Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਮੰਗ"
ਸ਼ੁਰੂ 'ਚ ਮੰਗਲ ਗ੍ਰਹਿ 'ਤੇ ਵੀ ਸੀ ਪਾਣੀ

ਵਾਸ਼ਿੰਗਟਨ, ਕਈ ਅਧਿਐਨਾਂ ਵਿਚ ਮੰਗਲ ਗ੍ਰਹਿ ਦੇ ਗਰਮ ਅਤੇ ਇਸ 'ਤੇ ਪਾਣੀ ਹੋਣ ਦੀ ਗੱਲ ਕਹੀ ਗਈ ਹੈ। ਹੁਣ ਨਵੀਂ ਖੋਜ ਨਾਲ ਇਸ ਵਿਚ ਕੁਝ ਹੋਰ ਸਬੂਤ ਜੁੜ ਗਏ ਹਨ। ਖੋਜੀਆਂ ਦਾ ਕਹਿਣਾ ਹੈ ਕਿ ਅੱਜ ਦੀ ਤੁਲਨਾ ਵਿਚ ਮੰਗਲ ਗ੍ਰਹਿ 'ਤੇ ਪਹਿਲਾਂ ਪਾਣੀ ਵੀ ਸੀ ਅਤੇ ਇਸ ਦਾ ਵਾਤਾਵਰਣ ਵੀ ਕਾਫੀ ਵਧੀਆ ਸੀ। ਜਾਰਜੀਆ ਟੇਕ ਦੇ ਸਹਾਇਕ ਪ੍ਰੋਫੈਸਰ ਜੋਸੇਫ ਡੁਫੇਕ ਦਾ ਦਾਅਵਾ ਹੈ ਕਿ ਸ਼ੁਰੂਆਤ ਵਿਚ ਮੰਗਲ ਵਿਚ ਪੂਰੀ ਤਰ੍ਹਾਂ ਨਾਲ ਨਮੀ ਸੀ ਅਤੇ ਹਵਾ ਦੀ ਘਣਤਾ ਵੀ ਅੱਜ ਤੋਂ 20 ਗੁਣਾ ਜ਼ਿਆਦਾ ਰਹੀ ਹੋਵੇਗੀ। ਮੌਜੂਦਾ ਵਿਚ ਮੰਗਲ ਦਾ ਵਾਤਾਵਰਣ ਧਰਤੀ ਦੇ ਹਵਾ ਘਣਤਾ ਦੀ ਤੁਲਨਾ ਵਿਚ ਸਿਰਫ 1 ਫੀਸਦੀ ਹੈ। ਇਸ ...
Read Full Story


3.51 ਲੱਖ ਦੇ ਜਾਅਲੀ ਨੋਟਾਂ ਸਮੇਤ ਇਕ ਗ੍ਰਿਫਤਾਰ

ਨਵੀਂ ਦਿੱਲੀ, ਪੁਲਸ ਨੇ ਅੱਜ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਕੋਲੋਂ ਕਰੀਬ 3.51 ਲੱਖ ਰੁਪਏ ਦੇ ਜਾਅਲੀ ਨੋਟ ਬਰਾਮਦ ਕੀਤੇ। ਬਾਹਰੀ ਜ਼ਿਲੇ ਦੇ ਡੀ. ਸੀ. ਪੀ. ਬੀ. ਐੱਸ. ਜਾਇਸਵਾਲ ਨੇ ਦੱਸਿਆ ਕਿ ਵਿਨੋਦ ਉਰਫ ਅਮਿਤ (33) ਫਿਲਹਾਲ ਮੰਗੋਲਪੁਰੀ ਵਿਚ ਰਹਿੰਦਾ ਹੈ ਅਤੇ ਇਕ ਹੋਰ ਮੁਲਜ਼ਮ ਅਲਕਾ ਗਰੋਵਰ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਉਸਨੂੰ ਗ੍ਰਿਫਤਾਰ ਕੀਤਾ ਗਿਆ। ਉਹ ਅਤੇ ਅਲਕਾ ਦੋਵੇਂ ਜਾਅਲੀ ਭਾਰਤੀ ਨੋਟ ਵੰਡਣ ਵਾਲੇ ਇਕ ਸੰਗਠਿਤ ਗਿਰੋਹ ਵਿਚ ਸ਼ਾਮਲ ...
Read Full Story


ਅੱਜ ਸਭ ਤੋਂ ਵੱਧ ਚਮਕਦਾਰ ਨਜ਼ਰ ਆਏਗਾ ਮੰਗਲ ਗ੍ਰਹਿ

ਨਵੀਂ ਦਿੱਲੀ, ਲਾਲ ਗ੍ਰਹਿ ਮੰਗਲ ਸੋਮਵਾਰ ਨੂੰ ਧਰਤੀ ਦੇ ਸਭ ਤੋਂ ਨੇੜੇ ਹੋਵੇਗਾ ਅਤੇ ਉਹ ਸਭ ਤੋਂ ਵੱਧ ਚਮਕਦਾਰ ਨਜ਼ਰ ਆਏਗਾ। ਅਸਮਾਨੀ ਹਲਚਲ 'ਤੇ ਨਜ਼ਰ ਰੱਖਣ ਵਾਲੇ ਲੋਕ ਸੋਮਵਾਰ ਮੰਗਲ ਦਾ ਦੀਦਾਰ ਨੰਗੀਆਂ ਅੱਖਾਂ ਨਾਲ ਕਰ ਸਕਣਗੇ। 3 ਮਾਰਚ ਨੂੰ ਮੰਗਲ ਗ੍ਰਹਿ ਸੂਰਜ ਦੇ ਬਿਲਕੁਲ ਸਾਹਮਣੇ ਸੀ ਤੇ ਹੁਣ ਸੋਮਵਾਰ ਇਹ ਧਰਤੀ ਦੇ ਸਭ ਤੋਂ ਨੇੜੇ ਹੋਵੇਗਾ। ਨੇੜੇ ਹੋਣ ਦੇ ਬਾਵਜੂਦ ਇਸ ਦੀ ਧਰਤੀ ਤੋਂ ਦੂਰੀ 100.78 ਮਿਲੀਅਨ ਕਿਲੋਮੀਟਰ ...
Read Full Story


ਮੰਗਲ ਮਿਸ਼ਨ ਤੋਂ ਨਾਸਾ ਨੇ ਪੈਰ ਪਿੱਛੇ ਹਟਾਇਆ

ਵਾਸ਼ਿੰਗਟਨ, ਅਮਰੀਕਾ ਮੰਗਲ ਗ੍ਰਹ ਦੀ ਰਿਸਰਚ ਨਾਲ ਸੰਬੰਧਤ ਪ੍ਰੋਗਰਾਮ ਨੂੰ ਰੱਦ ਕਰੇਗਾ। ਰਾਸ਼ਟਰਪਤੀ ਬਰਾਕ ਓਬਾਮਾ ਵਲੋਂ ਪ੍ਰਸਤਾਵਿਤ ਬਜਟ ਅਧੀਨ ਅਜਿਹਾ ਕੀਤਾ ਗਿਆ ਹੈ। ਇਸ ਤੋਂ ਬਾਅਦ ਕੁਝ ਵਿਗਿਆਨਿਕਾਂ ਨੇ ਨਾਸਾ ਤੋਂ ਵਾਪਸੀ ਦੇ ਖਤਰਿਆਂ ਦੀ ਗੱਲ ਕਹੀ। ਇਸ ਯੋਜਨਾ ਅਨੁਸਾਰ ਹੁਣ ਅਮਰੀਕਾ ਅਤੇ ਯੂਰੋਪੀਅਨ ਬ੍ਰਹਿਮਾਂਡ ਏਜੰਸੀਆਂ ਵਲੋਂ ਮੰਗਲ 'ਤੇ 2016 ਅਤੇ 2018 'ਚ ਪ੍ਰਸਤਾਵਿਤ ਰੋਬੋਟਿਕ ਰੋਵਰ ਪ੍ਰੋਗਰਾਮਾਂ ਨਾਲ ਸੰਬੰਧਤ ਸਹਿਯੋਗ ਖਤਮ ਹੋ ਜਾਏਗਾ। ਇਸਦੇ ਤਹਿਤ ਅਗਲੇ ਦਹਾਕੇ 'ਚ ਮੰਗਲ ਤੋਂ ਨਮੂਨੇ ਲਏ ਜਾਣ ਵਾਲੇ ਸਨ। ਨਾਸਾ ਦੇ ਮੁਖੀ ਚਾਰਲਸ ਬੋਲਡਨ ਨੇ ਮੰਨਿਆ ਕਿ ਇਸ ਸਮਝੌਤੇ ਨੂੰ ...
Read Full Story


ਲਤਾ ਦੀ ਮੌਤ ਦੀਆਂ ਅਫਵਾਹਾਂ

ਮੈਂ ਤੰਦਰੁਸਤ ਤੇ ਠੀਕ ਠਾਕ ਹਾਂ : ਲਤਾ ਮੁੰਬਈ, ਪ੍ਰਸਿੱਧ ਪਲੇਬੈਕ ਸਿੰਗਰ ਲਤਾ ਮੰਗੇਸ਼ਕਰ ਦੀ ਮੌਤ ਦੀਆਂ ਆਨਲਾਈਨ ਅਫਵਾਹਾਂ ਫੈਲਣ ਤੋਂ ਬਾਅਦ ਉਨ੍ਹਾਂ ਟਵਿਟਰ ’ਤੇ ਲਿਖਿਆ ਹੈ ਕਿ ਉਹ ਪੂਰੀ ਤਰ੍ਹਾਂ ਨਾਲ ਸਿਹਤਮੰਦ ਅਤੇ ਤੰਦਰੁਸਤ ਹਨ। 82 ਸਾਲਾ ਲਤਾ ਨੇ ਟਵਿਟਰ ਤੇ ਲਿਖਿਆ, ‘ਨਮਸਕਾਰ, ਕ੍ਰਿਪਾ ਕਰਕੇ ਮੇਰੀ ਸਿਹਤ ਅਤੇ ਤੰਦਰੁਸਤੀ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫਵਾਹਾਂ ’ਤੇ ਵਿਸ਼ਵਾਸ ਨਾ ਕਰੋ। ਈਸ਼ਵਰ ਦੀ ਕ੍ਰਿਪਾ ਨਾਲ ਸਭ ਕੁਝ ਠੀਕ ਹੈ। ’’ ਫਿਲਮਸਾਜ਼ ਮਧੁਰ ਭੰਡਾਰਕਰ ਨੇ ਵੀ ਲੋਕਾਂ ਨੂੰ ਝੂਠੀਆਂ ਅਫਵਾਹਾਂ ਨਾ ਫੈਲਾਉਣ ਲਈ ਕਿਹਾ ਹੈ। ਉਨ੍ਹਾਂ ਟਵਿਟਰ ’ਤੇ ਲਿਖਿਆ, ‘‘ਇਸ ...
Read Full Story


ਮੰਗਲ 'ਤੇ ਵਿਖਾਈ ਦਿੱਤੇ ਆਪਣੀ ਜਗ੍ਹਾ ਬਦਲਦੇ ਰੇਤ ਦੇ ਟਿੱਲੇ

ਵਾਸ਼ਿੰਗਟਨ, ਵਿਗਿਆਨੀਆਂ ਨੇ ਪਹਿਲੀ ਵਾਰ ਮੰਗਲ ਗ੍ਰਹਿ ਉੱਤੇ ਆਪਣੀ ਜਗ੍ਹਾ ਬਦਲਦੇ ਰੇਤੇ ਦੇ ਟਿੱਲਿਆਂ ਅਤੇ ਤਰੰਗਾਂ ਦਾ ਪਤਾ ਲਗਾਇਆ ਹੈ, ਜਿਸਦਾ ਸਿੱਧਾ ਜਿਹਾ ਮਤਲਬ ਹੈ ਕਿ ਇਸ ਲਾਲ ਗ੍ਰਹਿ ਦੀ ਰੇਤੀਲੀ ਸਤ੍ਹਾ ਉੱਤੇ ਤੇਜ਼ ਹਵਾਵਾਂ ਸਾਡੀ ਪਹਿਲਾਂ ਦੀ ਕਲਪਨਾ ਵਲੋਂ ਵੀ ਕਿਤੇ ਤੇਜ਼ ਵਗਦੀਆਂ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਨਾਸਾ ਦੇ ਆਕਾਸ਼ ਯਾਨ ਮਾਰਸ ਰਿਕਨੇਸਾਂਸ ਆਰਬਿਟਰ ਤੋਂ ਮਿਲੀਆਂ ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਮੰਗਲ ਗ੍ਰਹਿ ਦੀ ਸਤ੍ਹਾ ਉੱਤੇ ਰੇਤ ਦੇ ਟਿੱਲੇ ਹਵਾਵਾਂ ਦੇ ਵਹਿਣ ਨਾਲ ਆਪਣੀ ਜਗ੍ਹਾ ਬਦਲਦੇ ਰਹਿੰਦੇ ਹਨ ਅਤੇ ਕਈ ਵਾਰ ਤਾਂ ਇੱਕ ਹੀ ਵਾਰ ਵਿਚ ਕਈ ਗਜ਼ ਤੱਕ ਅੱਗੇ ...
Read Full Story


ਅਡਵਾਨੀ ਨੂੰ ਉਡਾਉਣ ਦੀ ਸਾਜ਼ਿਸ਼ ਨਾਕਾਮ

ਪਾਈਪ ਬੰਬ ਮਿਲਿਆ, 1 ਹਿਰਾਸਤ 'ਚ ਮਦੁਰਾਈ, ਭ੍ਰਿਸ਼ਟਾਚਾਰ ਵਿਰੁੱਧ ਐੱਲ. ਕੇ. ਅਡਵਾਨੀ ਦੀ ਜਨ ਚੇਤਨਾ ਯਾਤਰਾ ਦੇ ਦੂਜੇ ਪੜਾਅ ਦੌਰਾਨ ਰਾਹ ਵਿਚ ਮਦੁਰਾਈ ਦੇ ਬਾਹਰੀ ਇਲਾਕੇ ਵਿਚੋਂ ਸ਼ੁੱਕਰਵਾਰ ਇਕ ਪਾਈਪ ਬੰਬ ਬਰਾਮਦ ਕੀਤਾ ਗਿਆ। ਪੁਲਸ ਨੂੰ ਇਸ ਘਟਨਾ ਪਿੱਛੇ ਨਕਸਲੀਆਂ ਦਾ ਹੱਥ ਹੋਣ ਦਾ ਸ਼ੱਕ ਹੈ। ਪੁਲਸ ਨੇ ਦੱਸਿਆ ਕਿ ਮਦੁਰਾਈ ਤੋਂ ਲਗਭਗ 30 ਕਿਲੋਮੀਟਰ ਦੂਰ ਤਿਰੁਮੰਗਲਮ ਨੇੜੇ ਅਲਮਪੱਤੀ ਵਿਖੇ ਸਵੇਰੇ 8 ਵਜੇ ਦੇ ਲਗਭਗ ਇਕ ਪੁਲ ਦੇ ਹੇਠਾਂ 50 ਮੀਟਰ ਤਾਰ ਨਾਲ ਜੁੜਿਆ ਪੰਜ ਫੁੱਟ ਲੰਬਾ ਪਾਈਪ ਬੰਬ, 4 ਡੈਟੋਨੇਟਰ ਅਤੇ ਬੈਟਰੀਆਂ ਮਿਲੀਆਂ। 20 ਮਿੰਟ ਬਾਅਦ ਐੱਲ. ਕੇ. ਅਡਵਾਨੀ ਦੇ ਰੱਥ ਨੇ ਇਥੋਂ ਲੰਘਣਾ ...
Read Full Story


ਅਡਵਾਨੀ ਦੀ ਯਾਤਰਾ ਦੇ ਰਸਤੇ 'ਚ ਬੰਬ ਮਿਲਿਆ

ਮਦੁਰੈ, ਭਾਜਪਾ ਦੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਯਾਤਰਾ ਦੇ ਦੂਜੇ ਚਰਣ ਦੇ ਲਈ ਚੁਣੇ ਗਏ ਰਸਤੇ 'ਚ ਸ਼ੁਕੱਰਵਾਰ ਨੂੰ ਇਕ ਪਾਇਪ ਬੰਬ ਮਿਲਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਮਦੁਰੈ ਤੋਂ ਕਰੀਬ 30 ਕਿਲੋਮੀਟਰ ਦੂਰ ਤਿਰੂਮੰਗਲਮ ਦੇ ਕੋਲ ਅਲਮਪੱਤੀ 'ਚ ਇਕ ਪੁਲ ਦੇ ਹੇਠਾ ਤਾਰ ਨਾਲ ਜੁੜਿਆ ਹੋਇਆ ਪੰਜ ਫੁਟ ਲੰਬਾ ਪਾਇਪ ਬੰਬ ਮਿਲਿਆ। ਪੁਲਸ ਨੇ ਇਸ ਮਾਮਲੇ 'ਚ ਨੇਹਰੂ ਨਾਮਕ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਹੈ ਅਤੇ ਉਸ ਤੋਂ ਪੁੱਛ-ਤਾਛ ਕੀਤੀ ਜਾ ਰਹੀ ...
Read Full Story


ਰਾਵਣ ਦੇਖਣ ਦੇ ਚਾਅ ‘ਚ ਜਾਨ ਗਵਾਈ

ਨਵੀਂ ਦਿੱਲੀ, ਪੱਛਮੀ ਦਿੱਲੀ ਦੇ ਮੰਗੋਲਪੁਰੀ ਇਲਾਕੇ ਵਿਚ 18 ਵਰ੍ਹਿਆਂ ਦੇ ਇਕ ਵਿਦਿਆਰਥੀ ਦੀ ਦੁਸਹਿਰੇ ਮੌਕੇ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ। ਇਹ ਘਟਨਾ ਬੀਤੀ ਸ਼ਾਮ ਉਸ ਸਮੇਂ ਵਾਪਰੀ ਜਦੋਂ 10ਵੀਂ ਜਮਾਤ ਦਾ ਵਿਦਿਆਰਥੀ ਪਵਨ ਆਪਣੇ ਘਰ ਨੇੜੇ ਦੁਸਹਿਰਾ ਸਮਾਗਮ ਵਿਚ ਰਾਵਣ ਨੂੰ ਵੇਖਣ ਲਈ ਆਪਣੇ ਸਕੂਲ ਦੀ ਦੀਵਾਰ ਟੱਪ ਕੇ ਪਾਣੀ ਦੀ ਟੈਂਕੀ ਉਤੇ ਚੜ੍ਹ ਗਿਆ ਤਾਂ ਕਿ ਰਾਵਣ ਦੇ ਪੁਤਲੇ ਨੂੰ ਚੰਗੀ ਤਰ੍ਹਾਂ ਵੇਖ ਸਕੇ। ਇਸ ਦੌਰਾਨ ਉਹ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਵਿਚ ਆ ਗਿਆ। ਕਰੰਟ ਲੱਗਣ ਨਾਲ ਉਸ ਨੇ ਆਪਣਾ ਸੰਤੁਲਨ ਗਵਾ ਦਿੱਤਾ ਅਤੇ ਹੇਠਾਂ ਲੋਹੇ ਦੀ ਰੇÇਲੰਗ ‘ਤੇ ਡਿੱਗ ਪਿਆ। ...
Read Full Story


ਮੰਗਲ ਗ੍ਰਹਿ 'ਤੇ ਉਮੀਦ ਨਾਲੋਂ ਸੌ ਗੁਣਾ ਵੱਧ ਪਾਣੀ : ਅਧਿਐਨ

ਵਾਸ਼ਿੰਗਟਨ, ਵਿਗਿਆਨੀਆਂ ਨੇ ਕਿਹਾ ਹੈ ਕਿ ਮੰਗਲ ਦੀ ਬਾਹਰੀ ਸਤ੍ਹਾ 'ਤੇ ਬੀਤੇ ਸਮੇਂ ਦੌਰਾਨ ਲਾਏ ਗਏ ਅਨੁਮਾਨਾਂ ਦੀ ਤੁਲਨਾ ਵਿਚ ਸੌ ਗੁਣਾ ਵੱਧ ਪਾਣੀ ਹੋ ਸਕਦਾ ਹੈ। ਇਸ ਮੁਤਾਬਕ ਇਸ ਖੋਜ ਕਾਰਨ ਮੰਗਲ ਗ੍ਰਹਿ ਦੇ ਪੌਣ-ਪਾਣੀ ਸੰਬੰਧੀ ਸਾਡੀ ਸਮਝ 'ਚ ਤਬਦੀਲੀ ਆ ਸਕਦੀ ਹੈ। ਇਕ ਰਸਾਲੇ ਵਿਚ ਛਪੀ ਰਿਪੋਰਟ ਮੁਤਾਬਕ ਇਹ ਸੰਭਾਵਨਾ ਪ੍ਰਗਟਾਈ ਗਈ ਹੈ ਕਿ ਇਸ ਲਾਲ ਗ੍ਰਹਿ 'ਤੇ ਬੀਤੇ ਸਮੇਂ ਵਿਚ ਇਸ ਤੋਂ ਵੀ ਵੱਧ ਪਾਣੀ ਰਿਹਾ ਹੋਵੇਗਾ। ਵਿਗਿਆਨੀਆਂ ਨੇ ਇਸ ਸਿੱਟੇ 'ਤੇ ਪੁੱਜਣ ਲਈ ਯੂਰਪੀਨ ਪੁਲਾੜ ਏਜੰਸੀ ਦੇ ਆਂਕੜਿਆਂ ਦਾ ਵਿਸ਼ਲੇਸ਼ਣ ਕੀਤਾ। ...
Read Full Story


ਪੱਤਰਕਾਰਾਂ ’ਤੇ ਹੋਏ ਕਾਤਲਾਨਾ ਹਮਲੇ ਦੇ ਵਿਰੋਧ ਵਿੱਚ ਮੰਗ ਪੱਤਰ ਸੌਂਪਿਆ

ਪਟਿਆਲਾ : 18 ਅਗਸਤ (ਪੀ.ਐਸ.ਗਰੇਵਾਲ) - ਬਠਿੰਡਾ ਵਿਖੇ ਬੀਤੇ ਦਿਨੀਂ ਫੋਟੋ ਜਰਨਲਿਸਟ ਰਣਧੀਰ ਬੌਬੀ ਅਤੇ ਇੱਕ ਚੈਨਲ ਦੇ ਪੱਤਰਕਾਰ ਗੁਰਦਾਸ ਸਿੰਘ ’ਤੇ ਕੀਤੇ ਗਏ ਕਾਤਲਾਨਾ ਹਮਲੇ ਦੇ ਵਿਰੋਧ ਵਿੱਚ ਪਟਿਆਲਾ ਦੇ ਪੱਤਰਕਾਰ ਭਾਈਚਾਰੇ ਵੱਲੋਂ ਕਾਤਲਾਨਾ ਹਮਲੇ ਲਈ ਜ਼ਿੰਮੇਵਾਰ ਵਿਅਕਤੀ ਵਿਰੱੁਧ ਕੇਸ ਦਰਜ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਾਉਣ ਲਈ ਇੱਕ ਮੰਗ-ਪੱਤਰ ਐਸ.ਡੀ.ਐਮ ਸ਼੍ਰੀ ਅਨਿਲ ਗਰਗ ਨੂੰ ਸੌਂਪਿਆ ਗਿਆ । ਪੱਤਰਕਾਰਾਂ ਦੇ ਵਫਦ ਨੇ ਮੰਗ ਕੀਤੀ ਕਿ ਇਸ ਕਾਤਲਾਨਾ ਹਮਲੇ ਲਈ ਜ਼ਿੰਮੇਵਾਰ ਅਮਰਜੀਤ ਸਿੰਘ ਆਕਾ ਹੈਪੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ । ...
Read Full Story


ਬੇਰੁਜ਼ਗਾਰ ਈ.ਟੀ.ਟੀ. ਅਧਿਆਪਕਾਂ ਦਾ ਵਫਦ ਆਪਣੀਆਂ ਮੰਗਾਂ ਸਬੰਧੀ ਰਾਜੂ ਖੰਨਾ ਨੂੰ ਮਿਲਿਆ

ਪਟਿਆਲਾ:23 ਜੂਨ (ਪੀ.ਐਸ.ਗਰੇਵਾਲ) -ਬੇਰੁਜ਼ਗਾਰ ਈ.ਟੀ.ਟੀ ਅਧਿਆਪਕ ਫਰੰਟ ਦੇ ਆਗੂ ਸੂਬਾ ਕਨਵੀਨਰ ਜਗਤਾਰ ਸਿੰਘ ਝੱਬਰ ਤੇ ਹਰਪ੍ਰੀਤ ਸਿੰਘ ਉੱਪਲ ਸੂਬਾ ਜਨਰਲ ਸਕੱਤਰ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਸਬੰਧੀ ਇਕ ਵਫਦ ਦੇ ਰੂਪ ਵਿਚ ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਗ੍ਰਹਿ ਪਟਿਆਲਾ ਵਿਖੇ ਮਿਲਿਆ, ਜਿਨਾਂ ਵਲੋਂ ਜਿਥੇ ਆਪਣੀਆਂ ਮੰਗਾਂ ਸਬੰਧੀ ਚੇਅਰਮੈਨ ਰਾਜੂ ਖੰਨਾ ਨੂੰ ਵਿਸਥਾਰਪੂਰਵਕ ਜਾਣਕਾਰੀ ਦਿਤੀ ਉੱਥੇ ਉਨਾਂ ਆਪਣੇ ਮਸਲੇ ਹੱਲ ਕਰਵਾਉਣ ਲਈ ਰਾਜੂ ਖੰਨਾ ਨੂੰ ਇਕ ਮੰਗ ਪੱਤਰ ਵੀ ਦਿਤਾ ਗਿਆ।ਮੰਗ ਪੱਤਰ ਵਿਚ ਅਧਿਆਪਕ ਫਰੰਟ ਵਲੋਂ ਪੰਜਾਬ ਦੇ ਮੁੱਖ ...
Read Full Story


ਮੇਰੇ ਵਕੀਲ ਨੂੰ ਬਾਹਰ ਰੱਖਣਾ ਚਾਹੁੰਦਾ ਹੈ ਬੋਰਡ’

ਬੀਸੀਸੀਆਈ ਦੇ ਮੁਅੱਤਲ ਪ੍ਰਧਾਨ ਲਲਿਤ ਮੋਦੀ ਨੇ ਦਾਵਾ ਕੀਤਾ ਕਿ ਉਨ੍ਹਾਂ ਦੀ ਕਹੀ ਜਾਂਚ ਕਰ ਰਹੀ ਬੀਸੀਸੀਆਈ ਅਨੁਸ਼ਾਸਨ ਕਮੇਟੀ ਨੇ ਉਨ੍ਹਾਂ ਦੀ ਜਗ੍ਹਾ ਸੁਣਵਾਈ ਵਿੱਚ ਮੌਜੂਦ ਹੋਣ ਵਾਲੇ ਵਕੀਲ ਨੂੰ ਹਟਾਣ ਦੀ ਮੰਗ ਕੀਤੀ ਹੈ । ਹੁਣ ਤਕ ਮੋਦੀ ਤਿੰਨ ਮੈਂਬਰੀ ਅਨੁਸ਼ਾਸਨ ਕਮੇਟੀ ਵਿੱਚੋਂ ਚਿਰਜੀਵੀ ਅਮੀਨ ਅਤੇ ਅਰੁਣ ਜੇਟਲੀ ਨੂੰ ਹਟਾਣ ਲਈ ਕਹਿ ਰਹੇ ਸਨ । ਕਮੇਟੀ ਦੀ ਹੁਣ ਤੱਕ ਦੀ ਤਿੰਨ ਸੁਣਵਾਈ ਵਿੱਚ ਮੌਜੂਦ ਨਹੀਂ ਹੋਣ ਵਾਲੇ ਮੋਦੀ ਨੇ ਇਹ ਦਾਵਾ ਟਵਿਟਰ ਕੀਤਾ ਹੈ ਅਤੇ ਕਿਹਾ ਕਿ ਉਹ ਬੀਸੀਸੀਆਈ ਦੀ ਮੰਗ ਤੋਂ ਹੈਰਾਨ ਹੈ । ਮੋਦੀ ਨੇ ਲਿਖਿਆ ਹੈ , ‘ਹੁਣੇ ਸੁਣਿਆ ਹੈ ਕਿ ਬੀਸੀਸੀਆਈ ...
Read Full Story


ਮੰਡ ਦੀਆਂ ਸਰਕਾਰੀ ਜ਼ਮੀਨਾਂ ’ਤੇ ਲਗਾਏ ਨਾਜਾਇਜ਼ ਟੈਕਸ ਵਿਰੁੱਧ ਧਰਨਾ

ਫਿਲੌਰ, 28 ਜਨਵਰੀ (ਸ਼ਰਮਾ)-ਤਹਿਸੀਲ ਫਿਲੌਰ ਦੇ ਇਲਾਕੇ ਨਾਲ ਸਬੰਧਿਤ ਸੈਂਕੜੇ ਕਿਸਾਨਾਂ ਨੇ ਸਰਕਾਰ ਵਲੋਂ ਮੰਡ ਬੇਟ ਇਲਾਕੇ ਦੀਆਂ ਸਰਕਾਰੀ ਜ਼ਮੀਨਾਂ ’ਤੇ ਨਾਜਾਇਜ਼ ਢੰਗ ਨਾਲ ਲਗਾਏ ਟੈਕਸ ਵਿਰੁੱਧ ਰੋਸ ਮਾਰਚ ਕੀਤਾ ਅਤੇ ਤਹਿਸੀਲ ’ਚ ਧਰਨਾ ਦੇਣ ਤੋਂ ਬਾਅਦ ਐਸ. ਡੀ. ਐਮ. ਪ੍ਰੀਤਮ ਸਿੰਘ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤਾ। ਰੋਸ ਧਰਨੇ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਨੇ ਦੱਸਿਆ ਕਿ ਮੰਡ ਬੇਟ ਦੀਆਂ ਜ਼ਮੀਨਾਂ ਵਾਹੀਯੋਗ ਬਨਾਉਣ ਲਈ ਉਨ੍ਹਾਂ ਦੀਆਂ 2 ਪੀੜ੍ਹੀਆਂ ਨੇ ਲੱਕ ਭੰਨਵੀਂ ਮਿਹਨਤ ਕੀਤੀ ਪਰ ਸਮੇਂ ਦੀਆਂ ਸਰਕਾਰਾਂ ਨੇ ਵੱਖ-ਵੱਖ ਰੂਪ ’ਚ ਇਨ੍ਹਾਂ ਜ਼ਮੀਨਾਂ ਦੇ ਕਿਸਾਨਾਂ ...
Read Full Story


ਇੱਕ ਹੋਰ ਟੈਕਸੀ ਡਰਾਈਵਰ ਹੋਇਆ ਹਮਲੇ ਦਾ ਸ਼ਿਕਾਰ

ਮੈਲਬੌਰਨ, 22 ਜਨਵਰੀ (ਏਜੰਸੀਆਂ)-ਆਸਟਰੇਲੀਆ ’ਚ ਭਾਰਤੀ ਟੈਕਸੀ ਡਰਾਈਵਰਾਂ ’ਤੇ ਹਮਲੇ ਹੋਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਅੱਜ ਫਿਰ ਆਸਟਰੇਲੀਆ ’ਚ ਇੱਕ ਟੈਕਸੀ ਡਰਾਈਵਰ ਹਮਲੇ ਦਾ ਸ਼ਿਕਾਰ ਹੋਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਬੀਤੇ ਮਹੀਨੇ 30 ਸਾਲਾ ਟੈਕਸੀ ਡਰਾਈਵਰ ਰਵਿੰਦਰ ਸਿੰਘ ’ਤੇ ਉਸ ਦੀ ਮੰਗੇਤਰ ਦੇ ਘਰ ਦੇ ਬਾਹਰ ਨਕਾਬਪੋਸ਼ ਵਿਅਕਤੀ ਨੇ ਹਮਲਾ ਕਰ ਦਿੱਤਾ। ਹਮਲੇ ’ਚ ਰਵਿੰਦਰ ਸਿੰਘ ਦੇ ਫੇਫੜੇ ’ਤੇ ਸੱਟ ਲੱਗੀ ਸੀ। ਆਸਟਰੇਲੀਆ ਦੇ ਇਕ ਅਖ਼ਬਾਰ ‘ਦੀ ਏਜ਼’ ਅਨੁਸਾਰ ਪਹਿਲਾਂ ਇਸ ਹਮਲੇ ਨੂੰ ਪੁਲਿਸ ਨੇ ਇੱਕ ਸੜਕ ਹਾਦਸਾ ਹੀ ਸਮਝਿਆ ਸੀ। ਜਾਸੂਸ ਸਾਰਜੈਂਟ ਸਟੂਅਰਟ ਬੈਲੀ ਨੇ ਦੱਸਿਆ ...
Read Full Story


ਮੁਨੱਵਰ ਮਸੀਹ ਘੱਟ ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਨਿਯੁਕਤ

ਚੰਡੀਗੜ੍ਹ, 22 ਜਨਵਰੀ (ਪੱਤਰ ਪ੍ਰੇਰਕ)-ਕੇਂਦਰ ਸਰਕਾਰ ਦੇ ਫ਼ੈਸਲੇ ਅਨੁਸਾਰ ਪੰਜਾਬ ਸਰਕਾਰ ਵੱਲੋਂ ਰਾਜ ’ਚ ਘੱਟ ਗਿਣਤੀਆਂ ਦੇ ਹਿੱਤਾਂ ਦੀ ਸੁਰੱਖਿਆ ਲਈ ਰਾਜ ਘੱਟ ਗਿਣਤੀਆਂ ਕਮਿਸ਼ਨ ਗਠਿਤ ਕਰਨ ਦਾ ਫ਼ੈਸਲਾ ਲੈਂਦਿਆਂ ਸ਼੍ਰੀ ਮੁਨੱਵਰ ਮਸੀਹ ਨੂੰ ਇਸ ਦਾ ਪਹਿਲਾ ਚੇਅਰਮੈਨ ਲਗਾਇਆ ਗਿਆ। ਇਹ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਕਮਿਸ਼ਨ ਦੀ ਸਥਾਪਨਾ ਨਾਲ ਘੱਟ ਗਿਣਤੀਆਂ ਦੀ ਚਿਰਾਂ ਤੋਂ ਲਟਕਦੀ ਆ ਰਹੀ ਮੰਗ ਪੁੂਰੀ ਹੋ ਜਾਵੇਗੀ। ਕਮਿਸ਼ਨ ਵਲੋਂ ਰਾਜ ਵਿਚ ਘੱਟ ਗਿਣਤੀਆਂ ਦੀ ਭਲਾਈ ਲਈ ਵਿਕਾਸ ਪ੍ਰੋਗਰਾਮ ਅਤੇ ਨੀਤੀਆਂ ਬਣਾਉਣ ਵਿਚ ਇਨ੍ਹਾਂ ਨੂੰ ਬਣਦੀ ...
Read Full Story


'ਸੱਚ ਨੂੰ ਛਪਾਉਣ ਵਾਲਿਆਂ ਦੀ ਜਮੀਰ ਮਰ ਚੁੱਕੀ ਹੈ'

ਬਰਮਿੰਘਮ, 5 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)- ਬੀਤੇ ਦਿਨੀ ਮਿਤੀ 27 ਦਸੰਬਰ 2009 ਨੂੰ ਗੁਰੁ ਨਾਨਕ ਗੁਰਦੁਆਰਾ ਵਾਲਸਾਲ ਯੂ ਕੇ ਵਿਖੇ ਸਮੂਹ ਸਾਧ ਸੰਗਤ ਵੱਲੋਂ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਮਾਨਾਇਆ ਗਿਆ । ਸ਼੍ਰੀ ਅਖੰਠ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਆਪਣੇ ਅਪਣੇ ਵਿਚਾਰ ਪਰਗਟ ਕਰਨ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਯੂਥ ਵਿੰਗ ਯੂਕੇ ਦੇ ਪ੍ਰਧਾਨ ਵੱਲੋਂ ਭਾਈ ਕੁਲਵੰਤ ਸਿੰਘ ਮੁਠੱਡਾ ਨੇ ਜਿੱਥੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ ਅਤੇ ਸ਼ਹੀਦਾਂ ਦੀ ਸੋਚ ਉਤੇ ਪਹਿਰਾ ਦੇਣ ...
Read Full Story


ਸੋਨੀਆ ਗਾਂਧੀ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਨਕੇਲ ਪਾਵੇ- ਪ੍ਰੋ. ਸਰਚਾਂਦ, ਧੁੰਨ

ਅੰਮ੍ਰਿਤਸਰ, 28 ਦਸੰਬਰ (ਪੱਤਰ ਪ੍ਰੇਰਕ)- ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਮੀਡੀਆ ਇੰਚਾਰਜ ਪ੍ਰੋ. ਸਰਚਾਂਦ ਸਿੰਘ ਖਿਆਲਾ ਅਤੇ ਜਿਲ੍ਹਾ ਪ੍ਰੀਸ਼ਦ ਮੈਂਬਰ ਸਰਵਣ ਸਿੰਘ ਧੁੰਨ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਦਿਸ਼ਾਹੀਣ ਅਤੇ ਬੇ-ਲਗਾਮ ਹੋ ਚੁੱਕੀ ਹੈ ਅਤੇ ਕਾਂਗਰਸ ਦੀ ਅੰਦਰੂਨੀ ਫੁੱਟ ਤੇ ਲੜਾਈ ਪੰਜਾਬ ਦੀ ਰਾਜਸੀ ਫਿਜ਼ਾ ਲਈ ਸ਼ੁਭ ਸੰਕੇਤ ਨਹੀਂ ਹਨ। ਉਹਨਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬੀਬੀ ਰਜਿੰਦਰ ਕੌਰ ਭੱਠਲ, ਮਹਿੰਦਰ ਕੇ. ਪੀ. ਅਤੇ ਜਗਮੀਤ ਸਿੰਘ ਬਰਾੜ ਸਮੇਤ ਬਹੁਤ ਸਾਰੇ ਕਾਂਗਰਸੀ ਆਗੂਆਂ ਦਾ ਪੰਜਾਬ ਦੀ ਜਨਤਾ ਵਿੱਚ ਕੋਈ ...
Read Full Story


ਚੋਰੀ ਦੀਆਂ ਘਟਨਾਵਾਂ ਰੋਕਣ ਦੀ ਮੰਗ

ਭਦੌੜ, 24 ਦਸੰਬਰ (ਵਿ.ਪ੍ਰ.)- ਭਦੌੜ ਦੇ ਨਜ਼ਦੀਕੀ ਪਿੰਡ ਬੱਲੋਕੇ ਵਿਖੇ ਚੋਰਾਂ ਵੱਲੋ ਟਰਾਂਨਸਫਾਰਮਰਾਂ ਵਿੱਚੋਂ ਤਾਂਬਾ ਅਤੇ ਤੇਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਚੋਰਾਂ ਨੇ ਪਿੰਡ ਬੱਲੋਕੇ ਦੇ ਗੁਰਚਰਨ ਸਿੰਘ ਪੁੱਤਰ ਦਲੀਪ ਸਿੰਘ ਦੇ ਖੇਤ ਵਿੱਚੋ ਟਰਾਂਸਫਾਰਮਰ ਵਿੱਚੋਂ ਤੇਲ ਅਤੇ ਤਾਂਬਾ ਕੱਢ ਲਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਚਰਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਆਿ ਕਿ ਮੇਰੇ ਤੋਂ ਇਲਾਵਾ ਕੁਲਵੰਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਬੱਲੋਕੇ ਦੇ ਖੇਤ ਵਿੱਚ ਲੱਗੇ ਟਰਾਂਸਫਾਰਮਰ ਵਿੱਚੋ ਚੋਰਾਂ ਨੇ ਤੇਲ ਤੇ ਤਾਂਬਾ ਚੋਰੀ ਕਰ ...
Read Full Story


ਨਿਗਮਾਂ, ਕਮੇਟੀਆਂ ਦੇ ਸਫਾਈ ਸੁਸਾਇਟੀਆਂ ਦੇ ਮੈਂਬਰ ਵੀ ਪੱਕੇ ਹੋਣ ਦੀ ਉਡੀਕ ’ਚ

ਜਲੰਧਰ, 22 ਦਸੰਬਰ (ਸ਼ਿਵ)-ਜਲੰਧਰ ਨਿਗਮ ਤੋਂ ਬਾਅਦ ਹੁਣ ਹੋਰ ਵੀ ਕਮੇਟੀਆਂ, ਨਿਗਮਾਂ ਦੀ ਸਫਾਈ ਸੁਸਾਇਟੀਆਂ ਦੇ ਕੱਚੇ ਮੈਂਬਰ ਪੱਕੇ ਹੋਣ ਦੀ ਉਡੀਕ ਕਰਨ ਲੱਗ ਪਏ ਹਨ ਤੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਬਾਰੇ ਹੁਣ ਦੂਜੇ ਸ਼ਹਿਰਾਂ ਦੀਆਂ ਕਮੇਟੀਆਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਮੈਂਬਰ ਵੀ ਪੱਕੇ ਕੀਤੇ ਜਾਣ। ਨਗਰ ਨਿਗਮ ਜਲੰਧਰ ਨੇ ਤਾਂ ਸਫਾਈ ਸੁਸਾਇਟੀਆਂ ਦੀ ਮੰਗ ਮੰਨਦੇ ਹੋਏ 1000 ਤੋਂ ਜ਼ਿਆਦਾ ਮੈਂਬਰ ਪੱਕੇ ਕਰ ਦਿੱਤੇ ਹਨ ਤੇ ਇਸ ਨਾਲ ਸ਼ਹਿਰ ਦੀ ਸਫਾਈ ਵਿਵਸਥਾ ਦੇ ਵੀ ਸੁਧਰਣ ਦੀ ਸੰਭਾਵਨਾ ਬਣ ਗਈ ਹੈ ਪਰ ਹੁਣ ਕਈ ਇਹੋ ਜਿਹੀਆਂ ਕਮੇਟੀਆਂ ਵੀ ਹਨ ਜਿਨ੍ਹ੍ਯਾਂ ਦੀ ਵਿੱਤੀ ਹਾਲਤ ਚੁੰਗੀ ਵਸੂਲੀ ...
Read Full Story


1 2 > >>

Loading...

© 2012 punjabinfoline.com

punjab infoline arash info