Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਰਾਜਨਾਥ"
ਜਾਟਾਂ ਤੇ ਕਿਸਾਨਾਂ ਨੂੰ ਲਾਮਬੰਦ ਕਰਨ ਦੀ ਕਮਾਨ ਰਾਜਨਾਥ ਨੇ ਸੰਭਾਲੀ

ਨਵੀਂ ਦਿੱਲੀ¸ ਪੱਛਮੀ ਉੱਤਰ ਪ੍ਰਦੇਸ਼ ਵਿਚ ਕਾਂਗਰਸ, ਬਸਪਾ, ਸਪਾ ਅਤੇ ਰਾਲੋਦ ਤੋਂ ਖਫਾ ਦੱਸੇ ਜਾ ਰਹੇ ਜਾਟਾਂ ਅਤੇ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਕਮਾਨ ਭਾਜਪਾ ਦੇ ਸਾਬਕਾ ਪ੍ਰਧਾਨ ਰਾਜਨਾਥ ਸਿੰਘ ਨੇ ਸੰਭਾਲ ਲਈ ਹੈ। ਰਾਜਨਾਥ ਨੇ ਕਿਹਾ ਕਿ ਰਾਲੋਦ ਦੇ ਪ੍ਰਧਾਨ ਅਜਿਤ ਸਿੰਘ ਵਲੋਂ ਕਾਂਗਰਸ ਨਾਲ ਗਠਜੋੜ ਕਾਰਨ ਜਾਟ ਭਾਈਚਾਰਾ ਨਰਾਜ਼ ਹੈ । ਉਨ੍ਹਾਂ ਕਿਹਾ ਕਿ ਜਾਟ ਭਾਈਚਾਰੇ ਨੂੰ ਦੱਸਿਆ ਜਾਵੇਗਾ ਕਿ 1989 ਵਿਚ ਮੁਲਾਇਮ ਸਿੰਘ ਯਾਦਵ ਨੇ ਅਜਿਤ ਸਿੰਘ ਨੂੰ ਕਿਵੇਂ ਮੁੱਖ ਮੰਤਰੀ ਨਹੀਂ ਬਣਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਪਾ ਵਿਚ ਯਾਦਵਾਂ ਅਤੇ ਬਸਪਾ ਵਿਚ ਦਲਿਤਾਂ ਦੀ ਹੋਂਦ ਨਾਲ ਜਾਟਾਂ ਲਈ ...
Read Full Story


ਕਿਸਾਨਾਂ ਪ੍ਰਤੀ ਹਮਦਰਦੀ ਕਾਂਗਰਸ ਦਾ ਡਰਾਮਾ : ਰਾਜਨਾਥ

ਲਖਨਊ, ਭਾਜਪਾ ਦੇ ਸਾਬਕਾ ਪ੍ਰਧਾਨ ਰਾਜਨਾਥ ਸਿੰਘ ਨੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਵਲੋਂ ਪਿੰਡਾਂ ਵਿਚ ਠਹਿਰਣ ਅਤੇ ਕਿਸਾਨਾਂ ਪ੍ਰਤੀ ਹਮਦਰਦੀ ਦਿਖਾਉਣ ਨੂੰ ਡਰਾਮਾ ਕਰਾਰ ਦਿੰਦੇ ਹੋਏ ਇਸ ਨੂੰ ਕਾਂਗਰਸ ਦੀ ਪਿਕਨਿਕ ਦੱਸਿਆ ਹੈ। ਐਤਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਪੇਂਡੂ ਕਿਸਾਨਾਂ ਦੀ ਗੱਲ ਕਰਕੇ ਸੂਬੇ ਦੇ ਲੋਕਾਂ ਨੂੰ ਨਾ ਸਿਰਫ ਗੁੰਮਰਾਹ ਕਰ ਰਹੇ ਹਨ, ਸਗੋਂ ਸੂਬੇ ਦੀ ਬਹੁਮਤ ਵਾਲੀ ਆਬਾਦੀ ਦਾ ਮਜ਼ਾਕ ਵੀ ਉਡਾ ਰਹੇ ਹਨ। ਭਾਜਪਾ ਅਤੇ ਉਸ ਦੇ ਵਧੇਰੇ ਨੇਤਾ ਪਿੰਡਾਂ ਅਤੇ ਕਿਸਾਨਾਂ ਦੇ ਪਿਛੋਕੜ ਦੇ ਹੀ ਹਨ, ਜਦੋਂਕਿ ...
Read Full Story


ਭਾਜਪਾ 'ਚ ਬਗਾਵਤ, 3 ਸਕੱਤਰਾਂ ਦਾ ਅਸਤੀਫਾ

ਲਖਨਊ, ਭਾਜਪਾ ਦੇ ਸਾਬਕਾ ਪ੍ਰਧਾਨ ਰਾਜਨਾਥ ਸਿੰਘ ਦੇ ਪੁੱਤਰ ਪੰਕਜ ਸਿੰਘ ਨੂੰ ਉੱਤਰ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਜਿਸ ਕਾਰਨ ਪਾਰਟੀ ਦੇ ਕਈ ਉਚ ਅਧਿਕਾਰੀਆਂ ਵਲੋਂ ਬਗਾਵਤ ਕਰ ਦਿੱਤੀ ਗਈ ਹੈ। ਪੰਕਜ ਸਿੰਘ ਦੀ ਨਿਯੁਕਤੀ ਨੂੰ ਲੈ ਕੇ ਪਾਰਟੀ ਦੇ ਤਿੰਨ ਸਕੱਤਰਾਂ ਦਯਾਸ਼ੰਕਰ ਸਿੰਘ, ਸੰਤੋਸ਼ ਸਿੰਘ ਅਤੇ ਅਸ਼ਵਨੀ ਤਿਆਗੀ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਇਨ੍ਹਾਂ ਤੋਂ ਇਲਾਵਾ ਹਜ਼ਾਰਾਂ ਪਾਰਟੀ ਵਰਕਰਾਂ ਵਲੋਂ ਵੀ ਪੰਕਜ ਦੀ ਨਿਯੁਕਤੀ ਨੂੰ ਲੈ ਕੇ ਪਾਰਟੀ ਛੱਡਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਬਾਗੀਆਂ ਦਾ ਕਹਿਣਾ ਹੈ ਕਿ ...
Read Full Story


ਜਨ ਲੋਕਪਾਲ ਬਿੱਲ ਨਾ ਆਇਆ ਤਾਂ ਰਾਹੁਲ-ਸੋਨੀਆ ਸਣੇ ਸਭ ਹਾਰਨਗੇ

ਨਵੀਂ ਦਿੱਲੀ, ਰਾਜਨੇਤਾਵਾਂ ਨੂੰ ਉਨ੍ਹਾਂ ਦੀ ਹੀ ਭਾਸ਼ਾ 'ਚ ਜਵਾਬ ਦੇਣਾ ਹੁਣ ਟੀਮ ਅੰਨਾ ਸਿੱਖ ਗਈ ਹੈ। ਟੀਮ ਅੰਨਾ 'ਤੇ ਦੋਸ਼ ਲੱਗਦਾ ਹੈ ਕਿ ਆਖਿਰ ਉਹ ਕਿਸਦਾ ਸਮਰਥਨ ਕਰਦੇ ਹਨ। ਇਸੇ ਦੋਸ਼ ਦਾ ਜਵਾਬ ਦਿੰਦੇ ਹੋਏ ਟੀਮ ਅੰਨਾ ਨੇ 15 ਵੱਡੇ ਨੇਤਾਵਾਂ ਦੇ ਚੁਣਾਵੀ ਹਲਕਿਆਂ 'ਚ ਜਨਮਤ ਕਰਾਇਆ ਅਤੇ ਨਤੀਜੇ ਐਲਾਨ ਦਿੱਤੇ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਣੇ 15 ਰਾਜਨੇਤਾਵਾਂ ਦੇ ਚੁਣਾਵੀ ਖੇਤਰਾਂ 'ਚ ਹੋਏ ਜਨਮਤ ਦੇ ਨਤੀਜਿਆਂ ਮੁਤਾਬਕ ਸਾਰੀਆਂ ਥਾਵਾਂ 'ਚ 90 ਫੀਸਦੀ ਤੋਂ ਜ਼ਿਆਦਾ ਜਨਤਾ ਟੀਮ ਅੰਨਾ ਨਾਲ ਖੜੀ ਹੋਈ ਨਜ਼ਰ ਆ ਰਹੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਚੋਣ ਖੇਤਰ ਰਾਏਬਰੇਲੀ 'ਚ ਟੀਮ ...
Read Full Story


ਰਾਜਨਾਥ ਨੇ ਮਾਇਆਵਤੀ 'ਤੇ ਲਗਾਏ ਭ੍ਰਿਸ਼ਟਾਚਾਰ ਦੇ ਦੋਸ਼

ਨੋਏਡਾ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਰਾਜਨਾਥ ਸਿੰਘ ਨੇ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ 'ਤੇ ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ ਕਰਨ ਦਾ ਦੋਸ਼ ਲਗਾਇਆ। ਸੂਬੇ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਸਿੰਘ ਨੇ ਇਥੇ ਇਕ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਨੋਏਡਾ ਦੀ ਬੇਸ਼ਕੀਮਤੀ ਜ਼ਮੀਨ ਕੁਝ ਮਾਫੀਆਵਾਂ ਨੂੰ ਮਿੱਟੀ ਦੇ ਭਾਅ ਬੇਚ ਦਿੱਤੀ ਹੈ ਜਿਸ ਨਾਲ ਸੂਬਾ ਸਰਕਾਰ ਨੂੰ ਕਈ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਅਵਾਸ ਸਮੱਸਿਆਵਾਂ ਦੇ ਹੱਲ ਲਈ ਢੁੱਕਵੀਂ ਨੀਤੀ ਬਣਾਉਣੀ ਚਾਹੀਦੀ ਤਾਂ ਜੋ ਬਿਲਡਰ ਆਮ ਜਨਤਾ ਨਾਲ ਠੱਗੀ ਨਾ ਕਰ ...
Read Full Story


ਚਿਦੰਬਰਮ ਨੂੰ ਬਰਖਾਸਤ ਕਰਨ ਪ੍ਰਧਾਨ ਮੰਤਰੀ : ਭਾਜਪਾ

ਗਵਾਲੀਅਰ,ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਰਾਜਨਾਥ ਸਿੰਘ ਨੇ ਕਿਹਾ ਕਿ 2-ਜੀ ਸਪੈਕਟ੍ਰਮ ਘੋਟਾਲੇ ਮਾਮਲੇ 'ਚ ਸਾਬਕਾ ਕੇਂਦਰੀ ਮੰਤਰੀ ਏ. ਰਾਜਾ ਵਾਂਗ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਵੀ ਜ਼ਿੰਮੇਵਾਰ ਹੈ, ਲਿਹਾਜ਼ਾ ਉਨ੍ਹਾਂ ਨੂੰ ਮੰਤਰੀ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਚਿਦੰਬਰਮ ਆਪਣੇ ਆਪ ਅਹੁਦਾ ਨਹੀਂ ਛੱਡਦੇ ਤਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਉਨ੍ਹਾਂ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਾਲ ਹੀ 'ਚ ਸਾਹਮਣੇ ਆਏ ਵਿੱਤ ਮੰਤਰਾਲੇ ਦੇ ਇਕ ਪੱਤਰ ਨੇ ਪੂਰੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ ਕਿ ...
Read Full Story


ਚਿਦੰਬਰਮ ਨੂੰ ਬਰਖਾਸਤ ਕਰੇ ਪ੍ਰਧਾਨ ਮੰਤਰੀ : ਰਾਜਨਾਥ

ਗਵਾਲੀਅਰ,ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਰਾਜਨਾਥ ਸਿੰਘ ਨੇ ਕਿਹਾ ਕਿ 2-ਜੀ ਸਪੈਕਟ੍ਰਮ ਘੋਟਾਲੇ ਮਾਮਲੇ 'ਚ ਸਾਬਕਾ ਕੇਂਦਰੀ ਮੰਤਰੀ ਏ. ਰਾਜਾ ਵਾਂਗ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਵੀ ਜ਼ਿੰਮੇਵਾਰ ਹੈ, ਲਿਹਾਜ਼ਾ ਉਨ੍ਹਾਂ ਨੂੰ ਮੰਤਰੀ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਚਿਦੰਬਰਮ ਆਪਣੇ ਆਪ ਅਹੁਦਾ ਨਹੀਂ ਛੱਡਦੇ ਤਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਉਨ੍ਹਾਂ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਾਲ ਹੀ 'ਚ ਸਾਹਮਣੇ ਆਏ ਵਿੱਤ ਮੰਤਰਾਲੇ ਦੇ ਇਕ ਪੱਤਰ ਨੇ ਪੂਰੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ ਕਿ ...
Read Full Story


ਲੋਕ ਸਭਾ 'ਚ ਕਿਸਾਨਾਂ ਲਈ ਵਿਸ਼ੇਸ਼ ਪੈਕੇਜ ਦੀ ਮੰਗ

ਕਿਸਾਨੀ ਦੀ ਦੁਰਦਸ਼ਾ 'ਤੇ ਚਿੰਤਾ ਪ੍ਰਗਟ ਨਵੀਂ ਦਿੱਲੀ,ਲੋਕ ਸਭਾ ਵਿਚ ਕਿਸਾਨਾਂ ਦੀ ਦੁਰਦਸ਼ਾ ਉਪਰ ਚਿੰਤਾ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਖੇਤੀਬਾੜੀ ਲਈ ਵਿਸ਼ੇਸ਼ ਪ੍ਰੋਤਸਾਹਨ ਪੈਕੇਜ ਦਿੱਤਾ ਜਾਵੇ ਤੇ ਕਿਸਾਨਾਂ ਦੀਆਂ ਸਮੱਸਿਆਵਾਂ 'ਤੇ ਵਿਚਾਰ ਕਰਨ ਲਈ ਸੰਸਦ ਦਾ ਵਿਸ਼ੇਸ਼ ਇਜਲਾਸ ਸੱਦਿਆ ਜਾਵੇ। ਸਿਫਰ ਕਾਲ ਦੌਰਾਨ ਇਹ ਮੁੱਦਾ ਉਠਾਉਂਦਿਆਂ ਵਿਰੋਧੀ ਪਾਰਟੀ ਦੇ ਆਗੂ ਰਾਜਨਾਥ ਸਿੰਘ ਨੇ ਕਿਹਾ ਕਿ ਮਨਰੇਗਾ ਨੂੰ ਖੇਤੀਬਾੜੀ ਨਾਲ ਜੋੜਿਆ ਜਾਣਾ ਚਾਹੀਦਾ ਹੈ ਕਿਉਂਕਿ ਖੇਤਾਂ ਵਿਚ ਕੰਮ ਕਰਨ ਲਈ ਹੁਨਰਮੰਦ ਮਜ਼ਦੂਰਾਂ ਦਾ ਸੰਕਟ ਹੈ। ਰਾਜਨਾਥ ਸਿੰਘ ਜਿਨ੍ਹਾਂ ਦਾ ਹੋਰ ਕਈ ਵਿਰੋਧੀ ਧਿਰ ਦੇ ...
Read Full Story


1

Loading...

© 2012 punjabinfoline.com

punjab infoline arash info