ਅਲਕਾਇਦਾ ਦੇ ਖਿਲਾਫ ਅਭਿਆਨ ਵਿੱਚ ਅਮਰੀਕਾ ਕਰ ਰਿਹਾ ਯਮਨ ਦੀ ਮਦਦ
ਸਨਾ, ਯਮਨ ਦੇ ਲੜਾਕੂ ਜਹਾਜ਼ਾਂ ਅਤੇ ਸੈਨਿਕਾਂ ਨੇ ਦੇਸ਼ ਦੇ ਦੱਖਣ ਵਿੱਚ ਅਲਕਾਇਦਾ ਦੇ ਟਿਕਾਣਿਆਂ 'ਤੇ ਹਮਲਾ ਸ਼ੁਰੂ ਕਰ ਦਿੱਤਾ ਹੈ। ਇਸ ਕੰਮ ਵਿੱਚ ਪਹਿਲੀ ਵਾਰ ਅਮਰੀਕੀ ਫੌਜੀ ਯਮਨੀਆਂ ਦੀ ਸਿੱਧੀ ਮਦਦ ਕਰ ਰਹੇ ਹਨ ।ਯਮਨੀ ਫੌਜੀ ਅਧਿਕਾਰੀਆਂ ਨੇ ਦੱਸਿਆ ਕਿ ਦਰਜਨਾਂ ਅਮਰੀਕੀ ਫੌਜੀ ਮੁੱਖ ਲੜਾਈ ਖੇਤਰ ਤੋਂ 65 ਕਿਲੋਮੀਟਰ ਦੂਰ ਸਥਿਤ ਅਲ ਅੰਨਾਦ ਹਵਾਈ ਪ੍ਰਤੀਸ਼ਠਾਨ ਤੋਂ ਆਪਣੇ ਕੰਮ ਨੂੰ ਅੰਜਾਮ ਦੇ ਰਹੇ ਹਨ। ਉਹ ਹਮਲਿਆਂ ਅਤੇ ਹਵਾਈ ਹਮਲਿਆਂ ਵਿੱਚ ਸੰਜੋਗ ਸਥਾਪਤ ਕਰ ਰਹੇ ਹਨ ਅਤੇ ਯਮਨੀ ਫੌਜੀਆਂ ਨੂੰ ਸੂਚਨਾ ਉਪਲੱਬਧ ਕਰਾ ਰਹੇ ਹਨ।
ਅਧਿਕਾਰੀਆਂ ਨੇ ਕਿਹਾ ਕਿ ਯਮਨ 'ਚ ਅਲਕਾਇਦਾ ਦੀ ... Read Full Story
|
ਯਮਨ 'ਚ ਅਲਕਾਇਦਾ ਦੇ 100 ਅੱਤਵਾਦੀ ਢੇਰ
ਸਨਾ, ਯਮਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ ਦੇ ਦੱਖਣੀ ਭਾਗਾਂ ਵਿਚ ਪਿਛਲੇ ਦੋ ਦਿਨਾਂ ਵਿਚ ਹੋਏ ਸੰਘਰਸ਼ ਵਿਚ ਅਲਕਾਇਦਾ ਨਾਲ ਜੁੜੇ 100 ਤੋਂ ਜ਼ਿਆਦਾ ਅੱਤਵਾਦੀ ਮਾਰੇ ਗਏ ਹਨ।
ਮੰਤਰਾਲੇ ਨੇ ਕੱਲ ਇਹ ਬਿਆਨ ਜਾਰੀ ਕੀਤਾ। ਸਰਕਾਰੀ ਫੌਜ ਦੇਸ਼ ਦੇ ਦੱਖਣ ਵਿਚ ਸਥਿਤ ਆਬਿਆਜ ਅਤੇ ਲਾਹਜ 'ਚ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਹਮਲੇ ਕਰ ਰਹੀ ਹੈ।
ਵਰਣਨਯੋਗ ਹੈ ਕਿ ਯਮਨ 'ਚ ਸਾਲਾਂ ਤੋਂ ਜਾਰੀ ਰਾਜਨੀਤਿਕ ਅਸਥਿਰਤਾ ਦਾ ਫਾਇਦਾ ਉਠਾ ਕੇ ਅਲਕਾਇਦਾ ਅਤੇ ਕਈ ਹੋਰ ਅੱਤਵਾਦੀ ਸੰਗਠਨ ਇਥੋਂ ਦੇ ਦੱਖਣੀ ਹਿੱਸਿਆਂ 'ਚ ਡੇਰੇ ਜਮ੍ਹਾ ਕੇ ਬੈਠੇ ਹੋਏ ... Read Full Story
|
ਯਮਨ 'ਚ ਅਲਕਾਇਦਾ ਕਮਾਂਡਰ ਦੀ ਹੱਤਿਆ ਤੋਂ ਬਾਅਦ ਹਿੰਸਕ ਝੜਪਾਂ
ਸਨਾ, ਯਮਨ ਦੀ ਰਾਜਧਾਨੀ ਸਨਾ 'ਚ ਅਲਕਾਇਦਾ ਦੇ ਇਕ ਸਥਾਨਕ ਕਮਾਂਡਰ ਦੀ ਹੱਤਿਆ ਤੋਂ ਬਾਅਦ ਹੋਈ ਝੜਪ 'ਚ 17 ਯਮਨੀ ਕਬੀਲਿਆਈ ਲੋਕ ਮਾਰੇ ਗਏ। ਕਬਾਇਲੀ ਸਰਦਾਰਾਂ ਨੇ ਦੱਸਿਆ ਕਿ ਤਾਰੇਕ ਦੀ ਹੱਤਿਆ ਉਸ ਦੇ ਮਤਰੇਏ ਭਰਾ ਨੇ ਕੀਤੀ, ਜਿਸ ਤੋਂ ਬਾਅਦ ਇਥੇ ਝੜਪ ਹੋਈ। ਉਨ੍ਹਾਂ ਨੇ ਇਸ ਘਟਨਾ 'ਚ 17 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ... Read Full Story
|
ਯਮਨ 'ਚ ਅਲਕਾਇਦਾ ਦੇ ਟਿਕਾਣਿਆ 'ਤੇ ਹਮਲੇ, 15 ਮਰੇ
ਆਦੇਨ, ਦੱਖਣੀ ਯਮਨ 'ਚ ਕੰਟਰੋਲ ਚੌਕੀ ਅਤੇ ਅਲਕਾਇਦਾ ਦੀ ਇਕ ਬੈਠਕ ਦੌਰਾਨ ਰਾਤ ਨੂੰ ਕੀਤੇ ਗਏ ਹਵਾਈ ਹਮਲਿਆਂ 'ਚ ਲੰਮੇ ਸਮੇਂ ਤੋਂ ਲੋੜੀਂਦੇ ਇਕ ਖੇਤਰੀ ਅੱਤਵਾਦੀ ਨੇਤਾ ਸਣੇ ਲੱਗਭਗ 15 ਲੋਕ ਮਾਰੇ ਗਏ।
ਇਕ ਕਬਾਇਲੀ ਅਧਿਕਾਰੀ ਨੇ ਦੱਸਿਆ ਕਿ ਅਮਰੀਕੀ ਜਹਾਜਾਂ ਨੇ ਚਾਰ ਬਾਰ ਹਮਲੇ ਕੀਤੇ।
ਯਮਨ 'ਚ ਕਈ ਮਹੀਨਿਆਂ ਤੋਂ ਜਾਰੀ ਰਾਜਨੀਤਿਕ ਉਥਲ-ਪੁਥਲ ਦਾ ਅਲਕਾਇਦਾ ਦੇ ਅੱਤਵਾਦੀਆਂ ਨੇ ਬਹੁਤ ਫਾਇਦਾ ਚੁਕਿਆ ੱਤੇ ਦੇਸ਼ ਦੇ ਦੱਖਣੀ ਭਾਗ 'ਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕੀਤੀ।
ਨਾਂ ਨਾ ਦੱਸਣ ਦੀ ਸ਼ਰਤ 'ਤੇ ਇਕ ਕਬਾਇਲੀ ਅਧਿਕਾਰੀ ਨੇ ਦੱਸਿਆ, '' ਅਸੀਂ ਸੋਚਿਆ ਕਿ ਹਮਲੇ ਅਮਰੀਕੀ ਜਹਾਜਾਂ ਨੇ ... Read Full Story
|
ਲਾਦੇਨ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਦੇਸ਼ ਭੇਜੇਗਾ ਪਾਕਿ : ਰਿਪੋਰਟ
ਇਸਲਾਮਾਬਾਦ, ਪਾਕਿਸਤਾਨ ਨੇ ਸਾਊਦੀ ਅਰਬ ਅਤੇ ਯਮਨ ਦੀਆਂ ਸਰਕਾਰਾਂ ਨਾਲ ਸੰਪਰਕ ਕੀਤਾ ਹੈ ਤਾਂ ਜੋ ਅਲਕਾਇਦਾ ਦੇ ਆਗੂ ਲਾਦੇਨ ਦੀਆਂ ਤਿੰਨਾਂ ਪਤਨੀਆਂ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਦੇਸ਼ ਭੇਜਿਆ ਜਾ ਸਕੇ। ਮੀਡੀਆ ਦੀਆਂ ਖਬਰਾਂ ਵਿਚ ਇਸ ਸਬੰਧੀ ਦਾਅਵਾ ਕੀਤਾ ਗਿਆ ਹੈ। ਇਹ ਘਟਨਾਚੱਕਰ ਉਸ ਸਮੇਂ ਦਾ ਹੈ, ਜਦੋਂ ਲਾਦੇਨ ਦੇ ਮਾਰੇ ਜਾਣ ਨਾਲ ਜੁੜੇ ਕਾਂਡ ਦੀ ਜਾਂਚ ਕਰ ਰਹੇ ਜੁਡੀਸ਼ੀਅਲ ਕਮਿਸ਼ਨ ਨੇ ਪਿਛਲੇ ਵੀਰਵਾਰ ਐਲਾਨ ਕੀਤਾ ਸੀ ਕਿ ਉਹ ਲਾਦੇਨ ਦੇ ਪਰਿਵਾਰਕ ਮੈਂਬਰਾਂ ਦੇ ਪਾਕਿਸਤਾਨ ਛੱਡਣ 'ਤੇ ਲੱਗੀ ਪਾਬੰਦੀ ਨੂੰ ਹਟਾ ਚੁੱਕਾ ਹੈ। ਅਮਰੀਕਾ ਦੇ 2 ਪ੍ਰਮੁੱਖ ਨਿਊਜ਼ ਚੈਨਲਾਂ ਸੀ. ਐੱਨ. ਐੱਨ. ਅਤੇ ... Read Full Story
|
ਯਮਨ ਵਿਚ ਜ਼ਬਰਦਸਤ ਲੜਾਈ ਦੌਰਾਨ 12 ਮੌਤਾਂ
ਸਨਾ, ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵੱਲੋਂ ਯਮਨ ਦੇ ਰਾਸ਼ਟਰਪਤੀ ਅਲੀ ਅਬਦੁੱਲਾ ਸਲੇਹ ਨੂੰ ਸੱਤਾ ਛੱਡਣ ਲਈ ਜ਼ੋਰ ਪਾਏ ਜਾਣ ਦੇ ਇਕ ਦਿਨ ਬਾਅਦ ਦੇਸ਼ ਵਿਚ ਫੌਜ ਤੇ ਬਾਗੀਆਂ ਵਿਚਾਲੇ ਹੋਈ ਜ਼ਬਰਦਸਤ ਲੜਾਈ ’ਚ 12 ਵਿਅਕਤੀ ਮਾਰੇ ਗਏ। ਦੇਸ਼ ਦੀ ਰਾਜਧਾਨੀ ਸਨਾ ਵਿਚ ਸਾਰਾ ਦਿਨ ਧਮਾਕਿਆਂ ਦੀ ਆਵਾਜ਼ ਸੁਣਦੀ ਰਹੀ ਤੇ ਕਈ ਥਾਵਾਂ ਤੋਂ ਧੂੰਏ ਦੇ ਸੰਘਣੇ ਬੱਦਲ ਅਸਮਾਨ ਵਿਚ ਉੱਡਦੇ ਦਿਖਾਈ ... Read Full Story
|
ਅਵਲਾਕੀ ਦੀ ਮੌਤ ਤੋਂ ਬਾਅਦ ਅਮਰੀਕਾ ਨੇ ਜਾਰੀ ਕੀਤਾ ਅਲਰਟ
ਵਾਸ਼ਿੰਗਟਨ,ਅਮਰੀਕੀ ਵਿਦੇਸ਼ ਵਿਭਾਗ ਨੇ ਅਮਰੀਕੀ ਨਾਗਰਿਕਾਂ ਲਈ ਇਕ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਅਲ-ਕਾਇਦਾ ਦੇ ਇਕ ਪ੍ਰਮੁੱਖ ਨੇਤਾ ਅਨਵਰ ਅਲ ਅਵਲਾਕੀ ਦੇ ਮਾਰੇ ਜਾਣ ਤੋਂ ਬਾਅਦ ਦੁਨੀਆਂ ਭਰ ਵਿਚ ਅਤਿਵਾਦੀ ਹਮਲਿਆਂ ਦਾ ਖਤਰਾ ਵੱਧ ਗਿਆ ਹੈ। ਅਮਰੀਕਾ ਵਿਚ ਜਨਮੇ ਕੱਟੜ ਮੁਸਲਿਮ ਧਾਰਮਿਕ ਗੁਰੂ ਅਤੇ ਯਮਨ ਵਿਚ ਅਲ-ਕਾਇਦਾ ਦੇ ਮੁਖੀ ਅਵਲਾਕੀ ਦੀ ਸ਼ੁੱਕਰਵਾਰ ਨੂੰ ਇਕ ਅਮਰੀਕੀ ਡਰੋਨ ਹਮਲੇ ਵਿਚ ਮੌਤ ਹੋ ਗਈ ਸੀ। ਅਮਰੀਕੀ ਵਿਦੇਸ਼ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਅਵਲਾਕੀ ਦੀ ਮੌਤ ਅਮਰੀਕੀ ਹਿੱਤਾਂ ਦੇ ਖਿਲਾਫ ਜਵਾਬੀ ਕਾਰਵਾਈ ਕਰਨ ਲਈ ਉਨ੍ਹਾਂ ਦੇ ਸਮਰੱਥਕਾਂ ਨੂੰ ਪ੍ਰੇਰਿਤ ... Read Full Story
|
ਅਲ-ਕਾਇਦਾ ਦਾ ਚੋਟੀ ਦਾ ਆਗੂ ਅਵਲਾਕੀ ਹਲਾਕ
ਦੁਬਈ,ਅਰਬ ਖਿੱਤੇ ਵਿਚ ਅਲ-ਕਾਇਦਾ ਦਾ ਚੋਟੀ ਦਾ ਅਤਿਵਾਦੀ ਅਨਵਰ ਅਲ-ਅਵਲਾਕੀ ਮਾਰਿਆ ਗਿਆ ਹੈ। ਇਹ ਐਲਾਨ ਅੱਜ ਯਮਨ ਦੇ ਰੱਖਿਆ ਮੰਤਰਾਲੇ ਨੇ ਕੀਤਾ। ਇਹ ਇਸ ਆਲਮੀ ਪੱਧਰ ਦੀ ਦਹਿਸ਼ਤਗਰਦ ਜਥੇਬੰਦੀ ਲਈ ਪਾਕਿਸਤਾਨ ਵਿਚ ਹੋਈ ਓਸਾਮਾ ਬਿਨ ਲਾਦਿਨ ਦੀ ਮੌਤ ਤੋਂ ਬਾਅਦ ਦੂਜਾ ਵੱਡਾ ਝਟਕਾ ਹੈ। ਅਮਰੀਕਾ ਵਿਚ ਜੰਮਿਆ ਇਹ ਅਤਿਵਾਦੀ ਸਰਗਣਾ ਬੀਤੇ ਸਮੇਂ ਤੋਂ ਯਮਨ ਵਿਚ ਛੁਪਿਆ ਹੋਇਆ ਸੀ। ਇਸ ਸਬੰਧੀ ਯਮਨੀ ਰੱਖਿਆ ਮੰਤਰਾਲੇ ਦੇ ਬਿਆਨ ਵਿਚ ਸਿਰਫ ਇੰਨਾ ਹੀ ਦੱਸਿਆ ਗਿਆ ਹੈ ਕਿ ਉਹ ਆਪਣੇ ‘ਕੁਝ ਸਾਥੀਆਂ ਸਮੇਤ’ ਮਾਰਿਆ ਗਿਆ ਹੈ। ਬਿਆਨ ਵਿਚ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਉਂਜ ਖਬਰ ਏਜੰਸੀ ... Read Full Story
|
ਯਮਨ 'ਚ ਅਲ ਕਾਇਦਾ ਦਾ ਖੂੰਖਾਰ ਅੱਤਵਾਦੀ ਢੇਰ
ਸਨਾ,ਯਮਨ 'ਚ ਅਲਕਾਇਦਾ ਲਈ ਕੰਮ ਕਰਨ ਵਾਲੇ ਅਮਰੀਕਾ 'ਚ ਜੰਮੇ ਹਾਈਟੈੱਕ ਖੂੰਖਾਰ ਅੱਤਵਾਦੀ ਅਨਵਰ ਅਲ ਅਵਲਾਕੀ ਨੂੰ ਮਾਰ ਗਿਰਾਇਆ ਗਿਆ ਹੈ। ਸਿਵਲ ਇੰਜੀਨੀਅਰ ਤੋਂ ਅਤਿਵਾਦੀ ਬਣਿਆ ਅਵਲਾਕੀ 2009 'ਚ ਅਮਰੀਕਾ ਦੇ ਇਕ ਜਹਾਜ਼ ਨੂੰ ਵਿਸਫੋਟ ਕਰਨ ਦੀ
ਸਾਜਿਸ਼ ਦਾ ਦੋਸ਼ੀ ਸੀ। ਉਸ 'ਤੇ ਯੂ. ਟਿਊਬ ਅਤੇ ਫੇਸਬੁੱਕ ਰਾਹੀਂ ਮੁਸਲਿਮ ਨੌਜਵਾਨਾਂ ਨੂੰ ਲਾਮਬੰਦ ਕਰਕੇ ਅਮਰੀਕੀ ਨਾਗਰਿਕਾਂ ਖਿਲਾਫ ਉਕਸਾਉਣ ਦਾ ਵੀ ਦੋਸ਼ ਸੀ। ਯਮਨ ਦੇ ਰੱਖਿਆ ਮੰਤਰਾਲੇ ਨੇ ਅੱਜ ਇਥੇ ਦੱਸਿਆ ਕਿ ਫਰਾਟੇਦਾਰ ਅੰਗਰੇਜ਼ੀ ਅਤੇ
ਅਰਬੀ ਬੋਲਣ ਵਾਲੇ ਮੌਲਵੀ ਅਵਲਾਕੀ ਅਤੇ ਉਸਦੇ ਕੁਝ ਗੁਰਗਿਆਂ ਨੂੰ ਢੇਰ ਕਰ ਦਿੱਤਾ ਗਿਆ ਹੈ। ਇਹ ਅਜੇ ... Read Full Story
|
ਕੁੜੀਏ ਮੇਰੇ ਦੇਸ਼ ਦੀਏ : ਸਹੁਰੇ ਪਰਿਵਾਰ ਦੀ ਸਤਾਈ ਕੁੜੀ ਦੀ ਸਹਾਇਤਾ ਕਰਨ ਲਈ ਕਾਲਜ ਦੀਆਂ ਕੁੜੀਆਂ ਨੇ ਹੱਲਾ ਬੋਲਿਆ
ਯਮਨਾਨਗਰ ( ਹਰਿਆਣਾ) ਕਾਲਜ ਦੀਆਂ ਵਿਦਿਆਰਥਣਾਂ ਨੇ ਆਪਣੀ ਸਹੇਲੀ ਦੇ ਸਹੁਰੇ ਘਰ ਜਾ ਕੇ ਡਟ ਕੇ ਨਾਅਰੇਬਾਜ਼ੀ ਕੀਤੀ ।
ਇਹ ਕੁੜੀਆਂ ਆਪਣੇ ਨਾਲ ਪੜ੍ਹਦੀ ਇਸ ਪਰਿਵਾਰ ਦੀ ਨੂੰਹ ਬਲਜੀਤ ਕੌਰ ਨੂੰ ਉਸਦੇ ਸਹੁਰੇ ਵੱਲੋਂ ਦਾਜ ਲਿਆਉਣ ਲਈ ਕੁੱਟਮਾਰ ਖਿਲਾਫ਼ ਧਾਵਾ ਬੋਲਣ ਆਈਆਂ ।
ਆਪਣੀ ਸਹੇਲੀ ਦੇ ਪਤੀ ਦੀ ਗ੍ਰਿਫ਼ਤਾਰੀ ਮਗਰੋਂ ਹੀ ਇਹਨਾਂ ਕੁੜੀਆਂ ਦਾ ਗੁੱਸਾ ਸ਼ਾਂਤ ਹੋਇਆ ।
ਯਮਨਾਨਗਰ ਦੇ ਸੰਤ ਨਿਸ਼ਚਲ ਸਿੰਘ ਕਾਲਜ ਆਫ ਐਜਕੇਸ਼ਨਜ਼ ਵਿੱਚ ਬਲਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਬੀਐਡ ਕਰ ਰਹੀ ਸੀ ।
ਸੋਮਵਾਰ ਨੂੰ ਉਹ ਜਦੋਂ ਕਾਲਜ ਪਹੁੰਚੀ ਤਾਂ ਸ਼ਰੀਰ ਤੇ ਜ਼ਖਮਾਂ ਦੇ ਨਿਸ਼ਾਨ ਸਨ । ... Read Full Story
|
ਯਮਨ ‘ਚ ਸੁਰੱਖਿਆ ਬਲਾਂ ਵੱਲੋਂ ਫਾਇਰਿੰਗ ਕਾਰਨ 26 ਅੰਦੋਲਨਕਾਰੀ ਹਲਾਕ
ਸਾਨਾ,ਯਮਨੀ ਫੌਜ ਵੱਲੋਂ ਪ੍ਰਸ਼ਾਸਨ ਵਿਰੋਧੀ ਅੰਦੋਲਨਕਾਰੀਆਂ ‘ਤੇ ਕੀਤੀ ਫਾਇਰਿੰਗ ‘ਚ 26 ਵਿਅਕਤੀ ਮਾਰੇ ਗਏ ਅਤੇ ਸੈਂਕੜੇ ਜ਼ਖ਼ਮੀ ਹੋ ਗਏ।
ਸੂਤਰਾਂ ਮੁਤਾਬਕ ਅੰਦੋਲਨਕਾਰੀਆਂ ਨੇ ਸ਼ਾਸਨ ਤਬਦੀਲੀ ਦੀ ਮੰਗ ਨੂੰ ਲੈ ਕੇ ਫਰਵਰੀ ਤੋਂ ਹੀ ਚੇਂਜ ਸਕੁਏਰ ਵਿਖੇ ਧਰਨਾ ਲਾਇਆ ਹੋਇਆ ਸੀ। ਅੱਜ ਜਦ ਉਨ੍ਹਾਂ ਨੇ ਸ਼ਹਿਰ ਵੱਲ ਮਾਰਚ ਕਰਨਾ ਸ਼ੁਰੂ ਕੀਤਾ ਤਾਂ ਫੌਜ ਦੇ ਸੁਰੱਖਿਆ ਦਸਤਿਆਂ ਨੇ ਉਨ੍ਹਾਂ ਨੂੰ ਰੋਕਣ ਲਈ ਗੋਲੀ ਚਲਾ ਦਿੱਤੀ। ਅੰਦੋਲਨਕਾਰੀਆਂ ਉਪਰ ਅੱਥਰੂ ਗੈਸ ਵੀ ਛੱਡੀ ਗਈ।
ਜ਼ਖ਼ਮੀਆਂ ਵਿਚੋ 25 ਵਿਅਕਤੀਆਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਹਸਪਤਾਲ ਦਾਖਲ ਜ਼ਖ਼ਮੀਆਂ ਵਿਚ ਦੋ ਵਿਰੋਧੀ ... Read Full Story
|