Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਰਾਜਾਸਾਂਸੀ"
ਖੇਡ ਟੂਰਨਾਮੈਂਟ ਕਰਵਾਇਆ

ਰਾਜਾਸਾਂਸੀ, 6 ਜਨਵਰੀ (ਪੱਤਰ ਪ੍ਰੇਰਕ)-ਸਥਾਨਕ ਕਸਬਾ ਰਾਜਾਸਾਂਸੀ ਵਿਖੇ ਜੋਸ਼ ਕ੍ਰਿਕਟ ਕਲੱਬ ਰਾਜਾਸਾਂਸੀ ਦੇ ਸਰਪ੍ਰਸਤ ਸ. ਕੁਲਦੀਪ ਸਿੰਘ ਸੈਕਟਰੀ ਅਦਲੀਵਾਲਾ ਤੇ ਸਾਬਕਾ ਸਰਪੰਚ ਮੁਖਵਿੰਦਰ ਸਿੰਘ ਬੱਲ ਪ੍ਰਧਾਨ ਖੇਡ ਸੈਲ ਭਾਜਪਾ ਜ਼ਿਲ੍ਹਾਂ ਅੰਮ੍ਰਿਤਸਰ ਵਲੋਂ ਸਾਂਝੇ ਸਹਿਯੋਗ ਨਾਲ ਪੰਜਵਾਂ ਗੁਰਜੀਤ ਭਾਜਪਾ ਜ਼ਿਲ੍ਹਾ ਅੰਮ੍ਰਿਤਸਰ ਵਲੋਂ ਸਾਂਝੇ ਸਹਿਯੋਗ ਨਾਲ ਪੰਜਵਾਂ ਗੁਰਜੀਤ ਸਿੰਘ ਸਿੱਧੂ ਯਾਦਗਾਰੀ ਕ੍ਰਿਕਟ ਖੇਡ ਟੂਰਨਾਮੈਂਟ ਕਰਵਾਇਆ ਗਿਆ। ਫਾਈਨਲ ਮੈਚ ਕਿੰਗ ਕਲੱਬ ਪਿੰਡ ਰੋੜੀ ਵਾਲਾ ਤੇ ਜੋਸ਼ ਕ੍ਰਿਕਟ ਕਲੱਬ ਰਾਜਾਸਾਂਸੀ ਵਿਚਾਲੇ ਖੇਡਿਆ ਗਿਆ। ਜਿਸ ਵਿਚ ਕਿੰਗ ਕਲੱਬ ਰੋੜੀ ...
Read Full Story


ਪ੍ਰਭੂ ਯਸੂ ਮਸੀਹ ਦਾ ਜਨਮ ਦਿਹਾੜਾ ਮਨਾਇਆ

ਰਾਜਾਸਾਂਸੀ, 28 ਦਸੰਬਰ (ਹੇਰ, ਖੀਵਾ)-ਰਾਜਾਸਾਂਸੀ ਦੀ ਦਾਣਾ ਮੰਡੀ ਵਿਖੇ ਪ੍ਰਭੂ ਯਸੂ ਮਸੀਹ ਦਾ ਜਨਮ ਦਿਹਾੜਾ ਸਮੁੱਚੇ ਮਸੀਹੀ ਭਾਈਚਾਰੇ ਵਲੋਂ ਨਗਰ ਪੰਚਾਇਤ ਰਾਜਾਸਾਂਸੀ ਦੇ ਸਾਂਝੇ ਸਹਿਯੋਗ ਨਾਲ ਮਨਾਇਆ ਗਿਆ। ਜਿਸ ਵਿਚ ਦਿੱਲੀ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਕਮਿਸ਼ਨਰ ਪਾਸਟਰ ਕੇ.ਵੀ. ਲਿਆਸੇ ਤੇ ਕਮਿਸ਼ਨਰ ਕੁਸਮ ਲਿਆਸੇ ਨੇ ਹਾਜ਼ਰ ਯਿਸੂ ਦੇ ਭਗਤਾਂ ਨੂੰ ਪ੍ਰਭੂ ਯਸੂ ਮਸੀਹ ਦੇ ਗੁਣ ਗਾਇਨ ਕਰਕੇ ਪ੍ਰੇਮ ਭਗਤੀ ਵਿਚ ਰੰਗਿਆ ਤੇ ਪ੍ਰਭੂ ਯੀਸੂ ਮਸੀਹ ਦਾ ਹਰੇਕ ਪ੍ਰਾਣੀ ਨਾਲ ਪਿਆਰ ਕਰਨ ਦਾ ਉਪਦੇਸ਼ ਦਿੱਤਾ। ਪ੍ਰਭੂ ਯਸੂ ਮਸੀਹ ਦੇ ਸ਼ਰਧਾਲੂਆਂ ਤੇ ਚਰਚ ਕਮੇਟੀ ਰਾਜਾਸਾਂਸੀ ਦੇ ਮੈਂਬਰ ’ਚ ਪਦਰੀ ...
Read Full Story


ਨਾਬਾਲਗ ਲੜਕੀ ਅਗਵਾ ਕਰਨ ’ਤੇ ਪਰਚਾ ਦਰਜ

ਅੰਮ੍ਰਿਤਸਰ, 27 ਦਸੰਬਰ (ਨ.ਪ.ਪ.)-ਥਾਣਾ ਰਾਜਾਸਾਂਸੀ ਦੀ ਪੁਲਿਸ ਵੱਲੋਂ ਨਾਬਾਲਗ ਲੜਕੀ ਅਗਵਾ ਕਰਨ ਦੇ ਦੋਸ਼ ’ਚ ਦਫ਼ਾ 363, 366 ਆਈ. ਪੀ. ਸੀ. ਤਹਿਤ ਪਰਚਾ ਬੰਟੀ ਵਾਸੀ ਸ਼ਿਚੰਦਰ ਖਿਲਾਫ਼ ਦਰਜ ਕੀਤਾ ਗਿਆ ਹੈ। ਲੜਕੀ ਦੇ ਬਾਪ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਬੇਟੀ ਦੀ ਉਮਰ 16 ਸਾਲ ਦੇ ਕਰੀਬ ਹੈ। ਉਕਤ ਲੜਕਾ ਵਿਆਹ ਕਰਵਾਉਣ ਦੇ ਬਹਾਨੇ ਉਸ ਦੀ ਲੜਕੀ ਨੂੰ ਵਰਗਲਾ ਕੇ ਲੈ ਗਿਆ ਹੈ। ਉਸ ਦੀ ਲੜਕੀ ਘਰ ਵਿਚੋਂ ਸੋਨੇ ਦਾ ਕੜਾ ਅਤੇ 30 ਹਜ਼ਾਰ ਰੁਪਏ ਨਕਦ ਵੀ ਲੈ ਗਈ ...
Read Full Story


ਪੰਜਾਬੀ ਕਲਚਰਲ ਕੌਂਸਲ ਵੱਲੋਂ ਅੰਮ੍ਰਿਤਸਰ ਹਵਾਈ ਅੱਡੇ ਦਾ ਨਾਂ ਗੁਰੂ ਰਾਮਦਾਸ ਹਵਾਈ ਅੱਡਾ ਰੱਖਣ ਦੀ ਮੰਗ

ਚੰਡੀਗੜ੍ਹ, 10 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ)- ਪੰਜਾਬੀ ਕਲਚਰਲ ਕੌਂਸਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿਫਤੀ ਦਾ ਘਰ ਅੰਮ੍ਰਿਤਸਰ ਭਾਵਨਾਤਮਕ ਤੌਰ 'ਤੇ ਸਮੁੱਚੀ ਦੁਨੀਆਂ ਦੇ ਸਿੱਖਾਂ ਅਤੇ ਪੰਜਾਬੀਆਂ ਦੇ ਦਿਲਾਂ 'ਚ ਖਾਸ ਸਥਾਨ ਰੱਖਦਾ ਹੈ ਇਸ ਲਈ ਰਾਜਾਸਾਂਸੀ (ਅੰਮ੍ਰਿਤਸਰ) ਹਵਾਈ ਅੱਡੇ ਦਾ ਨਾਂ ਗੁਰੂ ਰਾਮਦਾਸ ਹਵਾਈ ਅੱਡਾ ਰੱਖਿਆ ਜਾਵੇ। ਇਹ ਮੰਗ ਅੱਜ ਇੱਥੇ ਕੌਂਸਲ ਦੇ ਚੇਅਰਮੈਨ ਸ. ਜਸਵੰਤ ਸਿੰਘ ਛਾਪਾ ਦੀ ਪ੍ਰਧਾਨਗੀ ਹੇਠ ਸੱਦੀ ਮੀਟਿੰਗ ਦੌਰਾਨ ਕੀਤੀ ਗਈ ਜਿਸ ਵਿਚ ਕੌਂਸਲ ਦੇ ਅਹੁਦੇਦਾਰਾਂ ਤੇ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਵੀ ਹਿੱਸਾ ਲਿਆ। ਇਸ ਮੌਕੇ ਇਸ ਮੰਗ ਦੀ ...
Read Full Story


1

Loading...

© 2012 punjabinfoline.com

punjab infoline arash info