Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਯੂ."
ਯੂ.ਪੀ. 'ਚ ਹੁਣ ਮਿਊਜ਼ੀਕਲ ਪਾਰਕ ਘਪਲਾ !

ਲਖਨਊ, ਯੂ.ਪੀ. ਵਿਚ ਹੁਣ ਕਥਿਤ ਤੌਰ 'ਤੇ ਇਕ ਹੋਰ ਘਪਲੇ ਦਾ ਪਰਦਾਫਾਸ਼ ਹੋਇਆ ਹੈ ਹਾਥੀ ਮੂਰਤੀ ਘਪਲਾ ਅਤੇ ਪਾਮ ਟ੍ਰੀ ਘਪਲੇ ਤੋਂ ਬਾਅਦ ਹੁਣ ਯੂ. ਪੀ. ਵਿਚ ਸਾਹਮਣੇ ਆਇਆ ਹੈ ਮਿਊਜ਼ੀਕਲ ਪਾਰਕ ਘਪਲਾ । ਇਸ ਮਾਮਲੇ ਵਿਚ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਕ ਜੂਨੀਅਰ ਇੰਜੀਨੀਅਰ ਨੂੰ ਬੀਤੀ ਰਾਤ ਗ੍ਰਿਫਤਾਰ ਕੀਤਾ ਹੈ। ਦੋਸ਼ ਹੈ ਕਿ ਮਿਊਜ਼ੀਕਲ ਪਾਰਕ ਨੂੰ ਬਣਾਉਣ ਵਿਚ ਜ਼ਬਰਦਸਤ ਪੈਸਿਆਂ ਦਾ ਘਪਲਾ ਹੋਇਆ ਹੈ। ਲਖਨਊ ਦੇ ਗੋਮਤੀਨਗਰ ਵਿਚ ਮੌਜੂਦ ਮਿਊਜ਼ੀਕਲ ਪਾਰਕ ਵਿਚ ਕਮੀਸ਼ਨ ਅਤੇ ਮਟੀਰੀਅਲ ਸਪਲਾਇਰਸ ਨੂੰ ਭੁਗਤਾਨ ਨਾ ਕਰਨ ਦਾ ਦੋਸ਼ ਹੈ। ਦੋਸ਼ ਹੈ ਕਿ ਐੱਲ. ਡੀ.ਏ. ਅਤੇ ਸਰਕਾਰੀ ਨਿਰਮਾਣ ...
Read Full Story


ਯੂ. ਪੀ. ਏ. ਉਮੀਦਵਾਰ ਬਣੇਗਾ ਰਾਸ਼ਟਰਪਤੀ!

ਨਵੀਂ ਦਿੱਲੀ, ਦੇਸ਼ ਦਾ ਅਗਲਾ ਰਾਸ਼ਟਰਪਤੀ ਕੌਣ ਹੋਵੇਗਾ, ਇਸ ਦੇ ਲਈ ਸਿਆਸਤ ਦੀ ਬਿਸਾਤ ਵਿਛਣੀ ਸ਼ੁਰੂ ਹੋ ਚੁੱਕੀ ਹੈ। ਅੰਕੜਿਆਂ ਅਤੇ ਮੁਲੰਕਣਾਂ ਦਾ ਦੌਰ ਜਾਰੀ ਹੈ। ਰਾਸ਼ਟਰਪਤੀ ਸਰਵਸੰਮਤੀ ਨਾਲ ਚੁਣਿਆ ਜਾਵੇਗਾ ਜਾਂ ਵੋਟਿੰਗ ਹੋਵੇਗੀ, ਹਾਲਾਤ ਅਜੇ ਤਕ ਸਾਫ ਨਹੀਂ ਹਨ। ਉਥੇ ਹੀ ਹੁਣ ਤਕ ਬਣੇ ਸਮੀਕਰਨਾਂ ਤੋਂ ਲੱਗਦਾ ਹੈ ਕਿ ਕੇਂਦਰ ਦੀ ਯੂ. ਪੀ. ਏ. ਸਰਕਾਰ ਦਾ ਉਮੀਦਵਾਰ ਹੀ ਦੇਸ਼ ਦਾ ਅਗਲਾ ਰਾਸ਼ਟਰਪਤੀ ਬਣੇਗਾ। ਇਸ ਦੇ ਲਈ ਸੁਸ਼ਮਾ ਸਵਰਾਜ ਦੇ ਵਿਵਾਦਪੂਰਨ ਬਿਆਨ ਨੇ ਰਸਤਾ ਕਾਫੀ ਸੌਖਾ ਬਣਾ ਦਿੱਤਾ ਹੈ। ਇਸ ਦੇ ਲਈ ਕਾਂਗਰਸ ਨੂੰ ਸੁਸ਼ਮਾ ਸਵਰਾਜ ਦਾ ਧੰਨਵਾਦ ਕਰਨਾ ਚਾਹੀਦਾ ਹੈ। ਕੁਝ ...
Read Full Story


ਮਨਮੋਹਨ ਸਿੰਘ ਵੱਲੋਂ ਲੋੜੀਂਦਾ ਬਹੁਮਤ ਹੋਣ ਦਾ ਦਾਅਵਾ

* ਸਰਕਾਰ ਬਜਟ ਸੈਸ਼ਨ ਲਈ ਤਿਆਰ-ਬਰ-ਤਿਆਰ * ਯੂ.ਪੀ.ਏ. ਭਾਈਵਾਲਾਂ ਨੂੰ ਰਾਤਰੀ ਭੋਜ ਅੱਜ ਨਵੀਂ ਦਿੱਲੀ, ਜਿੱਥੇ ਸਰਕਾਰ ਨੇ ਸੰਸਦ ਵਿੱਚ ਬਜਟ ਸੈਸ਼ਨ ਦੌਰਾਨ ਵਿਰੋਧੀ ਧਿਰ ਦਾ ਸਾਹਮਣਾ ਕਰਨ ਲਈ ਤਿਆਰੀ ਕੱਸੀ ਹੋਈ ਹੈ ਉਥੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਭਰੋਸੇ-ਭਰੇ ਲਹਿਜ਼ੇ ਵਿੱਚ ਕਿਹਾ ਕਿ ਯੂ.ਪੀ.ਏ. ਕੋਲ ਸਾਰੇ ਮੁੱਦਿਆਂ ’ਤੇ ਲੋੜੀਂਦਾ ਬਹੁਮਤ ਹੈ। ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਵਿਸ਼ਵਾਸ ਜਤਾਉਂਦਿਆਂ ਕਿਹਾ ਕਿ ਦਬਾਅ ਭਰੀ ਸਥਿਤੀ ਸੰਸਦ ਦੇ ਵਾਤਾਵਰਣ ਦਾ ਹਿੱਸਾ ਹੈ ਅਤੇ ਉਹ ਸੈਸ਼ਨ ਦੌਰਾਨ ਹਰ ਮੁੱਦੇ ’ਤੇ ਵਿਚਾਰ ਅਤੇ ਬਹਿਸ ਕਰਨ ਲਈ ਤਿਆਰ ਹਨ। ਇਸ ਮੌਕੇ ...
Read Full Story


ਮੁਲਾਇਮ 'ਤੇ ਲਟਕੀ ਤਲਵਾਰ

ਨਵੀਂ ਦਿੱਲੀ, ਸਮਾਜਵਾਦੀ ਪਾਰਟੀ ਭਾਵੇਂ ਭਾਰੀ ਬਹੁਮਤ ਲੈ ਕੇ ਯੂ. ਪੀ. 'ਚ ਸੱਤਾ 'ਚ ਆ ਗਈ ਹੈ ਪਰ 5 ਸਾਲ ਪਹਿਲਾਂ ਮੁਲਾਇਮ ਸਿੰਘ ਤੇ ਉਨ੍ਹਾਂ ਦੇ ਪੁੱਤਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ 'ਚ ਸੁਪਰੀਮ ਕੋਰਟ ਦਾ ਹੁਕਮ ਉਨ੍ਹਾਂ ਦੀ ਵੱਖੀ ਦਾ ਸੂਲ ਬਣਿਆ ਹੋਇਆ ਹੈ। ਇਹ ਕਿਹਾ ਜਾਂਦਾ ਹੈ ਕਿ ਸਿਆਸੀ ਮਾਮਲਿਆਂ 'ਚ ਸੀ. ਬੀ. ਆਈ. ਦੀ ਕਮਾਨ ਕੇਂਦਰ ਦੇ ਹੱਥ 'ਚ ਹੁੰਦੀ ਹੈ ਤੇ ਯਾਦਵ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿ ਯੂ. ਪੀ. ਏ. ਵਾਲੀ ਕਾਂਗਰਸ ਸਰਕਾਰ ਉਨ੍ਹਾਂ ਲਈ ਕੀ ਹੈ। ਸਾਲ 2007 'ਚ ਸੀ. ਬੀ. ਆਈ. ਨੇ ਸੁਪਰੀਮ ਕੋਰਟ 'ਚ ਇਕ ਅਰਜੀ ਦੇ ਕੇ ਮੁਲਾਇਮ, ਉਸ ਦੇ ਪੁੱਤਰਾਂ ਅਖਿਲੇਸ਼, ...
Read Full Story


ਯੂ. ਪੀ. 'ਚ ਸਪਾ ਦੀ ਸੁਨਾਮੀ ਨੇ 'ਗਾਂਧੀਆਂ' ਦਾ ਸਫਾਇਆ ਕੀਤਾ

ਨਵੀਂ ਦਿੱਲੀ, 5 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਸੁਨਾਮੀ ਵਾਂਗ ਆਏ ਅਤੇ ਸਮੁੱਚੇ ਸਿਆਸੀ ਖੇਤਰ ਵਿਚ ਤਹਿਲਕਾ ਮਚਾ ਦਿਤਾ। ਸਭ ਤੋਂ ਪਹਿਲਾਂ ਪੰਜਾਬ ਦੇ ਨਤੀਜੇ ਸਾਹਮਣੇ ਆਏ ਜਿਥੇ ਅਕਾਲੀ-ਭਾਜਪਾ ਗਠਜੋੜ ਨੇ ਨਾ ਸਿਰਫ ਸੱਤਾ 'ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਬਲਕਿ ਆਪਣੀ ਮੈਂਬਰ ਗਿਣਤੀ ਵਿਚ ਵੀ ਸੁਧਾਰ ਕੀਤਾ ਤੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਰਾਜਨੀਤੀ ਤੋਂ ਸੰਨਿਆਸ ਲੈਣ ਲਈ ਮਜਬੂਰ ਕਰ ਦਿਤਾ। ਪੰਜਾਬ ਵਿਚ ਕਾਂਗਰਸ ਨੂੰ ਹੁਣ ਇਕ ਨਵਾਂ ਚਿਹਰਾ ਲੱਭਣਾ ਪਵੇਗਾ ਅਤੇ ਰਾਹੁਲ ਗਾਂਧੀ ਨੂੰ ਵੀ ਚੋਣਾਂ ਤੋਂ ਪਹਿਲਾਂ ਕੈਪਟਨ ਨੂੰ ਮੁਖ ਮੰਤਰੀ ਦੇ ਤੌਰ 'ਤੇ ਪੇਸ਼ ...
Read Full Story


ਚੋਣ ਕਮਿਸ਼ਨ ਅੱਗੇ ਸੰਕਟ : ਯੂ. ਪੀ. ਤੋਂ 10 ਰਾਜ ਸਭਾ ਮੈਂਬਰਾਂ ਦੀ ਚੋਣ ਕਿਹੜੀ ਅਸੈਂਬਲੀ ਕਰੇ

ਨਵੀਂ ਦਿੱਲੀ, ਚੋਣ ਕਮਿਸ਼ਨ ਨੂੰ ਇਕ ਸੰਵਿਧਾਨਕ ਸਮੱਸਿਆ ਦਰਪੇਸ਼ ਹੈ ਕਿ ਯੂ. ਪੀ. ਤੋਂ ਰਾਜ ਸਭਾ ਦੀਆਂ ਖਾਲੀ 10 ਸੀਟਾਂ ਲਈ ਦੋ ਸਾਲਾ ਚੋਣ ਕਰਾਉਣ ਲਈ ਨੋਟੀਫਿਕੇਸ਼ਨ ਕਿਵੇਂ ਜਾਰੀ ਕਰੇ ਕਿਉਂਕਿ 6 ਮਾਰਚ ਨੂੰ ਵਿਧਾਨ ਸਭਾ ਚੋਣਾਂ ਦਾ ਨਤੀਜਾ ਆ ਜਾਣ ਦੇ ਬਾਵਜੂਦ ਉਥੇ ਨਵੀਂ ਵਿਧਾਨ ਸਭਾ ਦਾ ਗਠਨ 3 ਮਈ ਨੂੰ ਹੋਵੇਗਾ ਪਰ ਮੌਜੂਦਾ ਵਿਧਾਨ ਸਭਾ ਮੁੱਖ ਮੰਤਰੀ ਮਾਇਆਵਤੀ ਦੀ ਸਹਿਮਤੀ ਬਿਨਾਂ ਭੰਗ ਨਹੀਂ ਕੀਤੀ ਜਾ ਸਕਦੀ। ਚੋਣ ਕਮਿਸ਼ਨ ਨੂੰ ਦਰਪੇਸ਼ ਸਮੱਸਿਆ ਵਿਸ਼ੇਸ਼ ਹੈ ਕਿਉਂਕਿ ਯੂ. ਪੀ. ਤੋਂ ਰਾਜ ਸਭਾ ਦੇ 10 ਮੈਂਬਰ 2 ਅਪ੍ਰੈਲ ਨੂੰ ਰਿਟਾਇਰ ਹੋ ਰਹੇ ਹਨ ਅਤੇ ਉਨ੍ਹਾਂ ਦੀਆਂ ਅਸਾਮੀਆਂ ਨੂੰ ਭਰਨ ਲਈ ...
Read Full Story


ਉਮਾ ਵਲੋਂ ਸਿਪਾਹੀ 'ਤੇ ਬਦਸਲੂਕੀ ਦਾ ਦੋਸ਼, ਧਰਨੇ 'ਤੇ ਬੈਠੀ

ਮਹੂਆ, ਯੂ.ਪੀ.ਦੇ ਮਹੂਆ ਜ਼ਿਲੇ ਦੇ ਚਰਖਾਰੀ ਵਿਧਾਨ ਸਭਾ ਖੇਤਰ ਤੋਂ ਭਾਜਪਾ ਉਮੀਦਵਾਰ ਅਤੇ ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਆਪਣੇ ਨਾਲ ਇਕ ਸਿਪਾਹੀ ਵਲੋਂ ਬਦਸਲੂਕੀ ਕੀਤੇ ਜਾਣ ਦਾ ਦੋਸ਼ ਲਾਉਂਦੇ ਹੋਏ ਧਰਨੇ 'ਤੇ ਬੈਠ ਗਈ। ਪੁਲਸ ਅਧਿਕਾਰੀ ਹੈਪੀ ਗੁਪਤੇਨ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਅਸਲ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਕੁਝ ਪ੍ਰਚਾਰਕ ਅਜ ਮੂਰਤੀ ਲੈਣ ਗੌਰਹਾਰੀ ਜਾ ਰਹੇ ਸਨ। ਇਸੇ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਇਹ ਵਰਕਰ ਲੋਕਾਂ 'ਚ ਪੈਸੇ ਵੰਡ ਰਹੇ ਹਨ। ਇਹ ਖਬਰ ਪ੍ਰਾਪਤ ਕਰਨ ਤੋਂ ਬਾਅਦ ਪੁਲਸ ਨੇ ਵਰਕਰਾਂ ਨੂੰ ਹਿਰਾਸਤ ਵਿਚ ਲੈ ਕੇ ...
Read Full Story


ਇਕ ਇੱਟ ਦੀ ਕੀਮਤ 365 ਰੁਪਏ !

ਲਖਨਊ, ਸੁਣਨ ਵਿਚ ਭਾਵੇਂ ਇਹ ਅਟਪਟਾ ਲੱਗੇ ਪਰ ਇਹ ਸੱਚ ਹੈ ਕਿ ਯੂ.ਪੀ. ਦੇ ਓਰੇਆ ਜ਼ਿਲੇ ਵਿਚ ਕਰੀਬ 5 ਰੁਪਏ ਦੀ ਇਕ ਇੱਟ ਦੀ ਕੀਮਤ 365 ਰੁਪਏ ਰੱਖ ਦਿੱਤੀ ਗਈ ਹੈ। ਇੱਟ ਦੀ ਇਸ ਕੀਮਤ ਦਾ ਭੁਗਤਾਨ ਗਰੀਬਾਂ ਨੂੰ ਘੱਟ ਤੋਂ ਘੱਟ 100 ਦਿਨਾਂ ਦਾ ਰੋਜ਼ਗਾਰ ਦੇਣ ਵਾਲੀ ਯੋਜਨਾ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਯੋਜਨਾ ਐਕਟ (ਮਨਰੇਗਾ) ਦੇ ਤਹਿਤ ਕੀਤਾ ਗਿਆ ਹੈ। ਇਹੀ ਨਹੀਂ ਗਰੀਬਾਂ ਲਈ ਬਣੀ ਇਸ ਯੋਜਨਾ ਵਿਚ 60 ਹਜ਼ਾਰ ਇੱਟਾਂ ਦਾ ਭਾਅ 2 ਕਰੋੜ ਰੁਪਏ ਲਾ ਕੇ ਭੁਗਤਾਨ ਕਰ ਦਿੱਤਾ ਗਿਆ। ਇਸ ਯੋਜਨਾ ਵਿਚ ਭ੍ਰਿਸ਼ਟਾਚਾਰ ਦਾ ਆਲਮ ਇਹ ਹੈ ਕਿ ਸੁਲਤਾਨਪੁਰ ਜ਼ਿਲੇ ਵਿਚ ਬਹੁਤ ਸਾਰੇ ਨਿਵਾਸੀਆਂ ਨੂੰ ਇਕ ...
Read Full Story


ਮਠਿਆਈ ਦੇ ਡੱਬੇ 'ਚੋਂ ਨਿਕਲਿਆ ਕੋਬਰਾ!

ਨਵੀਂ ਦਿੱਲੀ, ਜ਼ਰਾ ਸੋਚੋ ਕਿ ਤੁਸੀਂ ਕਿਸੇ ਬੱਸ 'ਚ ਸਫਰ ਕਰ ਰਹੇ ਹੋ ਅਤੇ ਤੁਹਾਨੂੰ ਪਤਾ ਚੱਲੇ ਕਿ ਤੁਹਾਡੀ ਸੀਟ ਹੇਠਾਂ ਸੱਪ ਹੈ, ਉਹ ਵੀ ਇਕ ਨਹੀਂ ਸਗੋਂ ਪੂਰੇ ਚਾਰ ਕੋਬਰਾ ਸੱਪ ਤਾਂ ਤੁਹਾਡਾ ਕੀ ਹਾਲ ਹੋਵੇਗਾ। ਤੁਹਾਨੂੰ ਯਕੀਨ ਨਾ ਹੋਵੇ ਤਾਂ ਸੱਚਾਈ ਇਹੀ ਹੈ ਕਿ ਦਿੱਲੀ ਦੇ ਸਰਾਏ ਕਾਲੇ ਖਾਂ ਤੋਂ ਗਾਜੀਆਬਾਦ ਜਾ ਰਹੀ ਇਕ ਬੱਸ 'ਚ ਕੁਝ ਅਜਿਹਾ ਹੀ ਹੋਇਆ। ਅਸਲ 'ਚ ਯੂ. ਪੀ. ਨੰਬਰ ਦੀ ਬੱਸ 'ਚੋਂ ਇਕ ਬੈਗ ਬਰਾਮਦ ਕੀਤਾ ਗਿਆ ਜਿਸ 'ਚ ਜ਼ਹਿਰ ਨਾਲ ਭਰੀ ਬੋਤਲ ਨਾਲ ਚਾਰ ਜਿੰਦਾ ਕੋਬਰਾ ਸੱਪ ਵੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਪੂਰੀ ਖੇਪ ਰਾਜਸਥਾਨ ਤੋਂ ਵੈਲੇਨਟਾਈਨ ਡੇ ਦੀਆਂ ਪਾਰਟੀਆਂ ਲਈ ਜਾ ...
Read Full Story


ਮਾਇਆਵਤੀ ਨੇ ਔਰਤ ਨੂੰ ਪਾਲਤੂ ਕੁੱਤਾ ਕਿਹਾ

ਗੋਰਖਪੁਰ, ਯੂ. ਪੀ. ਦੀ ਮੁੱਖ ਮੰਤਰੀ ਮਾਇਆਵਤੀ ਨੇ ਅੱਜ ਆਪਣੀ ਰੈਲੀ ਦੌਰਾਨ ਸ਼ਿਕਾਇਤ ਲੈ ਕੇ ਆਈ ਇਕ ਔਰਤ ਨਾਲ ਬਦਜ਼ੁਬਾਨੀ ਕੀਤੀ ਅਤੇ ਉਸਨੂੰ 'ਪਾਲਤੂ ਕੁੱਤਾ' ਕਹਿ ਦਿੱਤਾ ਹੈ। ਉਸਦੀ ਸ਼ਿਕਾਇਤ ਸੁਣਨ ਦੀ ਬਜਾਏ ਮਾਇਆਵਤੀ ਉਸ 'ਤੇ ਹੀ ਵਰ੍ਹ ਪਈ ਅਤੇ ਬਦਜ਼ੁਬਾਨੀ ਉੱਤੇ ਉਤਰ ...
Read Full Story


ਟੀਮ ਅੰਨਾ ਦੇ ਕੁਝ ਮੈਂਬਰ ਚਲਾ ਰਹੇ ਹਨ ਸਿਆਸਤ : ਵੀਰਭੱਦਰ

ਸ਼ਿਰਡੀ, ਮਜ਼ਬੂਤ ਲੋਕਪਾਲ ਬਿੱਲ ਦੇ ਯੂ. ਪੀ. ਏ. ਸਰਕਾਰ ਦੇ ਸੰਕਲਪ ਨੂੰ ਦੋਹਰਾਉਂਦੇ ਹੋਏ ਕੇਂਦਰੀ ਮੰਤਰੀ ਵੀਰਭੱਦਰ ਸਿੰਘ ਨੇ ਕਿਹਾ ਹੈ ਕਿ ਟੀਮ ਅੰਨਾ ਦੇ ਕੁਝ ਮੈਂਬਰ ਇਸ ਮੁੱਦੇ ਦਾ ਸਿਆਸੀਕਰਨ ਕਰ ਰਹੇ ਹਨ। ਸਾਈਂ ਬਾਬਾ ਮੰਦਰ ਦੇ ਦਰਸ਼ਨ ਕਰਨ ਪਿੱਛੋਂ ਵੀਰਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੀਰਭੱਦਰ ਸਿੰਘ ਨੇ ਕਿਹਾ ਕਿ ਜਨ ਲੋਕਪਾਲ ਬਿੱਲ ਲਈ ਅੰਨਾ ਹਜ਼ਾਰੇ ਦੀ ਮੰਗ ਠੀਕ ਹੈ। ਯੂ. ਪੀ. ਏ. ਸਰਕਾਰ ਵੀ ਇਹ ਬਿੱਲ ਲਿਆਉਣਾ ਚਾਹੁੰਦੀ ਹੈ ਪਰ ਟੀਮ ਅੰਨਾ ਦੇ ਕੁਝ ਮੈਂਬਰ ਇਸ ਮੁੱਦੇ 'ਤੇ ਸਿਆਸਤ ਕਰ ਰਹੇ ਹਨ ਜੋ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਹਜ਼ਾਰੇ ਨੂੰ ਭਵਿੱਖ ਵਿਚ ਕੁਝ ...
Read Full Story


ਵਿਵਾਦ 'ਚ ਫਸੇ ਰਾਹੁਲ- ਹੈਲੀਪੈਡ ਲਈ ਉਜਾੜ ਦਿੱਤੀ ਕਿਸਾਨ ਦੀ ਖੜ੍ਹੀ ਫਸਲ

ਬੁੰਦੇਲਖੰਡ, ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਇਨੀਂ ਦਿਨੀਂ ਆਪਣੇ ਯੂ. ਪੀ. ਦੌਰੇ 'ਤੇ ਸਰਗਰਮ ਹਨ। ਯੂ. ਪੀ. ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ 'ਚ ਜਾ ਕੇ ਉਹ ਕਾਂਗਰਸ ਦੀਆਂ ਜਨ ਸਭਾਵਾਂ ਅਤੇ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ। ਰਾਹੁਲ ਨੂੰ ਸੁਣਨ ਲਈ ਭਾਰੀ ਮਾਤਰਾ 'ਚ ਲੋਕਾਂ ਦਾ ਇਕੱਠ ਪਹੁੰਚ ਰਿਹਾ ਹੈ। ਪਰ ਰਾਹੁਲ ਗਾਂਧੀ ਇਕ ਨਵੇਂ ਵਿਵਾਦ 'ਚ ਫਸ ਗਏ ਹਨ। ਰਾਹੁਲ ਗਾਂਧੀ ਆਪਣੇ ਬੁੰਦੇਲਖੰਡ ਦੌਰੇ 'ਤੇ ਆਉਣ ਵਾਲੇ ਸਨ। ਇਥੇ ਉਨ੍ਹਾਂ ਨੇ ਹਮੀਰਪੁਰ ਇਲਾਕੇ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਨਾ ਸੀ। ਰਾਹੁਲ ਆਏ ਅਤੇ ਉਨ੍ਹਾਂ ਇਥੇ ਰੈਲੀ ਨੂੰ ਸੰਬੋਧਿਤ ਵੀ ਕੀਤਾ। ਇਸ ਦੌਰਾਨ ਉਨ੍ਹਾਂ ...
Read Full Story


ਮੱਧ ਪ੍ਰਦੇਸ਼ 'ਚੋਂ ਨਿਕਲੀ ਉਮਾ ਯੂ. ਪੀ. 'ਚ ਆਈ : ਰਾਹੁਲ

ਮਹੋਬਾ, ਉਮਾ ਭਾਰਤੀ ਨੂੰ ਬੁੰਦੇਲਖੰਡ ਦੀ ਚਰਖਾਰੀ ਵਿਧਾਨ ਸਭਾ ਸੀਟ ਤੋਂ ਭਾਜਪਾ ਦਾ ਉਮੀਦਵਾਰ ਬਣਾਏ ਜਾਣ ਪਿੱਛੋਂ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਇਸ ਤਿੱਖੀ ਨੇਤਾ 'ਤੇ ਵੀਰਵਾਰ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਮੱਧ ਪ੍ਰਦੇਸ਼ ਵਿਚੋਂ ਕੱਢੇ ਜਾਣ ਪਿੱਛੋਂ ਉਹ ਯੂ. ਪੀ. ਵਿਚ ਆ ਗਈ ਹੈ। ਆਪਣੀ 5ਵੀਂ 5 ਦਿਨਾ ਜਨ ਸੰਪਰਕ ਮੁਹਿੰਮ ਦੇ ਤੀਜੇ ਦਿਨ ਇਥੇ ਇਕ ਜਲਸੇ ਵਿਚ ਬੋਲਦਿਆਂ ਰਾਹੁਲ ਨੇ ਕਿਹਾ ਕਿ ਬੁੰਦੇਲਖੰਡ ਦੇ ਕਰਜ਼ੇ ਹੇਠ ਦੱਬੇ ਕਿਸਾਨ ਜਦੋਂ ਆਤਮ ਹੱਤਿਆ ਕਰ ਰਹੇ ਸਨ ਤਾਂ ਉਮਾ ਭਾਰਤੀ ਕਿਥੇ ਸੀ। ਹੁਣ ਚੋਣਾਂ ਆ ਗਈਆਂ ਹਨ ਤਾਂ ਉਸ ਨੂੰ ਬੁੰਦੇਲਖੰਡ ਦੀ ਯਾਦ ਆ ਗਈ ਹੈ। ਉਨਾਂ ...
Read Full Story


ਖੁਰਸ਼ੀਦ ਦੇ ਬਿਆਨ 'ਤੇ ਪਤਨੀ ਨੂੰ ਕਮਿਸ਼ਨ ਵਲੋਂ ਨੋਟਿਸ

ਨਵੀਂ ਦਿੱਲੀ, ਦੇਸ਼ ਦੇ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਦੇ ਬਿਆਨ 'ਤੇ ਉਨ੍ਹਾਂ ਦੀ ਪਤਨੀ ਅਤੇ ਕਾਂਗਰਸੀ ਉਮੀਦਵਾਰ ਲਈ ਖੁਰਸ਼ੀਦ ਨੂੰ ਚੋਣ ਕਮਿਸ਼ਨ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਫਾਰੂਖਾਬਾਦ ਤੋਂ ਚੋਣ ਲੜ ਰਹੀ ਲੁਈ ਦੀ ਹਮਾਇਤ ਵਿਚ ਇਕ ਜਲਸੇ ਵਿਚ ਬੋਲਦਿਆਂ ਸਲਮਾਨ ਖੁਰਸ਼ੀਦ ਨੇ ਪੱਛੜੇ ਮੁਸਲਮਾਨਾਂ ਨੂੰ 9 ਫੀਸਦੀ ਕੋਟਾ ਦੇਣ ਦਾ ਬਿਆਨ ਦਿੱਤਾ ਸੀ। ਭਾਜਪਾ ਨੇ ਇਸ ਦਾ ਵਿਰੋਧ ਕਰਦਿਆਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਿਸ 'ਤੇ ਕਮਿਸ਼ਨ ਨੇ ਇਹ ਨੋਟਿਸ ਜਾਰੀ ਕੀਤਾ। ਯੂ. ਪੀ. ਵਿਚ ਅਗਲੇ ਮਹੀਨੇ ਅਸੈਂਬਲੀ ਚੋਣਾਂ ਹੋਣੀਆਂ ਹਨ ਤੇ ਪੂਰੇ ਸੂਬੇ ਵਿਚ ਆਦਰਸ਼ ਚੋਣ ਜ਼ਾਬਤਾ ...
Read Full Story


ਲਾਪਤਾ ਪੰਜਾਬੀ ਵਿਦਿਆਰਥੀ ਦੀ ਲਾਸ਼ ਮਿਲੀ

ਲੰਡਨ, ਭਾਰਤੀ ਮੂਲ ਦੇ ਲਾਪਤਾ ਵਿਦਿਆਰਥੀ ਗੁਰਦੀਪ ਹੇਅਰ (20) ਦੀ ਲਾਸ਼ ਉਸ ਦੇ ਲਾਪਤਾ ਹੋਣ ਤੋਂ ਬਾਅਦ ਅੱਜ ਮਾਨਚੈਸਟਰ ਤੋਂ ਮਿਲੀ ਹੈ। ਗੁਰਦੀਪ 2 ਜਨਵਰੀ ਤੋਂ ਲਾਪਤਾ ਸੀ। ਯੂ.ਕੇ. ਪੁਲੀਸ ਨੇ ਦੱਸਿਆ ਕਿ ਕੱਲ੍ਹ ਮਾਨਚੈਸਟਰ ਦੇ ਮੈੱਡਲਾਕ ਦਰਿਆ ’ਚ ਮਿਲੀ ਲਾਸ਼ ਦੀ ਪਛਾਣ ਗੁਰਦੀਪ ਹੇਅਰ ਵਜੋਂ ਹੋਈ। ਦਿ ਗ੍ਰੇਟਰ ਮਾਨਚੈਸਟਰ ਪੁਲੀਸ ਵੀ ਉਸ ਦੀ ਭਾਲ ’ਚ ਜੁਟੀ ਹੋਈ ਸੀ। ਮ੍ਰਿਤਕ ਦੀ ਪੋਸਟਮਾਰਟਮ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਇਸ ਤੋਂ ਇਲਾਵਾ ਪੁਲੀਸ ਨੇ ਉਸ ਦੀ ਮੌਤ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ। ਗੁਰਦੀਪ ਨੂੰ ਆਖਰੀ ਵਾਰ 2 ਜਨਵਰੀ ਨੂੰ ਦਿ ਗ੍ਰੇਟਰ ਮਾਨਚੈਸਟਰ ਵਿਖੇ ...
Read Full Story


ਬੀ. ਐੱਮ. ਡਬਲਯੂ. ਕਾਂਡ:-ਨੰਦਾ ਦੇ ਖਿਲਾਫ ਦੇਰੀ ਨਾਲ ਅਪੀਲ ਲਈ ਦਿੱਲੀ ਪੁਲਸ ਦੀ ਖਿਚਾਈ

ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਰਾਜਧਾਨੀ ਦੇ ਚਰਚਿਤ ਬੀ. ਐੱਮ. ਡਬਲਯੂ. ਹਿਟ ਐਂਡ ਰਨ ਕਾਰਡ ਦੇ ਮੁਖ ਮੁਲਜ਼ਮ ਸੰਜੀਵ ਨੰਦਾ ਦੀ ਸਜ਼ਾ ਘੱਟ ਕਰਨ ਦੇ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਚੁਨੌਤੀ ਵਿਚ ਦੇਰੀ ਲਈ ਅੱਜ ਦਿੱਲੀ ਪੁਲਸ ਨੂੰ ਜਮ ਕੇ ਫਟਕਾਰ ਲਗਾਈ। ਜਸਟਿਸ ਦੀਪਕ ਵਰਮਾ ਅਤੇ ਜਸਟਿਸ ਕੇ. ਐੱਸ. ਰਾਧਾਕ੍ਰਿਸ਼ਨਨ ਦੇ ਡਵੀਜ਼ਨ ਬੈਂਚ ਨੇ ਦਿੱਲੀ ਪੁਲਸ ਦੀ ਵਿਸ਼ੇਸ਼ ਆਗਿਆ ਪਟੀਸ਼ਨ 'ਤੇ ਸੁਣਵਾਈ ਦੌਰਾਨ ਉਸ ਨੂੰ ਲੰਬੇ ਹੱਥੀਂ ਲੈਂਦੇ ਹੋਏ ਪੁੱਛਿਆ ਕਿ ਆਖਿਰ ਉਸ ਨੂੰ ਅਪੀਲ ਵਿਚ ਢਾਈ ਸਾਲ ਤੋਂ ਵੱਧ ਸਮਾਂ ਕਿਉਂ ਲੱਗ ਗਿਆ। ਡਵੀਜ਼ਨ ਬਂੈਚ ਨੇ ਮਾਮਲੇ ਦੀ ਸੁਣਵਾਈ ਕਲ ਤਕ ਮੁਲਤਵੀ ਕਰ ਦਿਤੀ। ...
Read Full Story


ਤ੍ਰਿਣਮੂਲ ਨੇ ਕਾਂਗਰਸ ਨੂੰ ਮੁੜ ਲਲਕਾਰਿਆ

ਕਾਂਗਰਸ ਵਿਰੁੱਧ ਰੈਲੀ 'ਚ ਚੈਟਰਜੀ ਬੋਲੇ-ਗਠਜੋੜ ਛੱਡਣ ਦੇ ਸਭ ਦਰਵਾਜ਼ੇ ਖੁੱਲ੍ਹੇ ਹਨ ਕੋਲਕਾਤਾ, ਤ੍ਰਿਣਮੂਲ ਕਾਂਗਰਸ ਨੇ ਆਪਣੇ ਗਠਜੋੜ ਦੀ ਸਹਿਯੋਗੀ ਕਾਂਗਰਸ ਵਿਰੁੱਧ ਪਹਿਲੀ ਵਾਰ ਇਕ ਜਲਸਾ ਆਯੋਜਿਤ ਕਰਦਿਆਂ ਸੋਮਵਾਰ ਕਿਹਾ ਕਿ ਕਾਂਗਰਸ ਪੱਛਮੀ ਬੰਗਾਲ ਦੀ ਗਠਜੋੜ ਸਰਕਾਰ ਤੋਂ ਬਾਹਰ ਜਾਣ ਲਈ ਆਪਣਾ ਢੰਗ ਚੁਣਨ ਲਈ ਆਜ਼ਾਦ ਹੈ। ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਪਾਰਥ ਚੈਟਰਜੀ ਨੇ ਕਾਂਗਰਸੀ ਐੱਮ. ਪੀ. ਦੀਪਾ ਦਾਸ ਮੁਨਸ਼ੀ ਵਲੋਂ ਦਿੱਤੇ ਗਏ ਬਿਆਨ ਸੰਬੰਧੀ ਇਕ ਜਲਸੇ ਵਿਚ ਕਿਹਾ ਕਿ ਉਨ੍ਹਾਂ ਵਿਚੋਂ ਕੁਝ ਕਾਂਗਰਸੀ ਨੇਤਾ ਇਹ ਕਹਿ ਰਹੇ ਹਨ ਕਿ ਪਾਰਟੀ ਪਿੱਛੇ ਵਾਲੇ ਨਹੀਂ ਸਗੋਂ ...
Read Full Story


ਲੋਕਪਾਲ 'ਤੇ ਕਾਹਲ ਦਿਖਾਉਣੀ ਠੀਕ ਨਹੀਂ

ਵਲ ਸੋਸਾਇਟੀ ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਸਰਕਾਰ ਵਲੋਂ ਬਣਾਈ ਜਾ ਰਹੀ ਲੋਕਪਾਲ ਮਸ਼ੀਨਰੀ 'ਤੇ ਤਿੱਖੀ ਬਹਿਸ 'ਚ ਜੁਟੀ ਹੋਈ ਹੈ। ਅਜਿਹੇ ਸਮੇਂ 'ਤੇ ਰਾਖਵਾਂਕਰਨ ਇਕ ਡਾਇਨਾਮਾਈਟ ਸਿੱਧ ਹੋ ਸਕਦਾ ਹੈ। ਇਸ ਲਈ ਲੋਕਪਾਲ 'ਚ ਰਾਖਵੇਂਕਰਨ ਦੀ ਤਜਵੀਜ਼ ਦਾ ਸਾਵਧਾਨੀ ਨਾਲ ਵਿਸ਼ਲੇਸ਼ਣ ਹੋਣਾ ਚਾਹੀਦਾ ਹੈ। ਇਸ ਦਾ ਮਤਲਬ ਇਹ ਹੈ ਕਿ 9 ਮੈਂਬਰਾਂ ਵਾਲੇ ਲੋਕਪਾਲ 'ਚ ਅੱਧੇ ਮੈਂਬਰ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਔਰਤਾਂ ਤੇ ਪੱਛੜੇ ਵਰਗ ਦੇ ਹੋਣਗੇ। ਆਜ਼ਾਦੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਚੋਟੀ ਦੇ ਅਹੁਦਿਆਂ ਲਈ ਰਾਖਵੇਂਕਰਨ ਦਾ ਸਿਧਾਂਤ ਲਾਗੂ ਕੀਤਾ ਗਿਆ ਹੈ। ਕੱਲ ਨੂੰ ...
Read Full Story


ਲਓ ਜੀ ਖੁੱਲ੍ਹ ਗਈ ਨੇਤਾਗਿਰੀ ਦੀ ਪਾਠਸ਼ਾਲਾ

ਨਵੀਂ ਦਿੱਲੀ, ਸੰਸਦ ਬਣਨ ਲਈ 60 ਹਜ਼ਾਰ ਰੁਪਏ ਅਤੇ ਐਮ. ਐਲ. ਏ. ਬਣਨ ਲਈ 30 ਹਜ਼ਾਰ ਰੁਪਏ। ਸੁਣਨ ਨੂੰ ਥੋੜ੍ਹਾ ਅਜੀਬ ਜ਼ਰੂਰ ਲੱਗਿਆ ਹੈ ਪਰ ਦਿੱਲੀ 'ਚ ਇਕ ਅਜਿਹਾ ਸਕੂਲ ਖੁੱਲ੍ਹਾ ਹੈ ਜੋ ਆਉਣ ਵਾਲੇ ਨੇਤਾਵਾਂ ਨੂੰ ਸਿਆਸੀ ਦਾਅਪੇਚ ਸਿਖਾ ਰਿਹਾ ਹੈ। ਪੰਜ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਇਹ ਨੇਤਾਵਾਂ ਨੇ ਹਰ ਦਾਅ-ਪੇਚ ਸਮਝਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦਿੱਲੀ 'ਚ ਇਨ੍ਹਾਂ ਨੇਤਾਵਾਂ ਨੂੰ ਰਾਜਨੀਤੀ ਦੀ ਟ੍ਰੇਨਿੰਗ ਦੇਣ ਲਈ ਸਕੂਲ ਚੱਲ ਰਿਹਾ ਹੈ। ਇਸ ਸਕੂਲ 'ਚ ਇਨ੍ਹਾਂ ਲੋਕਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਥੇ ਚੋਣਾਂ ਲੜ ਕੇ ਵਿਧਾਇਕ ਜਾਂ ...
Read Full Story


ਸੰਸਦ ਤੋਂ ਮੈਦਾਨ ਤਕ ਦੀ ਜੰਗ ਅੱਜ

ਸਰਕਾਰ ਦੇ ਵਾਰ-ਵਾਰ ਵਾਅਦਿਆਂ ਤੋਂ ਪਲਟਣ ਨੇ ਮਜਬੂਰ ਕੀਤਾ ਭੁੱਖ ਹੜਤਾਲ ਲਈ : ਹਜ਼ਾਰੇ ਰਾਮਲੀਲਾ ਮੈਦਾਨ ਵਿਖੇ ਵੀ ਹੋਵੇਗੀ ਭੁੱਖ ਹੜਤਾਲ ਮੁੰਬਈ/ਨਵੀਂ ਦਿੱਲੀ, ਬਹੁ-ਚਰਚਿਤ ਅਤੇ ਵਾਦ-ਵਿਵਾਦ ਵਾਲੇ ਲੋਕਪਾਲ ਬਿੱਲ ਨੂੰ ਲੈ ਕੇ ਯੂ. ਪੀ. ਏ. ਸਰਕਾਰ ਅਤੇ ਟੀਮ ਅੰਨਾ ਵਿਚਾਲੇ ਮੰਗਲਵਾਰ ਨੂੰ ਇਕ ਵਾਰ ਮੁੜ ਤੋਂ ਸੰਸਦ ਤੋਂ ਲੈ ਕੇ ਮੈਦਾਨ ਤਕ ਜੰਗ ਹੋਣ ਵਾਲੀ ਹੈ। ਇਕ ਪਾਸੇ ਜਿਥੇ ਸਰਕਾਰ ਨੇ ਅੰਨਾ ਹਜ਼ਾਰੇ ਨੂੰ ਸੰਸਦ ਵਿਚ ਲੋਕਪਾਲ ਬਿੱਲ 'ਤੇ ਹੋਣ ਵਾਲੀ ਚਰਚਾ ਦੇ ਨਤੀਜੇ ਆਉਣ ਤਕ ਉਡੀਕ ਕਰਨ ਲਈ ਕਿਹਾ ਹੈ, ਉਥੇ ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਸਰਕਾਰ ਦੇ ਵਾਰ-ਵਾਰ ਆਪਣੇ ਵਾਅਦਿਆਂ ਤੋਂ ਪਲਟਣ ...
Read Full Story


1 2 > >>

Loading...

© 2012 punjabinfoline.com

punjab infoline arash info