E-Paper

|
| Tag Search for "ਮੱਲ" |
ਇੰਟਰ-ਇੰਸਟੀਚਿਊਸਨਲ ਵਿਗਿਆਨ ਮੇਲਾ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਹੋਇਆ
ਪਟਿਆਲਾ : 20 ਅਕਤੂਬਰ (ਪੀ.ਐਸ.ਗਰੇਵਾਲ) - ਇੱਕ ਦਿਨ ਦਾ ਇੰਟਰ-ਇੰਸਟੀਚਿਊਸਨਲ ਵਿਗਿਆਨ ਮੇਲਾ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿੱਚ ਅੱਜ 20 ਅਕਤੂਬਰ, 2011 ਨੂੰ ਹੋਇਆ ਹੈ। ਇਹ ਮੇਲਾ ਸੇਠ ਰਾਏ ਬਹਾਦੁਰ ਮੁਲਤਾਨੀ ਮੱਲ ਮੋਦੀ ਦੇ ਜਨਮ ਦਿਵਸ (21 ਅਕਤੂਬਰ) ਦੀ ਯਾਦ ਵਿੱਚ ਮਨਾਇਆ ਗਿਆ। ਇਹ ਵਿਗਿਆਨ ਮੇਲਾ ਪੰਜਾਬ ਸਟੇਟ ਕੌਂਸਿਲ ਅਤੇ ਟੈਕਨੋਲਾਜੀ, ਚੰਡੀਗੜ ਦੁਆਰਾ ਸਪੋਨਸਰ ਕੀਤਾ ਗਿਆ। ਇਸ ਮੇਲੇ ਵਿੱਚ ਲਗਭੱਗ 30 ਸਿੱਖਿਆ ਸੰਸਥਾਵਾਂ ਨੇ ਭਾਗ ਲਿਆ। ਇਹ ਯਾਦਗਾਰ ਦਿਵਸ ਸਵੇਰੇ 10.00 ਵਜੇ ਦੀਪ-ਜੋਤ ਨਾਲ ਸ਼ੁਰੂ ਕੀਤਾ ਗਿਆ। ਇਸ ਮੌਕੇ ਤੇ ਡਾ. ਐਸ.ਐਸ.ਬੀਰ, ਪ੍ਰੋਫੈਸਰ ਅਮੈਰਿਟਸ, ਪੰਜਾਬੀ ਯੂਨੀਵਰਸਿਟੀ, ... Read Full Story
|
ਜਥੇ: ਬਾਵਾ ਸਿੰਘ ਗੁਮਾਨਪੁਰਾ ਨੂੰ ਜੈਕਾਰਿਆਂ ਦੀ ਗੂੰਜ 'ਚ ਕੀਤਾ ਸਨਮਾਨਿਤ
ਅੰਮ੍ਰਿਤਸਰ(ਸਰਵਨ ਸਿੰਘ ਰੰਧਾਵਾ)ਪੰਜਾਬ ਸਰਕਾਰ ਵੱਲੋ ਅੱਜ ਕਈ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਉਪ ਚੇਅਰਮੈਨ ਅਤੇ ਮੈਂਬਰ ਨਾਮਜ਼ਦ ਕੀਤੇ ਗਏ ਹਨ।ਜਿਸ ਦੇ ਤਹਿਤ ਸੀਨੀਅਰ ਟਕਸਾਲੀ ਅਕਾਲੀ ਆਗੂ ਅਤੇ ਜ਼ਿਲਾਂ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਬਾਵਾ ਸਿੰਘ ਗੁਮਾਨਪੁਰਾ ਨੂੰ ਉਨਾਂ ਦੀਆਂ ਪਾਰਟੀ ਪ੍ਰਤੀ ਨਿਭਾਈਆਂ ਅਥਾਹ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਬੇਕਵਰਡ ਕਲਾਸ ਲੈਂਡ ਡਵੈਲਪਮੈਂਟ ਐਂਡ ਫਾਇਨੈਂਸ ਕਾਰਪੋਰੇਸ਼ਨ ਦਾ ਉੱਪ ਚੇਅਰਮੈਨ ਨਿਯੁਕਤ ਕੀਤਾ ਗਿਆਂ ਹੈ।ਅੱਜ ਜਿਉ ਹੀ ਜਥੇ: ਬਾਵਾ ਸਿੰਘ ਗੁਮਾਨਪੁਰਾ ਦੇ ਉਪ ਚੇਅਰਮੈਨ ਬਨਣ ਦੀ ਖਬਰ ਅਕਾਲੀ ਵਰਕਰਾਂ ਦੇ ਕੰਨਾਂ ... Read Full Story
|
ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦਾ ਸੂਬਾ ਪੱਧਰੀ ਸਮਾਗਮ 14 ਨੂੰ-ਸਰੂਪ ਸਿੰਘ
ਬੇਗੋਵਾਲ, 1 ਫਰਵਰੀ (ਵਿਸ਼ੇਸ਼ ਪ੍ਰਤੀਨਿਧੀ)-ਅੱਜ ਇੱਥੇ ਕਸ਼ਅਪ ਰਾਜਪੂਤ ਪੰਜਾਬ ਸਭਾ ਦੇ ਚੇਅਰਮੈਨ ਸਰੂਪ ਸਿੰਘ ਯੂ. ਕੇ. ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦਾ ਰਾਜ ਪੱਧਰੀ ਸਮਾਗਮ 14 ਫਰਵਰੀ ਨੂੰ ਗੁਰਦਾਸਪੁਰ ਵਿਖੇ ਮਨਾ ਰਹੀ ਹੈ। ਸ੍ਰੀ ਸਰੂਪ ਸਿੰਘ ਨੇ ਕਿਹਾ ਕਿ ਇਸ ਵਾਸਤੇ ਜੋ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਹੈ ਉਸ ਦੇ ਲਈ ਸਭ ਤੋਂ ਵੱਧ ਧੰਨਵਾਦੀ ਕੈਬਨਿਟ ਮੰਤਰੀ ਸ: ਸੇਵਾ ਸਿੰਘ ਸੇਖਵਾਂ ਦੇ ਹਾਂ, ਜਿੰਨ੍ਹਾਂ ਨੇ ਇਸ ਕਸ਼ਅਪ ਰਾਜਪੂਤ ਪ੍ਰਬੰਧਕ ਕਮੇਟੀ ਦੇ ਚੀਫ ਪੈਟਰਨ ਬਣ ਕੇ ਇਸ ਕੌਮ ਨੂੰ ਮਾਣ ਦਿੱਤਾ ਹੈ। ਇਸ ਸਮੇਂ ਬਲਵਿੰਦਰ ਸਿੰਘ ਪ੍ਰਧਾਨ ਇਬਰਾਹੀਮਵਾਲ, ਨਰਿੰਦਰ ... Read Full Story
|
ਪ੍ਰਵਾਸੀ ਭਾਰਤੀ ਨੇ ਬੱਚਿਆਂ ਨੂੰ ਕਾਪੀਆਂ, ਪੈਨਸਲਾਂ ਵੰਡੀਆਂ
ਮੱਲ੍ਹੀਆਂ ਕਲਾਂ, 9 ਜਨਵਰੀ (ਮਨਜੀਤ ਮਾਨ)-ਸੰਤ ਬਾਬਾ ਕਾਹਨ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਵਾਸੀ ਭਾਰਤੀ ਜਤਿੰਦਰ ਸਿੰਘ ਪਨੇਸਰ ਸਪੁੱਤਰ ਸ: ਹਰਭਜਨ ਸਿੰਘ ਤਲਵੰਡੀ ਸਲੇਮ ਤੇ ਜਤਿੰਦਰ ਸਿੰਘ ਪਨੇਸਰ ਦੀ ਧਰਮਪਤਨੀ ਸ੍ਰੀਮਤੀ ਕਮੀਲਾ ਤੇ ਇਨ੍ਹਾਂ ਦੀ ਮਾਤਾ ਸ੍ਰੀਮਤੀ ਟੀਨਾ ਪਰਸਨ ਸਵੀਡਨ ਜੋ ਵਿਸ਼ੇਸ਼ ਤੌਰ ’ਤੇ ਪੰਜਾਬ ਦੀ ਫੇਰੀ ’ਤੇ ਆਏ ਹੋਏ ਹਨ, ਨੇ ਸੰਤ ਬਾਬਾ ਕਾਹਨ ਦਾਸ ਪਬਲਿਕ ਸੀ: ਸੈਕੰਡਰੀ ਸਕੂਲ ਦੇ ਬੱਚਿਆਂ ਨੂੰ ਕਾਪੀਆਂ, ਪੈਨਸਲਾਂ ਤੇ ਟਾਫੀਆਂ ਵੰਡੀਆਂ।
ਇਸ ਮੌਕੇ ਪ੍ਰਵਾਸੀ ਭਾਰਤੀ ਸ੍ਰੀ ਜਤਿੰਦਰ ਸਿੰਘ ਪਨੇਸਰ ਸਵੀਡਨ ਨੇ ਬੱਚਿਆਂ ਨੂੰ ਡੈਕਸ, ਆਈ ਕਾਰਡ ਤੇ ਵਾਟਰ ... Read Full Story
|
ਸੋਨੇ ਦੇ ਗਹਿਣੇ ਲੈ ਕੇ ਫ਼ਰਾਰ
ਮੱਲ੍ਹੀਆਂ ਕਲਾਂ, 2 ਜਨਵਰੀ (ਮਨਜੀਤ ਮਾਨ)-ਪਿੰਡ ਮੱਲ੍ਹੀਆਂ ਖੁਰਦ (ਜਲੰਧਰ) ਵਿਖੇ ਤਿੰਨ ਮੋਨੇ ਮੋਟਰਸਾਈਕਲ ਸਵਾਰ ਲੁਟੇਰੇ ਸੋਨਾ ਸਾਫ ਕਰਨ ਦੇ ਬਹਾਨੇ ਚਾਰ ਤੋਲੇ ਦੇ ਕਰੀਬ ਇਕ ਚੈਨੀ ਤੇ ਕੰਨਾਂ ਦੇ ਕਾਂਟੇ ਲੈ ਕੇ ਫਰਾਰ ਹੋ ਗਏ। ਪੀੜਤ ਪਰਿਵਾਰ ਦੇ ਮੈਂਬਰ ਰਾਜਨ ਪੁੱਤਰ ਪਿਆਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿਚ ਇਕੱਲੀਆਂ ਔਰਤਾਂ ਹੀ ਸਨ ਤੇ ਉਨ੍ਹਾਂ ਦੇ ਘਰ ਵਿਚ ਸੋਨਾ ਸਾਫ ਕਰਨ ਦੇ ਬਹਾਨੇ ਤਿੰਨ ਅਣਪਛਾਤੇ ਮੋਨੇ ਸਾਂਵਲੇ ਰੰਗ ਦੇ ਨੌਜਵਾਨ ਆਏ ਤੇ ਕਹਿਣ ਲੱਗੇ ਅਸੀਂ ਸੋਨੇ ਦੇ ਗਹਿਣੇ ਤੇ ਬਰਤਨ ਪਾਊਡਰ ਨਾਲ ਸਾਫ ਕਰ ਦਿੰਦੇ ਹਾਂ ਤੇ ਕੱਲ੍ਹ ਨੂੰ ਅਸੀਂ ਗੁਰਦੁਆਰਾ ਸਾਹਿਬ ਵਿਖੇ ਸੇਲ ... Read Full Story
|
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਮਨਾਇਆ
ਮੱਲ੍ਹੀਆਂ ਕਲਾਂ, 1 ਦਸੰਬਰ (ਮਨਜੀਤ ਮਾਨ)-ਨਜ਼ਦੀਕੀ ਪਿੰਡ ਚਿੱਟੀ ਜ਼ਿਲ੍ਹਾ ਜਲੰਧਰ ਦੇ ਗੁਰਦੁਆਰਾ ਪੱਕਾ ਪਾਸਾ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਗੁਰਦੁਆਰਾ ਪ੍ਰਬੰਧਕੀ ਕਮੇਟੀ ਪਿੰਡ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਭਾਰੀ ਦੀਵਾਨ ਸਜਾਏ ਗਏ, ਜਿਸ ’ਚ ਪ੍ਰਸਿੱਧ ਕੀਰਤਨੀਏ ਗਿਆਨੀ ਹਿੰਮਤ ਸਿੰਘ ਦੇ ਜਥੇ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨੀ ਬਾਰੇ ਚਾਨਣਾ ਪਾਇਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਸੁਖਦੇਵ ਸਿੰਘ ਅਠਵਾਲ, ਸਰਪੰਚ ਦਵਿੰਦਰ ... Read Full Story
|
1 |
 Loading...
|
|
|