Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਰਾਜਾ"
ਹੁਣ 10 ਗੁਣਾ ਮਹਿੰਗੇ ਰੇਟਾਂ 'ਤੇ ਹੋਵੇਗੀ ਸਪੈਕਟਰਮ ਦੀ ਨਿਲਾਮੀ

ਨਵੀਂ ਦਿੱਲੀ, ਦੂਰਸੰਚਾਰ ਰੈਗੂਲੇਟਰੀ ਟਰਾਈ ਨੇ ਅਖਿਲ ਭਾਰਤੀ ਪੱਧਰ 'ਤੇ 2-ਜੀ ਸਪੈਕਟਰ ਦੀ ਨਿਲਾਮੀ ਲਈ ਆਧਾਰ ਮੁੱਲ ਜਾਂ ਘੱਟੋ-ਘੱਟ ਮੁੱਲ 3622.18 ਕਰੋੜ ਰੁਪਏ ਅੱਜ ਤੈਅ ਕੀਤਾ। ਸੁਪਰੀਮ ਕੋਰਟ ਵਲੋਂ 2-ਜੀ ਦੇ 122 ਲਾਇਸੈਂਸ ਰੱਦ ਕੀਤੇ ਜਾਣ ਪਿਛੋਂ ਖਾਲੀ ਹੋਣ ਵਾਲੇ ਸਪੈਕਟਰਮ ਲਈ ਇਹ ਆਧਾਰ ਮੁੱਲ ਰੱਖਿਆ ਗਿਆ ਹੈ। ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ ਵਲੋਂ 2008 ਵਿਚ ਯੂਨੀਟੈਕ ਵਾਇਰਲੈੱਸ ਅਤੇ ਸਵਾਨ ਨੂੰ ਜਿਸ ਦਰ 'ਤੇ ਦੂਰਸੰਚਾਰ ਲਾਇਸੈਂਸ ਅਲਾਟ ਕੀਤੇ ਗਏ ਸਨ, ਉਸ ਦੇ ਮੁਕਾਬਲੇ ਅੱਜ ਤੈਅ ਕੀਤਾ ਗਿਆ ਆਧਾਰ ਮੁੱਲ ਲਗਭਗ 10 ਗੁਣਾ ਵਧ ...
Read Full Story


ਏ. ਰਾਜਾ ਦਾਇਰ ਕਰ ਸਕਦੈ ਮੁੜ ਜਾਂਚ ਪਟੀਸ਼ਨ

ਨਵੀਂ ਦਿੱਲੀ, ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ 2-ਜੀ ਮਾਮਲਾ ਲਾਈਸੈਂਸ ਰੱਦ ਕਰਨ ਦੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲੈ ਕੇ ਮੁੜ ਜਾਂਚ ਪਟੀਸ਼ਨ ਦਾਇਰ ਕਰ ਸਕਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਫੈਸਲਾ ਮਾਮਲੇ ਦੀ ਸੁਣਵਾਈ 'ਤੇ ਉਲਟ ਪ੍ਰਭਾਵ ਪਾ ਸਕਦਾ ...
Read Full Story


ਰਾਜਾ ਆਪਣੇ ਦਾਗ ਧੋਣ ਲਈ ਜਾਏਗਾ ਸੁਪਰੀਮ ਕੋਰਟ

ਨਵੀਂ ਦਿੱਲੀ, ਸਾਬਕਾ ਟੈਲੀਕਾਮ ਮੰਤਰੀ ਅੰਦੀਮੁਥੂ ਰਾਜਾ 2 ਜੀ ਘੁਟਾਲੇ 'ਤੇ 2 ਫਰਵਰੀ ਦੇ ਫੈਸਲੇ ਦੀ ਸਮੀਖਿਆ ਲਈ ਅਗਲੇ ਹਫਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਰਿਹਾ ਹੈ ਅਤੇ ਆਪਣਾ ਨਾਂ ਇਸ ਫੈਸਲੇ ਤੋਂ ਕੱਢਣ ਦੀ ਅਪੀਲ ਕਰੇਗਾ। ਖੁਦ ਇਕ ਵਕੀਲ ਹੋਣ ਦੇ ਨਾਤੇ, ਉਹ ਉਚਤਮ ਅਦਾਲਤ ਅੱਗੇ ਦਾਇਰ ਕੀਤੇ ਜਾਣ ਵਾਲੇ ਹਲਫਨਾਮੇ ਦਾ ਮਸੌਦਾ ਤਿਹਾੜ ਜੇਲ ਵਿਚ ਤਿਆਰ ਕਰਨ ਵਿਚ ਰੁੱਝਿਆ ਹੋਇਆ ਹੈ। ਆਪਣੇ ਆਪ ਨੂੰ ਇਸ ਮਾਮਲੇ ਵਿਚੋਂ ਬਾਹਰ ਕੱਢਣ ਦੀ ਮੰਗ ਦਾ ਆਧਾਰ ਉਸ ਨੇ ਇਹ ਬਣਾਇਆ ਹੈ ਕਿ ਕੁਦਰਤੀ ਇਨਸਾਫ ਦੀ ਮੰਗ ਅਨੁਸਾਰ ਉਸ ਦਾ ਪੱਖ ਸੁਣੇ ਬਗੈਰ ਅਦਾਲਤ ਨੇ ਉਕਤ ਵਿਵਸਥਾ ਦੇ ਦਿੱਤੀ ਹੈ। ਸੁਣਵਾਈ ...
Read Full Story


ਸੁਪਰੀਮ ਕੋਰਟ ਨੇ 2ਜੀ ਸਪੈਕਟਰਮ ਦੇ 122 ਲਾਇਸੈਂਸ ਕੀਤੇ ਰੱਦ

1.ਪੀ. ਚਿਦੰਬਰਮ ਨੂੰ ਰਾਹਤ, ਭੁਮਿਕਾ ਦੀ ਜਾਂਚ ਦੀ ਮੰਗ 'ਤੇ ਫੈਸਲਾ ਸੁਣਵਾਈ ਅਦਾਲਤ 'ਤੇ ਛੱਡਿਆ 2.ਸ਼ੇਅਰ ਵੇਚਣ ਵਾਲੀਆਂ ਤਿੰਨ ਕੰਪਨੀਆਂ ਨੂੰ 5-5 ਕਰੋੜ ਰੁ. ਜੁਰਮਾਨਾ 3. ਟ੍ਰਾਈ ਨੂੰ 2ਜੀ ਸਪੈਰਟ੍ਰਮ ਵੰਡ ਲਈ ਤਾਜਾ ਸਿਫਾਰਿਸ਼ਾਂ ਦੇਣ ਨੂੰ ਕਿਹਾ ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਸਾਬਕਾ ਦੂਰਸੰਚਾਰ ਮੰਤਰੀ ਏ ਰਾਜਾ ਵਲੋਂ ਕੀਤੀ ਗਈ 2ਜੀ ਸਪੈਕਟ੍ਰਮ ਦੇ ਲਾਇਸੈਂਸ ਵੰਡ ਇਸ ਆਧਾਰ 'ਤੇ ਰੱਦ ਕਰ ਦਿੱਤੀ ਗਈ ਕਿ ਲਾਇਸੈਂਸ ਮਨਮਰਜੀ ਅਤੇ ਗੈਰ-ਕਨੂੰਨੀ ਢੰਗ ਨਾਲ ਜਾਰੀ ਕੀਤੇ ਗਏ ਸਨ। ਲਾਇਸੈਂਸ ਹਾਸਲ ਕਰਨ ਦੇ ਬਾਅਦ ਆਪਣੇ ਸ਼ੇਅਰ ਵੇਚਣ ਵਾਲੀਆਂ ਤਿੰਨ ਕੰਪਨੀਆਂ 'ਚੋਂ ਹਰੇਕ 'ਤੇ 5-5 ਕਰੋੜ ਰੁ. ਦਾ ...
Read Full Story


ਸਵਾਮੀ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਕੀਤੀ ਤਿੱਖੀ ਟਿੱਪਣੀ

ਮਾਮਲੇ 'ਚ ਦੇਰੀ ਲਈ ਪੀ. ਐੱਮ. ਓ. ਦੋਸ਼ੀ ਨਵੀਂ ਦਿੱਲੀ, ਸੁਪਰੀਮ ਕੋਰਟ ਨੇ 2-ਜੀ ਸਪੈਕਟਰਮ ਮਾਮਲੇ ਵਿਚ ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ ਵਿਰੁੱਧ ਮੁਕੱਦਮਾ ਚਲਾਉਣ ਦੀ ਆਗਿਆ ਦੇਣ ਵਿਚ ਦੇਰੀ ਦੇ ਮਾਮਲੇ 'ਚ ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਣੀਅਮ ਸਵਾਮੀ ਦੀ ਪਟੀਸ਼ਨ ਨੂੰ ਪ੍ਰਵਾਨ ਕਰ ਕੇ ਕੇਂਦਰ ਨੂੰ ਇਕ ਝਟਕਾ ਦਿਤਾ ਹੈ। ਸੁਪਰੀਮ ਕੋਰਟ ਨੂੰ ਲੋਕ ਸੇਵਕਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਅਧੀਨ ਕਾਰਵਾਈ ਦੀ ਆਗਿਆ ਸਬੰਧੀ ਅਰਜ਼ੀ 'ਤੇ ਸਰਕਾਰ ਨੂੰ ਤਿੰਨ ਮਹੀਨੇ ਅੰਦਰ ਫੈਸਲਾ ਲੈਣ ਲਈ ਕਿਹਾ। ਸੁਪਰੀਮ ਕੋਰਟ ਨੇ ਇਹ ਗੱਲ ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਨੀਅਮ ਸਵਾਮੀ ਦੀ ਉਸ ...
Read Full Story


4 ਮਹੀਨੇ ਅੰਦਰ ਫੈਸਲਾ ਨਹੀਂ ਤਾਂ ਮੁਕੱਦਮੇ ਦੀ ਮਨਜ਼ੂਰੀ

ਨਵੀਂ ਦਿੱਲੀ, 2-ਜੀ ਮਮਾਲੇ ਵਿਚ ਸਾਬਕਾ ਦੂਰ ਸੰਚਾਰ ਮੰਤਰੀ ਏ. ਰਾਜਾ ਖਿਲਾਫ ਮੁਕੱਦਮਾ ਚਲਾਉਣ ਦੇ ਦੇਰੀ ਮਾਮਲੇ ਵਿਚ ਸੁਪਰੀਮ ਕੋਰਟ ਨੇ ਸਰਕਾਰ ਨੂੰ ਜ਼ਬਰਦਸਤ ਝਟਕਾ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਮੰਤਰੀਆਂ ਅਤੇ ਸਰਕਾਰੀ ਅਫਸਰਾਂ ਅਤੇ ਨੌਕਰਸ਼ਾਹਾਂ ਖਿਲਾਫ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇਣ ਦਾ ਫੈਸਲਾ ਪ੍ਰਧਾਨ ਮੰਤਰੀ ਦਫਤਰ ਵੱਲੋਂ 4 ਮਹੀਨੇ ਅੰਦਰ ਨਹੀਂ ਕੀਤਾ ਗਿਆ ਤਾਂ ਇਸ ਨੂੰ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਮੰਨਿਆ ਜਾਵੇਗਾ। ਸੁਪਰੀਮ ਕੋਰਟ ਨੇ ਸੰਸਦ ਨੂੰ ਇਸ ਬਾਰੇ ਕਾਨੂੰਨ ਬਨਾਉਣ ਦੇ ਨਿਰਦੇਸ਼ ਵੀ ਦਿੱਤੇ ਹਨ। ਜਨਤਾ ਪਾਰਟੀ ...
Read Full Story


2 ਜੀ ਮਾਮਲਾ- ਚਿਦੰਬਰਮ 'ਤੇ ਫੈਸਲਾ 4 ਨੂੰ

ਨਵੀਂ ਦਿੱਲੀ, ਪਟਿਆਲਾ ਹਾਊਸ ਕੋਰਟ 'ਚ ਗ੍ਰਹਿ ਮੰਤਰੀ ਪੀ. ਚਿਦੰਬਰਮ ਨੂੰ ਸਹਿ-ਦੋਸ਼ੀ ਬਣਾਉਣ ਦੇ ਮਾਮਲੇ 'ਚ ਸੁਣਵਾਈ ਪੂਰੀ ਹੋ ਚੁੱਕੀ ਹੈ। ਇਸ 'ਤੇ ਫੈਸਲਾ ਹੁਣ 4 ਫਰਵਰੀ ਨੂੰ ਸੁਣਾਇਆ ਜਾਏਗਾ। ਕੋਰਟ ਤੋਂ ਬਾਹਰ ਆਉਣ ਤੋਂ ਬਾਅਦ ਸਵਾਮੀ ਨੇ ਕਿਹਾ ਕਿ ਚਿਦੰਬਰਮ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਅਤੇ ਏ. ਰਾਜਾ ਨੂੰ ਨਾਲ ਮਿਲ ਕੇ ਸਪੈਕਟ੍ਰਮ ਦੀਆਂ ਕੀਮਤਾਂ ਤੈਅ ਕਰਨੀਆਂ ਹਨ। ਉਨ੍ਹਾਂ ਕਿਹਾ ਕਿ ਚਿਦੰਬਰਮ ਨੂੰ ਪਤਾ ਸੀ ਕਿ ਐਲਾਨ ਤੋਂ ਪਹਿਲਾਂ ਹੀ ਰਾਜਾ 1 ਹਜ਼ਾਰ 650 ਕਰੋੜ ਰੁਪਏ ਦੀ ਐਂਟਰੀ ਫੀਸ ਚਾਰਜ ਕਰਨ ਵਾਲਾ ਹੈ। ਅਧਿਕਾਰੀਆਂ ਨੇ ਚਿਦੰਬਰਮ ਨੂੰ ਕਿਹਾ ਕਿ ਤੁਸੀਂ ਦਖਲ ਦਿਓ ਨਹੀਂ ਤਾਂ ਦੇਸ਼ ...
Read Full Story


2-ਜੀ ਮਾਮਲਾ : ਰਾਜਾ ਨੇ ਸੀ. ਬੀ. ਆਈ. 'ਤੇ 'ਝੂਠੇ ਗਵਾਹ' ਤਿਆਰ ਕਰਨ ਦਾ ਲਾਇਆ ਦੋਸ਼

ਨਵੀਂ ਦਿੱਲੀ, ਸਾਬਕਾ ਦੂਰਸੰਚਾਰ ਮੰਤਰੀ ਅਤੇ 2-ਜੀ ਘਪਲੇ ਦੇ ਮੁਖ ਦੋਸ਼ੀ ਏ ਰਾਜਾ ਨੇ ਦਿੱਲੀ ਦੀ ਇਕ ਅਦਾਲਤ ਵਿਚ ਸੀ. ਬੀ. ਆਈ. ਉਤੇ ਉਨ੍ਹਾਂ ਦੇ ਸਾਬਕਾ ਸਹਿਯੋਗੀ ਆਚਾਰੀ ਨੂੰ ਉਨ੍ਹਾਂ ਵਿਰੁੱਧ ਗਵਾਹੀ ਦੇਣ ਲਈ 'ਝੂਠਾ ਗਵਾਹ' ਬਣਾਉਣ ਦਾ ਦੋਸ਼ ਲਾਇਆ ਹੈ। ਰਾਜਾ ਦੀ ਪੈਰਵੀ ਕਰ ਰਹੇ ਸੀਨੀਅਰ ਐਡਵੋਕੇਟ ਸੁਸ਼ੀਲ ਕੁਮਾਰ ਨੇ ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਓ. ਪੀ. ਸੈਣੀ ਨੂੰ ਕਿਹਾ ਕਿ ਇਹ ਝੂਠਾ ਤਿਆਰ ਕੀਤਾ ਗਵਾਹ ਹੈ। ਆਚਾਰੀ ਰਾਜਾ ਦਾ ਸਾਬਕਾ ਐਡੀਸ਼ਨਲ ਨਿੱਜੀ ਸਕੱਤਰ ਹੈ ਅਤੇ ਮਾਮਲੇ ਵਿਚ ਸੀ. ਬੀ. ਆਈ. ਦਾ ਮੁਖ ਗਵਾਹ ਹੈ। ਆਚਾਰੀ ਨੇ ਆਪਣੀ ਗਵਾਹੀ ਵਿਚ ਦੱÎਸਿਆ ਕਿ ਰਾਜਾ ਕਿਸ ਤਰ੍ਹਾਂ ਕਾਰਪੋਰੇਟ ਜਗਤ ...
Read Full Story


2-ਜੀ ਮਾਮਲਾ : ਰਾਜਾ ਦੇ ਸਾਬਕਾ ਨਿੱਜੀ ਸਕੱਤਰ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ, ਦੂਰਸੰਚਾਰ ਮੰਤਰੀ ਏ. ਰਾਜਾ ਦੇ ਸਾਬਕਾ ਨਿੱਜੀ ਸਕੱਤਰ ਆਰ. ਕੇ. ਚੰਦੋਲੀਆ ਨੂੰ ਵੀਰਵਾਰ ਦਿੱਲੀ ਦੀ ਇਕ ਅਦਾਲਤ ਨੇ ਜ਼ਮਾਨਤ ਦੇ ਦਿੱਤੀ। ਚੰਦੋਲੀਆ ਨੂੰ 2-ਜੀ ਮਾਮਲੇ ਵਿਚ ਕਥਿਤ ਭੂਮਿਕਾ ਲਈ ਗ੍ਰਿਫਤਾਰ ਕੀਤਾ ਗਿਆ ਸੀ। ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਓ. ਪੀ. ਸੈਣੀ ਨੇ ਚੰਦੋਲੀਆ ਦੀ ਜ਼ਮਾਨਤ ਦੀ ਅਰਜ਼ੀ ਨੂੰ ਪ੍ਰਵਾਨ ਕਰਦਿਆਂ ਕਿਹਾ ਕਿ ਇਹ ਅਰਜ਼ੀ ਮੇਰੇ ਵਲੋਂ ਪ੍ਰਵਾਨ ਹੈ। ਹੁਣ ਸਿਰਫ ਏ. ਰਾਜਾ ਅਤੇ ਸਿਧਾਰਥ ਬੇਹੁਰੀਅ ਹੀ ਜੇਲ ਵਿਚ ਰਹਿ ਗਏ ਹਨ, ਜਦਕਿ ਮਾਮਲੇ ਦੇ ਹੋਰਨਾਂ 12 ਦੋਸ਼ੀਆਂ ਨੂੰ ਜ਼ਮਾਨਤ ਮਿਲ ਚੁੱਕੀ ...
Read Full Story


ਮੈਂ ਬੋਲਾਂਗਾ ਤਾਂ ਹੋਰਨਾਂ ਨੂੰ ਜੇਲ ਜਾਣਾ ਪਵੇਗਾ : ਰਾਜਾ

ਨਵੀਂ ਦਿੱਲੀ, 2-ਜੀ ਸਪੈਕਟਰਮ ਘਪਲੇ 'ਚ ਫਸੇ ਸਾਬਕਾ ਸੰਚਾਰ ਮੰਤਰੀ ਏ. ਰਾਜਾ ਤਿਹਾੜ ਜੇਲ ਵਿਚ 10 ਮਹੀਨੇ ਬਿਤਾ ਚੁੱਕੇ ਹਨ ਅਤੇ ਇਸ ਦੌਰਾਨ ਉਹ ਕਿਤਾਬਾਂ ਪੜ੍ਹ-ਪੜ੍ਹ ਕੇ ਇਕ ਬੁੱਧੀਜੀਵੀ ਬਣ ਗਏ ਹਨ। ਰਾਜਾ ਦਾ ਕਹਿਣਾ ਹੈ ਕਿ ਤਿਹਾੜ ਜੇਲ ਦੇ ਤਜਰਬਿਆਂ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਹੀ ਬਦਲ ਦਿੱਤਾ ਹੈ। ਇਕ ਅਖਬਾਰ ਦੇ ਪੱਤਰਕਾਰ ਨਾਲ ਆਪਣੇ ਤਜਰਬੇ ਸਾਂਝੇ ਕਰਦਿਆਂ ਰਾਜਾ ਨੇ ਕਿਹਾ ਕਿ ਮੈਨੂੰ ਸੰਸਦ ਮੈਂਬਰ ਵਜੋਂ 12 ਸਾਲ ਮਿਲੇ ਅਤੇ ਹੁਣ ਮੇਰੇ ਨਵੇਂ ਜੀਵਨ ਦੇ 12 ਮਹੀਨੇ ਪੂਰੇ ਹੋਣ ਵਾਲੇ ਹਨ। ਉਨ੍ਹਾਂ ਕਿਹਾ ਕਿ ਮੈਂ ਹਰ ਘਟਨਾ 'ਤੇ ਨਜ਼ਰ ਰੱਖ ਰਿਹਾ ਹਾਂ ਅਤੇ ਜੇਲ ਤੋਂ ਰਿਹਾਅ ਹੋਣ ਦੀ ਉਡੀਕ ਕਰ ...
Read Full Story


ਗੰਦੇ ਖਾਣੇ ਨਾਲ 80 ਵਿਦਿਆਰਥਣਾਂ ਦੀ ਸਿਹਤ ਖਰਾਬ

ਇੰਦੌਰ, ਇੰਦੌਰ ਦੇ ਖੇਤਰੀ ਸਕੂਲ ਆਫ ਨਰਸਿੰਗ 'ਚ ਮੈਸ 'ਚ ਗੰਦਾ ਭੋਜਨ ਖਾਣ ਨਾਲ 80 ਵਿਦਿਆਰਥਣਾਂ ਦੀ ਸਿਹਤ ਖਰਾਬ ਹੋ ਗਈ। ਇਨ੍ਹਾਂ ਸਾਰੀਆਂ ਵਿਦਿਆਰਥਣਾਂ ਦਾ ਮਹਾਰਾਜਾ ਯਸ਼ਵੰਤਰਾਓ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਸੋਮਵਾਰ ਦੀ ਦੁਪਹਿਰ ਤੇ ਸ਼ਾਮ ਨੂੰ ਵਿਦਿਆਰਥਣਾਂ ਨੇ ਮੈਸ 'ਚ ਭੋਜਨ ਕੀਤਾ ਉਸ ਤੋਂ ਬਾਅਦ ਉਨ੍ਹਾਂ ਨੇ ਦੇਰ ਰਾਤ ਤਬੀਅਤ ਖਰਾਬ ਹੋਣ ਦੀ ਸ਼ਿਕਾਤਿ ਕੀਤੀ। ਕਈ ਵਿਦਿਆਰਥਣਾਂ ਨੇ ਪੇਟ ਦਰਦ ਅਤੇ ਉਲਟੀ ਹੋਣ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਵਿਦਿਆਰਥਣਾਂ ਨੂੰ ਐਮ. ਵਾਏ ਹਸਪਤਾਲ ਲਿਜਾਇਆ ਗਿਆ। ਦੇਰ ਰਾਤ ਤੱਕ ਜਿੱਥੇ 60 ਬੀਮਾਰ ਵਿਦਿਆਰਥਣਾਂ ਹਸਪਤਾਲ ...
Read Full Story


ਮਹਾਰਾਜਾ ਰਣਜੀਤ ਸਿੰਘ ਕਾਲ ਦੀ ਸੋਨੇ ਦੀ ਮੋਹਰ ਭਾਰਤੀ ਗਾਹਕ ਨੇ ਖਰੀਦੀ

ਲੁਡਲੋਅ (ਯੂ.ਕੇ.), ਭਾਰਤ ਵਿਚ ਰਹਿੰਦੇ ਇਕ ਗੁਪਤ ਖਰੀਦਦਾਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੀ ਸੁਨਹਿਰੀ ਮੋਹਰ 10 ਹਜ਼ਾਰ ਪੌਂਡ ਸਟਰਲਿੰਗ (ਤਕਰੀਬਨ 8 ਲੱਖ ਰੁਪਏ) ਦੀ ਬੋਲੀ ਦੇ ਕੇ ਖਰੀਦ ਲਈ ਹੈ। ਇਹ ਖਰੀਦ ਰਣਜੀਤ ਸਿੰਘ ਕਾਲ ਤੇ ਉਸ ਤੋਂ ਬਾਅਦ ਦੇ ਪੰਜਾਬ ਨਾਲ ਸਬੰਧਤ ਯਾਦਗਾਰੀ ਵਸਤਾਂ ਦੀ ਨਿਲਾਮੀ ਸਮੇਂ ਕੀਤੀ ਗਈ। ਇਸ ਖਰੀਦਦਾਰ ਨੂੰ ਇਸ ਨਿਲਾਮੀ ਬਾਰੇ ਜਾਣਕਾਰੀ ਟ੍ਰਿਬਿਊਨ ਸਮੂਹ ਦੇ ਅਖਬਾਰ ਪੜ੍ਹ ਕੇ ਮਿਲੀ। ਉਸ ਨੇ ਇਹ ਖਬਰ ਪੜ੍ਹ ਕੇ ਤੁਰੰਤ ਸਬੰਧਤ ਨਿਲਾਮਘਰ (ਮੁਲੌਕੰਸ) ਨਾਲ ਸੰਪਰਕ ਕੀਤਾ। ਸੋਨੇ ਦੀ ਇਸ ਮੋਹਰ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਇਹ ਸਵਰਗੀ ਡਾ. ਜੌਹਨ ਲੌਗਿਨ ਦੀ ...
Read Full Story


2-ਜੀ ਘਪਲੇ ਦੀ ਫਾਈਲ ਸਵਾਮੀ ਨੂੰ ਸੀ. ਬੀ. ਆਈ. ਤੋਂ ਮਿਲੀ

ਚਿਦਾਂਬਰਮ ਤੇ ਏ. ਰਾਜਾ ਵਿਚਾਲੇ ਹੋਈ ਗੱਲਬਾਤ ਦਾ ਵੇਰਵਾ ਹੈ ਇਸ 507 ਪੰਨਿਆਂ ਦੀ ਫਾਈਲ 'ਚ ਨਵੀਂ ਦਿੱਲੀ, 2-ਜੀ ਸਪੈਕਟ੍ਰਮ ਘਪਲੇ ਵਿਚ ਗ੍ਰਹਿ ਮੰਤਰੀ ਪੀ. ਚਿਦਾਂਬਰਮ ਦੀ ਕਥਿਤ ਸ਼ਮੂਲੀਅਤ ਨੂੰ ਲੈ ਕੇ ਉਨ੍ਹਾਂ ਨੂੰ ਇਸ ਮਾਮਲੇ ਵਿਚ ਦੋਸ਼ੀ ਬਣਾਉਣ ਦੀ ਮੁਹਿੰਮ ਚਲਾ ਰਹੇ ਜਨਤਾ ਪਾਰਟੀ ਦੇ ਪ੍ਰਧਾਨ ਸੁਬਰਾਮਣੀਅਮ ਸਵਾਮੀ ਨੂੰ ਕੇਂਦਰੀ ਜਾਂਚ ਬਿਊਰੋ ਵਲੋਂ ਵੀਰਵਾਰ ਉਹ ਅਹਿਮ ਫਾਈਲ ਮਿਲ ਗਈ, ਜਿਸ ਵਿਚ ਚਿਦਾਂਬਰਮ ਅਤੇ ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ ਵਿਚਾਲੇ ਹੋਈ ਗੱਲਬਾਤ ਦਾ ਵੇਰਵਾ ਹੈ। ²²ਡਾ. ਸਵਾਮੀ ਨੇ ਫਾਈਲ ਮਿਲਣ ਦੀ ਪੁਸ਼ਟੀ ਕਰਦੇ ਹੋਏ ਆਪਣੇ ਟਵਿਟਰ ਸੰਦੇਸ਼ ਵਿਚ ਕਿਹਾ ਕਿ ਉਨ੍ਹਾਂ ...
Read Full Story


2ਜੀ: ਰਾਜਾ ਦੀ ਅਰਜ਼ੀ ਖਾਰਜ, ਮੁਕੱਦਮੇ ਦੀ ਕਾਰਵਾਈ ਸ਼ੁਰੂ

ਰਾਜਾ ਨੂੰ ਜੱਜ ਨੇ ਪਾਈ ਝਾੜ ਨਵੀਂ ਦਿੱਲੀ, 2ਜੀ ਸਪੈਕਟਰਮ ਘੁਟਾਲੇ ਦਾ ਮਾਮਲਾ ਅੱਜ ਇਕ ਅਹਿਮ ਪੜਾਅ ਵਿਚ ਦਾਖਲ ਹੋ ਗਿਆ ਤੇ ਦਿੱਲੀ ਦੀ ਇਕ ਅਦਾਲਤ ਵਿਚ ਇਹ ਮੁਕੱਦਮਾ ਸ਼ੁਰੂ ਹੋ ਗਿਆ, ਜਦਕਿ ਸਾਬਕਾ ਟੈਲੀਕਾਮ ਮੰਤਰੀ ਤੇ ਇਸ ਕੇਸ ਦੇ ਮੁੱਖ ਮੁਲਜ਼ਮ ਏ. ਰਾਜਾ ਵੱਲੋਂ ਗਵਾਹਾਂ ਦੀ ਜਿਰਹਾ ਦਾ ਇਹ ਕਹਿ ਕੇ ਵਿਰੋਧ ਕੀਤਾ ਗਿਆ ਕਿ ਜਦੋਂ ਮਾਮਲੇ ਦੀ ਜਾਂਚ ਹਾਲੇ ਚੱਲ ਰਹੀ ਹੈ, ਤਾਂ ਮੁਕੱਦਮਾ ਕਿਵੇਂ ਸ਼ੁਰੂ ਹੋ ਸਕਦਾ ਹੈ। ਸੀਨੀਅਰ ਵਕੀਲ ਸੁਸ਼ੀਲ ਕੁਮਾਰ ਨੇ ਰਾਜਾ ਲਈ ਪੇਸ਼ ਹੁੰਦਿਆਂ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਓ.ਪੀ. ਸੈਨੀ ਨੂੰ ਦੱਸਿਆ ਕਿ ਸਰਕਾਰੀ ਵਕੀਲ (ਪੀ.ਪੀ.) ਨੂੰ ਪੁੱਛਿਆ ਜਾਵੇ ਕਿ ਕੀ ਮਾਮਲੇ ਵਿਚ ...
Read Full Story


2-ਜੀ ਸਪੈਕਟ੍ਰਮ ਮਾਮਲੇ ਵਿਚ ਦੋਸ਼ ਪੱਤਰ ਤੈਅ ਕਰਨ ਬਾਰੇ ਫੈਸਲਾ 22 ਨੂੰ

ਨਵੀਂ ਦਿੱਲੀ, 2-ਜੀ ਸਪੈਕਟ੍ਰਮ ਮਾਮਲੇ 'ਚ ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ, ਡੀ. ਐੱਮ. ਕੇ. ਦੀ ਐੱਮ. ਪੀ. ਕਨੀਮੋਝੀ ਤੇ 15 ਹੋਰਨਾਂ ਵਿਰੁੱਧ ਦੋਸ਼ ਤੈਅ ਕਰਨ ਬਾਰੇ ਦਿੱਲੀ ਦੀ ਇਕ ਅਦਾਲਤ 22 ਅਕਤੂਬਰ ਨੂੰ ਆਪਣਾ ਫੈਸਲਾ ਸੁਣਾਏਗੀ। ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਓ. ਪੀ. ਸੈਣੀ ਨੇ ਆਪਣਾ ਹੁਕਮ ਰਾਖਵਾਂ ਰੱਖਦੇ ਹੋਏ ਸ਼ੁੱਕਰਵਾਰ ਕਿਹਾ ਕਿ ਦੋਸ਼ ਤੈਅ ਕਰਨ ਬਾਰੇ ਫੈਸਲਾ 22 ਅਕਤੂਬਰ ਨੂੰ ਸੁਣਾਇਆ ਜਾਏਗਾ। ਇਸ ਪ੍ਰਕਿਰਿਆ ਤੋਂ ਬਾਅਦ ਹੀ ਇਸ ਅਪਰਾਧਿਕ ਮਾਮਲੇ 'ਚ ਰਸਮੀ ਸੁਣਵਾਈ ਸ਼ੁਰੂ ਹੋਵੇਗੀ। ਇਸ ਪ੍ਰਕਿਰਿਆ ਵਿਚ ਅਦਾਲਤ ਤੈਅ ਕਰੇਗੀ ਕਿ ਕਿਸ ਦੋਸ਼ੀ ਵਿਰੁੱਧ ਸੁਣਵਾਈ ਲਈ ਪਹਿਲੇ ਨਜ਼ਰੇ ਢੁੱਕਵੇਂ ਸਬੂਤ ...
Read Full Story


ਚਿਦੰਬਰਮ ਨੂੰ ਬਰਖਾਸਤ ਕਰਨ ਪ੍ਰਧਾਨ ਮੰਤਰੀ : ਭਾਜਪਾ

ਗਵਾਲੀਅਰ,ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਰਾਜਨਾਥ ਸਿੰਘ ਨੇ ਕਿਹਾ ਕਿ 2-ਜੀ ਸਪੈਕਟ੍ਰਮ ਘੋਟਾਲੇ ਮਾਮਲੇ 'ਚ ਸਾਬਕਾ ਕੇਂਦਰੀ ਮੰਤਰੀ ਏ. ਰਾਜਾ ਵਾਂਗ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਵੀ ਜ਼ਿੰਮੇਵਾਰ ਹੈ, ਲਿਹਾਜ਼ਾ ਉਨ੍ਹਾਂ ਨੂੰ ਮੰਤਰੀ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਚਿਦੰਬਰਮ ਆਪਣੇ ਆਪ ਅਹੁਦਾ ਨਹੀਂ ਛੱਡਦੇ ਤਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਉਨ੍ਹਾਂ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਾਲ ਹੀ 'ਚ ਸਾਹਮਣੇ ਆਏ ਵਿੱਤ ਮੰਤਰਾਲੇ ਦੇ ਇਕ ਪੱਤਰ ਨੇ ਪੂਰੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ ਕਿ ...
Read Full Story


ਏ ਰਾਜਾ ਖ਼ਿਲਾਫ਼ ਨਵੀਂ ਫਰਦ-ਜੁਰਮ ਦਾਖ਼ਲ

ਨਵੀਂ ਦਿੱਲੀ,ਸੀਬੀਆਈ ਨੇ 2ਜੀ ਸਪੈਕਟ੍ਰਮ ਵੰਡ ਸਬੰਧੀ ਮਾਮਲੇ ਦੀ ਸੁਣਵਾਈ ਕਰ ਰਹੀ ਦਿੱਲੀ ਦੀ ਵਿਸ਼ੇਸ਼ ਅਦਾਲਤ ‘ਚ ਸਾਬਕਾ ਦੁੂਰਸੰਚਾਰ ਮੰਤਰੀ ਏ ਰਾਜਾ ਤੇ ਦੋ ਹੋਰਨਾਂ ਵਿਰੁੱਧ ਇਕ ਹੋਰ ਚਾਰਜਸ਼ੀਟ (ਫਰਦ-ਜੁਰਮ) ਦਾਇਰ ਕੀਤੀ ਹੈ, ਜਿਸ ਵਿਚ ਉਕਤ ਵਿਅਕਤੀਆਂ ‘ਤੇ ਸਰਕਾਰੀ ਸੇਵਕ ਹੁੰਦਿਆਂ ਲੋਕ ਹਿੱਤ ਨਾਲ ਧੋਖਾ ਕਰਨ ਦਾ ਦੋਸ਼ ਲਗਾਇਆ ਗਿਆ। ਵਿਸ਼ੇਸ਼ ਸਰਕਾਰੀ ਵਕੀਲ ਯੂ ਯੂ ਲਲਿਤ ਨੇ ਜਸਟਿਸ ਓ ਪੀ ਸੈਣੀ ਸਾਹਮਣੇ ਦਿੱਤੀ ਅਰਜ਼ੀ ‘ਚ ਕਿਹਾ ਕਿ ਭਾਰਤੀ ਦੰਡ ਕਾਨੂੰਨ ਦੀ ਧਾਰਾ 409 ਤਹਿਤ ਏ ਰਾਜਾ, ਉਨ੍ਹਾਂ ਦੇ ਸਾਬਕਾ ਨਿੱਜੀ ਸਕੱਤਰ ਆਰ ਕੇ ਚੰਦੋਲੀਆ ਤੇ ਸਾਬਕਾ ਦੂਰਸੰਚਾਰ ਸਕੱਤਰ ਸਿਧਾਰਥ ਬੇਹੁਰਾ ...
Read Full Story


ਪ੍ਰਧਾਨ ਮੰਤਰੀ ਚਿਦੰਬਰਮ ਨੂੰ ਮੰਤਰੀ ਮੰਡਲ 'ਚੋਂ ਬਾਹਰ ਕਰੇ : ਗਡਕਰੀ

ਰਾਏਪੁਰ,ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਨੀਤਿਨ ਗਡਕਰੀ ਨੇ ਕਿਹਾ ਕਿ 2-ਜੀ ਸਪੈਕਟ੍ਰਮ ਘੋਟਾਲੇ 'ਚ ਆਪਣੀ ਕਥਿਤ ਮਿਲੀਭੁਗਤ 'ਤੇ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਜੇਕਰ ਅਸਤੀਫਾ ਨਹੀਂ ਦਿੰਦੇ ਤਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਉਨ੍ਹਾਂ ਨੂੰ ਮੰਤਰੀ ਮੰਡਲ 'ਚੋਂ ਬਾਹਰ ਕਰ ਦੇਣਾ ਚਾਹੀਦਾ ਹੈ। ਗਡਕਰੀ ਨੇ ਰਾਏਪੁਰ ਹਵਾਈ ਅੱਡੇ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਚਿਦੰਬਰਮ ਨੂੰ ਕੇਂਦਰੀ ਮੰਤਰੀ ਮੰਡਲ 'ਚੋਂ ਜਾਂ ਤਾਂ ਖੁਦ ਅਸਤੀਫਾ ਦੇ ਦੇਣਾ ਚਾਹੀਦਾ ਹੈ ਨਹੀਂ ਤਾਂ ਪ੍ਰਧਾਨ ਮੰਤਰੀ ਨੂੰ ਉਨ੍ਹਾ ਨੂੰ ਬਾਹਰ ਕਰ ਦੇਣਾ ਚਾਹੀਦਾ ਹੈ। ਭਾਜਪਾ ਪ੍ਰਧਾਨ ਦੁਰਗ ਜ਼ਿਲੇ 'ਚ ਇਕ ...
Read Full Story


ਲਾਲਬਾਗਚਾ ਰਾਜਾ ਗਣੇਸ਼ ਮੰਡਲ ਦੀ ਸੁਰੱਖਿਆ ਲਈ 14 ਕਰੋੜ ਰੁਪਏ ਦਾ ਬੀਮਾ

ਮੁੰਬਈ,ਲੰਘੀ 13 ਜੁਲਾਈ ਨੂੰ ਹੋਏ ਤਿੰਨ ਬੰਬ ਧਮਾਕਿਆਂ ਦੇ ਮੱਦੇਨਜ਼ਰ ਮੁੰਬਈ ਦੇ ਪ੍ਰਸਿੱਧ ਲਾਲਬਾਗਚਾ ਰਾਜਾ ਗਣੇਸ਼ ਮੰਡਲ ਦੀ ਐਤਕੀਂ ਸੁਰੱਖਿਆ ਵਧਾਈ ਜਾਵੇਗੀ ਅਤੇ ਨਾਲ ਹੀ ਇਸ ਦਾ ਬੀਮਾ ਵੀ ਵਧਾ ਕੇ 14 ਕਰੋੜ ਰੁਪਏ ਦਾ ਕੀਤਾ ਗਿਆ ਹੈ। ਮਹਾਰਾਸ਼ਟਰ ਦਾ ਸਭ ਤੋਂ ਵੱਡਾ ਤਿਉਹਾਰ ਗਣੇਸ਼ ਚਤੁਰਥੀ ਭਲਕ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਲਾਲਬਾਗਚਾ ਰਾਜਾ ਇਸ ਮਹਾਂਨਗਰ ਦਾ ਸਭ ਤੋਂ ਪੁਰਾਣਾ ਤੇ ਹਰਮਨਪਿਆਰਾ ਮੰਡਲ ਹੈ। ਇਥੇ ਫਿਲਮ ਸਟਾਰਾਂ ਤੇ ਸਿਆਸਤਦਾਨਾਂ ਸਣੇ ਇਕ ਕਰੋੜ ਦੇ ਕਰੀਬ ਲੋਕ ਪਹੁੰਚਦੇ ਹਨ। ਇਸ ਮੰਡਲ ਦੇ ਪ੍ਰਧਾਨ ਅਸ਼ੋਕ ਪਵਾਰ ਨੇ ਦੱਸਿਆ, ‘‘ਦੇਖਣ ’ਚ ਆਇਆ ਹੈ ਕਿ ਹਰ ਸਾਲ ਗਣੇਸ਼ ਚਤੁਰਥੀ ...
Read Full Story


ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਸਥਾਨਾਂ ’ਤੇ ਨਾਜਾਇਜ਼ ਕਬਜ਼ੇ

ਮੱਕੜ ਨੇ ਦਿੱਤਾ ਜਾਂਚ ਦਾ ਭਰੋਸਾ ਅੰਮ੍ਰਿਤਸਰ,ਪਾਕਿਸਤਾਨ ਵਿਚ ਸਿੱਖ ਇਤਿਹਾਸਕ ਥਾਵਾਂ ’ਤੇ ਹੋ ਰਹੇ ਨਾਜਾਇਜ਼ ਕਬਜ਼ਿਆਂ ਦੇ ਮਾਮਲੇ ਬਾਰੇ ਸ਼੍ਰੋਮਣੀ ਕਮੇਟੀ ਵਲੋਂ ਅਸਲੀਅਤ ਦਾ ਪਤਾ ਲਾਇਆ ਜਾਵੇਗਾ ਅਤੇ ਬਾਅਦ ਵਿਚ ਸਰਕਾਰ ਰਾਹੀਂ ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ। ਹਾਲ ਹੀ ਵਿਚ ਖੋਜ-ਕਰਤਾ ਸ੍ਰੀ ਸੁਰਿੰਦਰ ਕੋਛੜ ਨੇ ਇਹ ਮਾਮਲਾ ਉਭਾਰਿਆ ਹੈ ਕਿ ਪਾਕਿਸਤਾਨ ਸਥਿਤ ਸਿੱਖ ਧਰਮ ਤੇ ਇਤਿਹਾਸ ਨਾਲ ਸਬੰਧਤ ਥਾਵਾਂ ’ਤੇ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ ਅਤੇ ਸਾਂਭ-ਸੰਭਾਲ ਪ੍ਰਤੀ ਵਰਤੀ ਜਾ ਰਹੀ ਲਾਪਰਵਾਹੀ ਕਾਰਨ ਇਨ੍ਹਾਂ ਥਾਵਾਂ ਦਾ ਸਰੂਪ ਖ਼ਤਰੇ ਵਿਚ ਹੈ। ਉਨ੍ਹਾਂ ਦਾਅਵਾ ਕੀਤਾ ਕਿ ...
Read Full Story


1 2 > >>

Loading...

© 2012 punjabinfoline.com

punjab infoline arash info