Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਰਵਿੰਦਰ"
ਥੱਪੜ ਮਾਮਲਾ : ਹਰਵਿੰਦਰ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ, ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੂੰ ਥੱਪੜ ਮਾਰਨ ਵਾਲੇ ਹਰਵਿੰਦਰ ਸਿੰਘ ਨੂੰ ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਜ਼ਮਾਨਤ ਦੇ ਦਿੱਤੀ। ਪਟਿਆਲਾ ਹਾਊਸ ਕੋਰਟ ਨੇ ਹਰਵਿੰਦਰ ਨੂੰ ਜ਼ਮਾਨਤ ਉਸਦੀ ਮਾਨਸਿਕ ਹਾਲਤ ਨੂੰ ਦੇਖਦੇ ਹੋਏ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਹਰਵਿੰਦਰ ਮਾਨਸਿਕ ਤੌਰ 'ਤੇ ਕਮਜ਼ੋਰ ਹੈ ਇਸ ਲਈ ਉਸਨੇ ਪਵਾਰ ਨੂੰ ਥੱਪੜ ਮਾਰਨ ਦੀ ਹਰਕਤ ਕੀਤੀ। ਬੀਤੇ ਮਹੀਨੇ ਹਰਵਿੰਦਰ ਨੇ ਦੇਸ਼ 'ਚ ਵਧਦੀ ਮਹਿੰਗਾਈ ਤੋਂ ਬੌਖਲਾ ਕੇ ਨਵੀਂ ਦਿੱਲੀ ਨਗਰ ਪਾਲਿਕਾ ਕੰਪਲੈਕਸ (ਐਨ. ਡੀ. ਐਮ. ਸੀ.) ਕੇਂਦਰ 'ਚ ਆਯੋਜਿਤ ਇਕ ਜਨਤਕ ਪ੍ਰੋਗਰਾਮ 'ਚ ਪਵਾਰ ਦੇ ਥੱਪੜ ਮਾਰਿਆ ਸੀ। ਉਸ ...
Read Full Story


ਪਵਾਰ ਨੂੰ ਥੱਪੜ ਮਾਰਨ ਵਾਲੇ ਨੂੰ ਜ਼ਮਾਨਤ ਨਹੀਂ

ਨਵੀਂ ਦਿੱਲੀ, ਦਿੱਲੀ ਦੀ ਇਕ ਅਦਾਲਤ ਨੇ ਐੈੱਨ. ਸੀ. ਪੀ. ਨੇਤਾ ਅਤੇ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੂੰ ਥੱਪੜ ਮਾਰਨ ਵਾਲੇ ਨੌਜਵਾਨ ਹਰਵਿੰਦਰ ਸਿੰਘ ਨੂੰ ਜ਼ਮਾਨਤ ਦੇਣ ਤੋਂ ਨਾਂਹ ਕਰਦੇ ਹੋਏ ਬੁੱਧਵਾਰ ਕਿਹਾ ਕਿ ਉਸ ਨੂੰ ਹਸਪਤਾਲ ਵਿਚ ਹੋਰ ਇਲਾਜ ਦੀ ਲੋੜ ਹੈ, ਕਿਉਂਕਿ ਮੈਡੀਕਲ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਉਹ ਮਾਨਸਿਕ ਪੱਖੋਂ ਠੀਕ ਨਹੀਂ। ਮੈਟਰੋਪੋਲੀਟਨ ਮੈਜਿਸਟ੍ਰੇਟ ਜਸਜੀਤ ਕੌਰ ਨੇ ਦੱਸਿਆ ਕਿ ਮਿਲੀ ਰਿਪੋਰਟ ਮੁਤਾਬਕ ਫਿਲਹਾਲ ਮੇਰਾ ਵਿਚਾਰ ਹੈ ਕਿ ਦੋਸ਼ੀ ਨੂੰ ਜ਼ਮਾਨਤ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਮੈਡੀਕਲ ਬੋਰਡ ਵਲੋਂ ਕੀਤੀ ਗਈ ਉਸਦੀ ਮੈਡੀਕਲ ਜਾਂਚ ਅਜੇ ਬਕਾਇਆ ...
Read Full Story


ਰਾਸ਼ਟਰਪਤੀ ਦੇ ਜਹਾਜ਼ 'ਚ ਤਕਨੀਕੀ ਨੁਕਸ, ਉਡਾਨ ਪ੍ਰਭਾਵਿਤ

ਕੋਲਕਾਤਾ, ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੇ ਵਿਸ਼ੇਸ਼ ਹਵਾਈ ਜਹਾਜ਼ 'ਚ ਬੁੱਧਵਾਰ ਕੋਈ ਤਕਨੀਕੀ ਨੁਕਸ ਪੈ ਗਿਆ ਜਿਸ ਕਾਰਨ ਉਨ੍ਹਾਂ ਦੀ ਇਥੋਂ ਪੁਣੇ ਦੀ ਰਵਾਨਗੀ 'ਚ ਦੇਰੀ ਹੋ ਗਈ। ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਰਾਸ਼ਟਰਪਤੀ ਦੇ ਹਵਾਈ ਜਹਾਜ਼ ਦੇ ਪਾਇਲਟ ਨੂੰ ਕਾਕਪਿਟ ਦੇ ਪੈਨਲ 'ਚ ਕੁਝ ਸਮੱਸਿਆ ਦੇ ਸੰਕੇਤ ਮਿਲੇ। ਇਸ ਪਿਛੋਂ ਉਡਾਨ ਨੂੰ ਰੋਕ ਲਿਆ ਗਿਆ। ਸਵੇਰੇ 11 ਵਜੇ ਜਦੋਂ ਜਾਂਚ ਕਰਨ ਪਿਛੋਂ ਇਹ ਵੇਖਿਆ ਗਿਆ ਕਿ ਹੁਣ ਹਵਾਈ ਜਹਾਜ਼ 'ਚ ਕੋਈ ਨੁਕਸ ਨਹੀਂ ਤਾਂ ਰਾਸ਼ਟਰਪਤੀ ਨੂੰ ਉਸ 'ਚ ਸਵਾਰ ਹੋਣ ਦੀ ਆਗਿਆ ਦਿੱਤੀ ਗਈ। ਇਹ ਹਵਾਈ ਜਹਾਜ਼ ਲਗਭਗ 11.15 ਵਜੇ ਰਾਸ਼ਟਰਪਤੀ ਨੂੰ ਲੈ ਕੇ ਰਵਾਨਾ ਹੋਇਆ ਜਦਕਿ ...
Read Full Story


ਅਦਾਲਤ ਨੇ ਪਵਾਰ ਦੇ ਹਮਲਾਵਰ ਹਰਵਿੰਦਰ ਸਿੰਘ ਦੀ ਮੈਡੀਕਲ ਜਾਂਚ ਦਾ ਦਿੱਤਾ ਹੁਕਮ

ਨਵੀਂ ਦਿੱਲੀ, ਇਥੋਂ ਦੀ ਇਕ ਅਦਾਲਤ ਨੇ ਬੁੱਧਵਾਰ ਦਿੱਲੀ ਪੁਲਸ ਨੂੰ ਕਿਹਾ ਕਿ ਉਹ ਕੇਂਦਰੀ ਮੰਤਰੀ ਸ਼ਰਦ ਪਵਾਰ 'ਤੇ ਹਮਲਾ ਕਰਨ ਵਾਲੇ ਹਰਵਿੰਦਰ ਸਿੰਘ ਦੀ ਮਾਨਸਿਕ ਸਥਿਤੀ ਦੀ ਮੈਡੀਕਲ ਜਾਂਚ ਕਰਵਾਏ ਅਤੇ 5 ਦਸੰਬਰ ਤਕ ਆਪਣੀ ਰਿਪੋਰਟ ਸੌਂਪੇ। ਹਰਵਿੰਦਰ ਸਿੰਘ ਦੇ ਵਕੀਲ ਨੇ ਜ਼ਮਾਨਤ ਦੀ ਬੇਨਤੀ ਕਰਦੇ ਹੋਏ ਦਲੀਲ ਦਿੱਤੀ ਕਿ ਉਨ੍ਹਾਂ ਦਾ ਮੁਵੱਕਿਲ ਬੀਤੇ 7 ਸਾਲ ਤੋਂ ਮਾਨਸਿਕ ਬੀਮਾਰੀ ਦਾ ਸ਼ਿਕਾਰ ਹੈ। ਅਦਾਲਤ ਨੇ ਇੰਸਟੀਚਿਊਟ ਆਫ ਹਿਊਮਨ ਬਿਹੇਵੀਅਰ ਐਂਡ ਅਲਾਈਡ ਸਾਇੰਸਜ਼ ਵਿਖੇ ਹਰਵਿੰਦਰ ਦੀ ਮਾਨਸਿਕ ਬੀਮਾਰੀ ਦੀ ਜਾਂਚ ਕਰਨ ਦਾ ਹੁਕਮ ਦਿੱਤਾ। ਮੈਟਰੋ ਪਾਲੀਟਨ ਮੈਜਿਸਟ੍ਰੇਟ ਜਸਜੀਤ ਕੌਰ ਨੇ ...
Read Full Story


ਪਵਾਰ ਨੂੰ ਥੱਪੜ ਮਾਰਨ ਵਾਲਾ ਨੌਜਵਾਨ ਤਿਹਾੜ ਜੇਲ ਭੇਜਿਆ ਗਿਆ

ਨਵੀਂ ਦਿੱਲੀ, ਕੇਂਦਰੀ ਮੰਤਰੀ ਸ਼ਰਦ ਪਵਾਰ ਨੂੰ ਵੀਰਵਾਰ ਥੱਪੜ ਮਾਰਨ ਵਾਲੇ ਨੌਜਵਾਨ ਨੂੰ ਸ਼ੁੱਕਰਵਾਰ ਦਿੱਲੀ ਦੀ ਇਕ ਅਦਾਲਤ ਨੇ ਤਿਹਾੜ ਜੇਲ ਭੇਜ ਦਿੱਤਾ। ਹਰਵਿੰਦਰ ਸਿੰਘ ਨਾਮੀ ਇਸ ਨੌਜਵਾਨ ਨੇ ਬੀਤੇ ਸ਼ਨੀਵਾਰ ਸਾਬਕਾ ਦੂਰਸੰਚਾਰ ਮੰਤਰੀ ਸੁਖਰਾਮ 'ਤੇ ਵੀ ਹਮਲਾ ਕੀਤਾ ਸੀ। ਪੇਸ਼ੇ ਤੋਂ ਟਰਾਂਸਪੋਰਟਰ ਹਰਵਿੰਦਰ ਸਿੰਘ ਰੋਹਿਨੀ ਖੇਤਰ ਦਾ ਰਹਿਣਾ ਵਾਲਾ ਹੈ। ਮੈਟਰੋ ਪੋਲੀਟੀਨਲ ਮੈਜਿਸਟ੍ਰੇਟ ਜਸਜੀਤ ਕੌਰ ਨੇ 27 ਸਾਲਾ ਹਰਵਿੰਦਰ ਸਿੰਘ ਨੂੰ 9 ਦਸੰਬਰ ਤਕ ਜੁਡੀਸ਼ੀਅਲ ਹਿਰਾਸਤ ਵਿਚ ਰੱਖਣ ਦਾ ਹੁਕਮ ਦਿੱਤਾ। ਉਸਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿਚ ਲਿਆਂਦਾ ਗਿਆ ਸੀ। ਪਟਿਆਲਾ ...
Read Full Story


ਹਰਵਿੰਦਰ ਨੂੰ ਥੱਪੜ ਮਾਰ ਕੇ ਲਿਆ ਪਵਾਰ ਦਾ ਬਦਲਾ

ਨਵੀਂ ਦਿੱਲੀ, ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਦੇ ਗੱਲ 'ਤੇ ਥੱਪੜ ਪੈਣ ਤੋਂ ਬਾਅਦ ਦਿੱਲੀ ਤੋਂ ਲੈ ਕੇ ਮਹਾਰਾਸ਼ਟਰ ਤੱਕ ਗੁੱਸਾ ਹੈ। ਉਨ੍ਹਾਂ ਨੂੰ ਥੱਪੜ ਮਾਰਨ ਵਾਲੇ ਹਰਵਿੰਦਰ ਸਿੰਘ ਨੂੰ ਸ਼ੁੱਕਰਵਾਰ ਨੂੰ ਪਵਾਰ ਦੇ ਇਕ ਸਮਰਥਕ ਨੇ ਥੱਪੜ ਮਾਰ ਕੇ ਬਦਲਾ ਲਿਆ। ਦਿੱਲੀ ਦੇ ਪਟਿਆਲਾ ਹਾਊਸ ਕੋਰਟ 'ਚ ਪੇਸ਼ੀ ਦੌਰਾਨ ਇਹ ਘਟਨਾ ਘਟੀ। ਹਰਵਿੰਦਰ ਸਿੰਘ ਨੇ ਜੱਜ ਨੂੰ ਕਿਹਾ ਕਿ ਜੇਕਰ ਉਸ ਨੂੰ ਛੱਡ ਦਿੱਤਾ ਗਿਆ ਤਾਂ ਉਹ ਫਿਰ ਨੇਤਾਵਾਂ 'ਤੇ ਹਮਲਾ ਕਰੇਗਾ। ਇਸ 'ਤੇ ਜੱਜ ਨੇ ਉਸ ਨੂੰ ਲੋਕਾਂ ਦੀ ਸੁਰੱਖਿਆ ਲਈ ਖਤਰਾ ਮੰਨਦੇ ਹੋਏ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਪੇਸ਼ੀ ਦੌਰਾਨ ਹਰਵਿੰਦਰ ...
Read Full Story


ਇਕ ਥੱਪੜ 'ਤੇ ਏਨਾ ਬਵਾਲ ਕਿਓਂ : ਅੰਨਾ ਹਜ਼ਾਰੇ

ਰਾਲੇਗਣ ਸਿੱਧੀ, ਕੱਲ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਦੇ ਹਰਵਿੰਦਰ ਸਿੰਘ ਨਾਮਕ ਨੌਜਵਾਨ ਵਲੋਂ ਥੱਪੜ ਮਾਰੇ ਜਾਣ ਦੇ ਵਿਰੋਧ ਵਜੋਂ ਐਨ. ਸੀ. ਪੀ. ਕਾਰਜਕਰਤਾਵਾਂ ਵਿਰੋਧ ਪ੍ਰਦਰਸ਼ਨ ਕਰਨ 'ਤੇ ਅੰਨਾ ਹਜ਼ਾਰੇ ਨੇ ਕਿਹਾ ਕਿ ਸ਼ਰਦ ਪਵਾਰ ਨੂੰ ਇਕ ਥੱਪੜ ਵੱਜਣ 'ਤੇ ਐਨ. ਸੀ. ਪੀ. ਕਾਰਜਕਰਤਾਵਾਂ ਨੂੰ ਇੰਨਾ ਆਕ੍ਰੋਸ਼ ਕਿਉਂ ਹੈ। ਉਨ੍ਹਾਂ ਦਾ ਇਹ ਗੁੱਸਾ ਉਸ ਸਮੇਂ ਕਿੱਥੇ ਗਿਆ ਸੀ ਜਦੋਂ ਆਪਣਾ ਹੱਕ ਮੰਗ ਰਹੇ ਕਿਸਾਨਾਂ 'ਤੇ ਲਾਠੀਆਂ ਅਤੇ ਗੋਲੀਆਂ ਚਲਾਈਆਂ ਗਈਆਂ ਸਨ। ਉਸ ਸਮੇਂ ਇਹ ਵਰਕਰ ਕਿੱਥੇ ਗਏ ਸਨ। ਉਨ੍ਹਾਂ ਨਾਲ ਹੀ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਦੀ ਲੜਾਈ ਹੁਣ ਸਿਰਫ ਟੀਮ ਅੰਨਾ ...
Read Full Story


ਹਰਵਿੰਦਰ ਦੀ ਚਪੇੜ ਨਾਲ ਹਿੱਲ ਗਏ ਸ਼ਰਦ ਪਵਾਰ

ਨਵੀਂ ਦਿੱਲੀ, ਕੇਂਦਰ 'ਚ ਖੇਤਬੀੜੀ ਮੰਤਰੀ ਸ਼ਰਦ ਪਵਾਰ ਨੂੰ ਅੱਜ ਇਕ ਨੌਜਵਾਨ ਨੇ ਚਪੇੜ ਮਾਰ ਦਿੱਤੀ। ਦਿੱਲੀ ਦੇ ਐਨ. ਡੀ. ਐਮ. ਸੀ. ਸੈਟੰਰ 'ਚ ਇਫਕੋ ਦੇ ਇਕ ਪ੍ਰੋਗਰਾਮ 'ਚ ਸ਼ਾਮਲ ਹੋਣ ਗਏ ਸ਼ਰਦ ਪਵਾਰ ਨੂੰ ਹਰਵਿੰਦਰ ਸਿੰਘ ਨਾਮਕ ਨੌਜਵਾਨ ਨੇ ਚਪੇੜ ਮਾਰੀ। ਜਦੋਂ ਸ਼ਰਦ ਪਵਾਰ ਸਮਾਗਮ 'ਚ ਭਾਸ਼ਣ ਦੇਣ ਤੋਂ ਬਾਅਦ ਬਾਹਰ ਜਾ ਰਹੇ ਸਨ ਤਾਂ ਉਕਤ ਨੌਜਵਾਨ ਨਾਅਰੇਬਾਜ਼ੀ ਕਰਦਾ ਹੋਇਆ ਸ਼ਰਦ ਪਵਾਰ ਕੋਲ ਪੁੱਜਾ ਅਤੇ ਉਸਨੇ ਸ਼ਰਦ ਪਵਾਰ ਦੇ ਜ਼ੋਰ ਦੀ ਚਪੇੜ ਮਾਰ ਦਿੱਤੀ। ਹਾਲਾਂਕਿ ਉਸ ਨੂੰ ਫੜ ਲਿਆ ਗਿਆ ਹੈ। ਹਰਵਿੰਦਰ ਨੇ ਕਿਹਾ ਕਿ ਉਹ ਵਧਦੀ ਮਹਿੰਗਾਈ ਤੋਂ ਨਾਰਾਜ਼ ਹੈ। ਇਹ ਨੇਤਾ ਭਾਸ਼ਣ ਕਰਕੇ ਚਲੇ ਜਾਂਦੇ ਹਨ ਪਰ ਕੋਈ ...
Read Full Story


ਹਿਮਾਚਲੀ ਨੌਜਵਾਨ ਵੱਲੋਂ ਸਾਬਕਾ ਮੰਤਰੀ ’ਤੇ ਹਮਲਾ

ਜੱਜ ਨੇ ਜਿਵੇਂ ਹੀ ਸੁਖਰਾਮ ਨੂੰ ਸਜ਼ਾ ਸੁਣਾਈ ਤਾਂ ਉੱਥੇ ਮੌਜੂਦ ਹਿਮਾਚਲ ਪ੍ਰਦੇਸ਼ ਦੇ ਵਸਨੀਕ ਹਰਵਿੰਦਰ ਸਿੰਘ ਨੇ ਉਸ ਉੱਪਰ ਹਮਲਾ ਕਰ ਦਿੱਤਾ। ਮੌਕੇ ’ਤੇ ਮੌਜੂਦ ਸੁਖਰਾਮ ਦੇ ਸਮਰਥਕਾਂ ਨੇ ਹਮਲਾਵਰ ਨੂੰ ਕਾਬੂ ਕਰ ਕੇ ਕੁਟਾਪਾ ਚਾੜ੍ਹ ਦਿੱਤਾ। ਪੁਲੀਸ ਨੇ ਹਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਲੋਕਾਂ ਨੇ ਦੱਸਿਆ ਕਿ ਹਮਲਾਵਰ ਨੇ ਸੁਖਰਾਮ ਨੂੰ ਲੱਤਾਂ ਤੇ ਘਸੁੰਨ ਮਾਰੇ। ਉਹ ਇਹ ਕਹਿ ਰਿਹਾ ਸੀ :‘ਇੰਨਾ ਵੱਡਾ ਅਪਰਾਧ ਤੇ ਇੰਨੀ ਘੱਟ ...
Read Full Story


ਸ਼ੀਲਾ ਦੀਕਸ਼ਿਤ ਵੱਲੋਂ 50 ਨਵੀਆਂ ਬੱਸਾਂ ਨੂੰ ਹਰੀ ਝੰਡੀ

ਨਵੀਂ ਦਿੱਲੀ, ਇਥੇ ਉੱਤਰੀ ਅਤੇ ਪੱਛਮੀ ਦਿੱਲੀ ਖੇਤਰਾਂ ‘ਚ 50 ਨਵੀਆਂ ‘ਸੈਮੀ ਲੋ-ਫਲੋਰ’ ਬੱਸਾਂ ਦੀ ਸ਼ੁਰੂਆਤ ਕੀਤੀ ਗਈ। ਇਨ੍ਹਾਂ ਬੱਸਾਂ ਦੇ ਸ਼ੁਰੂ ਕੀਤੇ ਜਾਣ ਨਾਲ ਇਨ੍ਹਾਂ ਖੇਤਰਾਂ ‘ਚ ਸਰਕਾਰੀ ਟਰਾਂਸਪੋਰਟ ਪ੍ਰਣਾਲੀ ‘ਚ ਸੁਧਾਰ ਹੋਣ ਦੀ ਆਸ ਹੈ। ਇਹ ਬੱਸਾਂ ਪ੍ਰਾਈਵੇਟ ਅਦਾਰੇ ਵੱਲੋਂ ਚਲਾਈਆਂ ਜਾਣਗੀਆਂ। ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਅਤੇ ਟਰਾਂਸਪੋਰਟ ਮੰਤਰੀ ਅਰਵਿੰਦਰ ਸਿੰਘ ਲਵਲੀ ਨੇ ਇਕ ਸਮਾਗਮ ਦੌਰਾਨ ਇਨ੍ਹਾਂ ਬੱਸਾਂ ਨੂੰ ਝੰਡੀਆਂ ਦਿਖਾ ਕੇ ਰਵਾਨਾ ਕੀਤਾ। ਭਾਵੇਂ ਕਲੱਸਟਰ ਬੱਸ ਪ੍ਰਣਾਲੀ ਤਹਿਤ ਸਾਰੀਆਂ ਬੱਸਾਂ ਲੋ-ਫਲੋਰ ਸਨ ਪਰ ਇਨ੍ਹਾਂ ਨਵੀਆਂ ਬੱਸਾਂ ‘ਚ ਸੈਮੀ ਲੋ-ਫਲੋਰ ...
Read Full Story


ਹੁਣ ਅਰਵਿੰਦਰ ਕੇਜਰੀਵਾਲ ਦੇ ਮਾਰੀ ਚੱਪਲ

ਲਖਨਊ, ਕਾਂਗਰਸ ਖਿਲਾਫ ਹਰਿਆਣਾ 'ਚ ਲੋਕਾਂ ਨੂੰ ਵੋਟ ਨਾ ਪਾਉਣ ਲਈ ਲਾਮਬੰਦ ਕਰਨ ਤੋਂ ਬਾਅਦ ਅੱਜ ਟੀਮ ਅੰਨਾ ਨੇ ਉੱਤਰ ਪ੍ਰਦੇਸ਼ ਦੇ ਲਖਨਊ 'ਚ ਇਕ ਸਭਾ ਦਾ ਆਯੋਜਨ ਕੀਤਾ ਸੀ। ਇਹ ਸਭਾ ਸ਼ਾਮ 5 ਵਜੇ ਸ਼ੁਰੂ ਹੋ ਗਈ ਸੀ। ਇਸ ਸਭਾ 'ਚ ਟੀਮ ਅੰਨਾ ਦੇ ਸਾਰੇ ਮੈਂਬਰ ਮੌਜੂਦ ਸਨ ਪਰ ਅਰਵਿੰਦ ਕੇਜਰੀਵਾਲ ਦਿੱਲੀ 'ਚ ਹੋਣ ਕਾਰਨ ਸਭਾ 'ਚ ਮੌਜੂਦ ਨਹੀਂ ਸੀ। ਉਹ 5.30 ਵਜੇ ਏਅਰਪੋਰਟ ਤੋਂ ਲਖਨਊ ਦੇ ਝੂਲੇਲਾਲ ਪਾਰਕ 'ਚ ਪਹੁੰਚੇ। ਪਰ ਜਿਵੇਂ ਹੀ ਅਰਵਿੰਦ ਕੇਜਰੀਵਾਲ ਗੱਡੀ ਤੋਂ ਬਾਹਰ ਨਿਕਲੇ ਇਕ ਵਿਅਕਤੀ ਨੇ ਉਨ੍ਹਾਂ ਨਾਲ ਹੱਥੋਪਾਈ ਕੀਤੀ ਅਤੇ ਉਨ੍ਹਾਂ ਦੇ ਚੱਪਲ ਵੀ ਮਾਰੀ। ਲੋਕਾਂ ਨੇ ਉਸ ਨੂੰ ਫੜ ਕੇ ਉਸਦੀ ਕੁੱਟਮਾਰ ...
Read Full Story


ਰੇਲ ਗੱਡੀ ਤੇ ਕਾਰ ਦੀ ਟੱਕਰ: ਤਿੰਨ ਮੌਤਾਂ

ਮਾਨਸਾ, ਮਾਨਸਾ ਤੋਂ ਥੋੜ੍ਹੀ ਦੂਰ ਪਿੰਡ ਖੋਖਰ ਖੁਰਦ ਵਿਖੇ ਫਾਟਕ ਰਹਿਤ ਰੇਲਵੇ ਕਰਾਸਿੰਗ ’ਤੇ ਕਾਰ ਦੀ ਰੇਲ ਗੱਡੀ ਨਾਲ ਟੱਕਰ ਹੋਣ ਨਾਲ ਦੋ ਔਰਤਾਂ ਤੇ ਕਾਰ ਦੇ ਡਰਾਈਵਰ ਦੀ ਮੌਤ ਹੋ ਗਈ। ਸ਼ਾਮ ਸਮੇਂ ਵਾਪਰੀ ਇਹ ਘਟਨਾ ਏਨੀ ਭਿਆਨਕ ਸੀ ਕਿ ਕਾਰ ਚਾਲਕ ਤੇ ਸਵਿਫਟ ਗੱਡੀ ਦੇ ਟੁਕੜੇ-ਟੁਕੜੇ ਹੋ ਗਏ। ਇਸ ਘਟਨਾ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਜਿਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਬੇਸ਼ੱਕ ਬਠਿੰਡਾ ਦਿੱਲੀ ਰੇਲਵੇ ਟਰੈਕ ’ਤੇ ਕੁਝ ਸਮੇਂ ਲਈ ਰੇਲ ਆਵਾਜਾਈ ਰੋਕ ਦਿੱਤੀ ਗਈ ਸੀ ਪਰ ਦੇਰ ਸ਼ਾਮ ਆਵਾਜਾਈ ਬਹਾਲ ਕਰ ਦਿੱਤੀ ਗਈ। ਇਹ ਰੇਲ ਗੱਡੀ ਦਿੱਲੀ ਤੋਂ ਫਿਰੋਜ਼ਪੁਰ ਜਾ ਰਹੀ ...
Read Full Story


ਸੰਸਦ ਤੋਂ ਉਪਰ ਹਨ ਅੰਨਾ : ਕੇਜਰੀਵਾਲ

ਨਵੀਂ ਦਿੱਲੀ, ਅੰਨਾ ਹਜ਼ਾਰੇ ਦੇ ਪ੍ਰਮੁੱਖ ਸਹਿਯੋਗੀ ਅਰਵਿੰਦਰ ਕੇਜਰੀਵਾਲ ਦਾ ਕਹਿਣਾ ਹੈ ਕਿ ਹਜ਼ਾਰ ੇਸੰਸਦ ਤੋਂ ਉਪਰ ਹਨ ਅਤੇ ਉਨ੍ਹਾਂ ਨੂੰ ਇੱਕ ਨਾਗਰਿਕ ਵਜੋਂ ਦਬਾਅ ਬਣਾਉਣ ਦਾ ਅਧਿਕਾਰ ਹੈ। ਕੇਜਰੀਵਾਲ ਨੇ ਇੱਕ ਖ਼ਬਰ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਹਿਰ ਹੈ ਕਿ ਉਹ ਖੁਦ ਨੂੰ ਸੰਸਦ ਤੋਂ ਉਪਰ ਰੱਖ ਰਹੇ ਹਨ। ਹਰੇਕ ਨਾਗਰਿਕ ਸੰਸਦ ਤੋਂ ਉਪਰ ਹੈ। ਮੈਂ ਤੁਹਾਨੂੰ ਸਪਸ਼ਟ ਕਰ ਦਿਆਂ ਕਿ ਹਰੇਕ ਨਾਗਰਿਕ ਨੂੰ ਇਹ ਕਹਿਣ ਦਾ ਪੂਰਾ ਹੱਕ ਹੈ ਕਿ ਸੰਸਦ ਨੇ ਆਪਣਾ ਕੰਮ ਨਹੀਂ ਕੀਤਾ ਹੈ। ਸੰਵਿਧਾਨ ਵਿਚ ਵੀ ਇਹ ਹੀ ਦਰਜ ਹੈ ਕਿ ਹਰੇਕ ਨਾਗਰਿਕ ਸੰਸਦ ਤੋਂ ਵੱਧ ਮਹੱਤਵਪੂਰਨ ਹੈ। ਅੰਨਾ ਹਜ਼ਾਰੇ ਸਾਰੇ ...
Read Full Story


ਸਰਕਾਰੀ ਕੰਮ ਵਿਚ ਵਿਘਨ ਪਾਉਣ ਵਿਚ 2 ਖਿਲਾਫ ਮਾਮਲਾ ਦਰਜ

ਮੋਗਾ ,ਥਾਣਾ ਬੰਧਨੀ ਕਲਾਂ ਪੁਲਿਸ ਨੇ ਸਰਕਾਰੀ ਕੰਮ ਵਿਚ ਵਿਘਨ ਪਾਉਣ ਦੇ ਦੋਸ਼ ਵਿਚ 2 ਵਿਅਕਤੀਆ ਵਿਰੁੱਧ ਮਾਮਲਾ ਦਰਜ ਕੀਤਾ । ਥਾਣਾ ਬੰਧਨੀ ਕਲਾ ਪੁਲਿਸ ਦੇ ਹਵਲਦਾਰ ਬਰਜਿੰਦਰ ਸਿੰਘ ਨੇ ਦੱਸਿਆ ਕਿ ਪਾਵਰ ਕਾਰੋਪ੍ਰੇਸ਼ਨ ਬੰਧਨੀ ਕਲਾ ਦੇ ਐਸ.ਡੀ.ਉ ਬਖਸ਼ੀਸ਼ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਪਾਵਰ ਕਾਰੋਪ੍ਰੇਸ਼ਨ ਦੇ ਅਧਿਕਾਰੀਆ ਵੱਲੋ ਪਿੰਡ ਲੋਪੋ ਵਿਚ ਬਿਜਲੀ ਦੇ ਮੀਟਰਾ ਨੂੰ ਘਰਾ ਵਿਚੋ ਬਾਹਰ ਲਗਾਉਣ ਲਈ ਪਿੰਡ ਵਿਚ ਪਿਲਰ ਲਗਾ ਰਹੇ ਸੀ ਕਿ ਇਸ ਕੰਮ ਨੂੰ ਰੋਕਣ ਲਈ ਪਿੰਡ ਦੇ ਦੋ ਵਿਅਕਤੀ ਰਵਿੰਦਰ ਸਿੰਘ ਅਤੇ ਸਾਬਕਾ ਸਰਪੰਚ ਗੁਰਮੇਲ ਸਿੰਘ ਨੇ ਵਿਰੋਧ ਕੀਤਾ ਅਤੇ ਸਰਕਾਰੀ ...
Read Full Story


ਅਕਾਲੀ ਦਲ ਦਿੱਲੀ-ਯੂ.ਕੇ. ਦਾ ਸਰਨਾ ਨਾਲ ਗਠਜੋੜ ਟੁੱਟਣ ਕੰਢੇ

ਨਵੀਂ ਦਿੱਲੀ,ਸ਼੍ਰੋਮਣੀ ਅਕਾਲੀ ਦਲ ਦਿੱਲੀ-ਯੂ.ਕੇ. ਦੀ ਇਸਤਰੀ ਵਿੰਗ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਹਰਵਿੰਦਰ ਕੌਰ ਗਗਨ ਨੇ ਪੱਤਰਕਾਰ ਮਿਲਣੀ ਦੌਰਾਨ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਪਾਰਟੀ ਨੇ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਨਾਲ ਗਠਜੋੜ ਕਰਨ ਵੇਲੇ ਗੁਰਦੁਆਰਿਆਂ ਅਤੇ ਵਿੱਦਿਅਕ ਅਦਾਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਲਈ ਕਈ ਮੰਗਾਂ ਰੱਖੀਆਂ ਸਨ ਪਰ ਹਾਲੇ ਤੱਕ ਸ੍ਰੀ ਸਰਨਾ ਵੱਲੋਂ ਇਨ੍ਹਾਂ ਮੁੱਦਿਆਂ ’ਤੇ ਕਾਰਵਾਈ ਦਾ ਕੋਈ ਜਤਨ ਨਹੀਂ ਕੀਤਾ ਗਿਆ, ਜਿਸ ਨਾਲ ਗਠਜੋੜ ਦੇ ਟੀਚੇ ’ਤੇ ਸਵਾਲੀਆ ਨਿਸ਼ਾਨ ਲਗਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ...
Read Full Story


ਜਾਨੋਂ ਮਾਰਨ ਦੀ ਧਮਕੀ ਦੇਣ ‘ਤੇ ਪੁਲੀਸ ਵੱਲੋਂ ਕੇਸ ਦਰਜ

ਨਾਰਾਇਣਗੜ੍ਹ,ਨਾਰਾਇਣਗੜ੍ਹ ਪੁਲੀਸ ਨੇ ਪਿੰਡ ਬਾਕਰਪੁਰ ਨਿਵਾਸੀ ਦਵਿੰਦਰ ਕੌਰ ਪੁੱਤਰੀ ਗੁਰਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਇਕ ਵਿਅਕਤੀ ਖ਼ਿਲਾਫ਼ ਛੇੜਖਾਨੀ ਕਰਨ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦਵਿੰਦਰ ਕੌਰ ਨੇ ਪੁਲੀਸ ਨੂੰ ਲਿਖਵਾਈ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸਦੇ ਮਾਪਿਆਂ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਹ ਆਪਣੇ ਭਰਾ ਦੇ ਨਾਲ ਆਪਣੇ ਚਾਚਾ ਨਰਿੰਦਰ ਸਿੰਘ ਦੇ ਘਰ ਪਿੰਡ ਬਾਕਰਪੁਰ ਵਿੱਚ ਹੀ ਰਹਿੰਦੀ ਹੈ। ਕੁਝ ਦਿਨ ਪਹਿਲਾਂ ਉਸ ਦੇ ਚਾਚਾ ਨਰਿੰਦਰ ਸਿੰਘ ਨੇ ਉਸ ਨਾਲ ਗਲਤ ਹਰਕਤਾਂ ਕੀਤੀਆਂ ਅਤੇ ਕਿਸੇ ...
Read Full Story


ਦਵਾਈਆਂ ਦੀਆਂ ਦੁਕਾਨਾਂ ’ਤੇ ਛਾਪਾ

ਜੀਂਦ,ਇੱਥੇ ਸ਼ਹਿਰ ਵਿਚ ਸਿਹਤ ਵਿਭਾਗ ਦੀ ਟੀਮ ਵੱਲੋਂ ਕੈਮਿਸਟਾਂ ਦੀਆਂ ਦੁਕਾਨਾਂ ਉੱਤੇ ਛਾਪੇ ਮਾਰ ਕੇ ਚਾਰ ਦੁਕਾਨਦਾਰਾਂ ਵੱਲੋਂ ਵਰਤੀ ਜਾ ਰਹੀ ਲਾਪ੍ਰਵਾਹੀ ਕਾਰਨ ਨੋਟਿਸ ਜਾਰੀ ਕੀਤੇ ਹਨ ਤੇ ਇਕ ਪ੍ਰਾਈਵੇਟ ਹਸਪਤਾਲ ਵਿਚ ਛਾਪਾ ਮਾਰ ਕੇ ਉਥੇ ਕੀਤੇ ਜਾ ਰਹੇ ਗਰਭਵਤੀ ਔਰਤਾਂ ਦੇ ਅਲਟਰਾਸਾਊਂਡ ਕਾਰਨ ਉਸ ਦੀ ਮਸ਼ੀਨ ਸੀਲ ਕਰ ਦਿੱਤੀ ਹੈ। ਸਿਵਲ ਸਰਜਨ ਡਾ. ਰਵਿੰਦਰ ਵਧਵਾ ਨੇ ਕਿਹਾ ਕਿ ਕਿਸੇ ਵੀ ਕੈਮਿਸਟ ਜਾਂ ਨਿੱਜੀ ਹਸਪਤਾਲ ਵਿਚ ਬੇਨੇਮੀਆਂ ਸਹਿਣ ਨਹੀਂ ਕੀਤੀਆਂ ਜਾਣਗੀਆਂ। ਜ਼ਿਲ੍ਹਾ ਡਰੱਗ ਇੰਸਪੈਕਟਰ ਪਰਵਿੰਦਰ ਮਲਿਕ ਦੀ ਅਗਵਾਈ ਹੇਠ ਤਿਆਰ ਕੀਤੀ ਗਈ ਟੀਮ ਨੇ ਸ਼ਹਿਰ ਦੀਆਂ 4 ਕੈਮਿਸਟ ...
Read Full Story


ਪਰਿਵਾਰ ਦੇ ਤਿੰਨ ਜੀਆਂ ਦੀਆਂ ਜਾਨਾਂ ਲੈਣ ਵਾਲੇ ਪੰਜਾਬੀ ਟੈਕਸੀ ਚਾਲਕ ਨੂੰ ਸਜ਼ਾ

ਸਾਢੇ ਦਸ ਸਾਲ ਦੀ ਕੈਦ ਪੂਰੀ ਹੋਣ ਮਗਰੋਂ ਆਸਟਰੇਲੀਆ ‘ਚੋਂ ਬੇਦਖ਼ਲ ਕਰਨ ਦਾ ਹੁਕਮ ਮੈਲਬਰਨ,ਇੱਥੋਂ ਦੀ ਇਕ ਅਦਾਲਤ ਨੇ ਪੰਜਾਬੀ ਨੌਜਵਾਨ ਗੁਰਵਿੰਦਰ ਸਿੰਘ (25) ਨੂੰ ਅੱਜ ਗ਼ਲਤ ਡਰਾਈਵਿੰਗ ਕਰਦਿਆਂ 2009 ‘ਚ ਇਕ ਆਸਟਰੇਲਿਆਈ ਪਰਿਵਾਰ ਦੇ ਤਿੰਨ ਜੀਆਂ ਦੀਆਂ ਜਾਨਾਂ ਲੈਣ ਦੇ ਜੁਰਮ ‘ਚ ਸਾਢੇ ਦਸ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਵਿਦਿਆਰਥੀ ਵੀਜ਼ੇ ‘ਤੇ ਆਸਟਰੇਲੀਆ ‘ਚ ਆਏ ਇਸ ਨੌਜਵਾਨ ਨੇ 3 ਮਈ 2009 ਨੂੰ ਇਕ ਪਰਿਵਾਰ ਦੀ ਕਾਰ ‘ਤੇ ਗੱਡੀ ਚੜ੍ਹਾ ਦਿੱਤੀ, ਜਿਸ ‘ਚ ਬੈਸਿਲ ਟੈਕੈਸ ਰੇਹੀ (55), ਉਸ ਦੀ ਪਤਨੀ ਰੌਬੀਨ (45) ਅਤੇ ਉਸ ਦੀ ਭੈਣ ਸ਼ੁਜੈਨ (45) ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਮਗਰੋਂ ਗੁਰਵਿੰਦਰ ਨੇ ...
Read Full Story


1

Loading...

© 2012 punjabinfoline.com

punjab infoline arash info