ਗਿਲਾਨੀ ਦੇ ਬੇਟੇ ਨੇ ਜਹਾਜ਼ 'ਚ ਕੀਤਾ ਹੰਗਾਮਾ
ਇਸਲਾਮਾਬਾਦ, ਪਾਕਿ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਦੇ ਬੇਟੇ ਅਲੀ ਮੂਸਾ ਨੇ ਲਾਹੌਰ ਤੋਂ ਕਰਾਚੀ ਜਾ ਰਹੇ ਜਹਾਜ਼ 'ਚ ਹੰਗਾਮਾ ਖੜ੍ਹਾ ਕਰ ਦਿੱਤਾ। 'ਦਿ ਐਕਸਪ੍ਰੈੱਸ ਟ੍ਰਿਬਿਊਨ' ਮੁਤਾਬਕ ਐੱਮ. ਪੀ. ਮੂਸਾ ਇਸ ਗੱਲ 'ਤੇ ਅੜ ਗਏ ਕਿ 'ਇਕੌਨਮੀ ਕਲਾਸ' ਦੇ ਟਿਕਟ ਵਾਲੇ ਉਨ੍ਹਾਂ ਦੇ ਗਾਰਡ ਨੂੰ ਉਨ੍ਹਾਂ ਦੇ ਨਾਲ 'ਬਿਜ਼ਨੈੱਸ ਕਲਾਸ' ਵਿਚ ਬੈਠਣ ਦਿੱਤਾ ਜਾਵੇ। ਇਸ ਗੱਲ ਨੂੰ ਲੈ ਕੇ 'ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼' ਦੇ ਚਾਲਕ ਦਲ ਦੇ ਮੈਂਬਰਾਂ ਨਾਲ ਉਨ੍ਹਾਂ ਦਾ ਵਿਵਾਦ ਹੋ ਗਿਆ। ਕੈਪਟਨ ਨੇ ਮੂਸਾ ਨੂੰ ਕਿਹਾ ਕਿ ਜੇ ਉਹ ਨਿਯਮ ਦੇ ਖਿਲਾਫ ਇਸ ਜ਼ਿੱਦ 'ਤੇ ਅੜੇ ਰਹੇ ਤਾਂ ਉਹ ਜਹਾਜ਼ ਨੂੰ ... Read Full Story
|
ਸਈਦ ਨੂੰ ਗ੍ਰਿਫਤਾਰ ਕਰਨ ਲਈ ਕੋਈ ਸਬੂਤ ਨਹੀਂ : ਗਿਲਾਨੀ
ਨਵੀਂ ਦਿੱਲੀ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਲਸ਼ਕਰ ਦੇ ਸੰਸਥਾਪਕ ਹਾਫਿਜ਼ ਸਈਦ ਵਿਰੁੱਧ ਢੁਕਵੇਂ ਸਬੂਤ ਨਹੀਂ ਹਨ ਅਤੇ ਜੇ ਮੁੰਬਈ ਦੇ ਅੱਤਵਾਦੀ ਹਮਲਿਆਂ ਦੇ ਕਥਿਤ ਸਾਜ਼ਿਸ਼ਕਰਤਾ ਨੂੰ ਹਿਰਾਸਤ ਵਿਚ ਲਿਆ ਜਾਂਦਾ ਹੈ ਤਾਂ ਅਦਾਲਤ ਵਲੋਂ ਉਸ ਨੂੰ ਰਿਹਾਅ ਕਰ ਦਿਤਾ ਜਾਵੇਗਾ। ਗਿਲਾਨੀ ਨੇ ਕਿਹਾ ਕਿ ਪਾਕਿਸਤਾਨ ਵਿਚ ਸ਼ਰੇਆਮ ਘੁੰਮ ਰਹੇ ਸਈਦ ਵਿਰੁੱਧ ਗ੍ਰਿਫਤਾਰੀ ਵਾਰੰਟ ਲਈ ਢੁਕਵੇਂ ਸਬੂਤ ਨਹੀਂ ... Read Full Story
|
ਗਿਲਾਨੀ ਖਿਲਾਫ ਪਟੀਸ਼ਨ 'ਤੇ ਪਾਕਿ ਸਰਕਾਰ ਨੂੰ ਨੋਟਿਸ
ਇਸਲਾਮਾਬਾਦ, ਪਾਕਿਸਤਾਨ ਦੀ ਇਕ ਅਦਾਲਤ ਨੇ ਮਾਣਹਾਨੀ ਦੇ ਦੋਸ਼ ਵਿਚ ਸਜ਼ਾਯਾਫਤਾ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਖਿਲਾਫ ਦਾਇਰ ਕੀਤੀਆਂ ਗਈਆਂ ਦੋ ਪਟੀਸ਼ਨਾਂ 'ਤੇ ਇਥੋਂ ਦੀ ਸੰਘੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਲਾਹੌਰ ਹਾਈ ਕੋਰਟ ਨੇ ਦੋਵਾਂ ਪਟੀਸ਼ਨਾਂ 'ਤੇ ਦਲੀਲ ਸੁਣਨ ਤੋਂ ਬਾਅਦ ਕੱਲ ਸਰਕਾਰ ਨੂੰ ਨੋਟਿਸ ਜਾਰੀ ਕੀਤਾ। ਇਨ੍ਹਾਂ ਦੋਵਾਂ ਪਟੀਸ਼ਨਾਂ ਦੀ ਪੈਰਵੀ ਵਕੀਲ ਏ. ਕੇ. ਡੋਗਰ ਨੇ ਕੀਤੀ। ਡੋਗਰ ਮੁੰਬਈ ਹਮਲੇ ਦੇ ਦੋਸ਼ੀ ਅੱਤਵਾਦੀ ਹਾਫਿਜ਼ ਸਈਦ ਦੇ ਵੀ ਵਕੀਲ ... Read Full Story
|
ਗਿਲਾਨੀ ਹੁਣ ਕਹਾਉਣਗੇ ਸਜ਼ਾਯਾਫਤਾ ਪ੍ਰਧਾਨ ਮੰਤਰੀ
ਇਸਲਾਮਾਬਾਦ, ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੂੰ ਅੱਜ ਅਦਾਲਤ ਦੀ ਮਾਣਹਾਨੀ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਅਤੇ ਜੇਲ ਦੀ ਸਜ਼ਾ ਨਾ ਦਿੰਦੇ ਹੋਏ 'ਅਦਾਲਤ ਦੇ ਉੱਠਣ ਤੱਕ' ਯਾਨੀ ਸੁਣਵਾਈ ਖਤਮ ਹੋਣ ਤੱਕ ਦੀ ਸੰਕੇਤਿਕ ਸਜ਼ਾ ਸੁਣਾਈ। ਉਹ ਹੁਣ ਸਜ਼ਾਯਾਫਤਾ ਪ੍ਰਧਾਨ ਮੰਤਰੀ ਕਹਾਉਣਗੇ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਖੋਲ੍ਹਣ ਤੋਂ ਗਿਲਾਨੀ ਦੇ ਇਨਕਾਰ ਤੋਂ ਬਾਅਦ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ 'ਤੇ ਅਦਾਲਤ ਦੀ ਮਾਣਹਾਨੀ ਦਾ ਮੁਕੱਦਮਾ ਚਲਾਇਆ ਅਤੇ ਆਖਿਰਕਾਰ ਅੱਜ ਦੋਸ਼ੀ ਕਰਾਰ ... Read Full Story
|
ਅਸੀਂ ਸਈਦ ਬਾਰੇ ਗੰਭੀਰ ਪਰ ਸਬੂਤ ਦੀ ਜ਼ਰੂਰਤ : ਗਿਲਾਨੀ
ਲਾਹੌਰ, ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੇ ਅੱਜ ਮੰਨਿਆ ਕਿ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਦਾ ਮਾਮਲਾ ਪਾਕਿਸਤਾਨ ਅਤੇ ਭਾਰਤ ਵਿਚਕਾਰ ਇਕ ਮੁੱਦਾ ਹੈ ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਦੇਸ਼ ਨੂੰ ਉਸ ਵਿਰੁੱਧ ਅਦਾਲਤ ਵਿਚ ਸੁਣਵਾਈ ਲਈ ਠੋਸ ਸਬੂਤ ਦੀ ਜ਼ਰੂਰਤ ਹੈ। ਗਿਲਾਨੀ ਨੇ ਅੱਜ ਸ਼ਾਮ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਸਈਦ ਦੇ ਮੁੱਦੇ 'ਤੇ ਗੰਭੀਰ ਹਾਂ ਪਰ ਸਵਾਲ ਇਹ ਹੈ ਕਿ ਬਿਨਾਂ ਸਬੂਤ ਦੇ ਉਸ ਵਿਰੁੱਧ ਕਿਵੇਂ ਅੱਗੇ ਵਧਿਆ ... Read Full Story
|
ਭਾਰਤ ਨਾਲ ਰਿਸ਼ਤੇ ਸੁਧਾਰਨ 'ਚ ਜੁਟਿਆ ਹੈ ਪਾਕਿਸਤਾਨ : ਗਿਲਾਨੀ
ਇਸਲਾਮਾਬਾਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਚੀਨ 'ਚ ਆਯੋਜਿਤ 'ਬੋਆਓ ਫੋਰਮ ਫਾਰ ਏਸ਼ੀਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਸਣੇ ਆਪਣੇ ਕੌਮਾਂਤਰੀ ਸੰਬੰਧ ਸੁਧਾਰਨ 'ਚ ਜੁਟਿਆ ਹੋਇਆ ਹੈ। ਇਹ ਤਿੰਨ ਦਿਨਾ ਆਯੋਜਨ ਚੀਨ 'ਚ ਹੇਨਾਨ ਪ੍ਰਾਂਤ ਦੇ ਬੋਆਓ ਸ਼ਹਿਰ 'ਚ ਹੋ ਰਿਹਾ ਹੈ। ਸੋਮਵਾਰ ਨੂੰ ਪ੍ਰਕਾਸ਼ਿਤ ਇਕ ਰਿਪੋਰਟ ਅਨੁਸਾਰ ਇਸ ਆਯੋਜਨ 'ਚ ਗਿਲਾਨੀ ਤੋਂ ਇਲਾਵਾ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਆ ਮੋਂਟੀ, ਕਜਾਕਿਸਤਾਨ ਦੇ ਪ੍ਰਧਾਨ ਮੰਤਰੀ ਕਰੀਮ ਮਸਿਮੋਵ, ਇਰਾਨ ਦੇ ਉਪ ਰਾਸ਼ਟਰਪਤੀ ਮੁਹੰਮਦ ਜਵਾਦ ਮੋਹੰਮਦੀਜਾਦੇਹ, ਥਾਈਲੈਂਡ ਦੇ ਉਪ ... Read Full Story
|
ਭ੍ਰਿਸ਼ਟਾਚਾਰ ਸਾਬਿਤ ਹੋਇਆ ਤਾਂ ਦੇ ਦੇਵਾਂਗਾ ਅਸਤੀਫਾ : ਗਿਲਾਨੀ
ਲਾਹੌਰ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਕਿਹਾ ਕਿ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਫਿਰ ਤੋਂ ਖੋਲ੍ਹਣ ਲਈ ਸਵਿਸ ਅਧਿਕਾਰੀਆਂ ਨਾਲ ਸੰਪਰਕ ਕਰਨ ਦਾ ਮੁੱਦਾ ਉਨ੍ਹਾਂ ਦੀ ਵਿਦਾਈ ਨਾਲ ਹੱਲ ਹੋ ਜਾਂਦਾ ਹੈ ਤਾਂ ਉਹ ਅਸਤੀਫਾ ਦੇਣ ਲਈ ਤਿਆਰ ਹਨ।
ਗਿਲਾਨੀ ਨੇ ਆਪਣੇ ਘਰ 'ਚ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਜੇਕਰ ਮੇਰੇ ਅਸਤੀਫੇ ਨਾਲ ਇਸ ਮੁਦੇ ਨੂੰ ਹੱਲ ਹੋਣ 'ਚ ਮਦਦ ਮਿਲਦੀ ਹੈ ਤਾਂ ਮੈਨੂੰ ਖੁਸ਼ੀ ਹੋਵੇਗੀ। ਉਨ੍ਹਾਂ ਤੀਜੇ ਬਦਲ 'ਆਪਣੇ ਅਹੁਦੇ ਤੋਂ ਅਸਤੀਫਾ ਦੇਣ' ਦਾ ਵੀ ਜ਼ਿਕਰ ਕੀਤਾ। ਜਦੋਂ ਉਨ੍ਹਾਂ ਤੋਂ ਪੱਤਰਕਾਰਾਂ ਨੇ ... Read Full Story
|
ਸੰਵਿਧਾਨ ਅਨੁਸਾਰ ਕੰਮ ਕਰਾਂਗਾ : ਗਿਲਾਨੀ
ਲਾਹੌਰ, ਰਾਸ਼ਟਰਪਤੀ ਖਿਲਾਫ ਰਿਸ਼ਵਤ ਦੇ ਮਾਮਲਿਆਂ ਨੂੰ ਫਿਰ ਤੋਂ ਖੋਲ੍ਹਣ ਲਈ ਸਵਿਸ ਪ੍ਰਸ਼ਾਸਨ ਨੂੰ ਪੱਤਰ ਲਿਖਣ ਦੇ ਸੁਪਰੀਮ ਕੋਰਟ ਵਲੋਂ ਦਿੱਤੇ ਗਏ ਅਲਟੀਮੇਟਮ ਤੋਂ 'ਹੈਰਾਨ' ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਅੱਜ ਕਿਹਾ ਕਿ ਉਹ ਸੰਵਿਧਾਨ ਅਨੁਸਾਰ ਕੰਮ ਕਰਨਗੇ। ਸਵਿਸ ਪ੍ਰਸ਼ਾਸਨ ਨੂੰ ਪੱਤਰ ਲਿਖਣ ਲਈ 21 ਮਾਰਚ ਦੀ ਤਰੀਕ ਦਾ ਸੁਪਰੀਮ ਕੋਰਟ ਵਲੋਂ ਅਲਟੀਮੇਟਮ ਦਿੱਤੇ ਜਾਣ ਬਾਰੇ ਪੁੱਛੇ ਜਾਣ 'ਤੇ ਗਿਲਾਨੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਸਾਹਮਣੇ ਦੋ ਮਾਮਲੇ ਸਨ ਜਿਨ੍ਹਾਂ ਨੂੰ ਮੀਡੀਆ ਨੇ ਮਿਲਾ ਦਿੱਤਾ ਅਤੇ ਇਕ ਮਾਮਲੇ 'ਚ ਤਾਂ ਉਨ੍ਹਾਂ ਕੋਲ ਵਕੀਲ ਤੱਕ ਨਹੀਂ ਸੀ। ਉਨ੍ਹਾਂ ਤੋਂ ... Read Full Story
|
ਪਾਕਿਸਤਾਨ ਨੇ ਕੀਤਾ ਪਰਮਾਣੂ ਮਿਸਾਇਲ ਦਾ ਪ੍ਰੀਖਣ
ਪਾਕਿਸਤਾਨ, ਪਾਕਿਸਤਾਨ ਨੇ ਸੋਮਵਾਰ ਨੂੰ ਘੱਟ ਦੂਰੀ ਦੀ ਧਰਤੀ ਤੋਂ ਧਰਤੀ 'ਤੇ ਮਾਰ ਕਰਨ ਵਾਲੀ ਪਰਮਾਣੂ ਸਮਰੱਥਾ ਵਾਲੀ ਮਿਜ਼ਾਇਲ ਦਾ ਸਫਲ ਪ੍ਰੀਖਣ ਕੀਤਾ। ਇਹ ਜਾਣਕਾਰੀ ਸੈਨਾ ਨੇ ਦਿੱਤੀ। ਪਾਕਿਸਤਾਨ ਦੀ ਇੰਟਰ ਸਰਵਿਸਿਜ ਪਬਲਿਕ ਰਿਲੇਸ਼ਨ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਹਤਫ-2 ਮਿਸਾਇਲ 180 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰ ਸਕਦੀ ਹੈ ਅਤੇ ਇਹ ਬਹੁਤ ਸਹੀ ਢੰਗ ਨਾਲ ਪੁਰਾਣੇ ਅਤੇ ਨਵੇਂ ਹਥਿਆਰਾਂ ਨੂੰ ਲਿਜਾ ਸਕਦੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਇਹ ਪ੍ਰੀਖਣ ਧਰਤੀ ਅਧਾਤ ਬੈਲਿਸਟਿਕ ਮਿਸਾਇਲ ਪ੍ਰਣਾਲੀ ਦੀ ਪ੍ਰਕਿਰਿਆ ਤਹਿਤ ਕੀਤਾ ਗਿਆ ਹੈ। ਸਮਾਜਾਰ ਏਜੰਸੀ ਸਿਨਹੁਆ ਅਨੁਸਾਰ ... Read Full Story
|
ਗਿਲਾਨੀ ਦੀ ਅਪੀਲ ਰੱਦ
ਇਸਲਾਮਾਬਾਦ, ਸੰਕਟਾਂ ਨਾਲ ਘਿਰੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੂੰ ਕਰਾਰਾ ਝਟਕਾ ਦਿੰਦੇ ਹੋਏ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਉਨ੍ਹਾਂ ਦੀ ਅਪੀਲ ਰੱਦ ਕਰ ਦਿੱਤੀ ਅਤੇ ਨਾਲ ਹੀ ਸਪੱਸ਼ਟ ਸ਼ਬਦਾਂ 'ਚ ਉਨ੍ਹਾਂ ਨੂੰ 13 ਫਰਵਰੀ ਨੂੰ ਅਦਾਲਤ ਦੇ ਸਾਹਮਣੇ ਹਾਜ਼ਰ ਹੋਣ ਲਈ ਕਿਹਾ। ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਵਿਰੁੱਧ ਰਿਸ਼ਵਤਖੋਰੀ ਦੇ ਮਾਮਲਿਆਂ ਨੂੰ ਮੁੜ ਤੋਂ ਖੋਲ੍ਹਣ ਦੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਲਈ ਗਿਲਾਨੀ 'ਤੇ ਹੁਣ ਦੋਸ਼ ਤੈਅ ਕੀਤੇ ਜਾਣਗੇ।
ਗਿਲਾਨੀ ਦੇ ਵਕੀਲ ਅਹਿਸਾਨ ਨੇ ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ... Read Full Story
|
ਪਾਕਿਸਤਾਨ ਕਸ਼ਮੀਰ ਮੁੱਦੇ 'ਤੇ ਯੁੱਧ ਨਹੀਂ ਝੱਲ ਸਕਦਾ : ਗਿਲਾਨੀ
ਇਸਲਾਮਾਬਾਦ, ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੇ ਅੱਜ ਮੰਨਿਆ ਕਿ ਕਸ਼ਮੀਰ ਮੁੱਦੇ ਦਾ ਗੱਲਬਾਤ ਤੇ ਕੂਟਨੀਤੀ ਨਾਲ ਹੱਲ ਕਰਨਾ ਹੋਵੇਗਾ ਕਿਉਂਕਿ ਪਾਕਿਸਤਾਨ 21ਵੀਂ ਸਦੀ ਵਿਚ ਯੁੱਧ ਨਹੀਂ ਝੱਲ ਸਕਦਾ। ਗਿਲਾਨੀ ਨੇ ਕਿਹਾ ਕਿ ਕਸ਼ਮੀਰ ਮੁੱਦੇ 'ਤੇ ਪਹਿਲਾਂ ਹੀ 4 ਲੜਾਈਆਂ ਲੜੀਆਂ ਜਾ ਚੁੱਕੀਆਂ ਹਨ ਅਤੇ ਇਹ ਖੇਤਰ ਅਜੇ ਵੀ ਕੇਂਦਰ ਵਿਚ ਹੈ ਪਰ 21ਵੀਂ ਸਦੀ ਵਿਚ ਅਸੀਂ ਯੁੱਧ ਨਹੀਂ ਝੱਲ ਸਕਦੇ। ਉਨ੍ਹਾਂ ਕਸ਼ਮੀਰ ਇਕਜੁੱਟਤਾ ਦਿਵਸ 'ਤੇ ਪ੍ਰਧਾਨ ਮੰਤਰੀ ਸਕੱਤਰੇਤ ਵਿਚ ਇਕ ਪ੍ਰੋਗਰਾਮ 'ਚ ਕਿਹਾ ਕਿ ਅਸੀਂ ਗੱਲਬਾਤ, ਕੂਟਨੀਤੀ, ਚੌਕਸ ਨੀਤੀ ਅਤੇ ਰਾਸ਼ਟਰੀ ਸਹਿਮਤੀ ਨਾਲ ਮੁੱਦਿਆਂ ... Read Full Story
|
ਸੁਪਰੀਮ ਕੋਰਟ ਦੇ ਫ਼ੈਸਲਿਆਂ ਦਾ ਸਨਮਾਨ ਕਰਾਂਗਾ: ਗਿਲਾਨੀ
ਪੀ.ਪੀ.ਪੀ. ਵੱਲੋਂ ਚੁਣੌਤੀ ਦੇਣ ਦਾ ਫੈਸਲਾ
ਇਸਲਾਮਾਬਾਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੇ ਨਿਆਂਪਾਲਿਕਾ ਨਾਲ ਕਿਸੇ ਤਰ੍ਹਾਂ ਦਾ ਟਕਰਾਅ ਨਾ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਉਹ ਦੇਸ਼ ਦੀ ਸੁਪਰੀਮ ਕੋਰਟ ਦੇ ਫੈਸਲਿਆਂ ਦਾ ਸਨਮਾਨ ਕਰਨਗੇ।
ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਮੁੜ ਤੋਂ ਖੋਲ੍ਹਣ ਵਿਚ ਜਨਾਬ ਗਿਲਾਨੀ ਦੀ ਨਾਕਾਮੀ ਉਪਰ ਸਰਵਉੱਚ ਅਦਾਲਤ ਉਨ੍ਹਾਂ ਨੂੰ ਅਦਾਲਤੀ ਮਾਨਹਾਨੀ ਦੇ ਮਾਮਲੇ ਵਿਚ ਮੁਲਜ਼ਮ ਬਣਾਉਣ ਦੀ ਤਿਆਰੀ ’ਚ ਹੈ।
ਪ੍ਰਧਾਨ ਮੰਤਰੀ ਦਾ ਇਹ ਤਾਜ਼ਾ ਬਿਆਨ ਅੱਜ ਉਸ ਵੇਲੇ ਆਇਆ ਜਦੋਂ ... Read Full Story
|
ਗਿਲਾਨੀ ਨੂੰ 13 ਨੂੰ ਸੁਪਰੀਮ ਕੋਰਟ ਸਾਹਮਣੇ ਪੇਸ਼ ਹੋਣ ਦਾ ਹੁਕਮ
ਮਾਣਹਾਨੀ ਮਾਮਲੇ 'ਚ ਦੋਸ਼ੀ ਕਰਾਰ ਦੇਣ 'ਤੇ 5 ਸਾਲ ਲਈ ਕੋਈ ਵੀ ਜਨਤਕ ਅਹੁਦਾ ਨਹੀਂ ਹਾਸਲ ਕਰ ਸਕਣਗੇ
ਇਸਲਾਮਾਬਾਦ, ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਦੇਸ਼ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੂੰ ਆਪਣੇ ਸਾਹਮਣੇ 13 ਫਰਵਰੀ ਨੂੰ ਪੇਸ਼ ਹੋਣ ਲਈ ਵੀਰਵਾਰ ਨੂੰ ਸੰਮਨ ਜਾਰੀ ਕੀਤੇ। ਗਿਲਾਨੀ 13 ਫਰਵਰੀ ਨੂੰ ਜਦੋਂ ਸੁਪਰੀਮ ਕੋਰਟ ਦੇ ਸਾਹਮਣੇ ਪੇਸ਼ ਹੋਣਗੇ ਤਾਂ ਉਨ੍ਹਾਂ ਵਿਰੁੱਧ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਮੁੜ ਤੋਂ ਖੋਲ੍ਹਣ ਦੇ ਅਦਾਲਤ ਦੇ ਹੁਕਮ 'ਤੇ ਕਾਰਵਾਈ ਕਰਨ 'ਚ ਨਾਕਾਮ ਰਹਿਣ ਲਈ ਰਸਮੀ ਤੌਰ 'ਤੇ ਦੋਸ਼ ਤੈਅ ਕੀਤੇ ਜਾਣਗੇ। ... Read Full Story
|
ਭਾਰਤ ਦੀ ਬਿਜਲੀ ਨਾਲ ਦੂਰ ਹੋਵੇਗਾ ਪਾਕਿ ਦਾ ਹਨੇਰਾ
ਇਸਲਾਮਾਬਾਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੇ ਕਿਹਾ ਕਿ ਦੇਸ਼ ਦਾ ਊਰਜਾ ਸੰਕਟ ਦੂਰ ਕਰਨ ਲਈ ਭਾਰਤ ਤੋਂ ਬਿਜਲੀ ਆਯਾਤ ਕਰਨ ਤੋਂ ਇਲਾਵਾ ਕਈ ਹੋਰ ਕਦਮ ਉਠਾਏ ਗਏ ਹਨ। 'ਐਸੋਸੀਏਟਿਡ ਪ੍ਰੈੱਸ ਆਫ ਪਾਕਿਸਤਾਨ' ਅਨੁਸਾਰ, ਅਜਿਹੇ ਯਤਨਾਂ 'ਚ ਮੰਗਲਾ ਬੰਨ ਦੀ ਉਚਾਈ ਵਧਾਉਣਾ, ਥਾਰ ਕੋਲਾ ਯੋਜਨਾ, ਤਾਪੀ (ਤੁਰਕਮੇਨਿਸਤਾਨ-ਅਫਗਾਨਿਸਤਾਨ-ਪਾਕਿਸਤਾਨ-ਭਾਰਤ) ਪਾਈਪਲਾਈਨ ਅਤੇ ਈਰਾਨ ਤੋਂ ਗੈਸ ਆਯਾਤ ਕਰਨਾ ਵੀ ਸ਼ਾਮਲ ਹੈ।
ਗਿਲਾਨੀ ਨੇ ਇਹ ਗੱਲਾਂ ਇਕ ਟੈਲੀਵਿਯਨ ਚੈਨਲ 'ਪ੍ਰਾਈਮ ਮਿਨਿਸਟਰ ਆਨਲਾਈਨ' 'ਚ ਫੋਨ 'ਤੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਕਹੀਆਂ। ਪਿਛਲੇ ਸਾਲ ਨਵੰਬਰ 'ਚ ... Read Full Story
|
ਸੰਬੰਧਾਂ 'ਚ ਸੁਧਾਰ ਦੋਵਾਂ ਦੇਸ਼ਾਂ ਦੇ ਹੱਕ 'ਚ- ਗਿਲਾਨੀ
ਦਾਵੋਸ, ਪਾਕਿਸਤਾਨ ਵਿਚ ਫੌਜ ਨਾਲ ਅੰਦਰੂਨੀ ਖਿੱਚੋਤਾਣ ਨਾਲ ਜੂਝ ਰਹੇ ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਭਾਰਤ-ਪਾਕਿ ਸੰਬੰਧਾਂ ਵਿਚ ਸੁਧਾਰ ਦੋਵੇਂ ਦੇਸ਼ਾਂ ਦੇ ਹਿੱਤ ਵਿਚ ਹੈ।
ਸਵਿਟਜ਼ਰਲੈਂਡ ਦੇ ਦਾਵੋਸ ਵਿਚ ਵਿਸ਼ਵ ਆਰਥਿਕ ਫੋਰਮ ਵਿਚ ਹਿੱਸਾ ਲੈਣ
ਆਏ ਪਾਕਿਸਤਾਨੀ ਪ੍ਰਧਾਨ ਮੰਤਰੀ ਗਿਲਾਨੀ ਨੇ ਫੋਰਮ ਤੋਂ ਭਾਰਤ ਦੇ ਯੋਜਨਾ ਵਿਗਿਆਨ ਤਕਨੀਕ ਅਤੇ ਭੂ-ਵਿਗਿਆਨ ਮੰਤਰੀ ਅਸ਼ਵਿਨੀ ਕੁਮਾਰ ਨਾਲ ਮੁਲਾਕਾਤ ਕੀਤੀ। ਇਸ ਦੇ ਬਾਅਦ ਦੋਵੇਂ ਦੇਸ਼ਾਂ ਵਿਚਕਾਰ ਰਿਸ਼ਤੇ ਸੁਧਰਨ ਦੀ ਆਸ ਜਤਾਈ ਜਾ ਰਹੀ ਹੈ।
ਇੱਥੇ ਭਾਰਤ ਦੀ ਨੁਮਾਇੰਦਗੀ ਕਰ ਰਹੇ ਅਸ਼ਵਿਨੀ ... Read Full Story
|
ਪਾਕਿ ਸੁਪਰੀਮ ਕੋਰਟ ਵੱਲੋਂ ਗਿਲਾਨੀ ਉਪਰ ਬੇਈਮਾਨ ਹੋਣ ਦਾ ‘ਠੱਪਾ’
ਇਸਲਾਮਾਬਾਦ, ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਦੇਸ਼ ਦੇ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਦੀ ਚੰਗੀ ਲਾਹ-ਪਾਹ ਕਰਦਿਆਂ ਕਿਹਾ ਹੈ ਕਿ ਉਹ ਇਕ ਇਮਾਨਦਾਰ ਵਿਅਕਤੀ ਨਹੀਂ ਹਨ। ਇਸੇ ਨਾਲ ਸਰਵਉੱਚ ਅਦਾਲਤ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕੇਸ ਨਾ ਖੋਲ੍ਹੇ ਤਾਂ ਉਹ ਆਪਣੇ ਬਾਰੇ ਸੋਚ ਲੈਣ।
ਪੰਜ ਜੱਜਾਂ ਦੇ ਬੈਂਚ ਨੇ ਆਪਣੇ ਹੁਕਮਾਂ ਵਿੱਚ ਗਿਲਾਨੀ ਨੂੰ ਕਿਹਾ, ‘‘ਤੁਸੀਂ ਸੰਵਿਧਾਨ ਦੀ ਸਹੁੰ ਚੁੱਕ ਕੇ ਵੀ ਇਮਾਨਦਾਰੀ ਨਾਲ ਕੰਮ ਨਹੀਂ ਕਰ ਰਹੇ। ਤੁਸੀਂ ਸੰਵਿਧਾਨ ਦੀ ਥਾਂ ਆਪਣੀ ਸੱਤਾਧਾਰੀ ... Read Full Story
|
ਪਾਕਿਸਤਾਨ 'ਚ ਤਖਤਾ ਪਲਟ ਦੀ ਸੰਭਾਵਨਾ ਨਹੀਂ : ਗਿਲਾਨੀ
ਇਸਲਾਮਾਬਾਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਸੈਨਿਕ ਤਖਤਾਪਲਟ ਦੀਆਂ ਅਫਵਾਹਾਂ ਨੂੰ ਖਾਰਿਜ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਕਿਹਾ ਕਿ ਦੇਸ਼ 'ਚ ਸੈਨਿਕ ਸ਼ਾਸਨ ਨਹੀਂ ਹੋਵੇਗਾ। ਗਿਲਾਨੀ ਨੇ ਸੋਮਵਾਰ ਨੂੰ ਅਸੈਂਬਲੀ 'ਚ ਕਿਹਾ ਕਿ ਦੇਸ਼ 'ਚ ਕੋਈ ਸੈਨਿਕ ਸ਼ਾਸਨ ਜਾਂ ਕੋਈ ਕਾਰਜਕਾਰੀ ਸਰਕਾਰ ਨਹੀਂ ਹੋਵੇਗੀ ਕਿਉਂਕਿ ਨਾਗਰਿਕ ਸਮਾਜ ਅਤੇ ਮੀਡੀਆ ਸਣੇ ਕੋਈ ਵੀ ਉਸ ਨੂੰ ਸਵੀਕਾਰ ਨਹੀਂ ਕਰੇਗਾ।
ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਦਿਲ ਦੇ ਦੌਰੇ ਦਾ ਇਲਾਜ ਕਰਾਉਣ ਅਚਾਨਕ ਦੁਬਈ ਚਲੇ ਜਾਣ ਨਾਲ ਸੈਨਿਕ ਤਖਤਾਪਲਟ ਦੀਆਂ ਅਫਵਾਹਾਂ ਪੈਦਾ ਹੋ ਗਈਆਂ ਸਨ। ਵੈਸੇ ਜ਼ਰਦਾਰੀ ਐਤਵਾਰ ਦੇਰ ... Read Full Story
|
ਅਮਰੀਕਾ ਨੂੰ ਹਵਾਈ ਅੱਡਾ ਖਾਲੀ ਕਰਨ ਲਈ ਕਹੇਗਾ ਪਾਕਿ
ਇਸਲਾਮਾਬਾਦ, ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਵਲੋਂ ਇੱਕ ਬਾਰਡਰ ਜਾਂਚ ਚੌਕੀ ਉੱਤੇ ਕੀਤੇ ਗਏ ਹਵਾਈ ਹਮਲੇ ਦੇ ਬਾਅਦ ਪਾਕਿਸਤਾਨ ਨੇ ਅਮਰੀਕਾ ਨੂੰ ਇਹ ਕਹਿਣ ਦਾ ਫ਼ੈਸਲਾ ਕੀਤਾ ਹੈ ਕਿ ਉਹ ਉਸਦੇ ਇੱਕ ਪ੍ਰਮੁੱਖ ਹਵਾਈ ਅੱਡੇ ਨੂੰ ਖਾਲੀ ਕਰ ਦੇਵੇ ।ਇਸ ਹਮਲੇ ਵਿੱਚ ਘੱਟੋ-ਘੱਟ 25 ਪਾਕਿਸਤਾਨੀ ਸੈਨਿਕਾਂ ਦੀ ਮੌਤ ਹੋ ਗਈ ਸੀ ।
ਰੱਖਿਆ ਮਾਮਲਿਆਂ ਦੀ ਕੈਬੀਨਟ ਕਮੇਟੀ ਦੀ ਸ਼ਨੀਵਾਰ ਰਾਤ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਲੀ ਦੀ ਪ੍ਰਧਾਨਗੀ ਹੇਠ ਇੱਕ ਐਮਰਜੈਂਸੀ ਬੈਠਕ 'ਚ ਪਾਕਿਸਤਾਨ ਦੇ ਰਸਤੇ ਨਾਟੋ ਦੀ ਸਪਲਾਈ ਤੱਤਕਾਲ ਰੋਕਣ ਦਾ ਵੀ ਫ਼ੈਸਲਾ ਲਿਆ ਗਿਆ।
ਇਕ ਆਧਿਕਾਰਿਕ ਬਿਆਨ ਅਨੁਸਾਰ, ... Read Full Story
|
ਗਿਲਾਨੀ ਨੂੰ ਸ਼ਾਂਤੀਦੂਤ ਕਹਿਣ 'ਤੇ ਭਾਜਪਾ ਨੇ ਮਨਮੋਹਨ ਦੀ ਕੀਤੀ ਆਲੋਚਨਾ
ਬਸਤੀ (ਇਟਾਵਾ), ਪਾਕਿਸਤਾਨ ਦੇ ਪ੍ਰਧਾਨ ਮੰਤਰੀਯੂਸੁਫ ਰਜਾ ਗਿਲਾਨੀ ਨੂੰ ਵਿਸ਼ਵ ਸ਼ਾਂਤੀ ਦਾ ਦੂਤ ਕਹਿਣ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਗੁਆਂਢੀ ਦੇਸ਼ 'ਚ ਨਾ ਤਾਂ ਅੱਤਵਾਦੀਆਂ ਦੇ ਟ੍ਰੇਨਿੰਗ ਕੈਂਪ ਪੂਰੀ ਤਰ੍ਹਾਂ ਤਬਾਹ ਕੀਤੇ ਗਏ ਅਤੇ ਨਾ ਹੀ ਪਾਕਿਸਤਾਨੀ ਖੂਫੀਆ ਏਜੰਸੀ ਆਈ. ਐਸ. ਆਈ. ਦੇ ਭਾਰਤ ਨੂੰ ਤੋੜਨ ਦੀ ਸਾਜਿਸ਼ ਦੀਆਂ ਕੋਸ਼ਿਸਾਂ 'ਤੇ ਰੋਕ ਲਗਾਈ ਗਈ। ਜਨ ਸਵਾਭੀਮਾਨ ਯਾਤਰਾ ਦੇ ਦੂਜੇ ਗੇੜ ਦੇ ਤੀਜੇ ਦਿਨ ਪਾਰਟੀ ਦੇ ਸਾਬਕਾ ਪ੍ਰਧਾਨ ਰਾਜਨਾਥ ਸਿੰਘ ਅਤੇ ਪਾਰਟੀ ਉਪ ਪ੍ਰਧਾਨ ਕਲਰਾਜ ਮਿਸ਼ਰ ਨੇ ਕਿਹਾ ਕਿ ਭਾਜਪਾ ... Read Full Story
|
ਅਹਿਮ ਗੱਲਬਾਤ ਲਈ ਪਾਕਿਸਤਾਨ ਪੁੱਜੀ ਹਿਲੇਰੀ
ਇਸਲਾਮਾਬਾਦ, ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਇਸਲਾਮਾਬਾਦ 'ਚ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਕੇ ਉਨ੍ਹਾਂ 'ਤੇ ਹੱਕਾਨੀ ਨੈੱਟਵਰਕ ਦੇ ਖਾਤਮੇ ਲਈ ਦਬਾਅ ਬਣਾਏਗੀ, ਤਾਂ ਜੋ ਗੁਆਂਢੀ ਅਫਗਾਨਿਸਤਾਨ 'ਚ ਸ਼ਾਂਤੀ ਪ੍ਰਕਿਰਿਆ ਆਸਾਨ ਹੋ ਸਕੇ। ਰਾਜਨੀਤਿਕ ਸੂਤਰਾਂ ਨੇ ਕਿਹਾ ਕਿ ਹਿਲੇਰੀ ਨਾਲ ਸੀ. ਆਈ. ਏ. ਮੁਖੀ ਜਨਰਲ ਡੇਵਿਡ ਪ੍ਰੋਟਾਸ ਅਤੇ ਜੁਆਇੰਟ ਚੀਫ ਆਫ ਸਟਾਫ ਜਨਰਲ ਮਾਰਟਿਨ ਡੇਂਪਸੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਹਿਲੇਰੀ ਪਾਕਿ ਰਾਸ਼ਟਰਪਤੀ ਅਲ ਜਰਦਾਰੀ, ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਅਤੇ ਸੇਨਾ ਮੁਖੀ ਜਨਰਲ ਅਸਫਾਕ ਪਰਵੇਜ਼ ਕਿਆਨੀ ਸਣੇ ਦੇਸ਼ ਦੇ ਅਸੈਨਿਕ ਅਤੇ ... Read Full Story
|