Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
E-Paper

|
| Tag Search for "ਯੂਰਪੀਅਨ" |
ਭਾਰਤ ਨਾਲ ਵਿਆਪਕ ਸਮਝੌਤਾ ਕਰਨ ਨੂੰ ਸਹਿਮਤ ਹੈ ਯੂਰਪੀਅਨ ਸੰਘ
ਲੰਡਨ,ਯੂਰਪੀ ਸੰਘ ਵਪਾਰ ਪਰੀਸ਼ਦ ਨੇ 27 ਦੇਸ਼ਾਂ ਦੇ ਸੰਗਠਨ ਯੂਰਪੀ ਸੰਘ ਅਤੇ ਭਾਰਤ ਵਿਚਾਲੇ ਮਹੱਤਵਕਾਂਸ਼ੀ ਅਤੇ ਵਿਆਪਕ ਸਮਝੌਤੇ 'ਤੇ ਸਹਿਮਤੀ ਜਤਾਈ ਹੈ। ਯੂਰਪੀ ਸੰਘ (ਈ. ਯੂ.) ਦੇ ਦਫਤਰ ਬ੍ਰਸਲਸ 'ਚ ਪਰੀਸ਼ਦ ਦੀ ਬੈਠਕ 'ਚ ਇਹ ਵਿਚਾਰ ਕੀਤਾ ਗਿਆ ਸੀ ਕਿ ਸਮਝੌਤੇ ਦਾ ਮਕਸਦ ਯੂਰਪੀ ਚੀਜ਼ਾਂ ਅਤੇ ਸੇਵਾਵਾਂ ਨੂੰ ਭਾਰਤੀ ਬਾਜ਼ਾਰ 'ਚ ਪਹੁੰਚਾਉਣਾ ਹੈ। ਈ. ਯੂ. ਨੇ ਬਿਆਨ 'ਚ ਕਿਹਾ ਕਿ ਸੰਭਾਵਿਤ ਸਮਝੌਤੇ ਨਾਲ ਸੰਬੰਧਤ ਪਹਿਲੂਆਂ ਦੀ ਜਾਂਚ ਦਾ ਨਜ਼ਰੀਆ ਹਾਂ ਪੱਖੀ ਹੈ। ਨਾਲ ਹੀ ਨਿਵੇਸ਼ ਦੇ ਮਾਮਲੇ 'ਚ ਉਹ ਛੇਤੀ ਗੱਲਬਾਤ ਸ਼ੁਰੂ ਹੋਣ ਦੀ ਉਮੀਦ ਕਰ ਰਿਹਾ ਹੈ। ਦੋਵਾਂ ਪੱਖਾਂ ਵਿਚਾਲੇ ਪ੍ਰਸਤਾਵਿਤ ਦੋ ਪੱਖੀ ਵਪਾਰ ... Read Full Story
|
1 |
 Loading...
|
|
|
© 2013 punjabinfoline.com
|