ਅਮਰੀਕਾ ਨੇ ਚਾਰ ਲੱਖ ਗ਼ੈਰਕਾਨੂੰਨੀ ਪਰਵਾਸੀ ਵਾਪਸ ਭੇਜੇ
ਵਾਸ਼ਿੰਗਟਨ, ਅਮਰੀਕਾ ਨੇ ਗੈਰ-ਕਾਨੂੰਨੀ ਪਰਵਾਸ ’ਤੇ ਸ਼ਿਕੰਜਾ ਕੱਸਦਿਆਂ ਇਸ ਵਿੱਤੀ ਵਰ੍ਹੇ ਦੌਰਾਨ ਤਿੰਨ ਲੱਖ 97 ਹਜ਼ਾਰ ਪਰਵਾਸੀਆਂ ਨੂੰ ਵਾਪਸ ਮੋੜਿਆ ਹੈ ਜਿਨ੍ਹਾਂ ਵਿਚ ਦੋ ਲੱਖ 10 ਹਜ਼ਾਰ ਅਪਰਾਧਿਕ ਪਿਛੋਕੜ ਵਾਲੇ ਹਨ।
ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈ.ਸੀ.ਈ.) ਦੇ ਡਾਇਰੈਕਟਰ ਜੋਹਨ ਮੋਰਟਨ ਨੇ ਹਾਊਸ ਜੁਡੀਸ਼ੀਅਰੀ ਕਮੇਟੀ ਨੂੰ ਦੱਸਿਆ ਕਿ ਇਸ ਵਰ੍ਹੇ ਤਿੰਨ ਲੱਖ 90 ਹਜ਼ਾਰ ਗੈਰ-ਕਾਨੂੰਨੀ ਪਰਵਾਸੀ ਕਾਮਿਆਂ ਨੂੰ ਵਾਪਸ ਮੋੜਿਆ ਹੈ ਤੇ ਇਨ੍ਹਾਂ ਵਿਚੋਂ ਇਕ ਲੱਖ 95 ਹਜ਼ਾਰ ’ਤੇ ਅਪਰਾਧਿਕ ਕੇਸ ਸਨ।
ਮੋਰਟਨ ਨੇ ਦੱਸਿਆ ਕਿ ਏਜੰਸੀ ਕੋਲ ਸਰੋਤਾਂ ਦੀ ਵੱਡੀ ਘਾਟ ਦੇ ਬਾਵਜੂਦ ਆਪਣੀ ... Read Full Story
|
ਕਾਲੇ ਧਨ ਦੇ ਮਾਮਲੇ ਵਿਚ ਹਸਨ ਅਲੀ ਖ਼ਾਨ ਨੂੰ ਮਿਲੀ ਜ਼ਮਾਨਤ
ਮੁੰਬਈ, ਬੰਬੇ ਹਾਈ ਕੋਰਟ ਨੇ ਪੂਨੇ ਦੇ ਕਾਰੋਬਾਰੀ ਹਸਨ ਅਲੀ ਖ਼ਾਨ ਨੂੰ ਇਹ ਕਹਿੰਦਿਆਂ ਜ਼ਮਾਨਤ ਦੇ ਦਿਤੀ ਕਿ ਇਨਫ਼ੋਰਸਮੈਂਟ ਡਾਇਰੈਕਟੋਰੇਟ ਦੇ ਮੁਕੱਦਮੇ ਵਿਚ ਅਜਿਹਾ ਕੁੱਝ ਵੀ ਨਹੀਂ ਹੈ, ਜਿਸ ਰਾਹੀਂ ਦਸਿਆ ਜਾ ਸਕੇ ਕਿ ਮੁਲਜ਼ਮ ਵਲੋਂ ਜਮ੍ਹਾਂ ਕੀਤਾ ਗਿਆ ਪੈਸਾ ਅਪਰਾਧ ਰਾਹੀਂ ਹਾਸਲ ਕੀਤਾ ਗਿਆ। ਦਸਣਯੋਗ ਹੈ ਕਿ ਹਸਨ ਅਲੀ ਨੂੰ ਮਾਰਚ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਸਟਿਸ ਏ.ਐਮ. ਥਿਪਸੇ ਨੇ ਹਸਨ ਅਲੀ ਨੂੰ 5 ਲੱਖ ਰੁਪਏ ਦੇ ਮੁਚਲਕੇ ’ਤੇ ਜ਼ਮਾਨਤ ਦੇ ਦਿਤੀ ਪਰ ਨਾਲ ਹੀ ਰੋਜਾਨਾ ਇਨਫ਼ੋਰਸਮੈਂਟ ਡਾਇਰੈਕਟੋਰੇਟ ਕੋਲ ਹਾਜ਼ਰੀ ਲਵਾਉਣ ਅਤੇ ਮੁੰਬਈ ਜਾਂ ਪੂਨੇ ਵਿਚ ਰਹਿਣ ਦੀ ਹਦਾਇਤ ਦਿਤੀ। ... Read Full Story
|
ਅੰਮ੍ਰਿਤਸਰ ਅੰਦਰ ਅਜਾਦੀ ਦੇ ਜਸ਼ਨ ਮਨਾਉਣ ਦੀਆਂ ਸਾਰੀਆਂ ਤਿਆਰੀਆਂ ਮੁਕੱਮਲ,ਸੁਰੱਖਿਆ ਦੇ ਤਗੜੇ ਇੰਤਜਾਂਮ
ਅੰਮ੍ਰਿਤਸਰ/14ਅਗਸਤ/ਸਰਵਨ ਸਿੰਘ ਰੰਧਾਵਾ:-ਅੰਮ੍ਰਿਤਸਰ ਅੰਦਰ ਜਸ਼ਨ-ਏ-ਅਜਾਦੀ ਮਨਾਉਣ ਦੀਆਂ ਸਾਰੀਆਂ ਤਿਆਰੀਆਂ ਮੁਕੱਮਲ ਕਰ ਲਈਆਂ ਗਈਆਂ ਹਨ। ਅਜਾਦੀ ਦਾ ਇਸ ਵਾਰ ਦਾ ਜਸ਼ਨ ਵੀ ਅੰਮ੍ਰਿਤਸਰ ਦੇ ਪ੍ਰਸਿੱਧ ਖੇਡ ਮੈਦਾਂਨ ਗਾਂਧੀ ਗਰਾਉਡ ਵਿਖੇ ਹੀ ਮਨਾਇਆ ਜਾ ਰਿਹਾ ਹੈ।ਇਸ ਨੂੰ ਲੈ ਸ਼ਹਿਰ ਦੀ ਅਤੇ ਇਸ ਖੇਡ ਮੈਦਾਂਨ ਦੀ ਸੁਰੱਖਿਆ ਨੂੰ ਹੋਰ ਵੀ ਕਰੜਾ ਕਰ ਦਿੱਤਾ ਗਿਆ ਹੈ। ਇਸ ਅਜਾਦੀ ਦੇ ਜਸਨ ਵਿੱਚ ਸ਼ਰੀਕ ਹੋਣ ਲਈ ਕਈ ਵੱਡੀਆਂ ਮਹਾਂਨ ਸ਼ਖਸੀਅਤਾਂ ਉਚੇਚੇ ਤੋਰ ਤੇ ਸ਼ਹਿਰ ਅੰਦਰ ਪੁੱਜ ਰਹੀਆਂ ਹਨ। ਇਹਨਾਂ ਕਾਂਰਣਾ ਨੂੰ ਵੇਖਦਿਆਂ ਹੀ ਸ਼ਹਿਰ ਦੀ ਸੁਰੱਖਿਆ ਨੂੰ ਸਖਤ ਅਤੇ ਮਜਬੂਤ ਕਰ ਦਿੱਤਾ ਗਿਆ ਹੈ। ... Read Full Story
|
ਪੰਜਾਬੀ ਸਭਿਆਚਾਰ ਨੂੰ ਤਬਾਹ ਕਰਨ ਵਿੱਚ ਮੋਹਰੀ ਹਨ ਪੰਜਾਬੀ ਗਾਇਕ!
ਇਹ ਖਿਆਲ ਕਈ ਵਾਰ ਮੇਰੇ ਮਨ ਵਿਚ ਆਂਉਂਦਾ ਤੇ ਮੈਂ ਕਈ-ਕਈ ਘੰਟੇ ਪੰਜਾਬੀ ਸਭਿਆਚਾਰ ਦੀ ਪ੍ਰਭਾਸਾ ਵਾਰੇ ਅਪਣੇ ਆਪ ਨਾਲ਼ ਬੈਹਸਦਾ ਰਿੰਦਾ ਕਿ ਅਸਲ ਪੰਜਾਬੀ ਸਭਿਆਚਾਰ ਹੁੰਦਾ ਕੀ ਹੈ। ਪੰਜਾਬੀ ਗੀਤਾਂ ਵਿਚ ਪੰਜਾਬੀ ਮੁਡਿਆਂ ਅਤੇ ਕੁੱੜੀਆਂ ਦੇ ਪਹਰਾਵੇ ਕਿਤੋਂ ਵੀ ਪੰਜਾਬੀ ਸਭਿਆਚਾਰ ਦੀ ਝਲੱਕ ਨਹੀ ਦੇਂਦੇ। ਸਗੋਂ ਵੇਸ਼ਰਮੀ ਵਿੱਚ ਪਛੱਮੀਂ ਦੇਸ਼ਾਂ ਤੋਂ ਕੋਹਾਂ ਅੱਗੇ ਹਨ। ਹੁੱਣ ਤਾਂ ਗੋਰੇ ਵੀ ਪੰਜਾਬੀ ਗੀਤਾਂ ਨੂੰ ਪ੍ਰਵਾਰਿਕ ਨਹੀ ਮਨਦੇ ਹੁਣਗੇ। ਜੋ ਕਲਾਚਰ ਪੰਜਾਬੀ ਗੀਤਾਂ ਵਿਚ ਦੇਖਣ ਨੂੰ ਮਿਲਦਾ ਹੈ ਉਹ ਮੈਂ ਅਪਣੀ ਸਾਰੀ ਜਿੰਦਗੀ ਵਿੱਚ ਪੰਜਾਬ ਵਿੱਚ ਕੀਤੇ ਨਹੀ ਦੇਖਿਆ। ਇਹ ਸੋਚ-ਸੋਚ ... Read Full Story
|
ਬੁਰੀ ਖ਼ਬਰ ਸਹੀ ਅੰਦਾਜ਼ ਵਿਚ
ਅਜਿਹਾ ਕੁਝ ਦੱਸਣਾ ਜਿਸ ਨੂੰ ਸੁਣਨ ਦੇ ਲਈ ਸਾਹਮਣੇ ਵਾਲਾ ਬਿਲਕੁਲ ਤਿਆਰ ਨਹੀਂ ਹੈ, ਕਾਫੀ ਕਠਿਨ ਕੰਮ ਹੈ। ਹਾਲਾਂਕਿ ਦੁਨੀਆ ਦਾ ਕੋਈ ਵਿਅਕਤੀ ਅਜਿਹਾ ਨਹੀਂ ਹੋਵੇਗਾ, ਜੋ ਇਸ ਹਾਲਤ ਵਿਚੋਂ ਨਾ ਗੁਜ਼ਰਿਆ ਹੋਵੇ। ਨਾ ਚਾਹੁੰਦੇ ਹੋਏ ਵੀ ਤੁਹਾਨੂੰ ਕਦੇ ਵੀ ਇਸ ਹਾਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਠਿਨਾਈ ਨੂੰ ਦੂਰ ਕਰਨ ਦੇ ਲਈ ਬਹੁਤ ਸਾਰੇ ਮਾਹਿਰ ਇਸ ਵਿਸ਼ੇ ’ਤੇ ਗੰਭੀਰ ਕੰਮ ਕਰ ਰਹੇ ਹਨ। ਉਨ੍ਹਾਂ ਅਨੁਸਾਰ ਕੋਈ ਵੀ ਬੁਰੀ ਖ਼ਬਰ ਦੇਣ ਤੋਂ ਪਹਿਲਾਂ ਕੁਝ ਗੱਲਾਂ ’ਤੇ ਗੌਰ ਕਰਨਾ ਚਾਹੀਦਾ ਹੈ। ਆਓ ਜਾਣੀਏ ਕਿ ਉਹ ਕਿਹੜੀਆਂ ਗੱਲਾਂ ਹਨ, ਜਿਨ੍ਹਾਂ ਦਾ ਧਿਆਨ ਰੱਖਣਾ ਅਜਿਹੇ ਮੌਕੇ ’ਤੇ ਜ਼ਰੂਰੀ ... Read Full Story
|