ਡੇਰਾ ਸੱਚਾ ਸੌਦਾ ਤੋਂ ਕਾਂਗਰਸ ਨੂੰ ਨਹੀਂ ਮਿਲੀ ਖੁੱਲ੍ਹੀ ਹਮਾਇਤ
ਨਵੀਂ ਦਿੱਲੀ, ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਦੇ ਯਤਨਾਂ ਨੂੰ ਇਸ ਗੱਲ ਕਾਰਨ ਜ਼ੋਰਦਾਰ ਢਾਹ ਵੱਜੀ ਜਦੋਂ ਪੰਜਾਬ ਦੇਵੋਟਰਾਂ ਵਿਚ ਕਾਫੀ ਅਸਰ ਰਸੂਖ ਰੱਖਣ ਵਾਲੇ ਡੇਰਾ ਸੱਚਾ ਸੌਦਾ ਨੇ ਕਾਂਗਰਸ ਦੀ ਹਮਾਇਤ ਕਰਨ ਬਾਰੇ ਖੁੱਲ੍ਹ ਕੇ ਐਲਾਨ ਨਹੀਂ ਕੀਤਾ। ਕਾਂਗਰਸ ਦੀ ਜਿੱਤ ਲਈ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਹਮਾਇਤ ਜ਼ਿੰਦਗੀ-ਮੌਤ ਦਾ ਸਵਾਲ ਬਣੀ ਹੋਈ ਹੈ ਕਿਉਂਕਿ ਉਸ ਨੂੰ ਹੁਣ ਤਕ ਦੀਆਂ ਸਭ ਤੋਂ ਔਖੀਆਂ ਚੋਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 2007 ਦੀਆਂ ਅਸੈਂਬਲੀ ਚੋਣਾਂ ਵਿਚ ਕਾਂਗਰਸ ਡੇਰਾ ਮੁਖੀ ਦੀ ਹਮਾਇਤ ਕਾਰਨ ਹੀ ਮਾਲਵਾ ਖੇਤਰ ਵਿਚ ਭਾਰੀ ਗਿਣਤੀ ਵਿਚ ਸੀਟਾਂ ... Read Full Story
|
ਕਿ ਮੰਨਪ੍ਰੀਤ ਬਾਦਲ ਪੰਜਾਬੀਆਂ ਨੂੰ ਧੋਖਾ ਦੇਵੇਗਾ?
ਪਿਛਲੇ ਦਿਨੀਂ ਮੰਨਪ੍ਰੀਤ ਬਾਦਲ ਦਾ ਗੁਰਮੀਤ ਰਾਮ ਰਹੀਮ ਦੇ ਡੇਰੇ ਦਾ ਗੁਪਤ ਦੋਰਾ ਚਰਚਾ ਵਿਚ ਰਿਹਾ ਹੈ। ਅਪਣੇ ਆਪ ਨੂੰ ਨਾਸਤਕਾਂ ਵਾਂਘ ਪੇਸ਼ ਕਰਨ ਵਾਲਾ ਵਿਅਕਤੀ ਗੁਰਦੁਆਰਾ ਜਾਣ ਤੋਂ ਤਾਂ ਪ੍ਰਹੇਜ ਕਰਦਾ ਹੈ, ਪਰ ਅਖੋਤੀ ਬਾਬੇਆਂ ਦੇ ਡੇਰੇ ਜਾਣ ਵਿਚ ਕੋਈ ਗੁਰੇਜ਼ ਨਹੀ ਕਰਦਾ। ਇਹ ਵਤੀਰਾ ਸ਼ੱਕੀ ਜੇਹਾ ਹੈ।
ਮੇਰੀ ਸ਼ਮਝ ਅਨੂਸਾਰ ਇਹ ਅਕਾਲੀ ਦੱਲ ਦੀ ਸੋਚੀ ਸ਼ਮਝੀ ਰਣਨਿਤੀ ਹੈ। ਕਿਉਂਕੀ ਮਨੇਆ ਜਾਂਦਾ ਹੈ ਕਿ ਅਕਾਲੀਆਂ ਨੂੰ ਪਿਛਲੇ ਸਮੇਂ ਦੋਰਾਨ ਚੋਣਾ ਵਿਚ ਅਖੋਤੀ ਬਾਬੇ ਦੇ ਵੋਟ ਬੈਂਕ ਦੀ ਵੋਟ ਕਾਂਗਰਸ ਨੂੰ ਮਿਲਣ ਕਰਕੇ ਨੁਕਸਾਨ ਹੋਏਆ ਸੀ। ਅਤੇ ਹੁਣ ਮੰਨਪ੍ਰੀਤ ਨੂੰ ਸਿਰਫ ਤੇ ... Read Full Story
|
ਟ੍ਰੈਫਿਕ ਪੁਲਸ ਨੇ ਗੁਰਮੀਤ ਰਾਮ ਰਹੀਮ ਦੀਆਂ 5 ਕਾਰਾਂ 'ਤੇ ਜੁਰਮਾਨਾ ਠੋਕਿਆ
ਜੈਪੁਰ, ਜੈਪੁਰ ਪੁਲਸ ਦੇ ਡਿਪਟੀ ਕਮਿਸ਼ਨਰ (ਟਰੈਫਿਕ) ਰੋਹਿਤ ਮਹਾਜਨ ਨੇ ਡੇਰਾ ਸੱਚਾ ਸੌਦਾ ਦੇ ਗੁਰਮੀਤ ਰਾਮ ਰਹੀਮ ਦੇ ਕਾਫਲੇ ਵਿਚ ਸ਼ਾਮਲ 6 ਵਾਹਨਾਂ ਦਾ ਇਕ ਹੀ ਨੰਬਰ ਹੋਣ 'ਤੇ 5 ਵਾਹਨਾਂ 'ਤੇ 100-100 ਰੁਪਏ ਦਾ ਜੁਰਮਾਨਾ ਕੀਤਾ ਹੈ। ਜ਼ਿਕਰਯੋਗ ਹੈ ਕਿ ਕੱਲ ਗੁਰਮੀਤ ਰਾਮ ਰਹੀਮ ਦੀ ਜੈਪੁਰ ਯਾਤਰਾ ਦੌਰਾਨ ਉਨ੍ਹਾਂ ਦੇ ਕਾਫਲੇ ਵਿਚ ਸ਼ਾਮਲ ਇਕ ਹੀ ਕੰਪਨੀ ਦੀਆਂ ਇਕ ਹੀ ਰੰਗ ਦੀਆਂ 6 ਕਾਰਾਂ ਦੇ ਨੰਬਰ ਇਕ ਹੀ ... Read Full Story
|
ਅਬਦੇਲ ਰਹੀਮ ਬਣੇ ਲਿਬੀਆ ਦੇ ਨਵੇਂ ਪ੍ਰਧਾਨ ਮੰਤਰੀ
ਤ੍ਰਿਪੋਲੀ, ਲਿਬੀਆ ਦੀ ਅੰਤਰਿਮ ਸਰਕਾਰ ਨੈਸ਼ਨਲ ਟਰਾਂਜਿਸ਼ਨਲ ਕੌਂਸਲ ਨੇ ਅਬਦੇਲ ਰਹੀਮ ਅਲ ਰਵੀਵ ਨੂੰ ਨਵਾਂ ਪ੍ਰਧਾਨ ਮੰਤਰੀ ਚੁਣ ਲਿਆ ਹੈ। ਐੱਨ. ਟੀ. ਸੀ. ਦੇ ਮੈਂਬਰਾਂ ਨੇ ਤਕਨੀਕੀ ਮਾਹਿਰ ਅਤੇ ਕਾਰੋਬਾਰੀ ਰਵੀਵ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁਣਿਆ। ਇਸ ਅਹੁਦੇ ਲਈ ਚਾਰ ਹੋਰ ਉਮੀਦਵਾਰਾਂ ਨੂੰ ਪਛਾੜਦੇ ਹੋਏ ਉਨ੍ਹਾਂ ਨੂੰ 51 ਵਿਚੋਂ 26 ਵੋਟ ਮਿਲੇ। ਐੱਨ.ਟੀ.ਸੀ. ਦੇ ਮੁੱਖੀ ਨੇ ਵੋਟ ਪਾਉਣ ਪਿੱਛੋਂ ਕਿਹਾ ਕਿ ਇਹ ਵੋਟਿੰਗ ਸਿੱਧ ਕਰਦੀ ਹੈ ਕਿ ਲਿਬੀਆ ਦੇ ਲੋਕ ਆਪਣਾ ਭਵਿੱਖ ਖੁਦ ਬਣਾਉਣ ਵਿਚ ਸਮਰੱਥ ਹਨ। ਸਾਬਕਾ ਤਾਨਾਸ਼ਾਹ ਗੱਦਾਫੀ ਦੇ ਕੱਟੜ ਵਿਰੋਧੀ ਮੰਨੇ ਜਾਣ ਵਾਲੇ ਰਵੀਵ ਲੋਕ ਰਾਜ ... Read Full Story
|
ਡੇਰਾ ਸੱਚਾ ਸੌਦਾ ਮੁਖੀ ਕੋਲ 6 ਗੱਡੀਆਂ ਇੱਕੋ ਨੰਬਰ ਦੀਆਂ
ਸਿਰਸਾ, ਡੇਰਾ ਸੱਚਾ ਸੌਦਾ ਦੇ ਅਧਿਆਤਮਕ ਗੁਰੂ ਰਾਮ ਰਹੀਮ ਸਿੰਘ ਕੋਲ ਇੱਕੋ ਨੰਬਰ ਦੀਆਂ 6 ਗੱਡੀਆਂ ਹੋਣ ਦਾ ਇੰਕਸ਼ਾਫ ਹੋਇਆ ਹੈ। ਇਹ ਗੱਡੀਆਂ ਨੂੰ ਦਿੱਲੀ ਦਾ ਨੰਬਰ ਹੈ ਤੇ ਇਹ ਨੰਬਰ ਹੈ¸ਡੀ ਐੱਲ 5 ਸੀ ਡੀ 3672। ਇਸ ਗੱਲ ਬਾਰੇ ਸਪੱਸ਼ਟ ਨਹੀਂ ਹੋ ਸਕਿਆ ਕਿ ਕੀ ਇਹ ਗੱਡੀਆਂ ਨਾਜਾਇਜ਼ ਤੌਰ 'ਤੇ ਰੱਖੀਆਂ ਗਈਆਂ ਹਨ ਜਾਂ ਸੁਰੱਖਿਆ ਕਾਰਨਾਂ ਕਰ ਕੇ ਅਜਿਹਾ ਕੀਤਾ ਗਿਆ ਹੈ ਕਿਉਂਕਿ ਗੁਰੂ ਰਾਮ ਰਹੀਮ ਸਿੰਘ 'ਤੇ ਕਈ ਦਹਿਸ਼ਤਗਰਦ ਧੜਿਆਂ ਵਲੋਂ ਪਹਿਲਾਂ ਵੀ ਹਮਲੇ ਹੋ ਚੁੱਕੇ ... Read Full Story
|