Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਰਾਜਗ"
ਸੰਸਦ 'ਚ ਚਿਦਾਂਬਰਮ ਦਾ ਬਾਈਕਾਟ ਕਰੇਗਾ ਰਾਜਗ

ਨਵੀਂ ਦਿੱਲੀ, ਸੰਸਦ ਦੇ 22 ਨਵੰਬਰ ਤੋਂ ਸ਼ੁਰੂ ਹੋ ਰਹੇ ਸਰਦ ਰੁੱਤ ਦੇ ਸਮਾਗਮ ਦੌਰਾਨ ਰਾਜਗ ਨੇ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਸੰਸਦ ਸਮਾਗਮ ਦੌਰਾਨ ਪਾਰਟੀ ਦਾ ਰੁਖ ਤੈਅ ਕਰਨ ਦੀ ਰਣਨੀਤੀ 'ਤੇ ਵਿਚਾਰ ਕਰਨ ਲਈ ਭਾਜਪਾ ਸੰਸਦੀ ਦਲ ਦੀ ਕਾਰਜਕਾਰਨੀ ਦੀ ਸੋਮਵਾਰ ਇਥੇ ਬੈਠਕ ਹੋਈ, ਜਿਸ ਵਿਚ ਇਸ ਸੰਬੰਧੀ ਫੈਸਲਾ ਲਿਆ ਗਿਆ। ਭਾਜਪਾ ਸੰਸਦੀ ਦਲ ਦੇ ਮੁਖੀ ਐੱਲ. ਕੇ. ਅਡਵਾਨੀ ਦੇ ਨਿਵਾਸ ਵਿਖੇ ਹੋਈ ਇਸ ਬੈਠਕ ਵਿਚ ਪਾਰਟੀ ਪ੍ਰਧਾਨ ਨਿਤਿਨ ਗਡਕਰੀ, ਲੋਕ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ, ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਰੁਣ ...
Read Full Story


ਐੱਮ. ਪੀ. ਈ. ਬੀ. ਦੇ ਇੰਜੀਨੀਅਰ ਦਾ ਲਾਕਰ ਖੁੱਲ੍ਹਾ, 28 ਲੱਖ ਦੀ ਜਾਇਦਾਦ ਹੋਰ ਮਿਲੀ

ਭੋਪਾਲ, ਮੱਧ ਪ੍ਰਦੇਸ਼ ਦੇ ਆਰਥਿਕ ਅਪਰਾਧ ਰੋਕੂ ਬਿਊਰੋ ਦੇ ਛਾਪਿਆਂ ਦੀ ਲਪੇਟ 'ਚ ਆਏ ਮੱਧ ਪ੍ਰਦੇਸ਼ ਰਾਜ ਬਿਜਲੀ ਬੋਰਡ (ਐੱਮ. ਪੀ. ਈ. ਬੀ.) ਦੇ ਇਕ ਇੰਜੀਨੀਅਰ ਬ੍ਰਿਜੇਸ਼ ਰਾਓ ਕੋਲੋਂ 28 ਲੱਖ ਰੁਪਏ ਦੀ ਜਾਇਦਾਦ ਹੋਰ ਮਿਲੀ ਹੈ। ਸੂਤਰਾਂ ਮੁਤਾਬਕ ਉਸ ਦੇ ਇੰਦਰਪੁਰੀ ਖੇਤਰ ਵਿਖੇ ਸਥਿਤ ਇਕ ਬੈਂਕ ਦਾ ਲਾਕਰ ਖੋਲ੍ਹਿਆ ਗਿਆ, ਜਿਸ 'ਚੋਂ 200 ਗ੍ਰਾਮ ਤੋਂ ਵੱਧ ਚਾਂਦੀ ਤੇ 300 ਗ੍ਰਾਮ ਸੋਨੇ ਦੇ ਗਹਿਣੇ ਮਿਲੇ। ਇਸ ਤੋਂ ਇਲਾਵਾ ਉਸ ਦੀ ਪਤਨੀ ਤੇ ਪੁੱਤਰ ਦੇ ਨਾਂ 'ਤੇ 3 ਬੈਂਕ ਖਾਤਿਆਂ ਦਾ ਵੀ ਪਤਾ ਲੱਗਾ ਹੈ, ਜਿਨ੍ਹਾਂ 'ਚ ਲਗਭਗ 19 ਲੱਖ ਰੁਪਏ ਦੀ ਰਕਮ ਜਮ੍ਹਾ ਹੈ। ਸੂਤਰਾਂ ਮੁਤਾਬਕ ਬੁੱਧਵਾਰ ਇਸ ਇੰਜੀਨੀਅਰ ਦੇ ...
Read Full Story


ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਪਰਿਵਾਰਕ ਮੈਂਬਰ ਵੀ ਆਏ ਅੰਨਾ ਦੀ ਹਮਾਇਤ 'ਚ

ਨਵੀਂ ਦਿੱਲੀ,ਭਾਰਤ ਦੀ ਆਜ਼ਾਦੀ ਲਈ ਹੱਸ-ਹੱਸ ਕੇ ਫਾਂਸੀ ਦਾ ਫੰਦਾ ਚੁੰਮਣ ਵਾਲੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਪਰਿਵਾਰਕ ਮੈਂਬਰਾਂ ਨੇ ਵੀ ਪ੍ਰਸਿੱਧ ਸਮਾਜਿਕ ਵਰਕਰ ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਦੀ ਹਮਾਇਤ ਕੀਤੀ ਹੈ। ਰਾਜਧਾਨੀ ਦਿੱਲੀ ਦੇ ਇਤਿਹਾਸਕ ਰਾਮਲੀਲਾ ਮੈਦਾਨ ਵਿਖੇ ਪਹੁੰਚੇ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੇ ਸਿੰਘ ਸੰਧੂ ਅਤੇ ਸੁਖਦੇਵ ਦੇ ਭਤੀਜੇ ਭਾਰਤ ਭੂਸ਼ਣ ਨੇ ਕਿਹਾ ਕਿ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਵਰਗੇ ਮਹਾਨ ਯੋਧਿਆਂ ਨੇ ਦੇਸ਼ ਨੂੰ ਅੰਗ੍ਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਵਾਉਣ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ। ਇਸ ਦੇ ਬਾਵਜੂਦ ...
Read Full Story


ਭਗਤ ਸਿੰਘ ਨੂੰ ਗ਼ੈਰਕਾਨੂੰਨੀ ਵਾਰੰਟ ਦੇ ਆਧਾਰ ਫਾਂਸੀ ਦਿੱਤੀ ਸੀ?

ਭਾਰਤ ‘ਚ ਮਨਾਏ ਗਏ 65ਵੇਂ ਆਜ਼ਾਦੀ ਦਿਹਾੜੇ ਮੌਕੇ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਯਾਦ ਕੀਤਾ ਗਿਆ,ਇਸ ਮੌਕੇ ਸ਼ਹੀਦ ਭਗਤ ਸਿੰਘ ਤੇ ਉਸ ਦੇ ਦੋ ਸਾਥੀਆਂ ਦੇ ਕੇਸ ਤੇ ਉਨ੍ਹਾਂ ਨੂੰ ਦੋਸ਼ੀ ਕਰਾਰ ਦੇਣ ਸਬੰਧੀ ਇਕ ਖੋਜ ਪੱਤਰ ਪੇਸ਼ ਕੀਤਾ ਗਿਆ, ਜਿਸ ‘ਚ ਦੱਸਿਆ ਗਿਆ ਹੈ ਕਿ ਬਰਤਾਨਵੀ ਸ਼ਾਸਕਾਂ ਨੇ ਕਾਨੂੰਨ ਪ੍ਰਕਿਰਿਆ ਦਾ ਉਲੰਘਣ ਕਰਕੇ ‘ਗ਼ੈਰ ਕਾਨੂੰਨੀ’ ਤਰੀਕੇ ਨਾਲ ਉਨ੍ਹਾਂ ਨੂੰ ਫਾਂਸੀ ‘ਤੇ ਲਟਕਾਇਆ ਸੀ। ਸੁਪਰੀਮ ਕੋਰਟ ਵਕੀਲਾਂ ਦੀ ਮਨੁੱਖੀ ਅਧਿਕਾਰ ਯੂਨੀਅਨ ਦੇ ਸਕੱਤਰ ਡਾ. ਨਫੀਸ ਅਹਿਮਦ ਸਿਦੀਕੀ ਨੇ ਤਿੰਨ ਜੱਜਾਂ ਦੇ ਵਿਸ਼ੇਸ਼ ਟ੍ਰਿਬਿਊਨਲ ਦੇ ਫੈਸਲੇ ਦਾ ਅਧਿਐਨ ਕੀਤਾ ਹੈ,ਜਿਸ ‘ਚ ਭਗਤ ਸਿੰਘ, ...
Read Full Story


ਸ਼ਹੀਦ ਭਗਤ ਸਿੰਘ ਵਿਚਾਰ ਮੰਚ ਪਟਿਆਲਾ ਨੇ ਕਰਵਾਇਆ ਸ਼ਰਧਾਜਲੀਂ ਸਮਾਗਮ

ਪਟਿਆਲਾ 23 ਮਾਰਚ ( ਪੀ ਐਸ ਗਰੇਵਾਲ ) —ਅੱਜ ਮਿੱਤੀ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ,ਅਤੇ ਸੁਖਦੇਵ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਇੱਕ ਸ਼ਰਧਾਜਲੀਂ ਸਮਾਰੋਹ ਹੱਟ ਵਾਲਾ ਪਾਰਕ ਅਰਬਨ ਅਸਟੇਟ ਫੇਜ਼ -2 ਪਟਿਆਲਾ ਵਿੱਖੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਪਟਿਆਲਾ ਵਲੋਂ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸ਼ਹੀਦਾਂ ਦੀ ਸੋਚ ਅਤੇ ਵਿਚਾਰਾਂ ਬਾਰੇ ਦੱਸਿਆ ਗਿਆ। ਇਸ ਵਿਚਾਰ ਮੰਚ ਪਟਿਆਲਾ ਦੇ ਕਨਵੀਨਰ ਦਵਿੰਦਰ ਸਿੰਘ ਨੇ ਦੱਸਿਆ ਕਿ ਸ਼ਹੀਦਾਂ ਨੇ ਇੱਕ ਅਜਿਹਾ ਸਮਾਜ ਸਿਰਜਣ ਦਾ ਸੁਪਨਾ ਲਿਆ ਸੀ ਕਿ ਜਿਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ, ਕਿਰਤੀ ਦਾ ਸਤਿਕਾਰ ਹੋਵੇ, ਜਾਤ-ਪਾਤ, ਊਚ- ਨੀਚ, ...
Read Full Story


1

Loading...

© 2012 punjabinfoline.com

punjab infoline arash info