ਹੋਏ ਪਿਛਲੇ ਦਿਨੀਂ ਯੂਨੀਅਨ ਵਰਕਰਾਂ ਦੀ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਸੂਬਾ ਵਿੱਤ ਸਕੱਤਰ ਹਰਮੇਸ਼ ... Read Full Story
|
ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਅਰਥੀ ਫੂਕ ਮੁਜ਼ਾਹਰਾ
ਮਹਿਤਪੁਰ, 27 ਦਸੰਬਰ (ਰੰਧਾਵਾ)-ਚਮਿਆਰਾ ਗੋਲੀ ਕਾਂਡ ਵਿਰੋਧੀ ਸੰਘਰਸ਼ ਕਮੇਟੀ ਦੇ ਸੱਦੇ ’ਤੇ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਮਜ਼ਦੂਰਾਂ ਜਿਸ ਵਿਚ ਔਰਤਾਂ ਵੀ ਸ਼ਾਮਿਲ ਸਨ, ਨੇ ਕਸਬੇ ਦੇ ਮੁੱਖ ਬਾਜ਼ਾਰ ਵਿਚ ਮੁਜ਼ਾਹਰਾ ਕੀਤਾ ਅਤੇ ਮੁੱਖ ਚੌਕ ਵਿਚ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਜ: ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੁਤਲੇ ਸਾੜੇ। ਮੁਜ਼ਾਹਰਾ ਕਰਨ ਵਾਲੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾ ਰਹੇ ਹਨ। ਮੁੱਖ ਚੌਕ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸਤਪਾਲ ਸਹੋਤਾ ਜ਼ਿਲ੍ਹਾ ਆਗੂ, ਸ੍ਰੀ ਪ੍ਰਕਾਸ਼ ਚੰਦ ... Read Full Story
|
ਸਿਰਫ਼ 80 ਰੁਪਏ ਕਮਾਉਂਦਾ ਹੈ ਬਾਲ ਮਜ਼ਦੂਰ-ਰਵੀ
ਰਾਹੋਂ, 21 ਦਸੰਬਰ (ਸਰੂਪ ਸਿੰਘ)-ਬਾਲ ਮਜ਼ਦੂਰੀ ਦੇ ਵਿਰੋਧ ਵਿਚ ਬਣਿਆ ਕਾਨੂੰਨ ਸਿਰਫ਼ ਕਿਤਾਬਾਂ ਵਿਚ ਹੀ ਜਕੜਿਆ ਪਿਆ ਹੈ ਭਾਵੇਂ ਸਰਕਾਰ ਤੇ ਪ੍ਰਸ਼ਾਸਨ ਬਾਲ ਮਜ਼ਦੂਰੀ ਰੋਕਣ ਦੇ ਵੱਡੇ-ਵੱਡੇ ਦਾਅਵੇ ਕਰਦੇ ਹਨ ਪ੍ਰੰਤੂ ਜ਼ਮੀਨੀ ਸੱਚ ਹੈ ਕਿ ਭੱਠਿਆ, ਹੋਟਲਾਂ, ਢਾਬਿਆਂ, ਟੀ ਸਟਾਲਾਂ ਅਤੇ ਘਰਾਂ ਵਿਚ ਅੱਜ ਵੀ ਹਜ਼ਾਰਾਂ ਬੱਚੇ ਪੜ੍ਹਨ ਲਿਖਣ ਦੀ ਉਮਰੇ ਰੋਟੀ ਰੋਜ਼ੀ ਕਈ ਮਾਲਕਾਂ ਦੀ ਗੁਲਾਮੀ ਕਰ ਰਹੇ ਹਨ ਇਸੇ ਤਰ੍ਹਾਂ ਦੀ ਹੀ ਕਹਾਣੀ ਨਵਾਂਸ਼ਹਿਰ ਦੇ ਰਹਿਣ ਵਾਲੇ ਸਿਰਫ਼ 8 ਸਾਲ ਦੇ ਬੱਚੇ ਰਵੀ ਦੀ ਹੈ ਜੋ ਝਾੜੂ ਵੇਚ ਕੇ ਆਪਣੇ ਪਰਿਵਾਰ ਦੀ ਆਮਦਨ ਵਿਚ ਸਿਰਫ਼ 80 ਰੁਪਏ ਰੋਜ਼ਾਨਾ ਹਿੱਸਾ ਪਾਉਂਦਾ ਹੈ। ਰਵੀ ਦਾ ... Read Full Story
|
ਕੇਂਦਰ ਨੇ ਕੀਤੀ ਘੱਟੋ-ਘੱਟ ਦਿਹਾੜੀ 80 ਰੁਪਏ ਤੋਂ ਵਧਾ ਕੇ 100 ਰੁਪਏ
ਨਵੀਂ ਦਿੱਲੀ, 17 ਦਸੰਬਰ (ਏਜੰਸੀ)-ਲਗਾਤਾਰ ਵੱਧ ਰਹੀ ਮਹਿੰਗਾਈ ਦੇ ਮੱਦੇਨਜ਼ਰ ਮਜ਼ਦੂਰ ਜਮਾਤ ਨੂੰ ਵੱਡੀ ਰਾਹਤ ਦਿੰਦਿਆਂ ਕੇਂਦਰ ਸਰਕਾਰ ਨੇ ਘੱਟੋ-ਘੱਟ ਦਿਹਾੜੀ 100 ਰੁਪਏ ਪ੍ਰਤੀ ਦਿਨ ਕਰਨ ਦਾ ਐਲਾਨ ਕੀਤਾ ਹੈ ਜੋ ਪਹਿਲਾਂ 80 ਰੁਪਏ ਸੀ। ਕਿਰਤ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਵਧੀ ਮਜ਼ਦੂਰੀ ਪਹਿਲੀ ਨਵੰਬਰ, 2009 ਤੋਂ ਲਾਗੂ ਸਮਝੀ ਜਾਵੇਗੀ। ਸੂਤਰਾਂ ਅਨੁਸਾਰ ਨੇ ਮੰਤਰਾਲੇ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਨੂੰ ਆਖਿਆ ਹੈ ਕਿ ਮਜ਼ਦੂਰੀ ਵਿਚ ਕੀਤੇ ਗਏ ਵਾਧੇ ਨੂੰ ਜਲਦੀ ਲਾਗੂ ਕਰਵਾਇਆ ਜਾਵੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2007 ਵਿਚ ਕੇਂਦਰ ਨੇ 56 ਰੁਪਏ ਤੋਂ ਵਧਾ ਕੇ 80 ... Read Full Story
|
ਢੰਡਾਰੀ ਕਲਾਂ ’ਚ ਪ੍ਰਵਾਸੀ ਮਜ਼ਦੂਰ ਦੀ ਮੌਤ ਨੂੰ ਲੈ ਕੇ ਵਿਵਾਦ
ਲੁਧਿਆਣਾ, 11 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ)-ਸਥਾਨਕ ਢੰਡਾਰੀ ਕਲਾਂ ਵਿਚ ਬੀਤੇ ਦਿਨ ਜ਼ਖਮੀ ਹੋਏ ਪ੍ਰਵਾਸੀ ਮਜ਼ਦੂਰ ਦੀ ਮੌਤ ਨੂੰ ਲੈ ਕੇ ਨਵਾਂ ਵਿਵਾਦ ਪੈਦਾ ਹੋ ਗਿਆ। ਪੁਲਿਸ ਵੱਲੋਂ ਉਸ ਦੀ ਮੌਤ ਪੇਟ ਦੀ ਬੀਮਾਰੀ ਕਾਰਨ ਹੋਈ ਦੱਸੀ ਜਾਂਦੀ ਹੈ ਜਦਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਮੌਤ ਦਾ ਕਾਰਨ ਪੁਲਿਸ ਵੱਲੋਂ ਚਲਾਈ ਗੋਲੀ ਦੱਸਿਆ ਹੈ। ਮ੍ਰਿਤਕ ਮਜ਼ਦੂਰ ਦੀ ਸ਼ਨਾਖਤ ਅਮੀਰ ਹਸਨ (33) ਵਜੋਂ ਕੀਤੀ ਹੈ। ਉਹ ਮੂਲ ਰੂਪ ਵਿਚ ਗੋਰਖਪੁਰ ਦਾ ਰਹਿਣ ਵਾਲਾ ਸੀ ਪਰ ਪਿਛਲੇ 20 ਸਾਲ ਤੋਂ ਲੁਧਿਆਣਾ ਵਿਚ ਰਹਿ ਰਿਹਾ ਸੀ। ਅਮੀਰ ਹਸਨ ਨੂੰ ਘਟਨਾ ਵਾਲੇ ਦਿਨ ਸਿਵਲ ਹਸਪਤਾਲ ਵਿਚ ਲਿਆਂਦਾ ਸੀ। ਅੱਜ ਡਾਕਟਰਾਂ ... Read Full Story
|
ਪੇਂਡੂ ਮਜ਼ਦੂਰ ਯੂਨੀਅਨ ਦੇ ਯੂਨਿਟ ਦੀ ਚੋਣ
ਨਕੋਦਰ, 8 ਦਸੰਬਰ (ਤਰਲੋਕ) ਇੱਥੋ ਦੇ ਨਜ਼ਦੀਕੀ ਪਿੰਡ ਬਜੂਹਾ ਕਲਾਂ ਵਿਖੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਇੱਕ ਵਿਸ਼ਾਲ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਵਿਸ਼ੇਸ਼ ਤੌਰ ਤੇ ਸ੍ਰੀ ਤਰਸੇਮ ਪੀਟਰ ਸੂਬਾ ਪ੍ਰਧਾਨ ਪੇਂਡੂ ਯੂਨੀਅਨ ਮਜਦੂਰ ਸ਼ਾਮਿਲ ਸਨ। ਇਸ ਮੌਕੇ ’ਤੇ ਇੱਕ 15 ਮੈਂਬਰੀ ਪੈਂਡੂ ਮਜ਼ਦੂਰ ਯੂਨੀਅਨ ਦੀ ਸਥਾਨਕ ਇਕਾਈ ਦੀ ਚੋਂਣ ਕੀਤੀ ਗਈ ਇਸ ਮੌਕੇ ਤੇ ਹੀ 350 ਲੋਕਾਂ ਨੇ ਯੂਨੀਅਨ ਦੀ ਮੈਂਬਰਸ਼ਿਪ ਲੈ ਕੇ ਪ੍ਰਾਣ ਕੀਤਾ ਪੰਜਾਬ ਭਰ ਵਿੱਚ ਯੂਨੀਅਨ ਵੱਲੋਂ ਚਲਾਏ ਜਾ ਰਹੇ ਸਮਾਜਿਕ ਅਤੇ ਆਰਥਿਕ ਅਤੇ ਆਰਥਿਕ ਸੰਘਾਰਸ਼ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣਗੇ। ਨਵੇਂ ਚੁਣੇ ਪ੍ਰਧਾਨ ਸਵਰਨ ਦਾਸ ਨੇ ਕਿਹਾ ... Read Full Story
|