Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਰਤਨ"
ਟਾਟਾ ਨੇ ਰਾਡੀਆ ਟੇਪ ਲੀਕ ਮਾਮਲੇ ਦੀ ਜਾਂਚ ਰਿਪੋਰਟ ਮੰਗੀ

ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਨੋਟਿਸ ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਅੱਜ ਸਰਕਾਰ ਤੋਂ ਇਸ ਗੱਲ ਦਾ ਜੁਆਬ ਮੰਗਿਆ ਹੈ ਕਿ ਕੀ ਵਿਵਾਦਗ੍ਰਸਤ ਰਾਡੀਆ ਟੇਪ ਲੀਕ ਮਾਮਲੇ ਦੀ ਜਾਂਚ ਰਿਪੋਰਟ ਟਾਟਾ ਗਰੁੱਪ ਚੇਅਰਮੈਨ ਰਤਨ ਟਾਟਾ ਨੂੰ ਦਿੱਤੀ ਜਾ ਸਕਦੀ ਹੈ। ਜਸਟਿਸ ਜੀ.ਐਸ. ਸਿੰਘਵੀ ਤੇ ਜਸਟਿਸ ਐਸ.ਜੇ. ਮੁਖੌਪਾਧਿਆਏ ਨੇ ਕੇਂਦਰ ਨੂੰ ਕਿਹਾ ਹੈ ਕਿ ਉਹ ਟਾਟਾ ਦੀ ਅਪੀਲ ’ਤੇ ਜੁਆਬ ਦਾਖਲ ਕਰੇ। ਟਾਟਾ ਨੇ ਜਾਂਚ ਰਿਪੋਰਟ ਮੰਗੀ ਹੈ, ਜਿਸ ਵਿੱਚ ਮੀਡੀਆ ਨੂੰ ਜਾਰੀ ਕੀਤੀਆਂ ਟੇਪਾਂ ਨਾਲ ਛੇੜਖਾਨੀ ਕਰਨ ਦੇ ਸੰਕੇਤ ਦਿੱਤੇ ਗਏ ਹਨ। ਸਰਵਉੱਚ ਅਦਾਲਤ ਨੇ ਸਰਕਾਰ ਨੂੰ ਜੁਆਬ ਦਾਖਲ ਕਰਨ ਲਈ ਤਿੰਨ ...
Read Full Story


ਅੱਜ ਹੋਵੇਗਾ ਸਾਲ ਦਾ ਆਖਰੀ ਪੂਰਨ ਚੰਦਰਗ੍ਰਹਿਣ

ਨਵੀਂ ਦਿੱਲੀ, ਪੂਰਨ ਚੰਦਰਗ੍ਰਹਿਣ ਦੇ ਤੌਰ 'ਤੇ 10 ਦਸੰਬਰ ਨੂੰ ਸਾਲ ਦਾ ਆਖਰੀ ਗ੍ਰਹਿਣ ਹੋਵੇਗਾ ਅਤੇ ਇਸ ਘਟਨਾ ਨੂੰ ਪੂਰੇ ਦੇਸ਼ ਵਿਚ ਦੇਖਿਆ ਜਾ ਸਕੇਗਾ। ਨਹਿਰੂ ਤਾਰਾਮੰਡਲ ਦੀ ਡਾਇਰੈਕਟਰ ਐੱਨ. ਰਤਨਾਸ਼ਿਰੀ ਨੇ ਦੱਸਿਆ ਕਿ ਕੱਲ ਪੂਰਨ ਚੰਦਰਗ੍ਰਹਿਣ ਹੋਵੇਗਾ। ਜਦ ਚੰਦਰਮਾ ਧਰਤੀ ਦੀ ਛਾਇਆ ਨਾਲ ਪੂਰੀ ਤਰ੍ਹਾਂ ਢੱਕ ਜਾਵੇਗਾ। ਚੰਦਰਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਸੂਰਜ ਅਤੇ ਚੰਦਰਮਾ ਵਿਚਾਲੇ ਧਰਤੀ ਆ ਜਾਂਦੀ ਹੈ ਅਤੇ ਇਸ ਤਰ੍ਹਾਂ ਚੰਦਰਮਾ ਪ੍ਰਿਥਵੀ ਦੀ ਛਾਇਆ ਹੇਠ ਛੁੱਪ ਜਾਂਦਾ ਹੈ। ਇਹ ਸਿਰਫ ਉਦੋਂ ਹੁੰਦਾ ਹੈ ਜਦੋਂ ਸੂਰਜ ਧਰਤੀ ਅਤੇ ਚੰਦਰਮਾ ਇਕ ਸਿੱਧੀ ਰੇਖਾ ਵਿਚ ਆਉਂਦੇ ਹਨ। ਇੰਟਰ ...
Read Full Story


ਸੋਨੀਆ ਤੇ ਟਾਟਾ ਰਸੂਖ਼ਵਾਨਾਂ ਦੀ ਸੂਚੀ ’ਚ ਸ਼ਾਮਲ

ਲੰਡਨ,ਬਰਤਾਨੀਆ ਦੇ ਰਸਾਲੇ ‘ਨਿਊ ਸਟੇਟਸਮੈਨ’ ਨੇ ਆਪਣੇ ਸਰਵੇਖਣ ਵਿੱਚ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਤੇ ਟਾਟਾ ਸਮੂਹ ਦੇ ਮੁਖੀ ਰਤਨ ਟਾਟਾ ਨੂੰ ਦੁਨੀਆਂ ਦੀਆਂ 50 ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਵਿੱਚ ਸ਼ਾਮਲ ਕੀਤਾ ...
Read Full Story


ਨਕੋਦਰ ’ਚ ਪੁਲਿਸ ਨੇ ਸਲਾਮੀ ਦਿੱਤੀ

ਨਕੋਦਰ, 9 ਜਨਵਰੀ (ਗੁਰਦੀਪ ਸਿੰਘ/ਧੀਮਾਨ/ਤਰਲੋਕ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਮੁਹੱਲਾ ਗੁਰੂ ਤੇਗ ਬਹਾਦਰ ਨਗਰ ਗੁਰਦੁਆਰਾ ਮੁਹੱਲਾ ਗੜਿਆਂ, ਜਿਥੇ ਸ: ਗੁਰਮੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਸੰਗਤਾਂ ਨੇ ਰੁਮਾਲੇ ਭੇਟ ਕੀਤੇ ਅਤੇ ਫਲ ਵੰਡੇ। ਪੁਲਿਸ ਸਟੇਸ਼ਨ ਜਿਥੇ ਸ: ਸੁਰਿੰਦਰਪਾਲ ਸਿੰਘ ਮੁੱਖ ਥਾਣਾ ਅਫ਼ਸਰ ਦੀ ਅਗਵਾਈ ਹੇਠ ਪੁਲਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਲਾਮੀ ਦਿੱਤੀ। ਨਗਰ ਪਾਲਿਕਾ ਚੌਕ, ਅੰਬੇਡਕਰ ਚੌਕ, ਜਿਥੇ ਭਾਰਤ ਵਿਕਾਸ ਪ੍ਰੀਸ਼ਦ ਨੇ ਸਵਾਗਤ ਕੀਤਾ, ਸਬਜ਼ੀ ਮੰਡੀ ...
Read Full Story


ਗਿੱਦੜਪਿੰਡੀ ’ਚ ਨਗਰ ਕੀਰਤਨ

ਲੋਹੀਆਂ ਖਾਸ, 6 ਜਨਵਰੀ (ਪ.ਪ.)-ਇਥੋਂ 8 ਕਿੱਲੋਮੀਟਰ ਦੂਰ ਪਿੰਡ ਗਿੱਦੜਪਿੰਡੀ ਵਿਖੇ ਪਿੰਡ ਦੀ ਸਮੂਹ ਨਾਨਕ ਨਾਮ ਲੇਵਾ ਸੰਗਤ ਵੱਲੋਂ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਜਨਮ ਗੁਰਪੁਰਬ ਦੀ ਖੁਸ਼ੀ ਵਿਚ ਬੜੇ ਉਤਸ਼ਾਹ ਨਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਪਿੰਡ ਦੇ ਗੁਰਦੁਆਰੇ ਤੋਂ ਸ਼ੁਰੂ ਹੋ ਕੇ ਪਿੰਡ ਦੀ ਫਿਰਨੀ ਤੋਂ ਸਟੇਸ਼ਨ ਬਸਤੀ ਤੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ’ਚ ਸ਼ਾਮਿਲ ਲੋਕਾਂ ’ਚ ਸੇਠ ਬਲਜੀਤ ਸਿੰਘ ਸਰਪੰਚ ਅਤੇ ਸਮੂਹ ਪੰਚਾਇਤ, ਮੁਖਤਿਆਰ ਸਿੰਘ ‘ਲਾਲਾ’, ਲਲਕਾਰ ਸਿੰਘ ਸਾਬਕਾ ਸਰਪੰਚ, ਮੁਖਤਿਆਰ ਸਿੰਘ, ਡਾ: ਸੁੱਚਾ ...
Read Full Story


ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ

ਜੰਡਿਆਲਾ ਗੁਰੂ, 24 ਦਸੰਬਰ (ਮਲਹੋਤਰਾ)- ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ, ਭਾਈ ਜੈਤਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੰਡਿਆਲਾ ਗੁਰੂ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਇਸ ਨਗਰ ਕੀਰਤਨ ਦੀ ਸ਼ੁਰੂਆਤ ਗੁਰਦੁਆਰਾ ਸੰਗਤਸਰ ਤੋਂ ਪੰਜਾ ਪਿਆਰਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਆਰੰਭ ਹੋਇਆ। ਇਹ ਨਗਰ ਕੀਰਤਨ ਜੈਕਾਰਿਆਂ ਦੀ ਗੁੰਜ ਵਿੱਚ ਵੱਖ-ਵੱਖ ਬਜਾਰਾ ਵਿਚੋਂ ਹੁੰਦਾ ਹੋਇਆ ਸਮਾਪਤੀ ਗੁਰਦੁਆਰਾ ਸੰਗਤਸਰ ਵਿਚ ਹੋਈ । ਇਸ ਨਗਰ ਕੀਰਤਨ ਵਿੱਚ ਗਤਕਾ ਪਾਰਟੀਆਂ ਬੈਂਡ ਪਾਰਟੀਆਂ, ਸਕੂਲ ਬੱਚੇ, ਨਗਾਰਾ ਆਦਿ ਸ਼ਾਮਿਲ ਸਨ, ਨਗਰ ਕੀਰਤਨ ਦੋਰਾਨ, ਭਾਈ ...
Read Full Story


ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਜਗਰਾਉਂ, 20 ਦਸੰਬਰ (ਹਰਵਿੰਦਰ ਸਿੰਘ ਖ਼ਾਲਸਾ)-ਸ਼ਹੀਦ ਬਾਬਾ ਜੀਵਨ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪਿੰਡ ਕਾਉਂਕੇ ਕਲਾਂ ਵਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ। ਨਗਰ ਕੀਰਤਨ ’ਚ ਸ੍ਰੀ ਗੁਰੂ ਸਾਹਿਬ ਜੀ ਦੇ ਸਰੂਪ ਬੱਸ ਨਾਮੀ ਫੁੱਲਾਂ ਨਾਲ ਸਜੀ ਪਾਲਕੀ ਸਾਹਿਬ ’ਚ ਸੁਸ਼ੋਭਿਤ ਕੀਤੇ ਗਏ ਸਨ। ਪਾਲਕੀ ਸਾਹਿਬ ਦੇ ਅੱਗੇ-ਅੱਗੇ ਬੈਂਡ ਬਾਜਿਆਂ ਦੀਆਂ ਧਾਰਮਿਕ ਧੁੰਨਾ ਨਾਲ ਫਿਜਾ ਨੂੰ ਧਾਰਮਿਕ ਰੰਗਤ ਦੇ ਰਹੀਆਂ ਸਨ। ਨਗਰ ਕੀਰਤਨ ਦੇ ਸਵਾਗਤ ਲਈ ਥਾਂ-ਥਾਂ ’ਤੇ ਸਵਾਗਤੀ ਗੇਟ ਅਤੇ ...
Read Full Story


1

Loading...

© 2012 punjabinfoline.com

punjab infoline arash info