ਸਰਕਾਰ ਚਾਹੇ ਤਾਂ ਗੋਲੀ ਮਾਰ ਦਵੇ- ਰਾਮਦੇਵ
ਯੋਗ ਗੁਰੂ ਬਾਬਾ ਰਾਮਦੇਵ ਨੇ ਇਕ ਵਾਰ ਫਿਰ ਕੇਂਦਰ ਸਰਕਾਰ ’ਤੇ ਹਮਲਾ ਬੋਲਦੇ ਹੋਏ ਕਿਹਾ ਹੈ ਕਿ ਉਹ ਚਾਹੇ ਤਾਂ ਉਨ੍ਹਾਂ ਨੂੰ ਗੋਲੀ ਮਾਰ ਦੇਣ ਪਰ ਉਹ ਆਪਣੇ ਮੁਹਿੰਮ ਤੋਂ ਪਿੱਛੇ ਨਹੀਂ ਹਟਣਗੇ। ਗਵਾਲੀਅਰ ਪ੍ਰਵਾਸ ’ਤੇ ਪਹੁੰਚੇ ਬਾਬਾ ਰਾਮਦੇਵ ਨੇ ਕਿਹਾ ਹੈ ਕਿ ਉਹ ਦੁਰਗ ’ਚ ਦਿੱਤੇ ਆਪਣੇ ਬਿਆਨ ’ਤੇ ਕਾਇਮ ਹਨ। ਉਨ੍ਹਾਂ ਦੇ ਇਸ ਬਿਆਨ ’ਤੇ ਰਾਜਨੀਤਿਕ ਗਲੀਆਰੇ ’ਚ ਹਲਚਲ ਮਚ ਗਈ ਸੀ।
ਲੋਕਸਭਾ ਪ੍ਰਮੁੱਖ ਮੀਰਾ ਕੁਾਰ ਨੇ ਵੀ ਇਸ ਸੰਸਦ ਦੀ ਸ਼ਾਨ ਦੇ ਵਿਰੁੱਧ ਸਮਝਦੇ ਹਨ। ਇਸ ’ਤੇ ਬਾਬਾ ਰਾਮਦੇਵ ਨੇ ਕਿਹਾ ਹੈ,‘‘ਮੈਂ ਸੰਵਿਧਾਨਕ ਸੰਸਥਾ ਦਾ ਸਮਮਾਨ ਕਰਦਾ ਹਾਂ ਪਰ ਲੋਕ ਸਭਾ ਪ੍ਰਮੁੱਖ ਤੋਂ ... Read Full Story
|
ਪ੍ਰਦਰਸ਼ਨ ਦੀ ਇਜਾਜ਼ਤ ਨਾ ਦੇਣ ਦੇ ਫੈਸਲੇ 'ਤੇ ਮੁੜ ਵਿਚਾਰ ਹੋਣਾ ਚਾਹੀਦੈ : ਅਡਵਾਨੀ
ਨਵੀਂ ਦਿੱਲੀ, ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਸੰਕੇਤ ਦਿੱਤਾ ਕਿ ਰਾਮਲੀਲਾ ਮੈਦਾਨ ਵਿਚ ਪੁਲਸੀਆ ਕਾਰਵਾਈ 'ਤੇ ਸੁਪਰੀਮ ਕੋਰਟ ਦੇ ਫੈਸਲੇ 'ਤੇ ਇਸ ਆਧਾਰ 'ਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ ਕਿ ਪ੍ਰਦਰਸ਼ਨਕਾਰੀਆਂ ਨੂੰ ਅਧਿਕਾਰੀਆਂ ਨੇ ਸ਼ਾਂਤੀਪੂਰਨ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਇਤਿਹਾਸਕ ਹੈ ਕਿਉਂਕਿ ਇਸਦੇ ਪ੍ਰਦਰਸ਼ਨ ਦੇ ਅਧਿਕਾਰ ਨੂੰ ਬੋਲਣ ਅਤੇ ਇਕੱਠੇ ਹੋਣ ਦੇ ਬੁਨਿਆਦੀ ਅਧਿਕਾਰ ਤਹਿਤ ਬਰਕਰਾਰ ਰੱਖਿਆ ਹੈ।
ਉਨ੍ਹਾਂ ਆਪਣੀ ਪਾਰਟੀ ਦੇ ਸਹਿਯੋਗੀ ਅਰੁਣ ਜੇਤਲੀ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ... Read Full Story
|
ਰਾਮਦੇਵ 'ਤੇ ਕਾਰਵਾਈ ਪਿੱਛੇ ਸਰਕਾਰ ਦਾ ਹੱਥ : ਸ਼੍ਰੀ ਸ਼੍ਰੀ ਰਵੀਸ਼ੰਕਰ
ਨਵੀਂ ਦਿੱਲੀ, ਯੋਗ ਗੁਰੂ ਬਾਬਾ ਰਾਮਦੇਵ ਅਤੇ ਉਨ੍ਹਾਂ ਦੇ ਸਮਰੱਥਕਾਂ 'ਤੇ ਪਿਛਲੇ ਸਾਲ ਜੂਨ 'ਚ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਕੀਤੀ ਗਈ ਕਾਰਵਾਈ ਲਈ ਸੁਪਰੀਮ ਕੋਰਟ ਨੇ ਦਿੱਲੀ ਪੁਲਸ ਦੀ ਖਿੰਚਾਈ ਕੀਤੀ। ਸੁਪਰੀਮ ਕੋਰਟ ਦੇ ਫੈਸਲੇ ਦੇ ਅਗਲੇ ਦਿਨ ਸ਼ੁੱਕਰਵਾਰ ਨੂੰ ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਅੱਧੀ ਰਾਤ ਨੂੰ ਕੀਤੀ ਇਸ ਕਾਰਵਾਈ ਲਈ ਪੂਰੀ ਤਰ੍ਹਾਂ ਕੇਂਦਰ ਸਰਕਾਰ ਅਤੇ ਉਨ੍ਹਾਂ ਦੇ ਮੰਤਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ।
ਪ੍ਰਵਾਸੀ ਭਾਰਤੀਆਂ ਦੇ ਮਾਨਵ ਅਧਿਕਾਰ ਮੁੱਦੇ 'ਤੇ ਆਯੋਜਿਤ ਦੋ ਦਿਨੀਂ ਸੈਮੀਨਾਰ ਦਾ ਉਦਘਾਟਨ ਕਰਦੇ ਹੋਏ ਰਵੀਸ਼ੰਕਰ ਨੇ ਕਿਹਾ ਕਿ ਦਿੱਲੀ ... Read Full Story
|
ਰਾਮਲੀਲਾ ਮੈਦਾਨ 'ਤੇ ਹੋਏ ਲਾਠੀਚਾਰਜ 'ਤੇ ਸੁਪਰੀਮ ਕੋਰਟ ਦਾ ਫੈਸਲਾ
ਰਾਮਦੇਵ ਤੇ ਪੁਲਸ ਦੋਵੇਂ ਦੋਸ਼ੀ
ਹੁਕਮ:- ਰਾਜਬਾਲਾ ਦੇ ਪਰਿਵਾਰ ਨੂੰ 5 ਲੱਖ ਦਾ ਮੁਆਵਜ਼ਾ, ਮੁਆਵਜ਼ੇ ਦੀ ਰਾਸ਼ੀ ਦਾ 25 ਫੀਸਦੀ ਰਾਮਦੇਵ ਅਤੇ 75 ਫੀਸਦੀ ਦਿੱਲੀ ਪੁਲਸ ਦੇਵੇ।
ਸਵਾਲ:- ਅੱਧੀ ਰਾਤ ਨੂੰ ਕਾਰਵਾਈ ਕਰਨ ਦੀ ਲੋੜ ਕਿਉਂ ਪਈ
ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਪਿਛਲੇ ਸਾਲ ਰਾਮ ਲੀਲਾ ਮੈਦਾਨ ਵਿਖੇ ਅੱਧੀ ਰਾਤ ਨੂੰ ਵਾਪਰੀ ਹਿੰਸਕ ਘਟਨਾ ਲਈ ਦਿੱਲੀ ਪੁਲਸ ਅਤੇ ਯੋਗ ਗੁਰੂ ਬਾਬਾ ਰਾਮ ਦੇਵ ਨੂੰ ਬਰਾਬਰ ਦਾ ਜ਼ਿੰਮੇਵਾਰ ਮੰਨਦਿਆਂ ਵੀਰਵਾਰ ਕਿਹਾ ਕਿ ਇਹ ਲੋਕਾਂ ਅਤੇ ਸਰਕਾਰ ਦਰਮਿਆਨ ਭਰੋਸੇ 'ਚ ਕਮੀ ਦੀ ਸਪੱਸ਼ਟ ਉਦਾਹਰਣ ਹਨ। ਮਾਣਯੋਗ ਜੱਜ ਬੀ. ਐੱਸ. ਚੌਹਾਨ ਅਤੇ ਸਵਤੰਤਰ ਕੁਮਾਰ ... Read Full Story
|
ਰਾਮਲੀਲਾ ਮੈਦਾਨ ਕਾਂਡ : ਪੁਲਸ ਤੇ ਰਾਮਦੇਵ ਦੋਵੇਂ ਜ਼ਿੰਮੇਵਾਰ : ਸੁਪਰੀਮ ਕੋਰਟ
ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਰਾਮਲੀਲਾ ਮੈਦਾਨ 'ਚ ਬਾਬਾ ਰਾਮਦੇਵ ਦੇ ਸੱਤਿਆਗ੍ਰਹ ਦੌਰਾਨ ਬੀਤੇ ਸਾਲ 4 ਜੂਨ ਨੂੰ ਹੋਏ ਪੁਲਸ ਲਾਠੀਚਾਰਜ 'ਤੇ ਫੈਸਲਾ ਅੱਜ ਸੁਣਾ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਸ ਲਈ ਦੋਵੇਂ ਪੱਖ ਜ਼ਿੰਮੇਵਾਰ ਹਨ। ਦੋਵੇਂ ਪੱਖਾਂ ਨੇ ਸੰਜਮ ਨਾਲ ਕੰਮ ਨਹੀਂ ਲਿਆ। ਕੋਰਟ ਨੇ ਰਾਮਦੇਵ ਸਮਰਥਕਾਂ 'ਤੇ ਲਾਠੀਚਾਰਜ ਨੂੰ ਗਲਤ ਦੱਸਿਆ।
ਸੁਪਰੀਮ ਕੋਰਟ ਨੇ ਆਪਣੇ ਫੈਸਲੇ 'ਚ ਲਾਠੀਚਾਰਜ 'ਚ ਸ਼ਾਮਲ ਪੁਲਸ ਵਾਲਿਆਂ ਅਤੇ ਪੁਲਸ ਉਪਰ ਪੱਥਰ ਸੁੱਟਣ ਵਾਲੇ ਲੋਕਾਂ 'ਤੇ ਅਪਰਾਧਕ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਹੈ। ਸੁਪਰੀਮ ਕੋਰਟ ਨੇ ਰਾਜਬਾਲਾ ਦੇ ਪਰਿਵਾਰ ਵਾਲਿਆਂ ਨੂੰ 5 ... Read Full Story
|
ਬਾਬਾ ਰਾਮਦੇਵ ਮਰਿਯਾਦਾ ਭੁਲਿਆ, ਖੁਦ ਦੀ ਤੁਲਨਾ ਭਗਵਾਨ ਨਾਲ ਕੀਤੀ
ਨਵੀਂ ਦਿੱਲੀ, ਯੋਗ ਗੁਰੂ ਬਾਬਾ ਰਾਮਦੇਵ ਨੇ ਖੁਦ ਦੀ ਤੁਲਨਾ ਦੇਵਤਾਵਾਂ ਨਾਲ ਕੀਤੀ ਹੈ। ਯੋਗ ਦੇ ਜ਼ਰੀਏ ਜਨਤਾ 'ਚ ਪੈਂਠ ਬਣਾਉਣ ਵਾਲੇ ਬਾਬੇ ਦਾ ਇਸਨੂੰ ਬੜਬੋਲਾਪਨ ਕਿਹਾ ਜਾਵੇ ਜਾਂ ਰਾਮਲੀਲਾ ਮੈਦਾਨ 'ਚ ਅੰਦੋਲਨ ਦੌਰਾਨ ਹੋਈ ਫਜ਼ੀਹਤ ਦੇ ਬਾਅਦ ਬਦਲੇ ਦੀ ਭਾਵਨਾ ਦਾ ਮਾਰਦਾ ਜੋਰ। ਵਿਧਾਨਸਭਾ ਚੋਣਾ ਦੌਰਾਨ ਬਾਬਾ ਸ਼ਬਦਾਂ ਦੀ ਮਰਿਯਾਦਾ ਭੁਲਣ ਲੱਗੇ ਹਨ। ਭ੍ਰਸ਼ਟਾਚਾਰ ਤੇ ਕਾਲੇਧਨ ਨੂੰ ਮੁੱਦਾ ਬਣਾਉਣ ਵਾਲਾ ਬਾਬਾ ਸ਼ਾਇਦ ਇਹ ਭੁਲ ਚੁੱਕਿਆ ਹੈ ਕਿ ਕਿਸੇ ਭਗਵਾਨ ਨੇ ਕਦੇ ਕਿਸੇ ਤਰ੍ਹਾਂ ਦੀ ਦੁਕਾਨ ਨਹੀਂ ਚਲਾਈ।
ਬਾਬਾ ਰਾਮਦੇਵ ਨੇ ਆਪਣੇ ਬਿਆਨ 'ਚ ਕਿਹਾ ਕਿ ਭਗਵਾਨ ਰਾਮ, ਕ੍ਰਿਸ਼ਨ ਤੇ ... Read Full Story
|
ਲੋਕਸਭਾ 'ਚ ਪਾਸ ਕੀਤਾ ਲੋਕਪਾਲ ਬੇਕਾਰ
ਨਵੀਂ ਦਿੱਲੀ, ਟੀਮ ਅੰਨਾ ਨੇ ਕਲ ਲੋਕਸਭਾ 'ਚ ਪਾਸ ਹੋਏ ਲੋਕਪਾਲ ਵਿਧੇਅਕ ਨੂੰ 'ਨਾਕਾਮ ਤੇ ਬੇਕਾਰ' ਕਰਾਰ ਦਿੰਦੇ ਹੋਏ ਕਿਹਾ ਹੈ ਕਿ ਇਹ ਲੋਕਪਾਲ ਪੂਰੀ ਤਰ੍ਹਾਂ ਨਾਲ ਸਰਕਾਰ ਦੇ ਅਧੀਨ ਤੇ ਪ੍ਰਭਾਵਹੀਨ ਹੈ। ਟੀਮ ਅੰਨਾ ਦੇ ਪ੍ਰਮੁੱਖ ਮੈਂਬਰਾਂ 'ਚ ਪ੍ਰਸ਼ਾਂਤ ਭੂਸ਼ਣ ਨੇ ਰਾਮਲੀਲਾ ਮੈਦਾਨ 'ਚ ਕਿਹਾ,''ਕਲ ਲੋਕਸਭਾ 'ਚ ਜੋ ਲੋਕਪਾਲ ਪਾਸ ਕੀਤਾ ਗਿਆ, ਉਹ ਪੂਰੀ ਤਰ੍ਹਾਂ ਨਾਕਾਮ ਤੇ ਬੇਕਾਰ ਹੈ। ਇਸ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਇਹ ਆਜ਼ਾਦ ਨਹੀਂ ਹੈ।'' ਇਹ ਪੁੱਛੇ ਜਾਣ 'ਤੇ ਕਿ ਲੋਕਪਾਲ ਨੂੰ ਸੰਵਿਧਾਨਕ ਦਰਜ਼ਾ ਨਹੀਂ ਮਿਲਿਆ ਜਿਸ ਤਰ੍ਹਾਂ ਰਾਹੁਲ ਗਾਂਧੀ ਚਾਹੁੰਦੇ ਹਨ, ਭੂਸ਼ਣ ਨੇ ਕਿਹਾ,''ਸੰਵਿਧਾਨਕ ... Read Full Story
|
ਅਸੀਂ 'ਹਰਾ ਜਾਂ ਭਗਵਾ' ਨਹੀਂ ਜਨਤਾ ਨਾਲ ਹਾਂ
ਨਵੀਂ ਦਿੱਲੀ, ਟੀਮ ਅੰਨਾ ਦੀ ਮੈਂਬਰ ਕਿਰਣ ਬੇਦੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਕਿਸੀ ਰਾਜਨੀਤਕ ਦਲ ਜਾਂ ਰੰਗ ਨਾਲ ਨਹੀਂ ਬਲਕਿ ਜਨਤਾ ਦੀ ਭਲਾਈ ਲਈ ਹੈ। ਰਾਮਲੀਲਾ ਮੈਦਾਨ 'ਚ ਧਰਨੇ ਤੇ ਮਰਨ ਵਰਤ ਦੇ ਦੂਜੇ ਦਿਨ ਪਹੁੰਚੀ ਕਿਰਣ ਨੇ ਕਿਹਾ,''ਅਸੀਂ ਕਿਸੀ ਰਾਜਨੀਤਕ ਦਲ ਨਾਲ ਨਹੀਂ ਹੈ। ਸਾਡਾ ਹਰਾ, ਕਾਲਾ ਜਾਂ ਭਗਵਾ ਕਿਸੀ ਵੀ ਰੰਗ ਨਾਲ ਕੋਈ ਵਾਸਤਾ ਨਹੀਂ ਹੈ। ਅਸੀਂ ਜਨਤਾ ਨਾਲ ਹਾਂ ਤੇ ਜਨਤਾ ਸਾਡੇ ਨਾਲ ਹੈ।'' ਉਨ੍ਹਾਂ ਕਿਹਾ,''ਅਸੀਂ ਉਸ ਰਾਜਨੀਤਕ ਦਲ ਜਾਂ ਵਿਅਕਤੀ ਨਾਲ ਹਾਂ ਜੋ ਈਮਾਨਦਾਰ ਹੈ ਤੇ ਇਕ ਸਖ਼ਤ ਕਾਨੂੰਨ ਲਿਆਉਣਾ ਚਾਹੁੰਦਾ ਹੈ। ਜਨਤਾ ਫੈਸਲਾ ਕਰ ... Read Full Story
|
ਟੀਮ ਅੰਨਾ ਨੂੰ ਰਾਮਲੀਲਾ ਮੈਦਾਨ ਵਿਖੇ ਅੰਦੋਲਨ ਲਈ ਮਿਲੀ ਪੁਲਸ ਦੀ ਆਗਿਆ
ਨਵੀਂ ਦਿੱਲੀ, ਟੀਮ ਅੰਨਾ ਨੂੰ ਦਿੱਲੀ ਪੁਲਸ ਨੇ 27 ਦਸੰਬਰ ਤੋਂ 5 ਦਿਨ ਲਈ ਰਾਮਲੀਲਾ ਮੈਦਾਨ ਵਿਖੇ ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਦੇ ਹੱਕ ਵਿਚ ਪ੍ਰਦਰਸ਼ਨ ਕਰਨ ਦੀ ਆਗਿਆ ਦੇ ਦਿੱਤੀ। ਟੀਮ ਅੰਨਾ ਦੇ ਇਕ ਮੈਂਬਰ ਨੇ ਸ਼ੁੱਕਰਵਾਰ ਦੱਸਿਆ ਕਿ ਸਾਨੂੰ ਫਿਲਹਾਲ ਪੰਜ ਦਿਨ ਦੀ ਆਗਿਆ ਮਿਲ ਗਈ ਹੈ ਅਤੇ ਇਸ ਦੀ ਮਿਆਦ ਵਧਾਈ ਵੀ ਜਾ ਸਕਦੀ ਹੈ।
ਮੈਂਬਰ ਨੇ ਦੱਸਿਆ ਕਿ 27 ਦਸੰਬਰ ਤੋਂ ਰਾਮਲੀਲਾ ਮੈਦਾਨ ਵਿਖੇ ਟੀਮ ਅੰਨਾ ਵਲੋਂ ਕੀਤੇ ਜਾਣ ਵਾਲੇ ਅੰਦੋਲਨ ਸੰਬੰਧੀ ਪੁਲਸ ਵਲੋਂ ਜੋ ਜਾਣਕਾਰੀ ਮੰਗੀ ਗਈ ਸੀ, ਉਹ ਦੇ ਦਿੱਤੀ ਗਈ ਹੈ। ਪੁਲਸ ਨੇ ਕੁਲ 8 ਨੁਕਤਿਆਂ ਬਾਰੇ ਜਾਣਕਾਰੀ ਮੰਗੀ ਹੈ। ਪੁਲਸ ਨੇ ਟੀਮ ਅੰਨਾ ਕੋਲੋਂ ... Read Full Story
|
ਦੁਨੀਆ ਦੇ ਚੋਟੀ ਦੇ 36 ਵਿਖਾਵਾਕਾਰੀਆਂ 'ਚ ਵੀ
ਨਵੀਂ ਦਿੱਲੀ, ਵਧਦੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਦਿੱਲੀ ਦੇ ਰਾਮਲੀਲਾ ਮੈਦਾਨ ਵਿਖੇ ਭੁੱਖ ਹੜਤਾਲ ਕਰਨ ਵਾਲੇ ਗਾਂਧੀਵਾਦੀ ਵਰਕਰ ਅੰਨਾ ਹਜ਼ਾਰੇ ਨੂੰ ਅਮਰੀਕਾ ਦੇ ਵੱਕਾਰੀ ਰਸਾਲੇ 'ਟਾਈਮ' ਨੇ ਦੁਨੀਆ ਦੇ ਚੋਟੀ ਦੇ 36 ਵਿਖਾਵਾਕਾਰੀਆਂ ਵਿਚ ਸ਼ਾਮਲ ਕੀਤਾ ਹੈ। ਟਾਈਮ ਨੇ ਇਨ੍ਹਾਂ 36 ਵਿਖਾਵਾਕਾਰੀਆਂ ਦੀ ਸੂਚੀ ਵਿਚ ਅੰਨਾ ਹਜ਼ਾਰੇ ਨੂੰ 10ਵੇਂ ਨੰਬਰ 'ਤੇ ਰੱਖਿਆ ਹੈ। ਰਸਾਲੇ ਨੇ ਹਜ਼ਾਰੇ ਦਾ ਹਵਾਲਾ ਦੇ ਕੇ ਲਿਖਿਆ ਹੈ ਕਿ ਜਦੋਂ ਪ੍ਰਮਾਤਮਾ ਤਬਦੀਲੀ ਲਿਆਉਣਾ ਚਾਹੁੰਦਾ ਹੈ ਤਾਂ ਉਸ ਨੂੰ ਕਿਸੇ ਸਾਧਨ ਦੀ ਲੋੜ ਪੈਂਦੀ ਹੈ। ਇਸ ਮੰਤਵ ਲਈ ਉਸਨੇ ਅੰਨਾ ਹਜ਼ਾਰੇ ਨੂੰ ਇਕ ਸਾਧਨ ਬਣਾਇਆ ਹੈ। ਰਸਾਲੇ ਨੇ ਇਕ ... Read Full Story
|
ਲੋਕਪਾਲ ਬਿੱਲ ਪਾਸ ਨਾ ਹੋਣ 'ਤੇ ਦੇਸ਼ ਪੱਧਰੀ ਵਿਖਾਵਾ ਹੋਵੇਗਾ : ਬੇਦੀ
ਇਲਾਹਾਬਾਦ, ਟੀਮ ਅੰਨਾ ਦੀ ਇਕ ਮੈਂਬਰ ਕਿਰਨ ਬੇਦੀ ਨੇ ਕਿਹਾ ਹੈ ਕਿ ਸੰਸਦ ਦੇ ਸਰਦ ਰੁੱਤ ਸਮਾਗਮ ਦੌਰਾਨ ਲੋਕਪਾਲ ਬਿੱਲ ਨੂੰ ਪਾਸ ਕਰਨ ਦੀ ਜ਼ਿੰਮੇਵਾਰੀ ਕਾਂਗਰਸ ਦੀ ਹੈ ਅਤੇ ਜੇ ਕਾਂਗਰਸ ਇਸ ਨੂੰ ਪਾਸ ਕਰਵਾਉਣ ਵਿਚ ਨਾਕਾਮ ਰਹਿੰਦੀ ਹੈ ਤਾਂ ਰਾਮਲੀਲਾ ਮੈਦਾਨ ਵਰਗਾ ਦੇਸ਼ ਪੱਧਰੀ ਵਿਖਾਵਾ ਹੋਵੇਗਾ। ਉਨ੍ਹਾਂ ਕਿਹਾ ਕਿ ਟੀਮ ਅੰਨਾ ਕਾਂਗਰਸ ਦੇ ਵਿਰੁੱਧ ਨਹੀਂ ਹੈ ਪਰ ਸਾਡਾ ਮੰਨਣਾ ਹੈ ਕਿ ਬਿੱਲ ਪਾਸ ਕਰਵਾਉਣ ਦੀ ਜ਼ਿੰਮੇਵਾਰੀ ਸੱਤਾਧਾਰੀ ਪਾਰਟੀ ਦੀ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਲੋਕਪਾਲ ਬਿੱਲ ਦੇ ਪਾਸ ਨਾ ਹੋਣ 'ਤੇ ਦੇਸ਼ ਭਰ ਦੇ 300 ਸ਼ਹਿਰਾਂ ਵਿਚ ਰਾਮਲੀਲਾ ਮੈਦਾਨ ਵਰਗਾ ... Read Full Story
|
ਅੰਨਾ ਹਜ਼ਾਰੇ ਦੀ ਟੀਮ ’ਚੋਂ ਸਿਰਫ ਸ਼ਾਂਤੀ ਭੂਸ਼ਨ ਨੇ ਕੀਤਾ ਦਾਨ
ਨਵੀਂ ਦਿੱਲੀ, ਅੰਨਾ ਹਜ਼ਾਰੇ ਦੀ ਟੀਮ ’ਚੋਂ ਸਿਰਫ ਸਾਬਕਾ ਕਾਨੂੰਨ ਮੰਤਰੀ ਸ਼ਾਂਤੀ ਭੂਸ਼ਨ ਹੀ ਅਜਿਹੇ ਮੈਂਬਰ ਹਨ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਲਈ ਆਪਣੀ ਜੇਬ ’ਚੋਂ ਚਾਰ ਲੱਖ ਰੁਪਏ ਦਿੱਤੇ ਹਨ।
ਭ੍ਰਿਸ਼ਟਾਚਾਰ ਵਿਰੋਧੀ ਭਾਰਤ ਵੱਲੋਂ ਪ੍ਰਾਪਤ ਦਾਨੀਆਂ ਦੀ ਸੂਚੀ ਤੋਂ ਪਤਾ ਲੱਗਾ ਹੈ ਕਿ ਅਪਰੈਲ ਤੋਂ ਲੈ ਕੇ ਹੁਣ ਤਕ ਛੇ ਮਹੀਨਿਆਂ ਦੌਰਾਨ ਟੀਮ ਅੰਨਾ ਨੇ ਜੋ 2.51 ਕਰੋੜ ਰੁਪਏ ਦਾ ਸਹਿਯੋਗ ਇਕੱਠਾ ਕੀਤਾ ਹੈ, ਉਸ ਵਿਚ 4 ਲੱਖ ਦਾ ਹਿੱਸਾ ਸ਼ਾਂਤੀ ਭੂਸ਼ਨ ਨੇ ਪਾਇਆ ਹੈ।
ਸਭ ਤੋਂ ਵੱਧ ਸਹਿਯੋਗ ਜਿੰਦਲ ਐਲੂਮੀਨੀਅਮ ਲਿਮਟਡ ਦੇ ਸੀਤਾ ਰਾਮ ਜਿੰਦਲ ਵੱਲੋਂ 25 ਲੱਖ ਰੁਪਏ ਕੀਤਾ ਗਿਆ ਹੈ।
ਟੀਮ ... Read Full Story
|
ਅੰਨਾ ਦੀ ਭੁੱਖ ਹੜਤਾਲ ਦੌਰਾਨ ਨੌਜਵਾਨ ਦੀ ਮੌਤ ‘ਚ ਕੋਈ ਸਾਜ਼ਿਸ਼ ਨਹੀਂ
ਨਵੀਂ ਦਿੱਲੀ, ਇਥੋਂ ਦੀ ਪੁਲੀਸ ਨੇ ਦਿੱਲੀ ਦੀ ਇਕ ਅਦਾਲਤ ਵਿਚ ਦੱਸਿਆ ਹੈ ਕਿ ਅੰਨਾ ਹਜ਼ਾਰੇ ਦੇ ਵਰਤ ਦੌਰਾਨ ਰਾਮਲੀਲਾ ਮੈਦਾਨ ‘ਚ 21 ਸਾਲਾ ਨੌਜਵਾਨ ਦੀ ਮੌਤ ਵਿਚ ਕਿਸੇ ਤਰ੍ਹਾਂ ਦੀ ਕੋਈ ਸਾਜਿਸ਼ ਨਹੀਂ ਸੀ। ਇਹ ਨੌਜਵਾਨ ਰਾਮਲੀਲਾ ਮੈਦਾਨ ‘ਚ ਬੇਹੋਸ਼ ਹੋ ਗਿਆ ਸੀ ਅਤੇ ਉਸ ਨੂੰ ਇਕ ਨਜ਼ਦੀਕੀ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਜਿਥੇ ਉਸ ਦੀ ਅਗਲੇ ਦਿਨ ਮੌਤ ਹੋ ਗਈ ਸੀ।
ਪੁਲੀਸ ਵੱਲੋਂ ਇਸ ਸਬੰਧੀ ਆਪਣੀ ਦੂਜੀ ਰਿਪੋਰਟ ਹਰਿਆਣਾ ਨਿਵਾਸੀ ਸਤਿਬੀਰ ਸਿੰਘ ਵਲੋਂ ਦਾਇਰ ਕੀਤੀ ਗਈ ਸ਼ਿਕਾਇਤ ਦੇ ਸਬੰਧ ਵਿਚ ਮੈਟਰੋਪਾਲਿਟਨ ਮੈਜਿਸਟਰੇਟ ਤਿਆਗਿਤਾ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤੀ ਗਈ। ਇਸ ਸਬੰਧੀ ਪਟੀਸ਼ਨ ... Read Full Story
|
ਹਜ਼ਾਰੇ ਦੀ ਟਵਿੱਟਰ ’ਤੇ ਆਮਦ, ਸਰਕਾਰੀ ਵਿਚੋਲਿਆਂ ਉੱਪਰ ਵਰ੍ਹੇ
ਨਵੀਂ ਦਿੱਲੀ,ਇਕ ਬਲੌਗ ਤੇ ਟਵਿੱਟਰ ਅਕਾਊਂਟ ਨਾਲ ਸਾਇਬਰ-ਜਗਤ ਵਿਚ ਦਾਖਲ ਹੁੰਦਿਆਂ ਅੰਨਾ ਹਜ਼ਾਰੇ ਨੇ ਅੱਜ ਦੋਸ਼ ਲਾਇਆ ਕਿ ‘ਕੁਝ ਸਰਕਾਰੀ ਏਜੰਟ’ ਇਹ ਅਕਸ ਬਣਾ ਰਹੇ ਹਨ ਕਿ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਉਨ੍ਹਾਂ ਕੁਝ ‘ਚਹੇਤੇ ਮੰਤਰੀਆਂ’ ਕਰਕੇ ਆਪਣਾ ਵਰਤ ਖੋਲ੍ਹਿਆ ਸੀ।
ਸ੍ਰੀ ਹਜ਼ਾਰੇ ਨੇ ਆਪਣੇ ਬਹੁ-ਭਾਸ਼ੀ ਬਲੌਗ ’ਤੇ ਲਿਖਿਆ, ‘‘ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਹੀ ਮੈਂ ਸਰਕਾਰ ਦਾ ਭਰੋਸਾ ਹਾਸਲ ਹੋਣ ਮਗਰੋਂ ਵਰਤ ਖੋਲ੍ਹਿਆ ਸੀ। ਮੇਰੇ ਇਹ ਗੱਲ ਆਖਣ ਦਾ ਕਾਰਨ ਇਹ ਹੈ ਕਿ ਮੈਨੂੰ ਪਤਾ ਚੱਲਿਆ ਹੈ ਕਿ ਕੁਝ ਸਰਕਾਰੀ ਏਜੰਟ ਇਹ ਪ੍ਰਚਾਰ ਕਰ ਰਹੇ ਹਨ ਅਤੇ ਇਹ ਪ੍ਰਭਾਵ ਦੇ ਰਹੇ ਹਨ ਕਿ ਇਹ ਉਨ੍ਹਾਂ ... Read Full Story
|
ਬਾਬਾ ਰਾਮਦੇਵ ਦੀ ਸਮਰਥਕ ਰਾਜਬਾਲਾ ਮੌਤ ਹੱਥੋਂ ਹਾਰੀ
ਨਵੀਂ ਦਿੱਲੀ,ਯੋਗ ਗੁਰੂ ਬਾਬਾ ਰਾਮਦੇਵ ਦੇ ਰਾਮਲੀਲਾ ਮੈਦਾਨ ‘ਚ ਅਨਸ਼ਨ ਦੌਰਾਨ ਅੱਧੀ ਰਾਤ ਨੂੰ ਹੋਈ ਪੁਲਸ ਕਾਰਵਾਈ ‘ਚ ਗੰਭੀਰ ਰੂਪ ਨਾਲ ਜ਼ਖਮੀ ਰਾਜ ਬਾਲਾ ਨੇ ਅੱਜ ਸਵੇਰੇ ਇਥੋਂ ਦੇ ਗੋਵਿੰਦ ਬੱਲਭ ਪੰਤ ਹਸਪਤਾਲ ‘ਚ ਆਖਰੀ ਸਾਹ ਲਈ। ਬਾਬਾ ਰਾਮਦੇਵ ਦੀ ਸਮਰਥਕ ਰਾਜਬਾਲਾ ਨੂੰ ਰਾਮਲੀਲਾ ਮੈਦਾਨ ‘ਚ ਚਾਰ ਜੂਨ ਦੀ ਰਾਤ ਨੂੰ ਹੋਈ ਪੁਲਸ ਕਾਰਵਾਈ ਦੌਰਾਨ ਸਰਵਾਈਕਲ ਸਪਾਇਨ ‘ਚ ਗੰਭੀਰ ਸੱਟਾਂ ਆਈਆਂ ਸਨ। ਡਾਕਟਰਾਂ ਨੇ ਉਸਦੀ ਸਰਜਰੀ ਵੀ ਕੀਤੀ ਸੀ ਪਰ ਇਸ ਤੋਂ ਬਾਅਦ ਵੀ ਉਸਦੀ ਸਥਿਤੀ ‘ਚ ਕੋਈ ਸੁਧਾਰ ਨਹੀਂ ਹੋਇਆ ਅਤੇ 110 ਦਿਨਾਂ ਤੱਕ ਮੌਤ ਨਾਲ ਜੂਝਣ ਤੋਂ ਬਾਅਦ ਸਵੇਰੇ 10.25 ਵਜੇ ਉਸਨੇ ਦਮ ਤੋੜ ... Read Full Story
|
ਰਾਮਲੀਲਾ ਮੈਦਾਨ ਦੇ ਸੁੰਦਰੀਕਰਨ ਲਈ ਯੋਜਨਾ ਉਲੀਕਣ ’ਤੇ ਜ਼ੋਰ
ਨਵੀਂ ਦਿੱਲੀ,ਬੀਤੇ ਦਿਨੀਂ ਅੰਨਾ ਹਜ਼ਾਰੇ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਕੀਤੇ ਅੰਦੋਲਨ ਨਾਲ ਮੁੜ ਚਰਚਾ ਵਿਚ ਆਏ ਰਾਮਲੀਲਾ ਮੈਦਾਨ ਦਾ ਮੁਹਾਂਦਰਾ ਸੰਵਾਰਨ ਲਈ ਇਸ ਨੂੰ ਨਹੀਂ ਦਿੱਖ ਦਿੱਤੀ ਜਾਵੇਗੀ। ਰਾਮ ਲੀਲਾ ਮੈਦਾਨ ਨੂੰ ਵਿਕਸਤ ਕਰਨ ਲਈ ਦਿੱਲੀ ਮਿਉਂਸਪਲ ਕਾਰਪੋਰੇਸ਼ਨ ਦੇ ਉੱਚ ਅਧਿਕਾਰੀਆਂ ਨੂੰ ਕਿਹਾ ਗਿਆ ਹੈ।
ਐਮ.ਸੀ.ਡੀ. ਵਰਕਸ ਕਮੇਟੀ ਦੇ ਚੇਅਰਮੈਨ ਜਗਦੀਸ਼ ਮੰਮਗਈ ਨੇ ਕਾਰਪੋਰੇਸ਼ਨ ਦੇ ਕਮਿਸ਼ਨਰ ਕੇ.ਐਸ. ਮਹਿਰਾ ਨੂੰ ਕਿਹਾ ਹੈ ਕਿ ਉਹ ਰਾਮਲੀਲਾ ਮੈਦਾਨ ਨੂੰ ਹੋਰ ਵਿਕਸਤ ਕਰਨ ਤੇ ਇਸ ਦੇ ਸੁੰਦਰੀਕਰਨ ਸਬੰਧੀ ਯੋਜਨਾ ਤਿਆਰ ਕਰਨ। ਉਨ੍ਹਾਂ ਕਿਹਾ ਕਿ ਅੰਨਾ ਹਜ਼ਾਰੇ ਦੇ ਅੰਦੋਲਨ ਮੌਕੇ ... Read Full Story
|
ਰਾਮਲੀਲਾ ਮੈਦਾਨ ‘ਕੂੜਾ-ਕਰਕਟ’ ਮੈਦਾਨ ਵਿੱਚ ਤਬਦੀਲ
ਨਵੀਂ ਦਿੱਲੀ,ਅੰਨਾ ਹਜ਼ਾਰੇ ਦੇ 13 ਦਿਨ ਚੱਲੇ ਮਰਨਵਰਤ ਦੇ ਟੁੱਟਣ ਤੋਂ ਬਾਅਦ ਜਿੱਥੇ ਅੰਨਾ ਦੇ ਸਮਰਥਕਾਂ ‘ਚ ਖੁਸ਼ੀ ਦੀ ਲਹਿਰ ਦੌੜ ਗਈ ਉੱਥੇ ਇਸ ਸੰਮੇਲਨ ਦੇ ਖ਼ਤਮ ਹੋਣ ਤੋਂ ਬਾਅਦ ਰਾਮਲੀਲਾ ਮੈਦਾਨ ‘ਚ ਹਰ ਪਾਸੇ ਕੂੜਾ-ਕਰਕਟ ਦਿਖਾਈ ਦੇ ਰਿਹਾ ਹੈ। ਸਾਰੇ ਮੈਦਾਨ ‘ਚ ਪਾਣੀ ਦੀਆਂ ਖਾਲੀ ਬੋਤਲਾਂ, ਬਿਸਕੁਟ ਦੇ ਪੈਕਟ, ਖਾਣ-ਪੀਣ ਦੀਆਂ ਵਸਤਾਂ, ਕੇਲਿਆਂ ਦੇ ਛਿਲਕੇ, ਗੰਦੇ ਗਲੀਚੇ ਅਤੇ ਹੋਰ ਸਾਮਾਨ ਖਿਲਰਿਆ ਪਿਆ ਹੈ। ਸ੍ਰੀ ਹਜ਼ਾਰੇ ਦੀ ਭੁੱਖ ਹੜਤਾਲ ਦੌਰਾਨ ਨਗਰ ਕੌਂਸਲ ਕਰਮਚਾਰੀਆਂ ਅਤੇ ਵਲੰਟੀਅਰਾਂ ਵੱਲੋਂ ਮੈਦਾਨ ਦੀ ਸਫਾਈ ਸਹੀ ਸਮੇਂ ‘ਤੇ ਕੀਤੀ ਜਾਂਦੀ ਰਹੀ ਪਰ ਅੱਜ ਵਰਤ ਟੁੱਟਣ ਅਤੇ ... Read Full Story
|
ਸੰਸਦ ਦੇ 80 ਫੀਸਦੀ ਮੈਂਬਰ ਗਰੈਜੂਏਟ
ਨਵੀਂ ਦਿੱਲੀ,ਅਭਿਨੇਤਾ ਓਮ ਪੁਰੀ ਵੱਲੋਂ ਰਾਮਲੀਲਾ ਮੈਦਾਨ ’ਚ ਸੰਸਦ ਮੈਂਬਰਾਂ ਬਾਰੇ ਕੀਤੀ ਟਿੱਪਣੀ ਮੁਤਾਬਕ ਕੀ ਅਸਲ ’ਚ ਜ਼ਿਆਦਾਤਰ ਭਾਰਤੀ ਸੰਸਦ ਮੈਂਬਰ ‘ਅਨਪੜ੍ਹ’ ਤੇ ‘ਗੰਵਾਰ’ ਹਨ? ਇਸ ਵਿਵਾਦਤ ਟਿੱਪਣੀ ਕਾਰਨ ਓਮ ਪੁਰੀ ਨੂੰ ਰਾਜ ਸਭਾ ’ਚ ਮਰਿਆਦਾ ਮਤੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਸੰਸਦ ਵੱਲੋਂ ਜਾਰੀ ਕੀਤਾ ਰਿਕਾਰਡ ਓਮ ਪੁਰੀ ਦੀ ਟਿੱਪਣੀ ਦੇ ਬਿਲਕੁਲ ਉਲਟ ਹੈ।
ਸੰਸਦ ਦੇ ਰਿਕਾਰਡ ਮੁਤਾਬਕ 80 ਫੀਸਦੀ ਤੋਂ ਵੱਧ ਸੰਸਦ ਮੈਂਬਰ ਗਰੈਜੂਏਟ ਹਨ ਤੇ ਕੁਝ ਅੱਗੇ ਵੀ ਪੜ੍ਹਾਈ ਕਰ ਰਹੇ ਹਨ। ਸੰਸਦ ਮੈਂਬਰਾਂ ਬਾਰੇ ਹਾਸੋਹੀਣੀਆਂ ਟਿੱਪਣੀਆਂ ਕਰਨ ਕਰਕੇ ਅੰਨਾ ਹਜ਼ਾਰੇ ਦੀ ਟੀਮ ... Read Full Story
|
‘ਅੰਨਾ’ ਬਣਨ ਲਈ ਮੇਰੇ ਅਸੂਲਾਂ ’ਤੇ ਚੱਲਣਾ ਪਊ: ਹਜ਼ਾਰੇ
ਨਵੀਂ ਦਿੱਲੀ,‘‘ਮੈਂ ਵੀ ਅੰਨਾ’ ਲਿਖ਼ਤ ਗਾਂਧੀ ਟੋਪੀ ਪਾ ਕੇ ਕੋਈ ਵੀ ਅੰਨਾ ਹਜ਼ਾਰੇ ਨਹੀਂ ਬਣ ਜਾਏਗਾ’’ ਇਹ ਸੁਨੇਹਾ ਅੱਜ ਗਾਂਧੀਵਾਦੀ ਆਗੂ ਅੰਨਾ ਹਜ਼ਾਰੇ ਨੇ ਰਾਮਲੀਲਾ ਮੈਦਾਨ ’ਚ ਆਪਣੇ ਹਜ਼ਾਰਾਂ ਸਮਰਥਕਾਂ ਨੂੰ ਦਿੰਦਿਆਂ ਉਨ੍ਹਾਂ ਨੂੰ ਇਕ ਪੰਜ ਨੁਕਾਤੀ ਏਜੰਡਾ ਗ੍ਰਹਿਣ ਕਰਨ ਲਈ ਕਿਹਾ।
ਉਨ੍ਹਾਂ ਕਿਹਾ, ‘‘ਮੈਂ ਦੇਖ ਰਿਹਾ ਹਾਂ ਕਿ ਸਭ ਲੋਕਾਂ ਨੇ ਗਾਂਧੀ ਟੋਪੀਆਂ ਪਾ ਰੱਖੀਆਂ ਹਨ, ਜਿਨ੍ਹਾਂ ’ਤੇ ਮੈਂ ਭੀ ਅੰਨਾ ਹਾਂ’’ ਲਿਖਿਆ ਹੋਇਆ ਹੈ, ਕੇਵਲ ਅਜਿਹੀ ਟੋਪੀ ਪਾ ਲੈਣ ਨਾਲ ਤੁਸੀਂ ਅੰਨਾ ਨਹੀਂ ਬਣ ਜਾਓਗੇ। ਜੇਕਰ ਤੁਸੀਂ ਅੰਨਾ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਮਨ ’ਚ ... Read Full Story
|
ਅੰਨਾ ਹਜ਼ਾਰੇ ਨੇ ਮਰਨ ਵਰਤ ਤੋੜਿਆ
ਦਿੱਲੀ ਦੇ ਰਾਮਲੀਲਾ ਗਰਾਊਂਡ ਬੀਤੇ 12 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਅੰਨਾ ਹਜ਼ਾਰੇ ਨੇ ਆਪਣੀ ਭੁੱਖ ਹੜਤਾਲ ਅੱਜ 5 ਸਾਲ ਦੀ ਸਿਮਰਨ ਦੇ ਹੱਥੋਂ ਜੂਸ ਪੀ ਕੇ ਆਪਣਾ ਖਤਮ ਕਰ ਦਿੱਤੀ । ਸਿਮਰਨ ਦੇ ਪਿਤਾ ਜੀ ਸਕਿਊਰਿਟੀ ਗਾਰਡ ਹਨ।
ਅੰਨਾ ਨੇ ਭੁੱਖ ਹੜਤਾਲ ਸੁਰੂ ਕਰਨ ਮੌਕੇ ਇਹ ਐਲਾਨ ਕੀਤਾ ਸੀ ਕਿ ਉਹ ਕਿਸੇ ਸਿਆਸੀ ਲੀਡਰ ਦੇ ਹੱਥੋਂ ਜੂਸ ਪੀ ਕੇ ਆਪਣਾ ਵਰਤ ਨਹੀਂ ਤੋੜਨਗੇ । ਆਪਣੇ ਕਥਨ ਤੇ ਪਹਿਰਾ ਦਿੰਦੇ ਹੋਏ ਅੰਨਾ ਨੇ ਅਨਾਰ ਦਾ ਜੂਸ ਇੱਕ ਮਿਹਨਤਕਸ਼ ਪਰਿਵਾਰ ਦੀ ਬੇਟੀ ਦੇ ਹੱਥੋਂ ਪੀਤਾ। ... Read Full Story
|