ਰਾਮਦੇਵ ਨੇ ਕੀਤਾ ਪ੍ਰਧਾਨ ਮੰਤਰੀ ਦੀ ਇਮਾਨਦਾਰੀ 'ਤੇ ਸਵਾਲ
ਭ੍ਰਿਸ਼ਟਾਚਾਰ ਅਤੇ ਕਾਲੇਧਨ ਦੇ ਖਿਲਾਫ ਯਾਤਰਾ ਉੱਤੇ ਨਿਕਲੇ ਯੋਗ ਗੁਰੂ ਬਾਬਾ ਰਾਮਦੇਵ ਨੇ ਕਾਲੇ ਧਨ ਉੱਤੇ ਸਰਕਾਰ ਦੇ ਸ਼ਵੇਤ ਪੱਤਰ ਤੋਂ ਨਰਾਜ਼ ਹੋ ਕੇ ਉਨ੍ਹਾਂ ਨੇ ਸਿੱਧੇ ਪ੍ਰਧਾਨ ਮੰਤਰੀ ਦੀ ਈਮਾਨਦਾਰੀ ਉੱਤੇ ਸਵਾਲ ਖੜੇ ਕੀਤੇ ਹਨ। ਰਾਜਸਥਾਨ ਦੇ ਝੂਨਝੁਨੂ ਵਿਚ ਇਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਬਾਬਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸ ਦੇ ਹੱਥਾਂ ਵਿਚ ਵਿਕਦਾ ਹੈ? ਪ੍ਰਧਾਨ ਮੰਤਰੀ ਅਮਰੀਕਾ ਦੇ ਹੱਥਾਂ ਵਿਚ ਵਿਕਦਾ ਹੈ।
ਪ੍ਰਧਾਨ ਮੰਤਰੀ ਵਿਦੇਸ਼ੀ ਕੰਪਨੀਆਂ ਦੇ ਹੱਥਾਂ ਵਿਚ ਵਿਕਦਾ ਹੈ। ਪ੍ਰਧਾਨ ਮੰਤਰੀ ਪੂੰਜੀਪਤੀਆਂ ਦੇ ਹੱਥਾਂ ਵਿਚ ਵਿਕਦਾ ਹੈ, ਜੋ ਉਨ੍ਹਾਂ ਨੂੰ 10-10, 50-50, ... Read Full Story
|
ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ
ਹਿਸਾਰ, ਵਿਵਾਦਾਂ ਦੇ ਘੇਰੇ 'ਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) ਦੇ ਸੰਬੰਧ 'ਚ ਯੋਗ ਗੁਰੂ ਬਾਬਾ ਰਾਮਦੇਵ ਨੇ ਐਤਵਾਰ ਨੂੰ ਕਿਹਾ ਕਿ ਆਈ. ਪੀ. ਐਲ. ਕੁਝ ਨਹੀਂ ਸਗੋਂ ਭ੍ਰਿਸ਼ਟਾਚਾਰ ਅਤੇ ਰਿਸ਼ਵਤ ਦਾ ਚੱਕਰਵਿਊ ਹੈ। ਰਾਮਦੇਵ ਨੇ ਕਿਹਾ ਕਿ ਭਾਰੀ ਮਾਤਰਾ 'ਚ ਕਾਲਾ ਧਨ ਇਸ 'ਚ ਨਿਵੇਸ਼ ਕੀਤਾ ਜਾ ਰਿਹਾ ਹੈ ਇਸ ਲਈ ਇਹ ਕਾਲਾ ਖੇਡ ਬਣਦਾ ਜਾ ਰਿਹਾ ਹੈ।
ਬਾਬਾ ਰਾਮਦੇਨ ਨੇ ਕਿਹਾ ਕਿ ਆਈ. ਪੀ. ਐਲ. ਵਿਲਾਸਿਤਾ ਦੀ ਨਿਸ਼ਾਨੀ ਹੈ। ਦੇਸ਼ ਦੇ ਭਲੇ ਲਈ ਇਸ ਅਨੈਤਿਕ ਚੱਕਰ ਨੂੰ ਸਮਾਪਤ ਕੀਤਾ ਜਾਏਗਾ। ਇਸਦੇ ਨਾਲ ਹੀ ਬਾਬਾ ਰਾਮਦੇਵ ਨੇ ਕਿਹਾ ਕਿ ਜੇਕਰ ਜਨਤਾ ਸਿਰਫ 300 ਇਮਾਨਦਾਰ ਸੰਸਦਾਂ ਨੂੰ ਸੰਸਦ 'ਚ ... Read Full Story
|
ਰਾਮਦੇਵ ਦੇ ਟਰੱਸਟਾਂ ਨੂੰ ਇਨਕਮ ਟੈਕਸ ਵਿਭਾਗ ਦਾ ਨੋਟਿਸ
ਨਵੀਂ ਦਿੱਲੀ, ਯੋਗ ਗੁਰੂ ਰਾਮਦੇਵ ਨੂੰ ਇਨਕਮ ਟੈਕਸ ਅਦਾ ਕਰਨ ਤੋਂ ਮਿਲੀ ਛੋਟ ਖਤਮ ਹੋ ਗਈ ਹੈ। ਉਨ੍ਹਾਂ ਦੇ ਟਰੱਸਟਾਂ ਨੂੰ 58 ਕਰੋੜ ਰੁਪਏ ਅਦਾ ਕਰਨ ਦਾ ਨੋਟਿਸ ਦਿਤਾ ਗਿਆ ਹੈ। ਆਯੁਰਵੈਦਿਕ ਦਵਾਈਆਂ ਵੇਚਣ ਤੋਂ ਹੋਈ ਕਮਾਈ 'ਤੇ ਇਨਕਮ ਟੈਕਸ ਅਦਾ ਕਰਨ ਲਈ ਰਾਮਦੇਵ ਦੇ ਟਰੱਸਟਾਂ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ। ਸੂਤਰਾਂ ਨੇ ਦਸਿਆ ਕਿ ਮੁਲਾਂਕਣ ਸਾਲ 2009-10 ਦੌਰਾਨ ਹੋਈ 120 ਕਰੋੜ ਰੁਪਏ ਦੀ ਕਮਾਈ 'ਤੇ ਟੈਕਸ ਅਦਾ ਕਰਨ ਲਈ ਹਰਿਦਵਾਰ ਸਥਿਤ ਪਤੰਜਲੀ ਯੋਗਪੀਠ ਟਰੱਸਟ, ਦਿਵਿਆਯੋਗ ਮੰਦਰ ਟਰੱਸਟ ਅਤੇ ਭਾਰਤ ਸਵਾਭੀਮਾਨ ਟਰੱਸਟ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਨਕਮ ਟੈਕਸ ਵਿਭਾਗ ਨੂੰ ਕਾਰੋਬਾਰੀ ... Read Full Story
|
ਦਸ ਸਾਲਾਂ ‘ਚ ਬਾਬਾ ਰਾਮਦੇਵ ਨੂੰ 1177 ਕਰੋੜ ਤੇ ਨਿਰਮਲ ਬਾਬਾ ਨੂੰ 3000 ਕਰੋੜ ਦੀ ਕਮਾਈ
ਨਵੀਂ ਦਿੱਲੀ, ਮੋਬਾਈਲ ਅਤੇ ਫੇਸਬੁੱਕ ‘ਤੇ ਅੱਜਕਲ ਇਕ ਵਿਸ਼ੇਸ਼ ਸੰਦੇਸ਼ ”ਛੱਡੋ ਘਰ-ਵਾਰ, ਚੱਲੋ ਹਰਿਦੁਆਰ” ਧਮਾਲਾਂ ਪਾ ਰਿਹਾ ਹੈ, ਜਿਸ ਰਾਹੀਂ ਕਿਹਾ ਜਾ ਰਿਹਾ ਹੈ ਕਿ ਆਪਣਾ ਕੈਰੀਅਰ ਚੁਨਣ ਤੋਂ ਪਹਿਲਾਂ ਇਸਦੇ ਫਾਇਦੇ ਨੁਕਸਾਨ ਜ਼ਰੂਰ ਸੋਚ ਲੈਣਾ। ਉਪਰੋਕਤ ”ਛੱਡੋ ਘਰ-ਵਾਰ, ਚੱਲੋ ਹਰਿਦੁਆਰ” ਸੰਦੇਸ਼ ਰਾਹੀਂ ਦੱਸਿਆ ਗਿਆ ਹੈ ਕਿ ਅੱਜਕਲ ਮੁਤਾਬਕ ਦਸ ਸਾਲਾਂ ‘ਚ ਵੱਖ-ਵੱਖ ਪ੍ਰੋਫੈਸ਼ਨਾਂ ਨਾਲ ਜੁੜੇ ਵਿਅਕਤੀਆਂ ਦੀ ਕਮਾਈ ਕਿੰਨੀ ਕੁ ਬਣਦੀ ਹੈ। ਜਿਵੇਂ ਕਿ ਇਕ ਅਧਿਆਪਕ ਦਸ ਸਾਲਾਂ ‘ਚ ਕਰੀਬ 25 ਲੱਖ ਰੁਪਏ ਕਮਾਉਂਦਾ ਹੈ, ਜਦਕਿ ਪੱਤਰਕਾਰ 20 ਲੱਖ, ਆਮ ਦੁਕਾਨਦਾਰ 30 ਲੱਖ, ਸਰਕਾਰੀ ਮੁਲਾਜ਼ਮ 35 ... Read Full Story
|
ਜਨਰਲ ਸਿੰਘ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ 'ਚ ਸ਼ਾਮਿਲ ਹੋਣ : ਰਾਮਦੇਵ
ਹਰਿਦੁਆਰ, ਯੋਗ ਗੁਰੂ ਬਾਬਾ ਰਾਮਦੇਵ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਭ੍ਰਿਸ਼ਟਾਚਾਰ ਵਿਰੁੱਧ ਉਨ੍ਹਾਂ ਦੀ ਮੁਹਿੰਮ ਵਿਚ ਸੈਨਾ ਮੁਖੀ ਜਨਰਲ ਵੀ. ਕੇ. ਸਿੰਘ ਵੀ ਉਨ੍ਹਾਂ ਦਾ ਸਾਥ ਦੇਣ। ਰਾਮਦੇਵ ਨੇ ਹੋਰ ਕਿਹਾ ਕਿ ਇਸ ਮੁਹਿੰਮ ਵਿਚ ਉਹ ਹਰ ਵਿਅਕਤੀ ਦਾ ਸਹਿਯੋਗ ਚਾਹੁੰਦੇ ਹਨ। ਬਾਬਾ ਰਾਮਦੇਵ ਨੇ ਮੁਸਲਮਾਨਾਂ ਦੀ ਹਮਾਇਤ ਹਾਸਿਲ ਕਰਨ ਲਈ ਕਿਹਾ ਕਿ ਉਹ ਮੁਸਲਮਾਨਾਂ ਦੇ ਰਾਖਵੇਂਕਰਨ ਦਾ ਸਮਰਥਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਭ੍ਰਿਸ਼ਟਾਚਾਰ ਵਿਰੋਧੀ ਆਪਣੀ ਮੁਹਿੰਮ ਨੂੰ ਮੁਸਲਿਮ ਭਾਈਚਾਰੇ ਤਕ ਪਹੁੰਚਾਉਣ ਲਈ ਉਨ੍ਹਾਂ ਵਲੋਂ ਪ੍ਰਚਾਰ ਸਮੱਗਰੀ ਜਿਵੇਂ ਕਿ ਇਸ਼ਤਿਹਾਰ, ਬੈਨਰ ਆਦਿ ਉਰਦੂ ਵਿਚ ... Read Full Story
|
ਹਰਿਆਣਾ ਵਿਚ ਬਾਬਾ ਰਾਮਦੇਵ ਨੂੰ ਦਾਖਲ ਨਾ ਹੋਣ ਦਾ ਐਲਾਨ
ਜੀਂਦ, ਆਰੀਆ ਸਵਾਭੀਮਾਨ ਨਾਮੀ ਇਕ ਸੰਗਠਨ ਨੇ ਯੋਗ ਗੁਰੂ ਬਾਬਾ ਰਾਮਦੇਵ ਖਿਲਾਫ ਮੋਰਚਾ ਖੋਲ੍ਹਦਿਆਂ ਕਿਹਾ ਕਿ ਬਾਬਾ ਰਾਮ ਦੇਵ ਥੋਥੇ ਰਾਸ਼ਟਰਵਾਦੀ ਹਨ ਅਤੇ ਉਨ੍ਹਾਂ ਨੂੰ ਹਰਿਆਣਾ ਵਿਚ ਦਾਖਲ ਨਹੀਂ ਹੋਣ ਦਿਤਾ ਜਾਵੇਗਾ। ਇਸ ਨੂੰ ਲੈ ਕੇ ਮੰਗਲਵਾਰ ਨੂੰ ਇਕ ਹੋਟਲ ਵਿਚ ਬੁਲਾਏ ਗਏ ਪੱਤਰਕਾਰ ਸੰਮੇਲਨ ਵਿਚ ਆਰੀਆ ਸਵਾਭੀਮਾਨ ਦੇ ਕੌਮੀ ਪ੍ਰਧਾਨ ਆਚਾਰੀਆ ਗਿਆਨੇਸ਼ਵਰ ਅਤੇ ਜਨਰਲ ਸਕੱਤਰ ਚੰਦਰਪਾਲ ਆਰੀਆ ਨੇ ਕਿਹਾ ਕਿ ਲੋਕਤੰਤਰ ਦੇ ਨਾਂ 'ਤੇ ਸਾਰਿਆਂ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਦਾ ਦਾਅਵਾ ਕਰਨ ਵਾਲੇ ਰਾਮਦੇਵ ਕੋਲ ਇੰਨਾ ਹੌਸਲਾ ਵੀ ਨਹੀਂ ਹੈ ਕਿ ਉਨ੍ਹਾਂ ਕੋਲੋਂ ਪੁੱਛੇ ਗਏ ਸਵਾਲਾਂ ਦਾ ... Read Full Story
|
ਡਾਕੂਆਂ ਦਾ ਪ੍ਰਮੋਸ਼ਨ ਹੋਇਆ, ਜੰਗਲਾਂ 'ਚੋਂ ਨਿਕਲ ਕੇ ਦਿੱਲੀ ਪੁੱਜ ਗਏ : ਬਾਬਾ ਰਾਮਦੇਵ
ਮੁਰੈਨਾ, ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਦੇਸ਼ ਤਾਂ ਸੰਸਦ ਵਿਚ ਬੈਠੇ 543 ਲੋਕ ਹੀ ਚਲਾਉਣਗੇ ਪਰ ਉਨ੍ਹਾਂ ਨੂੰ 'ਰੋਗੀ' ਨਹੀਂ ਹੋਣਾ ਚਾਹੀਦਾ। ਮੁਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਹਾਜ਼ਰੀ ਵਿਚ ਅੱਜ ਸਵੇਰੇ 5 ਵਜੇ ਇਥੇ ਸਟੇਡੀਅਮ 'ਤੇ ਆਯੋਜਿਤ ਯੋਗ ਕੈਂਪ ਵਿਚ ਬਾਬਾ ਰਾਮਦੇਵ ਨੇ ਇਕ ਵਾਰ ਫਿਰ ਦੋਸ਼ ਲਗਾਇਆ ਕਿ ਸੰਸਦ ਵਿਚ ਬੈਠੇ ਕੁਝ ਮੈਂਬਰ ਭ੍ਰਿਸ਼ਟਾਚਾਰੀ ਅਤੇ ਹਤਿਆਰੇ ਹਨ। ਜਨਤਾ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਲੋਕਾਂ ਨੂੰ ਚੁਣ ਕੇ ਦੇਸ਼ ਦੀ ਸਰਵਉਚ ਸੰਸਥਾ ਵਿਚ ਨਾ ਭੇਜਣ। ਇਸ ਤੋਂ ਪਹਿਲਾਂ ਕਲ ਸ਼ਾਮ ਭਿੰਡ ਤੋਂ ਮੁਰੈਨਾ ਆਉਂਦੇ ਹੋਏ ਪੋਰਸਾ ਵਿਚ ਆਯੋਜਿਤ ਇਕ ਸਭਾ ਵਿਚ ... Read Full Story
|
ਬਾਬਾ ਰਾਮਦੇਵ ਵਿਰੁੱਧ ਇਕ ਹੋਰ ਕੇਸ ਦਾਇਰ
ਮੁਰਾਦਾਬਾਦ, ਯੋਗ ਗੁਰੂ ਬਾਬਾ ਰਾਮਦੇਵ ਵਲੋਂ ਪਾਰਲੀਮੈਂਟ ਦੇ ਮੈਂਬਰਾਂ ਵਿਰੁੱਧ ਹੱਤਕ ਭਰੀ ਟਿੱਪਣੀ ਕਰਨ ਕਾਰਨ ਉਹ ਇਕ ਵਾਰ ਫਿਰ ਮੁਸ਼ਕਲ ਵਿਚ ਫਸ ਗਏ ਹਨ। ਇਸ ਸੰਬੰਧ ਵਿਚ ਰਾਸ਼ਟਰੀ ਜਨਤਾ ਦਲ ਦੇ ਜ਼ਿਲਾ ਪ੍ਰਧਾਨ ਰਾਮੇਸ਼ਵਰ ਦਿਆਲ ਨੇ ਰਾਮਦੇਵ ਵਿਰੁੱਧ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਮੁਕੱਦਮਾ ਦਾਇਰ ਕੀਤਾ ਹੈ। ਅਦਾਲਤ ਨੇ ਰਾਮਦੇਵ ਵਿਰੁੱਧ ਸ਼ਿਕਾਇਤ ਦਾਖਲ ਕਰਕੇ ਸੁਣਵਾਈ ਲਈ ਅਗਲੀ ਤਾਰੀਖ 17 ਮਈ ਪਾਈ ਹੈ। ਰਾਮੇਸ਼ਵਰ ਦਿਆਲ ਨੇ ਦੋਸ਼ ਲਾਇਆ ਹੈ ਕਿ ਤਿੰਨ ਮਈ ਨੂੰ ਗਾਇਤਰੀ ਨਗਰ ਵਿਖੇ ਪਾਰਟੀ ਦੇ ਦਫਤਰ ਵਿਚ ਉਨ੍ਹਾਂ ਦੀ ਮੌਜੂਦਗੀ ਵਿਚ ਕੁਝ ਲੋਕਾਂ ਨੇ ਚਿੱਕੜ ਉਛਾਲਦੇ ... Read Full Story
|
ਢੋਂਗ ਕਰ ਰਹੇ ਰਾਮਦੇਵ- ਦਿਗਵਿਜੇ
ਕਾਂਗਰਸ ਸਕੱਤਰ ਜਨਰਲ ਦਿਗਵਿਜੇ ਸਿੰਘ ਨੇ ਇਕ ਵਾਰ ਫਿਰ ਤੋਂ ਯੋਗ ਗੁਰੂ ਬਾਬਾ ਰਾਮਦੇਵ ਖਿਲਾਫ ਮੋਰਚਾ ਖੋਲ ਲਿਆ ਹੈ। ਦਿਗਵਿਜੇ ਨੇ ਕਿਹਾ ਕਿ ਬਾਬਾ ਰਾਮਦੇਵ ਕਾਲੇ ਧਨ ਦੀ ਵਾਪਸੀ ਦੇ ਮਾਮਲੇ ਵਿਚ ਸਿਰਫ ਢੋਂਗ ਕਰਦੇ ਹਨ। ਦਿਗਵਿਜੇ ਨੇ ਕਿਹਾ ਕਿ ਰਾਮਦੇਵ ਕਿਹਾ ਕਿ ਉਹ ਬਾਬਾ ਰਾਮਦੇਵ ਦੇ ਕਾਲੇ ਕਾਰਨਾਮਿਆਂ ਬਾਰੇ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਹਨ ਪਰ ਉਸ ਸਮੇਂ ਉਨ੍ਹਾਂ ਦੀਆਂ ਗੱਲਾਂ 'ਤੇ ਯਕੀਨ ਨਹੀਂ ਕੀਤਾ ਗਿਆ।
ਦਿਗਵਿਜੇ ਨੇ ਪੁੱਛਿਆ ਕਿ ਬਾਬਾ ਰਾਮਦੇਵ ਦੱਸਣ ਕਿ ਮੱਧ ਪ੍ਰਦੇਸ਼ ਦੇ ਸੀਹੋਰ ਜ਼ਿਲੇ ਵਿਚ 100 ਏਕੜ ਜ਼ਮੀਨ ਕਿੰਨੇ ਵਿਚ ਖਰੀਦੀ ਅਤੇ ਇਸ ਦੀ ਕਿੰਨੇ ਮੁੱਲ ਦੀ ਰਜਿਸਟਰੀ ... Read Full Story
|
ਬਾਬਾ ਰਾਮਦੇਵ ਨੇ ਸਿਹੋਰ 'ਚ ਖਰੀਦੀ ਇਕ ਸੌ ਏਕੜ ਜ਼ਮੀਨ : ਦਿਗਵਿਜੇ
ਮੱਧ ਪ੍ਰਦੇਸ਼, ਬਾਬਾ ਰਾਮਦੇਵ 'ਤੇ ਕਾਲੇ ਧਨ ਦੇ ਨਾਂ 'ਤੇ ਡਰਾਮਾ ਕਰਨ ਦਾ ਦੋਸ਼ ਲਗਾਉਂਦੇ ਹੋਏ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਅੱਜ ਕਿਹਾ ਕਿ ਬਾਬਾ ਰਾਮਦੇਵ ਆਪ ਦੱਸਣ ਕਿ ਮੱਧ ਪ੍ਰਦੇਸ਼ ਦੇ ਸਿਹੋਰ ਜ਼ਿਲੇ 'ਚ ਇਕ ਸੌ ਏਕੜ ਜ਼ਮੀਨ ਕਿੰਨੇ ਰੁਪਿਆ 'ਚ ਖਰੀਦੀ ਹੈ ਤੇ ਕਿੰਨੇ ਰੁਪਏ 'ਚ ਰਜਿਸਟਰੀ ਕਰਵਾਈ ਹੈ ਜਿਸ ਨਾਲ ਉਨ੍ਹਾਂ ਦੀ ਇਮਾਨਦਾਰੀ ਸਪੱਸ਼ਟ ਹੋ ਜਾਵੇਗੀ। ਸ਼੍ਰੀ ਸਿੰਘ ਅੱਜ ਆਪਣੇ ਗ੍ਰਹਿ ਨਗਰ ਰਾਗੋਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਬਾਬਾ ਰਾਮਦੇਵ ਦੇ ਕਾਲੇ ਕਾਰਨਾਮਿਆਂ ਬਾਰੇ ਕਹਿੰਦੇ ਆਏ ਹਨ ਕਿ ਬਾਬਾ ... Read Full Story
|
ਸਰਕਾਰ ਚਾਹੇ ਤਾਂ ਗੋਲੀ ਮਾਰ ਦਵੇ- ਰਾਮਦੇਵ
ਯੋਗ ਗੁਰੂ ਬਾਬਾ ਰਾਮਦੇਵ ਨੇ ਇਕ ਵਾਰ ਫਿਰ ਕੇਂਦਰ ਸਰਕਾਰ ’ਤੇ ਹਮਲਾ ਬੋਲਦੇ ਹੋਏ ਕਿਹਾ ਹੈ ਕਿ ਉਹ ਚਾਹੇ ਤਾਂ ਉਨ੍ਹਾਂ ਨੂੰ ਗੋਲੀ ਮਾਰ ਦੇਣ ਪਰ ਉਹ ਆਪਣੇ ਮੁਹਿੰਮ ਤੋਂ ਪਿੱਛੇ ਨਹੀਂ ਹਟਣਗੇ। ਗਵਾਲੀਅਰ ਪ੍ਰਵਾਸ ’ਤੇ ਪਹੁੰਚੇ ਬਾਬਾ ਰਾਮਦੇਵ ਨੇ ਕਿਹਾ ਹੈ ਕਿ ਉਹ ਦੁਰਗ ’ਚ ਦਿੱਤੇ ਆਪਣੇ ਬਿਆਨ ’ਤੇ ਕਾਇਮ ਹਨ। ਉਨ੍ਹਾਂ ਦੇ ਇਸ ਬਿਆਨ ’ਤੇ ਰਾਜਨੀਤਿਕ ਗਲੀਆਰੇ ’ਚ ਹਲਚਲ ਮਚ ਗਈ ਸੀ।
ਲੋਕਸਭਾ ਪ੍ਰਮੁੱਖ ਮੀਰਾ ਕੁਾਰ ਨੇ ਵੀ ਇਸ ਸੰਸਦ ਦੀ ਸ਼ਾਨ ਦੇ ਵਿਰੁੱਧ ਸਮਝਦੇ ਹਨ। ਇਸ ’ਤੇ ਬਾਬਾ ਰਾਮਦੇਵ ਨੇ ਕਿਹਾ ਹੈ,‘‘ਮੈਂ ਸੰਵਿਧਾਨਕ ਸੰਸਥਾ ਦਾ ਸਮਮਾਨ ਕਰਦਾ ਹਾਂ ਪਰ ਲੋਕ ਸਭਾ ਪ੍ਰਮੁੱਖ ਤੋਂ ... Read Full Story
|
ਸੰਸਦ 'ਚ ਬੈਠੇ ਹਨ ਸ਼ੈਤਾਨ- ਰਾਮਦੇਵ
ਨਵੀਂ ਦਿੱਲੀ, ਬਾਬਾ ਰਾਮਦੇਵ ਨੇ ਸੰਸਦ ਮੈਂਬਰਾਂ 'ਤੇ ਹਮਲਾ ਬੋਲਦੇ ਹੋਏ ਕਿਹਾ ਹੈ ਕਿ ਸੰਸਦ ਵਿਚ ਕੁਝ ਲੋਕ ਚੰਗੇ ਹਨ, ਪਰ ਜ਼ਿਆਦਾਤਰ ਲੁਟੇਰੇ ਅਤੇ ਜਾਹਿਲ ਬੈਠੇ ਹਨ। ਰਾਮਦੇਵ ਨੇ ਸੰਸਦ ਮੈਂਬਰਾਂ ਨੂੰ ਕਾਤਲ ਤੱਕ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਸੰਸਦ ਵਿਚ ਬੈਠੇ ਲੋਕ ਇਨਸਾਨ ਦੇ ਰੂਪ ਵਿਚ ਸ਼ੈਤਾਨ ਹਨ।
ਰਾਮਦੇਵ ਨੇ ਇਹ ਵੀ ਕਿਹਾ ਕਿ ਜੋ ਸੰਸਦ ਮੈਂਬਰ ਚੰਗੇ ਹਨ, ਉਹ ਉਨ੍ਹਾਂ ਦਾ ਸਨਮਾਨ ਕਰਦੇ ਹਨ। ਰਾਮਦੇਵ ਨੇ ਇਹ ਗੱਲਾਂ ਦੁਰਗ ਵਿਚ ਨਵੀਂ ਮੁਹਿੰਮ ਦੀ ਸ਼ੁਰੂਆਤ ਸਮੇਂ ਕਹੀਆਂ। ਰਾਮਦੇਵ ਨੇ ਕਿਹਾ ਕਿ ਦੇਸ਼ ਦੀ ਸੰਸਦ ਨੂੰ ਬਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ 543 ਰੋਗੀ ਦੇਸ਼ ਚਲਾ ਰਹੇ ... Read Full Story
|
ਸਚਿਨ ਛੇਤੀ ਹੋ ਜਾਣਗੇ ਆਊਟ : ਰਾਮਦੇਵ
ਨਵੀਂ ਦਿੱਲੀ, ਕ੍ਰਿਕਟ ਦੇ 'ਭਗਵਾਨ' ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨੇ ਸਿਆਸੀ ਪਿੱਚ 'ਤੇ ਖੇਡਣ ਵਾਸਤੇ 'ਟੀਮ' ਦੀ ਚੋਣ ਕੀਤੀ ਹੈ ਅਤੇ ਜੇਕਰ ਉਹ ਕਾਂਗਰਸ ਦੇ ਇਸ਼ਾਰੇ 'ਤੇ 'ਬੱਲੇਬਾਜ਼ੀ' ਕਰਦੇ ਹਨ ਤਾਂ ਛੇਤੀ ਹੀ ਰਨ ਆਊਟ ਹੋ ਜਾਣਗੇ ਅਤੇ ਉਨ੍ਹਾਂ ਦੀ ਸਾਖ 'ਤੇ ਧੱਬਾ ਲੱਗੇਗਾ। ਯੋਗ ਗੁਰੂ ਸਵਾਮੀ ਰਾਮਦੇਵ ਨੇ ਸਚਿਨ ਦੀ ਆੜ ਵਿਚ ਸਰਕਾਰ 'ਤੇ ਵਾਰ ਕਰਦੇ ਹੋਏ ਅੱਜ ਇੱਥੇ ਪੱਤਰਕਾਰ ਸੰਮੇਲਨ ਵਿਚ ਇਹ ਗੱਲ ਕਹੀ। ਸਵਾਮੀ ਰਾਮਦੇਵ ਨੇ ਕਿਹਾ ਕਿ ਮੈਂ ਸਚਿਨ ਨੂੰ ਸਲਾਹ ਦੇਵਾਂਗਾ ਕਿ ਉਹ ਆਪਣੇ ਫੈਸਲੇ 'ਤੇ ਗੰਭੀਰਤਾ ਨਾਲ ਵਿਚਾਰ ਕਰੇ। ਉਨ੍ਹਾਂ ਕਿਹਾ ਕਿ ਭਾਵੇਂ ਹੀ ਸਚਿਨ ਨੂੰ ਨਾਮਜ਼ਦ ਮੈਂਬਰ ਦੇ ... Read Full Story
|
ਰਾਮਦੇਵ ਤੇ ਹਜ਼ਾਰੇ ਵਿਚਾਲੇ ਪਾੜ ਪਾਉਣ ਦੀ ਕੋਸ਼ਿਸ਼ ਕਰ ਰਹੀ ਸਰਕਾਰ : ਬਾਲਕ੍ਰਿਸ਼ਨ
ਇੰਦੌਰ, ਬਾਬਾ ਰਾਮਦੇਵ ਦੇ ਨੇੜਲੇ ਸਹਿਯੋਗੀ ਆਚਾਰੀਆ ਬਾਲਕ੍ਰਿਸ਼ਨ ਨੇ ਅੱਜ ਦੋਸ਼ ਲਗਾਇਆ ਕਿ ਯੋਗ ਗੁਰੂ ਅਤੇ ਗਾਂਧੀਵਾਦੀ ਸਮਾਜਿਕ ਵਰਕਰ ਅੰਨਾ ਹਜ਼ਾਰੇ ਵਿਚਾਲੇ ਸਰਕਾਰ ਪਾੜ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਭ੍ਰਿਸ਼ਟਾਚਾਰ ਤੇ ਕਾਲੇ ਧਨ ਦੇ ਮੁੱਦਿਆਂ ਨੂੰ ਲੈ ਕੇ ਜਾਰੀ ਸਾਂਝੇ ਅੰਦੋਲਨ ਨੂੰ ਕਮਜ਼ੋਰ ਕੀਤਾ ਜਾ ਸਕੇ। ਬਾਲ ਕ੍ਰਿਸ਼ਨ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਪੂਰੀ ਤਾਕਤ ਲਗਾ ਕੇ ਇਨ੍ਹਾਂ ਦੋਵਾਂ ਵਿਚਾਲੇ ਪਾੜ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦਿਸ਼ਾ ਵਿਚ ਯਕੀਨੀ ਤੌਰ 'ਤੇ ਪੂਰਾ ਯਤਨ ਕੀਤਾ ਜਾ ਰਿਹਾ ਹੈ ਕਿਉਂਕਿ ਸਰਕਾਰ ਮੁੱਦਿਆਂ 'ਤੇ ਗੱਲ ਨਹੀਂ ... Read Full Story
|
ਮੁਸਲਿਮ ਵਿਰੋਧੀ ਹੋਣ ਕਾਰਨ ਟੀਮ ਅੰਨਾ ਛੱਡੀ : ਕਾਜ਼ਮੀ
ਨਵੀਂ ਦਿੱਲੀ, ਮੁਸਲਮਾਨਾਂ ਦੇ ਆਗੂ ਮੁਫ਼ਤੀ ਸ਼ਮੀਮ ਕਾਜ਼ਮੀ ਨੇ ਕਿਹਾ ਹੈ ਕਿ ਟੀਮ ਅੰਨਾ ਦੇ ਅਮਲ ਮੁਸਲਿਮ ਵਿਰੋਧੀ ਹਨ ਜਿਸ ਕਾਰਨ ਉਨ੍ਹਾਂ ਨੂੰ ਟੀਮ ਅੰਨਾ ਨੂੰ ਅਲਵਿਦਾ ਕਹਿਣ ਲਈ ਮਜਬੂਰ ਹੋਣਾ ਪਿਆ ਹੈ। ਇਥੇ ਅਖਬਾਰੀ ਨੁਮਾਇੰਦਿਆਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਕਾਜ਼ਮੀ ਨੇ ਇਹ ਗੱਲ ਕਹੀ। ਉਨ੍ਹਾਂ ਇਸ ਗੱਲ ਦੀ ਤਰਦੀਦ ਕੀਤੀ ਕਿ ਉਨ੍ਹਾਂ ਨੂੰ ਟੀਮ ਅੰਨਾ ਤੋਂ ਬਾਹਰ ਕੱਢਿਆ ਗਿਆ ਹੈ। ਦੂਜੇ ਪਾਸੇ ਟੀਮ ਦੇ ਆਗੂ ਸ਼੍ਰੀ ਅੰਨਾ ਹਜ਼ਾਰੇ ਨੇ ਕਿਹਾ ਕਿ ਭਾਵੇਂ ਰਾਮ ਦੇਵ ਦਾ ਮੁੱਦਾ ਹੋਵੇ ਜਾਂ ਕੋਈ ਹੋਰ ਟੀਮ ਵਿਚ ਦਰਾਰ ਵਰਗੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਤੇ ਰਾਮਦੇਵ ... Read Full Story
|
ਰਾਮਦੇਵ ਨੂੰ ਲੈ ਕੇ ਟੀਮ ਅੰਨਾ 'ਚ ਕੋਈ ਮਤਭੇਦ ਨਹੀਂ : ਹਜ਼ਾਰੇ
ਨਵੀਂ ਦਿੱਲੀ, ਮੁਸਲਿਮ ਨੇਤਾ ਦੀ ਬਰਖਾਸਤਗੀ ਤੋਂ ਬਾਅਦ ਟੀਮ ਅੰਨਾ ਵਿਚ ਦਿਖਾਈ ਦੇ ਰਹੀ ਨਵੀਂ ਤਰੇੜ ਦਰਮਿਆਨ ਅੰਨਾ ਹਜ਼ਾਰੇ ਨੇ ਅੱਜ ਕਿਹਾ ਕਿ ਸੂਚਨਾ ਦੇ ਲੀਕ ਹੋਣ ਅਤੇ ਯੋਗ ਗੁਰੂ ਰਾਮਦੇਵ ਨੂੰ ਲੈ ਕੇ ਸਮੂਹ ਵਿਚ ਕੋਈ ਤਰੇੜ ਨਹੀਂ ਹੈ। ਮੁਫਤੀ ਸ਼ਮੀਮ ਕਾਜ਼ਮੀ ਦੀ ਬਰਖਾਸਤਗੀ ਤੋਂ ਬਾਅਦ ਆਪਣੀ ਪਹਿਲੀ ਪ੍ਰਤੀਕਿਰਿਆ ਵਿਚ ਹਜ਼ਾਰੇ ਨੇ ਕਿਹਾ ਕਿ ਇਸ ਮੁੱਦੇ ਨਾਲ ਫਰਕ ਨਹੀਂ ਪੈਂਦਾ। ਕਾਜ਼ਮੀ ਨੂੰ ਉੱਤਰ ਪ੍ਰਦੇਸ਼ ਦੇ ਨੋਇਡਾ 'ਚ ਹੋਰ ਕਮੇਟੀ ਦੀ ਬੈਠਕ ਨੂੰ ਕਥਿਤ ਤੌਰ 'ਤੇ ਰਿਕਾਰਡ ਕਰਦੇ ਪਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਟੀਮ 'ਚੋਂ ਬਰਖਾਸਤ ਕਰ ਦਿੱਤਾ ਗਿਆ। ਕਾਜ਼ਮੀ ਨੇ ... Read Full Story
|
ਟੀਮ ਅੰਨਾ ਖੁਦ ਮੇਰੇ ਕੋਲ ਆਈ ਸੀ—ਰਾਮਦੇਵ
ਹਰਿਦੁਆਰ, ਯੋਗ ਗੁਰੂ ਬਾਬਾ ਰਾਮਦੇਵ ਨੇ ਸਮਾਜਸੇਵੀ ਅਤੇ ਗਾਂਧੀਵਾਦੀ ਨੇਤਾ ਅੰਨਾ ਹਜ਼ਾਰੇ ਦੇ ਨਾਲ ਹੱਥ ਮਿਲਾਉਣ ਦੇ ਗਠਜੋੜ 'ਤੇ ਚੁੱਪੀ ਤੋੜੀ ਹੈ। ਬਾਬਾ ਦਾ ਦਾਅਵਾ ਹੈ ਕਿ ਟੀਮ ਅੰਨਾ ਗਠਜੋੜ ਲਈ ਉਨ੍ਹਾਂ ਕੋਲ ਹਰਿਦੁਆਰ ਆਈ ਸੀ।
ਬਾਬਾ ਰਾਮਦੇਵ ਦਾ ਕਹਿਣਾ ਹੈ ਕਿ ਟੀਮ ਅੰਨਾ ਤਾਂ ਖੁਦ ਉਨ੍ਹਾਂ ਕੋਲ ਆਈ ਸੀ। ਉਨ੍ਹਾਂ ਨੇ ਕਿਹਾ ਕਿ ਅੰਦੋਲਨ 'ਚ ਹੱਥ ਮਿਲਾਉਣ ਦੀ ਗੱਲ ਹਰਿਦੁਆਰ 'ਚ ਹੀ ਤੈਅ ਹੋ ਗਈ ਸੀ, ਦਿੱਲੀ 'ਚ ਤਾਂ ਸਿਰਫ ਕਾਨਫਰੰਸ ਕੀਤੀ ਗਈ ਸੀ।
ਇਸ ਤੋਂ ਪਹਿਲਾਂ ਬਾਬਾ ਰਾਮਦੇਵ ਅਤੇ ਅੰਨਾ ਹਜ਼ਾਰੇ ਨੇ 20 ਅਪ੍ਰੈਲ ਨੂੰ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਕਾਲੇ ਧਨ ਅਤੇ ... Read Full Story
|
ਟੀਮ ਅੰਨਾ ਨੇ ਰਾਮਦੇਵ ਨਾਲ ਸਾਂਝੇ ਅੰਦੋਲਨ ਤੋਂ ਕੀਤਾ ਕਿਨਾਰਾ
ਨਵੀਂ ਦਿੱਲੀ, ਕਾਲੇਧਨ, ਭ੍ਰਿਸ਼ਟਾਚਾਰ ਅਤੇ ਜਨ ਲੋਕਪਾਲ ਦੇ ਮੁੱਦੇ 'ਤੇ ਅੰਨਾ ਅਤੇ ਬਾਬਾ ਰਾਮਦੇਵ ਦਾ ਸਾਂਝਾ ਅੰਦੋਲਨ ਨਹੀਂ ਹੋਵੇਗਾ। ਬਾਬਾ ਰਾਮਦੇਵ ਅਤੇ ਅੰਨਾ ਦੀ ਦੋ ਦਿਨ ਪੁਰਾਣੀ ਇਸ ਇੱਛਾ 'ਤੇ ਪਾਣੀ ਫਿਰ ਚੁੱਕਾ ਹੈ। ਸੂਤਰਾਂ ਮੁਤਾਬਕ ਟੀਮ ਅੰਨਾ 'ਚ ਸਾਂਝਾ ਅੰਦੋਲਨ ਦੇ ਮੁੱਦੇ 'ਤੇ ਮਤਭੇਦ ਸਾਹਮਣੇ ਆਉਣ ਤੋਂ ਬਾਅਦ ਇਸ ਮੁੱਦੇ 'ਤੇ ਅੱਜ ਟੀਮ ਅੰਨਾ ਦੀ ਕੋਰ ਕਮੇਟੀ ਦੀ ਬੈਠਕ 'ਚ ਇਹ ਮੁੱਦਾ ਜ਼ੋਰ-ਸ਼ੋਰ ਨਾਲ ਉਠਿਆ।
ਯੋਗ ਗੁਰੂ ਬਾਬਾ ਰਾਮਦੇਵ ਨਾਲ ਦੇਸ਼ ਵਿਆਪੀ ਸਾਂਝਾ ਅੰਦੋਲਨ ਦੇ ਮੁੱਦੇ 'ਤੇ ਟੀਮ ਅੰਨਾ ਦੀ ਕੋਰ ਕਮੇਟੀ ਦੀ ਬੈਠਕ 'ਚ ਚਰਚਾ ਹੋਈ ਅਤੇ ਕੋਰ ਕਮੇਟੀ ਦੇ ਕੁਝ ਮੈਂਬਰਾਂ ... Read Full Story
|
ਅੰਨਾ, ਬਾਬਾ, ਸ਼੍ਰੀ ਸ਼੍ਰੀ
ਗੁੜਗਾਓਂ, ਜਨ ਲੋਕਪਾਲ ਅਤੇ ਕਾਲੇ ਧਨ ਦੇ ਮੁੱਦੇ 'ਤੇ ਸਮਾਜ ਸੇਵੀ ਅੰਨਾ ਹਜ਼ਾਰੇ ਅਤੇ ਯੋਗਗੁਰੂ ਬਾਬਾ ਰਾਮਦੇਵ ਅਤੇ ਸ਼੍ਰੀ ਸ਼੍ਰੀ ਰਵਿਸ਼ੰਕਰ ਇਕ ਹੋ ਗਏ ਹਨ ਅਤੇ ਹੁਣ ਤਿੰਨੋਂ ਮਿਲ ਕੇ ਕੇਂਦਰ ਸਰਕਾਰ ਨਾਲ ਇਸ ਮੁੱਦੇ ਨੂੰ ਲੈ ਕੇ 'ਲੜਾਈ' ਲੜਨਗੇ। ਇਸ ਦੇ ਲਈ ਤਿੰਨਾਂ ਨੇ 1 ਮਈ ਤੋਂ ਮਿਲ ਕੇ ਰਾਸ਼ਟਰਵਿਆਪੀ ਅੰਦੋਲਨ ਚਲਾਉਣ ਦਾ ਐਲਾਨ ਕੀਤਾ ਹੈ ਜੋ ਕਿ ਸਾਲ 2014 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੱਕ ਚੱਲੇਗਾ। ਹਜ਼ਾਰੇ ਨੇ ਬਾਬਾ ਰਾਮਦੇਵ ਨਾਲ ਅੱਜ ਗੁੜਗਾਓਂ ਵਿਚ ਆਯੋਜਿਤ ਸਾਂਝੇ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਉਹ ਆਉਂਦੀ 1 ਮਈ ਤੋਂ ਸ਼ਿਰਡੀ ਵਿਚ ਆਪਣੀ ਯਾਤਰਾ ਸ਼ੁਰੂ ਕਰਨਗੇ, ... Read Full Story
|
ਨਿਰਮਲ ਬਾਬਾ 'ਤੇ ਟਿੱਪਣੀ ਤੋਂ ਕੰਨੀ ਕੱਟ ਗਏ ਅੰਨਾ ਤੇ ਰਾਮਦੇਵ
ਨਵੀਂ ਦਿੱਲੀ, ਸਮਾਜ ਸੇਵੀ ਅੰਨਾ ਹਜ਼ਾਰੇ ਅਤੇ ਬਾਬਾ ਰਾਮਦੇਵ ਸ਼ੁੱਕਰਵਾਰ ਨੂੰ ਦਿੱਲੀ 'ਚ ਆਯੋਜਿਤ ਪ੍ਰੈੱਸ ਕਾਨਫਰੰਸ 'ਚ ਸਰਕਾਰ ਅਤੇ ਕਾਲੇ ਧਨ ਦੇ ਕੁਬੇਰਾਂ 'ਤੇ ਖੂਬ ਵਰ੍ਹੇ ਪਰ ਜਦੋਂ ਉਨ੍ਹਾਂ ਤੋਂ ਕਰੋੜਾਂ 'ਚ ਖੇਡ ਰਹੇ ਬਾਬਿਆਂ ਬਾਰੇ ਪੁੱਛਿਆ ਗਿਆ ਤਾਂ ਉਹ ਉਸ ਤੋਂ ਕੰਨੀ ਕੱਟ ਗਏ।
ਅੰਨਾ ਹਜ਼ਾਰੇ ਤੋਂ ਜਦੋਂ ਪੁੱਛਿਆ ਗਿਆ ਕਿ ਨੇਤਾਵਾਂ ਤੋਂ ਇਲਾਵਾ ਕੀ ਉਹ ਨਿਰਮਲ ਬਾਬਾ ਜਿਹੇ ਸੰਤਾਂ ਖਿਲਾਫ ਵੀ ਮੁਹਿੰਮ ਛੇੜਣਗੇ ਜੋ ਕਰੋੜਾਂ ਦੇ ਵਾਰੇ ਨਿਆਰੇ ਕਰ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਨਿਰਮਲ ਬਾਬਾ ਨੂੰ ਇਨ੍ਹਾਂ ਸਾਰਿਆਂ ਵਿਚਾਲੇ ਭਲਾ ਕਿਉਂ ਲਿਆਉਣਾ? ਅੰਨਾ ਨੇ ਵੀ ਇਹੀ ਕਿਹਾ ਕਿ ਮੈਂ ... Read Full Story
|