E-Paper

|
| Tag Search for "ਮੰਤਰਾਲੇ" |
ਬੱਚਿਆਂ ਨੂੰ ਅਨੁਸ਼ਾਸਤ ਕਰਨ ਲਈ ਜਿਸਮਾਨੀ ਸਜ਼ਾ ਨਹੀਂ ਦਿੱਤੀ ਜਾ ਸਕੇਗੀ
ਨਵੀਂ ਦਿੱਲੀ, ਬਾਲ ਅਧਿਕਾਰਾਂ ਦੀ ਰਾਖੀ ਬਾਰੇ ਕੌਮੀ ਕਮਿਸ਼ਨ ਦੀ ਚੇਅਰਪਾਰਸ਼ਨ ਪ੍ਰੋਫੈਸਰ ਸ਼ਾਂਤਾ ਸਿਨਹਾ ਨੇ ਕਿਹਾ ਹੈ ਕਿ ਬੱਚਿਆਂ ਨੂੰ ਅਨੁਸ਼ਾਸਤ ਕਰਨ ਦੇ ਨਾਂ ਹੇਠ ਕਿਸੇ ਵੀ ਤਰ੍ਹਾਂ ਦੀ ਜਿਸਮਾਨੀ ਸਜ਼ਾ ਦਿੱਤੇ ਜਾਣ ਨੂੰ ਖਤਮ ਕੀਤੇ ਜਾਣ ਦੀ ਲੋੜ ਹੈ। ਸਿੰੱਖਿਆ ਦੇ ਅਧਿਕਾਰ ਕਾਨੂੰਨ ਤਹਿਤ ਸਕੂਲਾਂ ਵਿੱਚ ਬੱਚਿਆਂ ਨੂੰ ਜਿਸਮਾਨੀ ਸਜ਼ਾ ਦੇਣ ਨੂੰ ਖ਼ਤਮ ਕਰਨ ਸਬੰਧੀ ਜਾਰੀ ਨਿਰਦੇਸ਼ ਲੀਹਾਂ ਸਬੰਧੀ ਬਣਾਈ ਗਈ ਇੱਕ ਕਾਰਜ ਦਲ ਦੀ ਰਿਪੋਰਟ ‘ਤੇ ਚਰਚਾ ਕਰਦਿਆਂ ਪ੍ਰੋਫੈਸਰ ਸਿਨਹਾ ਨੇ ਕਿਹਾ ਕਿ ਬੱਚੇ ਆਪਣਾ ਵੱਖਰਾ ਦਿਲ ਦਿਮਾਗ ਰੱਖਦੇ ਹਨ ਇਸ ਲਈ ਉਨ੍ਹਾਂ ਨੂੰ ਆਪਣੇ ਤੋਂ ਵੱਡਿਆਂ ਦਾ ਦਬਦਬਾ ... Read Full Story
|
ਸਾਊਦੀ ਅਰਬ ਦੀ ਪਹਿਲੀ ਮਸ਼ਕੂਕ ਮਹਿਲਾ ਦਹਿਸ਼ਤਗਰਦ ਅਦਾਲਤ ’ਚ ਦੇਵੇਗੀ ਬਿਆਨ
ਦੁਬਈ,ਸਾਊਦੀ ਅਰਬ ਦੀ ਪਹਿਲੀ ਮਸ਼ਕੂਕ ਦਹਿਸ਼ਤਗਰਦ ਔਰਤ, ਜਿਸ ਉਤੇ ਕਥਿਤ ਤੌਰ ’ਤੇ ਦਹਿਸ਼ਤੀ ਸਰਗਰਮੀਆਂ ਵਿੱਚ ਸ਼ਮੂਲੀਅਤ ਲਈ ਮੁਕੱਦਮਾ ਚਲਾਇਆ ਜਾ ਰਿਹਾ ਹੈ, ਵੱਲੋਂ ਇਸ ਮਹੀਨੇ ਅਦਾਲਤ ਵਿੱਚ ਆਪਣਾ ਬਿਆਨ ਦਿੱਤੇ ਜਾਣ ਦੇ ਆਸਾਰ ਹਨ। ਹਾਇਲਾ-ਅਲ-ਕਾਸਿਰ ਨਾਮੀਂ ਇਹ ਔਰਤ, ਜਿਸ ਨੂੰ ‘ਮੈਡਮ ਅਲ-ਕਾਇਦਾ ਕਰਾਰ ਦਿੱਤਾ ਜਾ ਰਿਹਾ ਹੈ, ਉਤੇ ਅਲ-ਕਾਇਦਾ ਦੀ ਮਾਲੀ ਮਦਦ ਕਰਨ ਅਤੇ ਇਸ ਦਹਿਸ਼ਤੀ ਜਥੇਬੰਦੀ ਵਿੱਚ ਅਤਿਵਾਦੀਆਂ ਦੀ ਭਰਤੀ ’ਚ ਸਹਾਇਤਾ ਕਰਨ ਦੇ ਦੋਸ਼ ਹਨ।
ਇਸ 45 ਸਾਲਾ ਔਰਤ ਖਿਲਾਫ ਰਿਆਧ ਜ਼ਿਲ੍ਹਾ ਅਦਾਲਤ ਵਿੱਚ ਮੁਕੱਦਮਾ ਚੱਲ ਰਿਹਾ ਹੈ, ਜਿਸ ਉਤੇ ਹਥਿਆਰ ਰੱਖਣ, ਸੁਰੱਖਿਆ ਏਜੰਸੀਆਂ ਨੂੰ ... Read Full Story
|
ਸਮੁੰਦਰੀ ਮੰਤਰਾਲੇ ਦੇ 4120 ਕਰੋੜ ਦੀ ਲਾਗਤ ਵਾਲੇ 4 ਪ੍ਰਾਜੈਕਟ ਮਨਜ਼ੂਰ
ਨਵੀਂ ਦਿੱਲੀ, 3 ਫਰਵਰੀ (ਪੀ. ਆਈ. ਬੀ.)- ਵਿੱਤ ਸਕੱਤਰ ਦੀ ਪ੍ਰਧਾਨਗੀ ਹੇਠ 30ਵੀਂ ਪੀ. ਪੀ. ਪੀ. ਏ. ਸੀ. ਬੈਠਕ ਵਿੱਚ ਸਮੁੰਦਰੀ ਜਹਾਜ਼ ਮਹਿਕਮੇ ਦੇ ਚਾਰ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ। ਇਹ ਤਿੰਨ ਸੂਬਿਆਂ ਨਾਲ ਸਬੰਧਤ ਹਨ। ਇਨ੍ਹਾਂ ਪ੍ਰਾਜੈਕਟਾਂ ਉਤੇ 4120 ਕਰੋੜ 29 ਲੱਖ ਰੁਪਏ ਖਰਚ ਆਉਣ ਦੀ ਸੰਭਾਵਨਾ ਹੈ। 2006 ਵਿੱਚ ਇਸ ਕਮੇਟੀ ਦਾ ਗਠਨ ਕੀਤਾ ਗਿਆ। ਉਸ ਸਮੇਂ ਤੋਂ ਪੀ. ਪੀ. ਪੀ. ਏ. ਸੀ. 141 ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ। ਜਿਨ੍ਹਾਂ ਉਤੇ ਕੁੱਲ ਖ਼ਰਚ 148,807,56 ਕਰੋੜ ਰੁਪਏ ਆਉਣ ਦਾ ਅਨੁਮਾਨ ਹੈ। ਇਨ੍ਹਾਂ ਵਿੱਚ 122 ਕੌਮੀ ਰਾਜ ਮਾਰਗ 15 ਬੰਦਰਗਾਹ, 2 ਹਵਾਈ ਅੱਡਿਆਂ ਅਤੇ ਇੱਕ ਇੱਕ ਪ੍ਰਾਜੈਕਟ ਸੈਰ ... Read Full Story
|
1 |
 Loading...
|
|
|