Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਰਜਾ"
ਈਰਾਨ ਨਾਲ ਪਰਮਾਣੂ ਜਾਂਚ 'ਚ ਸਮਝੌਤੇ ਦੀ ਉਮੀਦ

ਅੰਤਰਰਾਸ਼ਟਰੀ ਪਰਮਾਣੂ ਊਰਜਾ ਏਂਜਸੀ.ਆਈਏਈਏ. ਨੇ ਬੁਧਵਾਰ ਨੂੰ ਹੋਣ ਵਾਲੇ ਬਗਦਾਦ ਸੰਮੇਲਨ ਤੋਂ ਪਹਿਲਾ ਈਰਾਨ ਨਾਲ ਪਰਮਾਣੂ ਜਾਂਚ 'ਚ ਸਮਝੌਤੇ ਦੀ ਉਮੀਦ ਹੈ। ਆਈਏਈਏ ਦੇ ਪ੍ਰਧਾਨ ਯੂਕੀਆ ਅਮਾਨੋ ਨੇ ਈਰਾਨ ਜਾਣ ਤੋਂ ਪਹਿਲਾ ਹਵਾਈ ਅੱਡੇ 'ਤੇ ਪੱਤਰਕਾਰ ਨੂੰ ਕਿਹਾ ਕਿ ਸਮਝੌਤੇ ਦਾ ਸਹੀ ਸਮਾਂ ਹੈ ਅਤੇ ਅਜੇ ਕੁਝ ਨਿਸ਼ਚਿਤ ਨਹੀਂ ਹੈ ਪਰ ਮੈਨੂੰ ਪੂਰੀ ਉਮੀਦ ਹੈ। ਅਮਾਨਾ ਸੋਮਵਾਰ ਨੂੰ ਈਰਾਨ ਦੇ ਨੇਤਾ ਦੇ ਨਾਲ ਗੱਲ-ਬਾਤ ਕਰਨਗੇ। ਤਹਿਰਾਨ ਪਹੁੰਚਣ ਤੇ ਆਈਏਈਏ 'ਚ ਪ੍ਰਤੀਨਿਧੀ ਅਲੀ ਅਸਗਰ ਨੇ ਉਨ੍ਹਾਂ ਦਾ ਸਵਾਗਤ ਗਰਮਜੋਸ਼ੀ ਨਾਲ ਕੀਤਾ। ਜਲਾਲੀ ਦੋ ਦਿਨ ਬਾਅਦ ਬਗਦਾਦ 'ਚ ਪੱਛਮੀ ਦੇਸ਼ਾਂ ਦਾ ...
Read Full Story


ਸੌਰ ਉਰਜਾ ਨਾਲ ਚੱਲਣ ਵਾਲੇ 10 ਹਜ਼ਾਰ ਟਿਊਬਵੈੱਲ ਲੱਗਣਗੇ

ਨਵੀਂ ਦਿੱਲੀ, ਦੇਸ਼ ਦੇ 78 ਨਕਸਲ ਪ੍ਰਭਾਵਿਤ ਜ਼ਿਲਿਆਂ 'ਚ ਪੀਣ ਦੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ 10 ਹਜ਼ਾਰ ਸੌਰ ਊਰਜਾ ਚਾਲਕ ਟਿਊਬਵੈੱਲ ਲਗਾਏ ਜਾਣਗੇ। ਗ੍ਰਾਮੀਣ ਵਾਸ ਮੰਤਰੀ ਜੈਰਾਮ ਰਮੇਸ਼ ਨੇ ਅੱਜ ਇਥੇ ਇਕ ਕੌਮਾਂਤਰੀ ਕਾਰਜਸ਼ਾਲਾ 'ਚ ਇਹ ਐਲਾਨ ਕੀਤਾ। ਸ਼੍ਰੀ ਰਮੇਸ਼ ਨੇ ਕਿਹਾ ਕਿ ਇਸ ਯੋਜਨਾ 'ਤੇ 540 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਮਹਾਰਾਸ਼ਟਰ ਦੇ ਗਢਚਿਰੌਲੀ 'ਚ 200 ਟਿਊਬਵੈੱਲ ਪਹਿਲਾਂ ਤੋਂ ਹੀ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗ੍ਰਾਮੀਣ ਵਿਕਾਸ ਮੰਤਰਾਲਾ ਦਾ ਟੀਚਾ ਜਲ ਸੰਕਟ ਨੂੰ ਪੂਰਾ ਕਰਨਾ ਹੈ ਅਤੇ ਮਨਰੇਗਾ ਤਹਿਤ 70 ਫੀਸਦੀ ਕੰਮ ਪਾਣੀ ਨਿਲ ਹੀ ਸੰਬੰਧਤ ਹੈ। ...
Read Full Story


ਪਾਕਿਸਤਾਨ ਦੀ 65 ਫੀਸਦੀ ਜਨਤਾ ਚਾਹੁੰਦੀ ਹੈ ਗਿਲਾਨੀ ਦਾ ਅਸਤੀਫਾ

ਇਸਲਾਮਾਬਾਦ, ਪਾਕਿਸਤਾਨ ਦੀ 65 ਫੀਸਦੀ ਜਨਤਾ ਕੋਰਟ ਦੀ ਕੁਤਾਹੀ ਦੇ ਦੋਸ਼ੀ ਕਰਾਰ ਦਿੱਤੇ ਗਏ ਪ੍ਰਧਾਨ ਮੰਤਰੀ ਯੁਸੂਫ ਰਜਾ ਗਿਲਾਨੀ ਦਾ ਅਸਤੀਫਾ ਚਾਹੁੰਦੀ ਹੈ। ਜਿਓ ਨਿਊਜ਼ ਵਲੋਂ ਕਰਾਏ ਗਏ ਇਕ ਸਰਵੇਖਣ ਮੁਤਾਬਕ ਕੁਤਾਹੀ ਦੇ ਮਾਮਲੇ 'ਚ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਪਾਕਿਸਤਾਨੀ ਜਨਤਾ 'ਚ ਮਿਲੀ ਜੁਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਦੇਸ਼ ਦੀ 36 ਫੀਸਦੀ ਜਨਤਾ ਕੋਰਟ ਦੇ ਫੈਸਲੇ ਤੋਂ ਖੁਸ਼ ਹੈ ਜਦੋਂਕਿ 32 ਫੀਸਦੀ ਲੋਕਾਂ ਨੇ ਇਸ 'ਤੇ ਦੁੱਖ ਜਤਾਇਆ ਹੈ। ਸਰਵੇਖਣ 'ਚ ਸ਼ਾਮਲ 31 ਫੀਸਦੀ ਲੋਕਾਂ ਨੇ ਇਸ ਬਾਰੇ ਕੋਈ ਸਪੱਸ਼ਟ ਰਾਏ ਨਹੀਂ ...
Read Full Story


ਗਿਲਾਨੀ ਅਜੇ ਵੀ ਹਨ ਪ੍ਰਧਾਨਮੰਤਰੀ—ਅਮਰੀਕਾ

ਵਾਸ਼ਿੰਗਟਨ, ਅਮਰੀਕਾ ਨੇ ਕਿਹਾ ਹੈ ਕਿ ਪਾਕਿਸਤਾਨੀ ਪ੍ਰਧਾਨਮੰਤਰੀ ਯੂਸਫ ਰਜਾ ਗਿਲਾਨੀ ਨਾਲ ਉਨ੍ਹਾਂ ਦਾ ਕੰਮ ਕਰਨਾ ਜਾਰੀ ਹੈ ਕਿਉਂਕਿ ਉਸਦਾ ਮੰਨਣਾ ਹੈ ਕਿ ਉਹ ਅਜੇ ਵੀ ਲੋਕਤੰਤਰੀ ਸਰਕਾਰ ਦੇ ਮੁਖੀ ਹਨ। ਵਿਦੇਸ਼ੀ ਦਫਤਰ ਦੀ ਬੁਲਾਰੀ ਵਿਕਟੋਰੀਆ ਨੂਲੈਂਡ ਨੇ ਪੱਤਰਕਾਰਾਂ ਨੂੰ ਕਿਹਾ, ''ਅਦਾਲਤ ਦਾ ਇੱਕ ਫੈਸਲਾ ਆਇਆ। ਉਨ੍ਹਾਂ ਨੂੰ 30 ਸੈਕਿੰਡ ਦੀ ਸਜ਼ਾ ਸੁਣਾਈ ਗਈ, ਮੇਰਾ ਮੰਨਣਾ ਹੈ ਕਿ ਉਹ ਅਜੇ ਵੀ ਪਾਕਿਸਤਾਨ ਦੇ ਪ੍ਰਧਾਨਮੰਤਰੀ ਹਨ।'' ਉਨ੍ਹਾਂ ਨੇ ਕਿਹਾ, ''ਅਤੇ ਸਾਡਾ ਉਨ੍ਹਾਂ ਨਾਲ ਕੰਮ ਕਰਨਾ ਜਾਰੀ ਹੈ। ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿਸ਼ੇਸ਼ ਪ੍ਰਤੀਨਿਧੀ ਰਾਜਦੂਤ ਗ੍ਰਾਸਮੈਨ ...
Read Full Story


ਭਾਰਤ ਨਾਲ ਰਿਸ਼ਤੇ ਸੁਧਾਰਨ 'ਚ ਜੁਟਿਆ ਹੈ ਪਾਕਿਸਤਾਨ : ਗਿਲਾਨੀ

ਇਸਲਾਮਾਬਾਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਚੀਨ 'ਚ ਆਯੋਜਿਤ 'ਬੋਆਓ ਫੋਰਮ ਫਾਰ ਏਸ਼ੀਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਸਣੇ ਆਪਣੇ ਕੌਮਾਂਤਰੀ ਸੰਬੰਧ ਸੁਧਾਰਨ 'ਚ ਜੁਟਿਆ ਹੋਇਆ ਹੈ। ਇਹ ਤਿੰਨ ਦਿਨਾ ਆਯੋਜਨ ਚੀਨ 'ਚ ਹੇਨਾਨ ਪ੍ਰਾਂਤ ਦੇ ਬੋਆਓ ਸ਼ਹਿਰ 'ਚ ਹੋ ਰਿਹਾ ਹੈ। ਸੋਮਵਾਰ ਨੂੰ ਪ੍ਰਕਾਸ਼ਿਤ ਇਕ ਰਿਪੋਰਟ ਅਨੁਸਾਰ ਇਸ ਆਯੋਜਨ 'ਚ ਗਿਲਾਨੀ ਤੋਂ ਇਲਾਵਾ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਆ ਮੋਂਟੀ, ਕਜਾਕਿਸਤਾਨ ਦੇ ਪ੍ਰਧਾਨ ਮੰਤਰੀ ਕਰੀਮ ਮਸਿਮੋਵ, ਇਰਾਨ ਦੇ ਉਪ ਰਾਸ਼ਟਰਪਤੀ ਮੁਹੰਮਦ ਜਵਾਦ ਮੋਹੰਮਦੀਜਾਦੇਹ, ਥਾਈਲੈਂਡ ਦੇ ਉਪ ...
Read Full Story


ਭ੍ਰਿਸ਼ਟਾਚਾਰ ਸਾਬਿਤ ਹੋਇਆ ਤਾਂ ਦੇ ਦੇਵਾਂਗਾ ਅਸਤੀਫਾ : ਗਿਲਾਨੀ

ਲਾਹੌਰ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਕਿਹਾ ਕਿ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਫਿਰ ਤੋਂ ਖੋਲ੍ਹਣ ਲਈ ਸਵਿਸ ਅਧਿਕਾਰੀਆਂ ਨਾਲ ਸੰਪਰਕ ਕਰਨ ਦਾ ਮੁੱਦਾ ਉਨ੍ਹਾਂ ਦੀ ਵਿਦਾਈ ਨਾਲ ਹੱਲ ਹੋ ਜਾਂਦਾ ਹੈ ਤਾਂ ਉਹ ਅਸਤੀਫਾ ਦੇਣ ਲਈ ਤਿਆਰ ਹਨ। ਗਿਲਾਨੀ ਨੇ ਆਪਣੇ ਘਰ 'ਚ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਜੇਕਰ ਮੇਰੇ ਅਸਤੀਫੇ ਨਾਲ ਇਸ ਮੁਦੇ ਨੂੰ ਹੱਲ ਹੋਣ 'ਚ ਮਦਦ ਮਿਲਦੀ ਹੈ ਤਾਂ ਮੈਨੂੰ ਖੁਸ਼ੀ ਹੋਵੇਗੀ। ਉਨ੍ਹਾਂ ਤੀਜੇ ਬਦਲ 'ਆਪਣੇ ਅਹੁਦੇ ਤੋਂ ਅਸਤੀਫਾ ਦੇਣ' ਦਾ ਵੀ ਜ਼ਿਕਰ ਕੀਤਾ। ਜਦੋਂ ਉਨ੍ਹਾਂ ਤੋਂ ਪੱਤਰਕਾਰਾਂ ਨੇ ...
Read Full Story


ਭਾਰਤ ਅਤੇ ਚੀਨ ਚ ਹੋਵੇਗੀ ਪ੍ਰਮਾਣੂ ਊਰਜਾ ਦੀ ਸਭ ਤੋਂ ਵੱਧ ਖਪਤ

ਵਿਆਨਾ, ਯੂ. ਐੱਨ. ਦੀ ਇਕ ਤਾਜ਼ਾ ਰਿਪੋਰਟ ਮੁਤਾਬਕ ਅਗਲੇ 20 ਸਾਲਾਂ ਦੌਰਾਨ ਕੌਮਾਂਤਰੀ ਪੱਧਰ 'ਤੇ ਪ੍ਰਮਾਣੂ ਊਰਜਾ ਦੀ ਸਭ ਤੋਂ ਵੱਧ ਵਰਤੋਂ ਭਾਰਤ ਅਤੇ ਚੀਨ ਵਿਚ ਹੋਵੇਗੀ। ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ ਦੀ ਪ੍ਰਮਾਣੂ ਊਰਜਾ ਰੁਝਾਨ ਬਾਰੇ ਜਾਰੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਾਪਾਨ ਦੇ ਫੂਕੁਸ਼ੀਮਾ ਪ੍ਰਮਾਣੂ ਪਲਾਂਟ ਵਿਚ ਹੋਏ ਹਾਦਸੇ ਕਾਰਨ ਪ੍ਰਮਾਣੂ ਪਲਾਂਟਾਂ ਨੂੰ ਲੈ ਕੇ ਡਰ ਬਹੁਤ ਵਧ ਗਏ ਹਨ। ਇਸ ਦੇ ਬਾਵਜੂਦ ਜਿਸ ਰਫਤਾਰ ਨਾਲ ਆਰਥਿਕ ਪ੍ਰਗਤੀ ਪੈਰ ਪਸਾਰ ਰਹੀ ਹੈ, ਊਰਜਾ ਦੀ ਲੋੜ ਵੀ ਉਸੇ ਰਫਤਾਰ ਨਾਲ ਵਧ ਰਹੀ ਹੈ। ਅਗਲੇ 20 ਸਾਲਾਂ ਦੌਰਾਨ ਪ੍ਰਮਾਣੂ ਊਰਜਾ ਦੀ ਵਰਤੋਂ ਸੌ ...
Read Full Story


ਸੰਵਿਧਾਨ ਅਨੁਸਾਰ ਕੰਮ ਕਰਾਂਗਾ : ਗਿਲਾਨੀ

ਲਾਹੌਰ, ਰਾਸ਼ਟਰਪਤੀ ਖਿਲਾਫ ਰਿਸ਼ਵਤ ਦੇ ਮਾਮਲਿਆਂ ਨੂੰ ਫਿਰ ਤੋਂ ਖੋਲ੍ਹਣ ਲਈ ਸਵਿਸ ਪ੍ਰਸ਼ਾਸਨ ਨੂੰ ਪੱਤਰ ਲਿਖਣ ਦੇ ਸੁਪਰੀਮ ਕੋਰਟ ਵਲੋਂ ਦਿੱਤੇ ਗਏ ਅਲਟੀਮੇਟਮ ਤੋਂ 'ਹੈਰਾਨ' ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਅੱਜ ਕਿਹਾ ਕਿ ਉਹ ਸੰਵਿਧਾਨ ਅਨੁਸਾਰ ਕੰਮ ਕਰਨਗੇ। ਸਵਿਸ ਪ੍ਰਸ਼ਾਸਨ ਨੂੰ ਪੱਤਰ ਲਿਖਣ ਲਈ 21 ਮਾਰਚ ਦੀ ਤਰੀਕ ਦਾ ਸੁਪਰੀਮ ਕੋਰਟ ਵਲੋਂ ਅਲਟੀਮੇਟਮ ਦਿੱਤੇ ਜਾਣ ਬਾਰੇ ਪੁੱਛੇ ਜਾਣ 'ਤੇ ਗਿਲਾਨੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਸਾਹਮਣੇ ਦੋ ਮਾਮਲੇ ਸਨ ਜਿਨ੍ਹਾਂ ਨੂੰ ਮੀਡੀਆ ਨੇ ਮਿਲਾ ਦਿੱਤਾ ਅਤੇ ਇਕ ਮਾਮਲੇ 'ਚ ਤਾਂ ਉਨ੍ਹਾਂ ਕੋਲ ਵਕੀਲ ਤੱਕ ਨਹੀਂ ਸੀ। ਉਨ੍ਹਾਂ ਤੋਂ ...
Read Full Story


ਪਾਕਿਸਤਾਨ ਨੇ ਕੀਤਾ ਪਰਮਾਣੂ ਮਿਸਾਇਲ ਦਾ ਪ੍ਰੀਖਣ

ਪਾਕਿਸਤਾਨ, ਪਾਕਿਸਤਾਨ ਨੇ ਸੋਮਵਾਰ ਨੂੰ ਘੱਟ ਦੂਰੀ ਦੀ ਧਰਤੀ ਤੋਂ ਧਰਤੀ 'ਤੇ ਮਾਰ ਕਰਨ ਵਾਲੀ ਪਰਮਾਣੂ ਸਮਰੱਥਾ ਵਾਲੀ ਮਿਜ਼ਾਇਲ ਦਾ ਸਫਲ ਪ੍ਰੀਖਣ ਕੀਤਾ। ਇਹ ਜਾਣਕਾਰੀ ਸੈਨਾ ਨੇ ਦਿੱਤੀ। ਪਾਕਿਸਤਾਨ ਦੀ ਇੰਟਰ ਸਰਵਿਸਿਜ ਪਬਲਿਕ ਰਿਲੇਸ਼ਨ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਹਤਫ-2 ਮਿਸਾਇਲ 180 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰ ਸਕਦੀ ਹੈ ਅਤੇ ਇਹ ਬਹੁਤ ਸਹੀ ਢੰਗ ਨਾਲ ਪੁਰਾਣੇ ਅਤੇ ਨਵੇਂ ਹਥਿਆਰਾਂ ਨੂੰ ਲਿਜਾ ਸਕਦੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਇਹ ਪ੍ਰੀਖਣ ਧਰਤੀ ਅਧਾਤ ਬੈਲਿਸਟਿਕ ਮਿਸਾਇਲ ਪ੍ਰਣਾਲੀ ਦੀ ਪ੍ਰਕਿਰਿਆ ਤਹਿਤ ਕੀਤਾ ਗਿਆ ਹੈ। ਸਮਾਜਾਰ ਏਜੰਸੀ ਸਿਨਹੁਆ ਅਨੁਸਾਰ ...
Read Full Story


ਊਰਜਾ ਕੰਪਨੀਆਂ ਵਲੋਂ 6000 ਕਰੋੜ ਦੇ ਆਰਡਰ ਰੱਦ

ਨਵੀਂ ਦਿੱਲੀ, ਊਰਜਾ ਕੰਪਨੀਆਂ ਪਿਛਲੇ ਕੁਝ ਮਹੀਨਿਆਂ ਵਿਚ ਕਰੀਬ 6000 ਕਰੋੜ ਦੇ ਸਾਜ਼ੋ-ਸਾਮਾਨ ਦੇ ਆਰਡਰ ਰੱਦ ਕਰ ਚੁੱਕੀਆਂ ਹਨ ਜਿਸ ਨਾਲ ਘਰੇਲੂ ਸਪਲਾਇਰ ਮੁਸ਼ਕਲ ਵਿਚ ਫਸ ਗਏ ਹਨ ਕਿਉਂਕਿ ਚਾਲੂ ਮਾਲੀ ਸਾਲ ਵਿਚ ਬਹੁਤ ਘੱਟ ਠੇਕੇ ਜਾਰੀ ਕੀਤੇ ਗਏ ਹਨ। ਈਂਧਨ ਦੀ ਕਿੱਲਤ ਦੇ ਕਾਰਨ ਮੁਸ਼ਕਲ ਵਿਚ ਊਰਜਾ ਖੇਤਰ ਵੰਡ ਸੁਧਾਰਾਂ ਦੀ ਕਮੀ ਅਤੇ ਲੇਟ ਮਨਜ਼ੂਰੀਆਂ ਦਾ ਵੀ ਸ਼ਿਕਾਰ ਹੈ। ਖੇਤਰ ਦੀ ਮੁਸ਼ਕਲ ਨੇ ਸਾਜ਼ੋ-ਸਾਮਾਨ ਸਪਲਾਇਰਾਂ ਉਪਰ ਵੀ ਅਸਰ ਪਾਇਆ ਹੈ ਜਿਨ੍ਹਾਂ ਨੂੰ ਪਿਛਲੇ 10 ਮਹੀਨਿਆਂ ਵਿਚ 9466 ਕਰੋੜ ਦੇ ਆਰਡਰ ਹੀ ਦਿੱਤੇ ਗਏ ਹਨ ਜੋ ਕਿ ਉਦਯੋਗ ਦੇ ਮਾਪਦੰਡਾਂ ਅਨੁਸਾਰ ਬਹੁਤ ਮਾਮੂਲੀ ਹਨ। ...
Read Full Story


ਪਾਕਿ 'ਚ ਰਾਜਨੀਤਿਕ ਜਵਾਲਾਮੁਖੀ ਫਟਿਆ, ਰੱਖਿਆ ਸਕੱਤਰ ਬਰਖਾਸਤ

ਇਸਲਾਮਾਬਾਦ, ਪਾਕਿਸਤਾਨ 'ਚ ਕਈ ਦਿਨਾ ਤੋਂ ਖੌਲ ਰਿਹਾ ਰੀਜਨੀਤਿਕ ਜਵਾਲਾਮੁਖੀ ਆਖਿਰਕਾਰ ਅੱਜ ਫਟ ਗਿਆ। ਸਰਕਾਰ ਦੇ ਵਿਰੁਧ ਸੁਪਰੀਮ ਕੋਰਟ ਦੇ ਆਦੇਸ਼ 'ਤੇ ਅੱਜ ਪ੍ਰਧਾਨ ਮੰਤਰੀ ਯੂਸਿਫ ਰਜਾ ਗਿਲਾਨੀ ਦੇ ਸ਼ਕਤੀਸ਼ਾਲੀ ਰੱਖਿਆ ਸਕੱਤਰ ਦੀ ਬਰਖਾਸਤੀ ਉਪਰੰਤ ਸਰਕਾਰ, ਸੈਨਾ ਅਤੇ ਨਿਆਂਪਾਲਕਾ ਖੁਲ ਕੇ ਇਕ ਦੂਸਰੇ ਦੇ ਸਾਹਮਣੇ ਆ ਗਏ। ਸੈਨਾ ਦੇ ਦਿਨੋ-ਦਿਨ ਹਾਵੀ ਹੋਣ ਵਿਚਕਾਰ ਦੇਸ਼ 'ਚ ਰਾਜਨੀਤਿਕ ਅਸਥਿਰਤਾ ਹੋਰ ਗੰਭੀਰ ਹੁੰਦੀ ਜਾ ਰਹੀ। ਇਕ ਨਾਟਕੀ ਅੰਦਾਜ 'ਚ ਦੇਸ਼ 'ਚ ਰੱਖਿਆ ਮੰਤਰੀ ਤੋਂ ਵੀ ਤਸ਼ਕਤੀਸ਼ਾਲੀ ਮੰਨੇ ਜਾ ਰਿਹੇ ਅਤੇ ਸੈਨਾ ਪ੍ਰਮੁੱਖ ਜਨਰਲ ਅਸ਼ਫਾਕ ਪ੍ਰਵੇਜ਼ ਕਿਆਨੀ ਦੇ ...
Read Full Story


ਸ਼ਾਰਜਾਹ 'ਚ ਇਮਾਰਤ ਤੋਂ ਡਿੱਗ ਕੇ ਭਾਰਤੀ ਮਜ਼ਦੂਰ ਹਲਾਕ

ਦੁਬਈ, ਸ਼ਾਰਜਾਹ ਦੇ ਇਸ਼ੂ ਯਹਾ ਇਲਾਕੇ ਵਿਚ ਇਕ ਭਾਰਤੀ ਮਜ਼ਦੂਰ ਦੀ ਉਸ ਵਕਤ ਮੌਤ ਹੋ ਗਈ, ਜਦੋਂ ਉਹ ਇਕ ਇਮਾਰਤ ਦੀ ਲਿਫਟ ਦੀ ਮੁਰੰਮਤ ਦੇ ਦੌਰਾਨ ਡਿੱਗ ਪਿਆ। ਮਰਨ ਵਾਲਾ 28 ਸਾਲ ਦੀ ਸੀ। ਗਲਫ ਨਿਊਜ਼ ਏਜੰਸੀ ਨੇ ਪੁਲਸ ਦੇ ਹਵਾਲੇ ਨਾਲ ਦੱਸਿਆ ਕਿ ਇਕ ਰਿਹਾਇਸ਼ੀ ਇਮਾਰਤ ਵਿਚ ਇਹ ਹਾਦਸਾ ਵਾਪਰਿਆ, ਜਿਸ ਵਿਚ 8ਵੀਂ ਮੰਜ਼ਿਲ ਤੋਂ ਡਿੱਗਣ ਨਾਲ ਮਜ਼ਦੂਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਸਵੇਰੇ 9 ਵਜੇ ਵਾਪਰਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਪਰੋਂ ਡਿੱਗਣ ਨਾਲ ਉਸ ਦੀਆਂ ਹੱਡੀਆਂ ਟੁੱਟਣ ਅਤੇ ਸਿਰ 'ਤੇ ਅੰਦਰੂਨੀ ਸੱਟ ਲੱਗਣ ਤੇ ਜ਼ਿਆਦਾ ਖੂਨ ਵਹਿ ਜਾਣ ਨਾਲ ਉਸ ਭਾਰਤੀ ਦੀ ਮੌਤ ਹੋ ...
Read Full Story


ਪਾਕਿਸਤਾਨ 'ਚ ਤਖਤਾ ਪਲਟ ਦੀ ਸੰਭਾਵਨਾ ਨਹੀਂ : ਗਿਲਾਨੀ

ਇਸਲਾਮਾਬਾਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਸੈਨਿਕ ਤਖਤਾਪਲਟ ਦੀਆਂ ਅਫਵਾਹਾਂ ਨੂੰ ਖਾਰਿਜ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਕਿਹਾ ਕਿ ਦੇਸ਼ 'ਚ ਸੈਨਿਕ ਸ਼ਾਸਨ ਨਹੀਂ ਹੋਵੇਗਾ। ਗਿਲਾਨੀ ਨੇ ਸੋਮਵਾਰ ਨੂੰ ਅਸੈਂਬਲੀ 'ਚ ਕਿਹਾ ਕਿ ਦੇਸ਼ 'ਚ ਕੋਈ ਸੈਨਿਕ ਸ਼ਾਸਨ ਜਾਂ ਕੋਈ ਕਾਰਜਕਾਰੀ ਸਰਕਾਰ ਨਹੀਂ ਹੋਵੇਗੀ ਕਿਉਂਕਿ ਨਾਗਰਿਕ ਸਮਾਜ ਅਤੇ ਮੀਡੀਆ ਸਣੇ ਕੋਈ ਵੀ ਉਸ ਨੂੰ ਸਵੀਕਾਰ ਨਹੀਂ ਕਰੇਗਾ। ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਦਿਲ ਦੇ ਦੌਰੇ ਦਾ ਇਲਾਜ ਕਰਾਉਣ ਅਚਾਨਕ ਦੁਬਈ ਚਲੇ ਜਾਣ ਨਾਲ ਸੈਨਿਕ ਤਖਤਾਪਲਟ ਦੀਆਂ ਅਫਵਾਹਾਂ ਪੈਦਾ ਹੋ ਗਈਆਂ ਸਨ। ਵੈਸੇ ਜ਼ਰਦਾਰੀ ਐਤਵਾਰ ਦੇਰ ...
Read Full Story


ਅਮਰੀਕਾ ਨੂੰ ਹਵਾਈ ਅੱਡਾ ਖਾਲੀ ਕਰਨ ਲਈ ਕਹੇਗਾ ਪਾਕਿ

ਇਸਲਾਮਾਬਾਦ, ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਵਲੋਂ ਇੱਕ ਬਾਰਡਰ ਜਾਂਚ ਚੌਕੀ ਉੱਤੇ ਕੀਤੇ ਗਏ ਹਵਾਈ ਹਮਲੇ ਦੇ ਬਾਅਦ ਪਾਕਿਸਤਾਨ ਨੇ ਅਮਰੀਕਾ ਨੂੰ ਇਹ ਕਹਿਣ ਦਾ ਫ਼ੈਸਲਾ ਕੀਤਾ ਹੈ ਕਿ ਉਹ ਉਸਦੇ ਇੱਕ ਪ੍ਰਮੁੱਖ ਹਵਾਈ ਅੱਡੇ ਨੂੰ ਖਾਲੀ ਕਰ ਦੇਵੇ ।ਇਸ ਹਮਲੇ ਵਿੱਚ ਘੱਟੋ-ਘੱਟ 25 ਪਾਕਿਸਤਾਨੀ ਸੈਨਿਕਾਂ ਦੀ ਮੌਤ ਹੋ ਗਈ ਸੀ । ਰੱਖਿਆ ਮਾਮਲਿਆਂ ਦੀ ਕੈਬੀਨਟ ਕਮੇਟੀ ਦੀ ਸ਼ਨੀਵਾਰ ਰਾਤ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਲੀ ਦੀ ਪ੍ਰਧਾਨਗੀ ਹੇਠ ਇੱਕ ਐਮਰਜੈਂਸੀ ਬੈਠਕ 'ਚ ਪਾਕਿਸਤਾਨ ਦੇ ਰਸਤੇ ਨਾਟੋ ਦੀ ਸਪਲਾਈ ਤੱਤਕਾਲ ਰੋਕਣ ਦਾ ਵੀ ਫ਼ੈਸਲਾ ਲਿਆ ਗਿਆ। ਇਕ ਆਧਿਕਾਰਿਕ ਬਿਆਨ ਅਨੁਸਾਰ, ...
Read Full Story


ਗਿਲਾਨੀ ਨੂੰ ਸ਼ਾਂਤੀਦੂਤ ਕਹਿਣ 'ਤੇ ਭਾਜਪਾ ਨੇ ਮਨਮੋਹਨ ਦੀ ਕੀਤੀ ਆਲੋਚਨਾ

ਬਸਤੀ (ਇਟਾਵਾ), ਪਾਕਿਸਤਾਨ ਦੇ ਪ੍ਰਧਾਨ ਮੰਤਰੀਯੂਸੁਫ ਰਜਾ ਗਿਲਾਨੀ ਨੂੰ ਵਿਸ਼ਵ ਸ਼ਾਂਤੀ ਦਾ ਦੂਤ ਕਹਿਣ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਗੁਆਂਢੀ ਦੇਸ਼ 'ਚ ਨਾ ਤਾਂ ਅੱਤਵਾਦੀਆਂ ਦੇ ਟ੍ਰੇਨਿੰਗ ਕੈਂਪ ਪੂਰੀ ਤਰ੍ਹਾਂ ਤਬਾਹ ਕੀਤੇ ਗਏ ਅਤੇ ਨਾ ਹੀ ਪਾਕਿਸਤਾਨੀ ਖੂਫੀਆ ਏਜੰਸੀ ਆਈ. ਐਸ. ਆਈ. ਦੇ ਭਾਰਤ ਨੂੰ ਤੋੜਨ ਦੀ ਸਾਜਿਸ਼ ਦੀਆਂ ਕੋਸ਼ਿਸਾਂ 'ਤੇ ਰੋਕ ਲਗਾਈ ਗਈ। ਜਨ ਸਵਾਭੀਮਾਨ ਯਾਤਰਾ ਦੇ ਦੂਜੇ ਗੇੜ ਦੇ ਤੀਜੇ ਦਿਨ ਪਾਰਟੀ ਦੇ ਸਾਬਕਾ ਪ੍ਰਧਾਨ ਰਾਜਨਾਥ ਸਿੰਘ ਅਤੇ ਪਾਰਟੀ ਉਪ ਪ੍ਰਧਾਨ ਕਲਰਾਜ ਮਿਸ਼ਰ ਨੇ ਕਿਹਾ ਕਿ ਭਾਜਪਾ ...
Read Full Story


ਜ਼ਿਲਾ ਪਰਿਸ਼ਦ ਦੀ ਮੀਟਿੰਗ ਵਿੱਚ ਵਿਕਾਸ ਕਾਰਜਾਂ ਦਾ ਜਾਇਜ਼ਾ

ਪਟਿਆਲਾ, 1 ਨਵੰਬਰ (ਪੀ.ਐਸ.ਗਰੇਵਾਲ) -ਮਿੰਨੀ ਸਕੱਤਰੇਤ ਪਟਿਆਲਾ ਵਿਖੇ ਜ਼ਿਲਾ ਪਰਿਸ਼ਦ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਜ਼ਿਲਾ ਪਰਿਸ਼ਦ ਦੇ ਚੇਅਰਮੈਨ ਸ. ਮਹਿੰਦਰ ਸਿੰਘ ਲਾਲਵਾ ਨੇ ਕੀਤੀ । ਇਸ ਮੀਟਿੰਗ ਦੌਰਾਨ ਪਟਿਆਲਾ ਜ਼ਿਲੇ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕੰਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਮੀਟਿੰਗ ਮੌਕੇ ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਲਾਲਵਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ...
Read Full Story


ਅਹਿਮ ਗੱਲਬਾਤ ਲਈ ਪਾਕਿਸਤਾਨ ਪੁੱਜੀ ਹਿਲੇਰੀ

ਇਸਲਾਮਾਬਾਦ, ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਇਸਲਾਮਾਬਾਦ 'ਚ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਕੇ ਉਨ੍ਹਾਂ 'ਤੇ ਹੱਕਾਨੀ ਨੈੱਟਵਰਕ ਦੇ ਖਾਤਮੇ ਲਈ ਦਬਾਅ ਬਣਾਏਗੀ, ਤਾਂ ਜੋ ਗੁਆਂਢੀ ਅਫਗਾਨਿਸਤਾਨ 'ਚ ਸ਼ਾਂਤੀ ਪ੍ਰਕਿਰਿਆ ਆਸਾਨ ਹੋ ਸਕੇ। ਰਾਜਨੀਤਿਕ ਸੂਤਰਾਂ ਨੇ ਕਿਹਾ ਕਿ ਹਿਲੇਰੀ ਨਾਲ ਸੀ. ਆਈ. ਏ. ਮੁਖੀ ਜਨਰਲ ਡੇਵਿਡ ਪ੍ਰੋਟਾਸ ਅਤੇ ਜੁਆਇੰਟ ਚੀਫ ਆਫ ਸਟਾਫ ਜਨਰਲ ਮਾਰਟਿਨ ਡੇਂਪਸੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਹਿਲੇਰੀ ਪਾਕਿ ਰਾਸ਼ਟਰਪਤੀ ਅਲ ਜਰਦਾਰੀ, ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਅਤੇ ਸੇਨਾ ਮੁਖੀ ਜਨਰਲ ਅਸਫਾਕ ਪਰਵੇਜ਼ ਕਿਆਨੀ ਸਣੇ ਦੇਸ਼ ਦੇ ਅਸੈਨਿਕ ਅਤੇ ...
Read Full Story


ਹੜ੍ਹ ਦੇ ਚੱਲਦਿਆਂ ਗਿਲਾਨੀ ਨੇ ਅਮਰੀਕੀ ਯਾਤਰਾ ਰੱਦ ਕੀਤੀ

ਇਸਲਾਮਾਬਾਦ,ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ 'ਚ ਹਿੱਸਾ ਲੈਣ ਲਈ ਅਮਰੀਕਾ ਦੀ ਆਪਣੀ ਪ੍ਰਸਤਾਵਿਤ ਯਾਤਰਾ ਦੇਸ਼ ਦੇ ਦੱਖਣੀ ਹਿੱਸੇ 'ਚ ਆਏ ਹੜ੍ਹ ਦੇ ਚੱਲਦਿਆਂ ਅੱਜ ਰੱਦ ਕਰ ਦਿੱਤੀ। ਪ੍ਰਧਾਨ ਮੰਤਰੀ ਦਫਤਰ ਤੋਂ ਜਾਰੀ ਬਿਆਨ 'ਚ ਦੱਸਿਆ ਗਿਆ ਹੈ ਕਿ ਸਿੰਧ ਪ੍ਰਾਂਤ 'ਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਪੈਦਾ ਹੋਈ ਸਥਿਤੀ ਦੇ ਚੱਲਦਿਆਂ ਗਿਲਾਨੀ ਨੇ ਨਿਊਯਾਰਕ ਦੀ ਆਪਣੀ ਯਾਤਰਾ ਰੱਦ ਕਰ ਦਿੱਤੀ ਜਿੱਥੇ ਉਹ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਭੋਧਨ ਕਰਦੇ। ਗਿਲਾਨੀ ਨੇ ਫੋਨ 'ਤੇ ਪਾਕਿਸਤਾਨੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਨਾਲ ਗੱਲਬਾਤ ...
Read Full Story


ਪਾਕਿਸਤਾਨ ਨੂੰ 10 ਕਰੋੜ ਡਾਲਰ ਦੀ ਸਹਾਇਤਾ ਦੇਵੇਗਾ ਈਰਾਨ

ਤੇਹਰਾਨ,ਪਾਕਿਸਤਾਨ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪ੍ਰਭਾਵਿਤ ਹੋਏ ਲੋਕਾਂ ਦੀ ਸਹਾਇਤਾ ਕਰਨ ਲਈ ਈਰਾਨ 10 ਕਰੋੜ ਡਾਲਰ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ। ਆਨ ਲਾਈਨ ਨਿਊਜ਼ ਏਜੰਸੀ ਮੁਤਾਬਕ ਈਰਾਨ ਦੇ ਅਡੀਸ਼ਨਲ ਮੰਤਰੀ ਮੁਸਤਫਾ ਮੁਹੰਮਦ ਨਜ਼ਰ ਨੇ ੈਤਵਾਰ ਨੂੰ ਤੇਹਰਾਨ 'ਚ ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨਾਲ ਬੈਠਕ ਦੌਰਾਨ ਵਿੱਤੀ ਸਹਾਇਤਾ ਦਾ ਐਲਾਨ ਕੀਤਾ। ਨਜਰ ਨੇ ਗਿਲਾਨੀ ਨੂੰ ਦੱਸਿਆ ਕਿ ਉਹ ਇਕ ਹਫਤੇ ਅੰਦਰ ਪਾਕਿਸਤਾਨ ਦਾ ਦੌਰਾ ਕਰਨਗੇ ਅਤੇ ਇਸ ਦੌਰਾਨ ਉਹ ਪ੍ਰਭਾਵਿਤ ਲੋਕਾਂ ਨੂੰ ਮਦਦ ਤੇ ਰਾਹਤ ਸਮੱਗਰੀ ਵੀ ਵੰਡਣਗੇ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ...
Read Full Story


ਨੌਜਵਾਨ ਧਾਰਮਿਕ ਕਾਰਜਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ – ਰਾਜੂ ਖੰਨਾ

ਪਟਿਆਲਾ, 31 ਅਕਤੂਬਰ (ਪੀ.ਐਸ.ਗਰੇਵਾਲ) – ਨੌਜਵਾਨਾਂ ਨੂੰ ਧਾਰਮਿਕ ਕਾਰਜਾਂ ਵਿੱਚ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਜਿਥੇ ਭਾਈਚਾਰਕ ਏਕਤਾ ਵੱਧਦੀ ਹੈ ਉਥੇ ਨੌਜਵਾਨ ਸਮਾਜਿਕ ਬੁਰਾਈਆਂ ਅਤੇ ਸਮਾਜਿਕ ਕੁਰੀਤੀਆਂ ਤੋਂ ਵੀ ਦੂਰ ਰਹਿੰਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਪ੍ਰੀਤ ਸਿੰਘ ਰਾਜੂ ਖੰਨਾ ਚੇਅਰਮੈਨ ਯੂਥ ਵਿਕਾਸ ਬੋਰਡ ਪੰਜਾਬ ਨੇ ਪੰਜਾਬੀ ਯੂਨੀਵਰਸਟੀ ਦੇ 5 ਸਾਲਾਂ ਕਨੂੰਨੀ ਕੋਰਸ ਵਾਲੇ ਵਿਦਿਆਰਥੀਆਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗੇ ਅਖੰਡ ਪਾਠ ਦੇ ਭੋਗ ਸਮਾਗਮ ਮੌਕੇ ਕੀਤਾ। ਉਪਰੋਕਤ ਵਿਚਾਰਾਂ ਤੋਂ ਇਲਾਵਾ ਉਹਨਾਂ ਕਿਹਾ ਕਿ ਪੜਿਆ ...
Read Full Story


1 2 > >>

Loading...

© 2012 punjabinfoline.com

punjab infoline arash info