Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਯੂਨੀਵਰਸਿਟੀ"
ਪੰਜਾਬੀ ਯੂਨੀਵਰਸਿਟੀ ਵਲੋਂ ਸਪੈਸ਼ਲ ਬੱਚਿਆਂ ਦੀ ਸਿੱਖਿਆ, ਟ੍ਰੇਨਿੰਗ ਤੇ ਰੁਜਗਾਰ ਲਈ ਪੂਰਨ ਸਹਿਯੋਗ ਦਿੱਤਾ ਜਾਵੇਗਾ : ਡਾ. ਜਸਪਾਲ ਸਿੰਘ

ਪਟਿਆਲਾ, 21 ਮਈ (ਪਰਮਿੰਦਰ ਗਰੇਵਾਲ) - ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਯੂਨੀਵਰਸਿਟੀ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਹਰ ਤਰਾਂ ਦੀ ਮਦਦ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੱਚੇ ਜਿੰਨਾਂ ਵੀ ਪੜਨਾ ਚਾਹੁਣ, ਯੂਨੀਵਰਸਿਟੀ ਬਿਨਾਂ ਕਿਸੇ ਫੀਸ ਤੋਂ ਇਨ੍ਹਾਂ ਨੂੰ ਪੜਾਈ, ਖੋਜ ਤੇ ਰੁਜਗਾਰ ਮੁਖੀ ਬਨਾਉਣ ਲਈ ਵਚਨਬਧ ਹੈ। ਰੇਨਬੋ ਕਲੱਬ ਫਾਰ ਸਪੈਸ਼ਲ ਚਿਲਡਰਨ ਵੱਲੋਂ ਸਥਾਨਕ ਥਾਪਰ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਕਰਵਾਏ ਗਏ ਸਾਲਾਨਾ ਪ੍ਰੋਗਰਾਮ ‘ਸਰਜ-2012’ ਦਾ ਉਦਘਾਟਨ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ ਪੰਜਾਬੀ ...
Read Full Story


ਥਾਪਰ ਯੂਨੀਵਰਸਿਟੀ ਵਿੱਚ ਪੰਜਾਬ ਦਾ 50 ਫੀਸਦੀ ਕੋਟਾ ਬਹਾਲ

ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਕੀਤੀਆਂ ਕੋਸ਼ਿਸ਼ਾਂ ਸਦਕਾ ਪਟਿਆਲਾ ਦੀ ਥਾਪਰ ਯੂਨੀਵਰਸਿਟੀ ਨੇ ਵਿਦਿਅਕ ਦਾਖਲਿਆਂ ਵਿੱਚ ਪੰਜਾਬ ਦੇ ਵਿਦਿਆਰਥੀਆਂ ਦਾ 50 ਫੀਸਦੀ ਖੇਤਰੀ ਕੋਟਾ ਬਹਾਲ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦਾਅਵਾ ਕੀਤਾ ਕਿ ਸ੍ਰੀ ਬਾਦਲ ਨੇ ਯੂਨੀਵਰਸਿਟੀ ਅਥਾਰਟੀ ਨੂੰ ਪਹਿਲਾਂ ਲਏ ਫੈਸਲੇ ‘ਤੇ ਮੁੜ ਵਿਚਾਰ ਕਰਨ ਨੂੰ ਕਿਹਾ ਸੀ। ਬੋਰਡ ਆਫ ਗਵਰਨੈਂਸ ਦੇ ਉਪ ਚੇਅਰਮੈਨ ਜੇ ਐਸ ਨੀਰਵ ਅਤੇ ਥਾਪਰ ਯੂਨੀਵਰਸਿਟੀ ਦੇ ਡਾਇਰੈਕਟਰ ਅਭਿਜੀਤ ਮੁਖਰਜੀ ਨੇ ਸੂਬਾ ਸਰਕਾਰ ਵਲੋਂ ਪ੍ਰਗਟਾਏ ਫਿਕਰ ਬਾਰੇ ਪ੍ਰਮੁੱਖ ਸਕੱਤਰ ...
Read Full Story


ਥਾਪਰ ਯੂਨੀਵਰਸਿਟੀ ਵਿੱਚ ਪੰਜਾਬ ਦਾ 50 ਫੀਸਦੀ ਕੋਟਾ ਬਹਾਲ

ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਕੀਤੀਆਂ ਕੋਸ਼ਿਸ਼ਾਂ ਸਦਕਾ ਪਟਿਆਲਾ ਦੀ ਥਾਪਰ ਯੂਨੀਵਰਸਿਟੀ ਨੇ ਵਿਦਿਅਕ ਦਾਖਲਿਆਂ ਵਿੱਚ ਪੰਜਾਬ ਦੇ ਵਿਦਿਆਰਥੀਆਂ ਦਾ 50 ਫੀਸਦੀ ਖੇਤਰੀ ਕੋਟਾ ਬਹਾਲ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦਾਅਵਾ ਕੀਤਾ ਕਿ ਸ੍ਰੀ ਬਾਦਲ ਨੇ ਯੂਨੀਵਰਸਿਟੀ ਅਥਾਰਟੀ ਨੂੰ ਪਹਿਲਾਂ ਲਏ ਫੈਸਲੇ ‘ਤੇ ਮੁੜ ਵਿਚਾਰ ਕਰਨ ਨੂੰ ਕਿਹਾ ਸੀ। ਬੋਰਡ ਆਫ ਗਵਰਨੈਂਸ ਦੇ ਉਪ ਚੇਅਰਮੈਨ ਜੇ ਐਸ ਨੀਰਵ ਅਤੇ ਥਾਪਰ ਯੂਨੀਵਰਸਿਟੀ ਦੇ ਡਾਇਰੈਕਟਰ ਅਭਿਜੀਤ ਮੁਖਰਜੀ ਨੇ ਸੂਬਾ ਸਰਕਾਰ ਵਲੋਂ ਪ੍ਰਗਟਾਏ ਫਿਕਰ ਬਾਰੇ ਪ੍ਰਮੁੱਖ ਸਕੱਤਰ ...
Read Full Story


*ਪੰਜਾਬੀ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਵਰੇ ਨੂੰ ਸਮਰਪਿਤ ਦੋ-ਰੋਜ਼ਾ ਪੰਜਵੀਂ ਸਰਬ ਭਾਰਤੀ ਪੰਜਾਬੀ ਕਾਨਫਰੰਸ ਦਾ ਉਦਘਾਟਨ

ਪਟਿਆਲਾ, 30 ਅਪ੍ਰੈਲ (ਪੀ.ਐਸ,ਗਰੇਵਾਲ) - ਪੰਜਾਬੀ ਯੂਨੀਵਰਸਿਟੀ ਵੱਲੋਂ ਆਪਣੇ ਗੋਲਡਨ ਜੁਬਲੀ ਵਰੇ ਨੂੰ ਸਮਰਪਿਤ ਕਰਵਾਈ ਜਾ ਰਹੀ ਦੋ-ਰੋਜ਼ਾ ਪੰਜਵੀਂ ਸਰਬ ਭਾਰਤੀ ਪੰਜਾਬੀ ਕਾਨਫਰੰਸ ਦਾ ਅੱਜ ਇੱਥੇ ਉਦਘਾਟਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸੂਬੇ ਦੀਆਂ ਸਮੂਹ ਯੂਨੀਵਰਸਿਟੀਆਂ ਵਿੱਚ ਕੰਮ ਕਰ ਰਹੇ ਵਿਦਵਾਨਾਂ, ਬੁੱਧੀਜੀਵੀਆਂ, ਲੇਖਕਾਂ ਅਤੇ ਵੱਖ-ਵੱਖ ਖੇਤਰਾਂ ਦੇ ਮਾਹਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਪੰਜਾਬ ਦੇ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਅੱਗੇ ਆਉਣ। ਸ. ਬਾਦਲ ਨੇ ਇਹ ਗੱਲ ਬੜੀ ਜ਼ੋਰ ਦੇ ਕੇ ਕਹੀ ਕਿ ਪੰਜਾਬੀ ਬੋਲੀ, ਸਾਹਿਤ ਅਤੇ ਸਭਿਆਚਾਰ ਦਾ ...
Read Full Story


ਨੌਜਵਾਨਾਂ ਵੱਲੋਂ ਥਾਪਰ ਯੂਨੀਵਰਸਿਟੀ ਅੱਗੇ ਮੁਜ਼ਾਹਰਾ

ਪਟਿਆਲਾ, ਥਾਪਰ ਯੂਨੀਵਰਸਿਟੀ ਦੀ ਪ੍ਰਬੰਧਕੀ ਕਮੇਟੀ ਵੱਲੋਂ ਦਾਖਲਿਆਂ ਵਿੱਚ ਪੰਜਾਬ ਦੇ ਵਿਦਿਆਰਥੀਆਂ ਦਾ 50 ਫ਼ੀਸਦੀ ਕੋਟਾ ਖ਼ਤਮ ਕਰ ਦੇਣ ਖਿਲਾਫ ਨੌਜਵਾਨ ਤੇ ਵਿਦਿਆਰਥੀ ਧਿਰਾਂ ’ਚ ਆਏ ਦਿਨ ਰੋਸ ਦੀ ਲਹਿਰ ਵੱਧ ਰਹੀ ਹੈ। ਇਸ ਕੜੀ ’ਚ ਕੋਟਾ ਬਹਾਲ ਕਰਵਾਉਣ ਲਈ ਸੰਘਰਸ਼ ਕਰ ਰਹੀ ਜਥੇਬੰਦੀ ਯੂਥ ਆਰਗੇਨਾਈਜੇਸ਼ਨ ਆਫ਼ ਇੰਡੀਆ ਦੇ ਵੱਡੀ ਗਿਣਤੀ ਕਾਰਕੁਨਾਂ ਵੱਲੋਂ ਜਿਥੇ ਥਾਪਰ ਯੂਨੀਵਰਸਿਟੀ ਦੇ ਸਾਹਮਣੇ ਪੈਂਦੀ ਸ਼ੜਕ ਨੂੰ ਕੁਝ ਚਿਰ ਲਈ ਜਾਮ ਕੀਤਾ, ਉਥੇ ਨਾਲ ਹੀ ਯੂਨੀਵਰਸਿਟੀ ਦੇ ਗੇਟ ਮੂਹਰੇ ਧਰਨਾ ਦਿੱਤਾ। ਪਹਿਲਾਂ ਹੀ ਤੈਅ ਪ੍ਰੋਗਰਾਮ ਅਨੁਸਾਰ ਅੱਜ ਜਦੋਂ ਵਾਈ.ਓ.ਆਈ. ਦੇ ਸੈਂਕੜੇ ...
Read Full Story


ਥਾਪਰ ਯੂਨੀਵਰਸਿਟੀ ਵੱਲੋਂ ਪੰਜਾਬ ਦੇ ਵਿਦਿਆਰਥੀਆਂ ਦੇ ਹਿੱਤਾਂ ਨਾਲ ਧੱਕਾ ਕਿਸੇ ਕੀਮਤ ਬਰਦਾਸ਼ਤ ਨਹੀਂ ਕਰਾਂਗੇ: ਕੈਪਟਨ ਪ੍ਰੀਤਇੰਦਰ

ਪਟਿਆਲਾ, 24 ਅਪ੍ਰੈਲ (ਪਰਮਿੰਦਰ ਗਰੇਵਾਲ) - ਜਿਲਾ ਯੂਥ ਅਕਾਲੀ ਦਲ ਦੇ ਪ੍ਰਧਾਨ ਕੈਪਟਨ ਪ੍ਰੀਤਇੰਦਰ ਸਿੰਘ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਦੇ ਵਰਕਰਾਂ ਨੇ ਥਾਪਰ ਡੀਮਡ ਯੂਨੀਵਰਸਿਟੀ ਦੇ ਬਾਹਰ ਯੂਨੀਵਰਸਿਟੀ ਵੱਲੋਂ ਪੰਜਾਬ ਦੇ ਵਿਦਿਆਰਥੀਆਂ ਦਾ 50 ਫੀਸਦੀ ਕੋਟਾ ਖਤਮ ਕਰਨ ਦੇ ਵਿਰੋਧ ਵਿਚ ਵਿਸ਼ਾਲ ਰੋਸ਼ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਸ੍ਰ. ਜੀ.ਕੇ. ਸਿੰਘ ਨੂੰ ਇੱਕ ਮੰਗ ਪੱਤਰ ਵੀ ਦਿੱਤਾ, ਜਿਸ ਵਿਚ ਮੰਗ ਕੀਤੀ ਕਿ ਪੰਜਾਬ ਦੇ ਵਿਦਿਆਰਥੀਆਂ ਦਾ 50 ਫੀਸਦੀ ਕੋਟਾ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ। ਇਸ ਮੌਕੇ ਆਪਣੇ ਸੰਬੋਧਨ ਵਿਚ ਕੈਪਟਨ ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ...
Read Full Story


ਤ੍ਰਿਵੇਦੀ ਨੇ ਸਾਧਿਆ ਕਾਰਟੂਨ ਨੂੰ ਲੈ ਕੇ ਮਮਤਾ 'ਤੇ ਨਿਸ਼ਾਨਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਾਰਟੂਨ ਬਣਾਉਣ ਵਾਲੇ ਜਾਦਵਪੁਰ ਯੂਨੀਵਰਸਿਟੀ ਦੇ ਪ੍ਰੋਫੈਸਰ ਦੀ ਗ੍ਰਿਫਤਾਰੀ 'ਤੇ ਪ੍ਰਤੀਕਿਰਿਆ ਜਤਾਉਂਦੇ ਹੋਏ ਸਾਬਕਾ ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਨੇ ਕਿਹਾ ਕਿ ਕਾਰਟੂਨ ਲੋਕਤੰਤਰ ਦਾ ਅਨਿੱਖੜਵਾਂ ਹਿੱਸਾ ਹੈ। ਰੇਲ ਬਜਟ ਵਿਚ ਰੇਲ ਕਿਰਾਇਆ ਵਧਾਉਣ ਨੂੰ ਲੈ ਕੇ ਉੱਠੇ ਵਿਵਾਦ ਦੇ ਬਾਅਦ ਅਸਤੀਫਾ ਦੇਣ ਵਾਲੇ ਤ੍ਰਿਵੇਦੀ ਨੇ ਕਿਹਾ, ''ਮੇਰਾ ਮੰਨਣਾ ਹੈ ਕਿ ਕਾਰਟੂਨ ਸਿਹਤਮੰਦ ਲੋਕਤੰਤਰ ਦਾ ਅਨਿਖੜਵਾਂ ਹਿੱਸਾ ਹੈ।'' ਉਨ੍ਹਾਂ ਕਿਹਾ, ''ਕਾਰਟੂਨ ਤੁਹਾਡਾ ਅਕਸ ਖਰਾਬ ਨਹੀਂ ਕਰ ਸਕਦੇ। ਲੋਕ ਤੁਹਾਡਾ ਅਕਸ ਬਣਾਉਂਦੇ ਹਨ ਅਤੇ ਇਸ ਨੂੰ ...
Read Full Story


ਇੰਗਲੈਂਡ ਦਾ ਅਹਿਮ ਵਿਗਿਆਨਕ ਪੁਰਸਕਾਰ ਭਾਰਤੀ ਮੂਲ ਦੀ ਲੜਕੀ ਨੇ ਜਿੱਤਿਆ

ਲੰਡਨ, 360 ਉਭਰਦੇ ਵਿਗਿਆਨੀਆਂ ਨੂੰ ਪਛਾੜ ਕੇ ਭਾਰਤੀ ਮੂਲ ਦੀ ਲੜਕੀ ਨੇ ਇੰਗਲੈਂਡ ਦਾ ‘ਯੰਗ ਸਾਇੰਟਿਸਟ ਐਵਾਰਡ’ ਹਾਸਲ ਕੀਤਾ ਹੈ। ਕ੍ਰਿਤਾਨਾ ਵੱਲਭਨੈਨੀ ਨੂੰ ਬਰਮਿੰਘਮ ਦੇ ਬਿੱਗ ਬੈਂਗ ਮੇਲੇ ਵਿੱਚ ਇਸ ਅਹਿਮ ਪੁਰਸਕਾਰ ਨਾਲ ਨਿਵਾਜਿਆ ਹੈ। ਸਤਾਰਾਂ ਸਾਲਾ ਵੱਲਭਨੈਨੀ ਲਿਵਰਪੂਲ ਯੂਨੀਵਰਸਿਟੀ ਵਿੱਚ ਉਸ ਖੋਜ ਟੀਮ ਦੀ ਅਹਿਮ ਮੈਂਬਰ ਹੈ ਜੋ ਉਨ੍ਹਾਂ ਹਾਨੀਕਾਰਕ ਸੈੱਲਾਂ ਦੀ ਖੋਜ ਕਰ ਰਹੀ ਹੈ, ਜੋ ਪੈਂਕਰੀਐਟਿਕ ਕੈਂਸਰ ਦਾ ਕਾਰਨ ਬਣਦੇ ਹਨ। ਆਪਣੀ ਇਸ ਮਾਣਮੱਤੀ ਪ੍ਰਾਪਤੀ ਬਾਰੇ ਉਨ੍ਹਾਂ ਕਿਹਾ ਕਿ ਉਹ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਬਣੇਗੀ ਤੇ ਵਿਦਿਆਰਥੀ ਵਿਗਿਆਨ ਵਿੱਚ ...
Read Full Story


*ਰਾਜਪਾਲ ਵੱਲੋਂ ਚਿਤਕਾਰਾ ਯੂਨੀਵਰਸਿਟੀ ਦੀ 6ਵੀਂ ਸਲਾਨਾਂ ਕਾਨਵੋਕੇਸ਼ਨ ਦੌਰਾਨ 500 ਵਿਦਿਆਰਥੀਆਂ ਨੂੰ ਡਿਗਰੀਆਂ ਦੀ ਵੰਡ

ਰਾਜਪੁਰਾ (ਪਟਿਆਲਾ) : 21 ਫਰਵਰੀ (ਪੀ.ਐਸ.ਗਰੇਵਾਲ) - ਪੰਜਾਬ ਦੇ ਰਾਜਪਾਲ ਸ਼੍ਰੀ ਸ਼ਿਵਰਾਜ ਵੀ. ਪਾਟਿਲ ਨੇ ਕਿਹਾ ਕਿ ਅਤਿ ਆਧੁਨਿਕ ਸਿੱਖਿਆ ਦੇ ਵਧੇਰੇ ਪ੍ਰਸਾਰ ਅਤੇ ਪ੍ਰਚਾਰ ਲਈ ਹੋਰ ਪ੍ਰਾਈਵੇਟ ਯੂਨੀਵਰਸਿਟੀਆਂ ਖੁਲਣੀਆਂ ਚਾਹੀਦੀਆਂ ਹਨ ਅਤੇ ਇਹਨਾਂ ਯੂਨੀਵਰਸਿਟੀਆਂ ਦੀਆਂ ਪ੍ਰਬੰਧਕੀ ਕਮੇਟੀਆਂ ਵੱਲੋਂ ਸਮਾਜ ਦੇ ਕਮਜ਼ੋਰ ਵਰਗ ਅਤੇ ਗਰੀਬ ਵਿਦਿਆਰਥੀਆਂ ਲਈ 30 ਤੋਂ 40 ਫੀਸਦੀ ਸੀਟਾਂ ਰਾਖਵੀਂਆਂ ਰੱਖਣੀਆਂ ਚਾਹੀਦੀਆਂ ਹਨ ਤਾਂ ਜੋ ਇਹ ਵਿਦਿਆਰਥੀ ਵੀ ਉਚੇਰੀ ਸਿੱਖਿਆ ਹਾਸਲ ਕਰ ਕੇ ਦੇਸ਼ ਦੇ ਨਵ ਨਿਰਮਾਣ ਵਿੱਚ ਆਪਣਾ ਯੋਗਦਾਨ ਪਾ ਸਕਣ। ਸ਼੍ਰੀ ਪਾਟਿਲ ਅੱਜ ਚਿਤਕਾਰਾ ਯੂਨੀਵਰਸਿਟੀ ਦੀ 6ਵੀਂ ...
Read Full Story


ਭੂਚਾਲ ਦੇ ਝਟਕੇ ਤੋਂ ਇਮਾਰਤਾਂ ਨੂੰ ਬਚਾਏਗਾ ਅਦਿੱਖ ਪਰਦਾ?

ਲੰਦਨ, ਸ਼ਾਇਦ ਇਹ ਅਜੇ ਕਲਪਨਾ ਹੀ ਹੋਵੇ ਪਰ ਬ੍ਰਿਟੇਨ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਹੈਰੀ ਪੋਰਟਰ ਲੜੀ ਦੀਆਂ ਫ਼ਿਲਮਾਂ ਅਤੇ ਨਾਵਲ ਦੇ ਵਾਂਗ ਅਸਲ ਵਿਚ ਵੀ 'ਅਦਿੱਖ ਪਰਦਾ' (ਨਾ ਦਿਸਣ ਵਾਲਾ ਪਰਦਾ) ਬਣਾਇਆ ਜਾ ਸਕਦਾ ਹੈ, ਜਿਸ ਦੀ ਵਰਤੋਂ ਇਮਾਰਤਾਂ ਨੂੰ ਭੂਚਾਲ ਤੋਂ ਬਚਾਉਣ ਵਿਚ ਹੋ ਸਕਦੀ ਹੈ। ਮਾਨਚੈਸਟਰ ਯੂਨੀਵਰਸਿਟੀ ਦੇ ਖੋਜੀਆਂ ਦੀ ਇਕ ਟੁਕੜੀ ਦਾ ਕਹਿਣਾ ਹੈ ਕਿ ਸੀਮਤ ਪ੍ਰਸਥਿਤੀਆਂ ਵਿਚ ਚੀਜ਼ਾਂ ਨੂੰ ਨਾ ਦਿਸਣਯੋਗ ਕਰਨ ਦੀ ਸੰਭਾਵਨਾ ਪਿਛਲੇ ਕਈ ਸਾਲਾਂ ਤੋਂ ਪ੍ਰਬਲ ਹੋਈ ਹੈ। ਇਸੇ ਤਰ੍ਹਾਂ ਦੇ ਸਿਧਾਂਤ 'ਤੇ ਭੂਚਾਲ ਅਤੇ ਦੂਜੀਆਂ ਕੁਦਰਤੀ ਆਫ਼ਤਾਂ ਤੋਂ ਬਚਣ ਲਈ ਸਰੰਚਨਾਵਾਂ ਨੂੰ ...
Read Full Story


ਦੇਸ਼ ਦੇ ਸਮੁੱਚੇ ਵਿਕਾਸ ਲਈ ਵਿਦਿਆਰਥੀ ਉਸਾਰੂ ਸੋਚ ਅਪਨਾਉਣ -- ਸ਼ਿਵਰਾਜ ਵੀ ਪਾਟਿਲ ਰਾਜਪਾਲ ਪੰਜਾਬ **** ਰਾਜਪਾਲ ਪੰਜਾਬ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 35ਵੀਂ ਕਨਵੋਕੇਸ਼ਨ ਵਿੱਚ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ

ਪਟਿਆਲਾ 4 ਫ਼ਰਵਰੀ (ਪੀ.ਐਸ.ਗਰੇਵਾਲ) -ਪੰਜਾਬ ਦੇ ਰਾਜਪਾਲ ਸ੍ਰੀ ਸ਼ਿਵਰਾਜ ਵੀ ਪਾਟਿਲ ਨੇ ਵਿਦਿਆਰਥੀਆਂ ਨੂੰ ਆਪਣੀ ਉਚੇਰੀ ਸਿੱਖਿਆ ਮਕੁੰਮਲ ਕਰਨ ਤੇ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਇਸ ਯੂਨੀਵਰਸਿਟੀ ਦੇ ਕੈਂਪਸ ਤੋ ਬਾਹਰ ਨਿਕਲਦਿਆਂ ਹੀ ਉਸਾਰੂ ਸੋਚ ਲੈ ਕੇ ਦੇਸ਼ ਦੇ ਵਿਕਾਸ ਵਿੱਚ ਆਪਣਾ ਭਰਪੂਰ ਯੋਗਦਾਨ ਪਾਉਣਾ ਚਾਹੀਦਾ ਹੈ। ਸ੍ਰੀ ਸ਼ਿਵਰਾਜ ਵੀ ਪਾਟਿਲ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਯੂਨੀਵਰਸਿਟੀ ਦੀ 35ਵੀਂ ਕਨਵੋਕੇਸ਼ਨ ਵਿੱਚ ਜੁੜੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਤੇ ਰਾਜਪਾਲ ਪੰਜਾਬ ਨੇ ਵਿਦਿਆਰਥੀਆਂ ਨੂੰ ਵੱਖ ਵੱਖ ਵਿਸ਼ਿਆਂ ਵਿੱਚ ਮਕੁੰਮਲ ...
Read Full Story


ਵਿਗਿਆਨਿਕਾਂ ਨੇ ਲੱਭਿਆ ਧਰਤੀ ਵਰਗਾ ਗ੍ਰਹ

ਸਿਡਨੀ, ਵਿਗਿਆਨਿਕਾਂ ਨੇ ਧਰਤੀ ਤੋਂ 22 ਪ੍ਰਕਾਸ਼ ਸਾਲ ਦੀ ਦੂਰੀ 'ਤੇ ਇਕ ਨਵੇਂ ਗ੍ਰਹ ਦੀ ਖੋਜ ਕੀਤੀ ਹੈ ਜਿੱਥੇ ਧਰਤੀ ਵਾਂਗ ਹੀ ਪਾਣੀ ਅਤੇ ਜੀਵਨ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਨਵੇਂ ਗ੍ਰਹ ਜੇ. ਜੀ. 66 ਸੀ. ਸੀ. ਦੀ ਖੋਜ ਕਰਨ ਵਾਲੇ ਆਸਟ੍ਰੇਲੀਆ ਦੀ ਨਿਊ ਸਾਊਥ ਵੇਲਸ ਯੂਨੀਵਰਸਿਟੀ ਦੇ ਪ੍ਰੋਫੈਸਰ ਕ੍ਰਿਸਟੀਨੀ ਨੇ ਦੱਸਿਆ ਕਿ ਇਸ ਗ੍ਰਹਿ ਨੂੰ ਧਰਤੀ ਵਾਗੰ ਹੀ ਸੂਰਜ ਤੋਂ ਲਗਭਗ 90 ਫੀਸਦੀ ਪ੍ਰਕਾਸ਼ ਮਿਲਦਾ ਹੈ। ਇਸ ਗ੍ਰਹ ਨੂੰ ਮਿਲਣ ਵਾਲੇ ਪ੍ਰਕਾਸ਼ ਦਾ ਜ਼ਿਆਦਾਤਰ ਹਿੱਸਾ ਇਨਫਰਾਰੈਡ ਯਾਨੀ ਕਿਰਨਾਂ ਦੇ ਰੂਪ 'ਚ ਹੁੰਦਾ ਹੈ। ਜਿਸਦਾ ਜ਼ਿਆਦਾਤਰ ਹਿੱਸਾ ਇਸ ਗ੍ਰਹਿ ਵਲੋਂ ਵਰਤਿਆ ਜਾਂਦਾ ...
Read Full Story


ਭਾਰਤੀ ਲੋਕ-ਰਾਜ ਦੀ ਮਜ਼ਬੂਤੀ ਲਈ ਚੋਣ ਪ੍ਰਣਾਲੀ 'ਚ ਮੂਲ ਤਬਦੀਲੀਆਂ ਜ਼ਰੂਰੀ : ਮਾਹਿਰ

ਨਵੀਂ ਦਿੱਲੀ, ਮਾਹਿਰਾਂ ਦਾ ਕਹਿਣਾ ਹੈ ਕਿ ਆਜ਼ਾਦੀ ਦੇ 60 ਸਾਲ ਬੀਤ ਜਾਣ ਤੋਂ ਬਾਅਦ ਵੀ ਭਾਰਤੀ ਲੋਕ-ਰਾਜ ਅਜੇ ਤੱਕ ਗੰਭੀਰ ਚੁਣੌਤੀਆਂ ਨਾਲ ਜੂਝ ਰਿਹਾ ਹੈ ਜਿਨ੍ਹਾਂ ਨੂੰ ਦੂਰ ਕਰਨ ਲਈ ਚੋਣ ਕਮਿਸ਼ਨ ਨੂੰ ਹੋਰ ਵਧੇਰੇ ਤਾਕਤਵਰ ਬਣਾਉਣ ਦੇ ਨਾਲ ਹੀ ਚੋਣ ਪ੍ਰਣਾਲੀ 'ਚ ਮੂਲ ਤਬਦੀਲੀਆਂ ਕਰਨ ਦੀ ਵੀ ਲੋੜ ਹੈ। ਮੰਨੇ-ਪ੍ਰਮੰਨੇ ਸਮਾਜਿਕ ਚਿੰਤਕ ਗੋਵਿੰਦਾਚਾਰੀਆ ਨੇ ਮੰਗਲਵਾਰ 'ਭਾਸ਼ਾ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਸ਼ੀਸ਼ਾ ਸਾਫ ਨਾ ਹੋਣ 'ਤੇ ਤਸਵੀਰ ਸਪੱਸ਼ਟ ਨਹੀਂ ਆਉਂਦੀ, ਇਸੇ ਤਰ੍ਹਾਂ ਜੇ ਚੋਣ ਪ੍ਰਬੰਧ ਦੋਸ਼ ਭਰਪੂਰ ਹੋਣਗੇ ਤਾਂ ਚੋਣ ਸਹੀ ਨਹੀਂ ਹੋਵੇਗੀ ਅਤੇ ਅਪਰਾਧੀ ਸੰਸਦ ...
Read Full Story


ਮੇਰੀ ਨਾ ਤਾਂ ਕੋਈ ਪਾਰਟੀ ਹੈ ਤੇ ਨਾ ਹੀ ਕਿਸੇ 'ਲਵ ਪਾਰਟੀ' ਨਾਲ ਸੰਬੰਧ : ਮਟੂਕਨਾਥ

ਲਖਨਊ, ਪੈਰੋਕਾਰ ਨਾਲ ਪ੍ਰੇਮ ਸੰਬੰਧਾਂ ਕਾਰਨ ਸੁਰਖੀਆਂ 'ਚ ਆਏ ਪਟਨਾ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਮਟੂਕਨਾਥ ਨੇ ਸੋਮਵਾਰ ਇਹ ਗੱਲ ਸਪੱਸ਼ਟ ਕੀਤੀ ਕਿ ਉਨ੍ਹਾਂ ਕੋਈ ਪਾਰਟੀ ਨਹੀਂ ਬਣਾਈ ਅਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਜਿਸ 'ਲਵ ਪਾਰਟੀ' ਨੂੰ ਉਨ੍ਹਾਂ ਦੀ ਪਾਰਟੀ ਦੱਸਿਆ ਜਾ ਰਿਹਾ ਹੈ, ਨਾਲ ਉਨ੍ਹਾਂ ਦਾ ਕੋਈ ਸੰਬੰਧ ਨਹੀਂ ਹੈ। ਮਟੂਕਨਾਥ ਨੇ ਭਾਸ਼ਾ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਕੋਈ ਪਾਰਟੀ ਨਹੀਂ ਬਣਾਈ ਅਤੇ ਮੇਰਾ 'ਲਵ ਪਾਰਟੀ' ਨਾਲ ਦੂਰ ਦੂਰ ਤੱਕ ਕੋਈ ਵਾਸਤਾ ਨਹੀਂ। ਜਿਹੜੇ ਵਿਅਕਤੀ ਲਵ ਪਾਰਟੀ ਦੇ ਮੰਤਵਾਂ ਅਤੇ ਏਜੰਡੇ ਦੇ ਨਾਂ 'ਤੇ ਇੱਧਰ-ਉੱਧਰ ...
Read Full Story


ਆਹ ਚੁੱਕੋ ਆਪਣੀ ਆਕਸਫੋਰਡ ਯੂਨੀਵਰਸਿਟੀ…

ਲੰਡਨ, ਆਕਸਫੋਰਡ ਯੂਨੀਵਰਸਿਟੀ ’ਚ ਦਾਖਲਾ ਨਾ ਮਿਲਣਾ ਆਮ ਗੱਲ ਹੈ, ਪਰ ਇਕ ਬਿਨੈਕਾਰ ਨੇ ਇਸ ਆਧਾਰ ’ਤੇ ਇਹ ’ਵਰਸਿਟੀ ਦੀ ਦਾਖਲੇ ਦੀ ਪੇਸ਼ਕਸ਼ ਰੱਦ ਕਰ ਦਿੱਤੀ ਹੈ ਕਿ ਇਹ ਉਸਦੇ ਮਿਆਰ ਦੀ ਨਹੀਂ ਹੈ। ਉਸ ਨੇ ’ਵਰਸਿਟੀ ਤੋਂ ਆਪਣੀ ਅਰਜ਼ੀ ਵਾਪਸ ਲੈ ਲਈ ਹੈ। ਪੁਰਾਤਨ ਸਮੇਂ ਤੋਂ ਵਕਾਰੀ ਇਸ ’ਵਰਸਿਟੀ ’ਚ ਦਾਖਲੇ ਲਈ ਇੰਟਰਵਿਊਆਂ ਦਾ ਬੜਾ ਚੁਣੌਤੀ ਭਰਿਆ ਦੌਰ ਚੱਲਦਾ ਹੈ। ਹਜ਼ਾਰਾਂ ਵਿੱਚੋਂ ਬੜੇ ਘੱਟ ਉਥੇ ਦਾਖਲਾ ਲੈ ਸਕਦੇ ਹਨ, ਪਰ 19 ਸਾਲਾ ਐਲੀ ਨੋਵੈੱਲ ਨੇ ਇਸ ਦੇ ਦਾਖਲਿਆਂ ਦੇ ਅਮਲ ਦਾ ਮਜ਼ਾਕ ਉਡਾਉਂਦਿਆਂ ਖੁਦ ਇਸ ਨੂੰ ਨਕਾਰਦਾ ਪੱਤਰ ਭੇਜਿਆ ਹੈ। ਐਨੀ ਕਿਸੇ ਪ੍ਰਾਈਵੇਟ ਸਕੂਲ ਪੜ੍ਹਨ ਦੀ ...
Read Full Story


ਭਾਰਤੀ ਬਣਿਆ ਹਾਰਵਰਡ ਯੂਨੀਵਰਸਿਟੀ ਦੇ ਚੇਅਰਮੈਨ ਦਾ ਸਲਾਹਕਾਰ

ਨਿਊਯਾਰਕ, ਭਾਰਤੀ ਸਿੱਖਿਆ ਮਾਹਿਰ ਕ੍ਰਿਸ਼ਨਾ ਪਾਲੇਪੂ ਨੂੰ ਹਾਰਵਰਡ ਯੂਨੀਵਰਸਿਟੀ ਦੇ ਚੇਅਰਮੈਨ ਦਾ ਸੀਨੀਅਰ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਪਾਲੇਪੂ ਇਸ ਵੱਕਾਰੀ ਸੰਸਥਾ ਦੀ ਕੌਮਾਂਤਰੀ ਰਣਨੀਤੀ ਤਿਆਰ ਕਰਨ ਵਿਚ ਮਦਦ ਕਰਨਗੇ। ਹਾਰਵਰਡ ਦੇ ਚੇਅਰਮੈਨ ਡ੍ਰਿਊ ਫਰਾਸਟ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ 3 ਦਹਾਕਿਆਂ ਤੱਕ ਹਾਰਵਰਡ ਬਿਜ਼ਨੈੱਸ ਸਕੂਲ 'ਚ ਪੜ੍ਹਾਉਣ ਵਾਲੇ ਪਾਲੇਪੂ ਫੌਰੀ ਪ੍ਰਭਾਵ ਨਾਲ ਸੰਸਾਰਿਕ ਰਣਨੀਤੀ ਨਾਲ ਸੰਬੰਧਤ ਸੀਨੀਅਰ ਸਲਾਹਕਾਰ ਦਾ ਅਹੁਦਾ ਸੰਭਾਲਣਗੇ। ਹਾਰਵਰਡ ਬਿਜ਼ਨੈੱਸ ਸਕੂਲ 'ਚ ਕਾਰੋਬਾਰ ਪ੍ਰਸ਼ਾਸਨ ਦੇ ਪ੍ਰੋਫੈਸਰ ਅਤੇ ਸੀਨੀਅਰ ਐਸੋਸੀਏਟ ਡੀਨ ...
Read Full Story


ਵਿਦਿਆਰਥੀ ਵਲੋਂ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ

ਨਵੀਂ ਦਿੱਲੀ, ਦਿੱਲੀ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ। ਉਹ ਡਿਪਰੈਸ਼ਨ ਦਾ ਸ਼ਿਕਾਰ ਸੀ ਕਿਉਂਕਿ ਉਸਦੇ ਦਿਮਾਗ ਵਿਚ ਕੈਂਸਰ ਦਾ ਫੋੜਾ ਸੀ ਅਤੇ ਉਹ ਇਮਤਿਹਾਨਾਂ ਵਿਚ ਫੇਲ ਹੋ ਗਿਆ ਸੀ। 22 ਸਾਲਾ ਰੌਕੀ ਰਾਏ ਨੇ ਪਹਿਲਾਂ ਨੀਂਦ ਦੀਆਂ ਗੋਲੀਆਂ ਖਾਧੀਆਂ ਫਿਰ ਗੁੱਟ ਦੀਆਂ ਨਸਾਂ ਕੱਟ ਲਈਆਂ। ਉਸਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ, ਜਿਥੇ ਉਸਨੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ। ਰੌਕੀ ਰਾਏ ਜ਼ਾਕਿਰ ਹੁਸੈਨ ਕਾਲਜ ਵਿਚ ਬੀ. ਐੱਸ. ਸੀ. (ਇਲੈਕਟਰਾਨਿਕਸ) ਦਾ ਵਿਦਿਆਰਥੀ ...
Read Full Story


ਦਲਾਈਲਾਮਾ ਨੂੰ 'ਪ੍ਰੋਫੈਸਰ ਇਮੇਰਟਸ' ਦੀ ਉਪਾਧੀ ਨਾਲ ਨਿਵਾਜਿਆ ਗਿਆ

ਧਰਮਸ਼ਾਲਾ, ਤਿੱਬਤੀ ਅਧਿਆਤਮਿਕ ਨੇਤਾ ਦਲਾਈਲਾਮਾ ਨੂੰ ਇਕ ਰੂਸੀ ਯੂਨੀਵਰਸਿਟੀ ਨੇ 'ਪ੍ਰੋਫੈਸਰ ਇਮੇਰਟਸ' ਦੀ ਉਪਾਧੀ ਨਾਲ ਨਿਵਾਜਿਆ ਹੈ। ਰੂਸ ਦੇ ਸਿੱਖਿਆ ਅਤੇ ਵਿਗਿਆਨ ਮੰਤਰਾਲਾ ਦੀ ਤੁਵਾ ਸਟੇਟ ਯੂਨੀਵਰਸਿਟੀ ਦੀ ਅਕਾਦਮਿਕ ਪ੍ਰੀਸ਼ਦ ਨੇ ਦਲਾਈਲਾਮਾ ਨੂੰ ਕਲ ਇਸ ਉਪਾਧੀ ਨਾਲ ...
Read Full Story


ਸਿਰਫ ਚਾਰ ਮਹੀਨੇਆਂ ‘ਚ ਸ਼ੂਗਰ ਦਾ ਇਲਾਜ

ਲੰਡਨ, ਸਿਰਫ ਚਾਰ ਮਹੀਨੇ ਹਰ ਰੋਜ਼ ਘੱਟ ਕੈਲਰੀ (ਵਸਾ) ਵਾਲੀ ਖੁਰਾਕ ਖਾਣ ਨਾਲ ਸ਼ੂਗਰ ਦੀ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ। ਇਹ ਦਾਅਵਾ ਨੀਦਰਲੈਂਡ ਵਿਚ ਲੀਡਨ ਯੂਨੀਵਰਸਿਟੀ ਦੀ ਇਕ ਟੀਮ ਵੱਲੋਂ ਕੀਤੀ ਖੋਜ ਤਹਿਤ ਕੀਤਾ ਗਿਆ ਹੈ। ਜੇ ਇਹ ਗੱਲ ਸਹੀ ਸਾਬਤ ਹੋਈ ਤਾਂ ਉਮਰ ਭਰ ਦੇ ਇਸ ਰੋਗ ਦੇ ਇਲਾਜ ਵਿਚ ਕ੍ਰਾਂਤੀ ਆ ਜਾਵੇਗੀ। ਟਾਈਪ 2 ਡਾਇਬਟੀਜ਼ ਦਾ ਇਹ ਰੋਗ ਪੈਂਕਾਰਿਆਜ਼ ਗ੍ਰੰਥੀ ਵੱਲੋਂ ਚੋਖੀ ਮਾਤਰਾ ‘ਚ ਇਸੁਲਿਨ ਪੈਦਾ ਨਾ ਕਰਨ ਕਰਕੇ ਖੂਨ ‘ਚ ਗੁਲੂਕੋਜ਼ ਦੀ ਮਾਤਰਾ ਵਧਣ ਕਾਰਨ ਪੈਦਾ ਹੁੰਦਾ ਹੈ। ਖੋਜੀਆਂ ਨੇ ਪਾਇਆ ਕਿ ਜਿਨ੍ਹਾਂ ਰੋਗੀਆਂ ਨੇ ਆਪਣੀ ਰੋਜ਼ਾਨਾ ਖੁਰਾਕ ਵਿਚ ਕੈਲਰੀਆਂ ‘ਚ ...
Read Full Story


ਮਰਦਾਂ ਵਾਂਗ ਔਰਤਾਂ ਵੀ ਉਠਾਉਂਦੀਆਂ ਹਨ ਵੱਡੇ ਜੋਖਮ

ਵਾਸ਼ਿੰਗਟਨ, ਅੱਜ ਜਦੋਂ ਔਰਤਾਂ ਹਰ ਖੇਤਰ 'ਚ ਮਰਦ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੀਆਂ ਹਨ ਤਾਂ ਪੇਸ਼ੇਵਰ ਜੀਵਨ 'ਚ ਜੋਖਮ ਚੁੱਕਣ 'ਚ ਵੀ ਉਹ ਉਨ੍ਹਾਂ ਤੋਂ ਪਿੱਛੇ ਨਹੀਂ ਹੈ, ਖਾਸ ਕਰਕੇ ਜਦੋਂ ਉਹ ਹੋਰ ਔਰਤਾਂ ਨਾਲ ਘਿਰੀਆਂ ਹੋਣ। ਇਹ ਸਿੱਟਾ ਇਕ ਅੰਤਰਰਾਸ਼ਟਰੀ ਦਲ ਦੇ ਅਸੈਕਸ ਯੂਨੀਵਰਸਿਟੀ 'ਚ ਕੀਤੇ ਗਏ ਅਧਿਐਨ 'ਤੇ ਆਧਾਰਿਤ ਹੈ। ਇਸ 'ਚ ਇਸ ਗੱਲ ਦਾ ਪਤਾ ਲਗਾਇਆ ਗਿਆ ਹੈ ਕਿ ਕੀ ਸਹਿ-ਸਿੱਖਿਆ ਦੇ ਵਾਤਾਵਰਣ 'ਚ ਇਕ ਹੀ ਸੈਕਸ ਦੀ ਮੌਜੂਦਗੀ ਵਾਲੀਆਂ ਕਲਾਸਾਂ ਵਿਦਿਆਰਥੀਆਂ ਨੂੰ ਜੋਖਮ ਚੁੱਕਣ ਦੀ ਪ੍ਰਵਿਰਤੀ ਪੈਦਾ ਕਰਦੀਆਂ ਹਨ। ਪ੍ਰੋਫੈਸਰ ਐਲਿਸੋਨ ਬੂਟ ਨੇ ਕਿਹਾ ਕਿ ਨਤੀਜੇ ਦੱਸਦੇ ਹਨ ਕਿ ...
Read Full Story


1 2 3 4 > >>

Loading...

© 2012 punjabinfoline.com

punjab infoline arash info